Sade majhe di shaan c samma varnalia ma bhut match dekhe c veer de bhut time baad dekheya veer nu majhe de pleyara nu help karni cheyidi aa veer di mera pind khem karan aa bhut naam c veer da Rab chardikala ch rakhe veer nu
Y ji ehh bnde ne sandeep lalian warge great raider 2008 2009 wich kot gaggu raye de cup te 2 jaffe laye c. .uss time lalian da sandeep kise toh ਹੱਥ nhi c ਰਖਾਉਦਾ
Mangi te sandeep veer nu hath jod ke benti hai k eho jehe kabadi de player. S Da sath jaroor dya kro. Ta k kabadi de star player jehe made halata vicho nikal Sakan. Te hor kabadi ked sakan.
Pakistan ch a gal wadiya Aya k sare player chachy koi v game hovy nokri mil di Aya sari zindgi save ho jandi una da Shafiq chesti 18 wy grade employ Aya iss time aik lakh salry Aya oh di enj he sare playere di nokri lagi Hui a
Meri majhe de ekale da loka nu hath jod k behnti hai k apne ekale ch kine match hunde hr pind krande apa match mere match kron waleya cametiya nu request aa plzzzzzzzzz je kuch hor nii kr skde ta tuc palwan ji nu Referee di sewa jrur deya kro kio k tuc hor referee nu baro bolande kine kine paise deke ohna cho ta kuch referee kabaddi khede v nii hunde palwan ta apne ekale di apne Jile di shan aaa ta plzzzzzz palwan nu referee krn lae boleya kro
ਆਰ ਐਮ ਪੀ ਚੈਨਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਇਸ ਕੰਮ ਲਈ ਸੋਡਾ ਬਹੁਤ ਬਹੁਤ ਧੰਨਵਾਦ ਜੀ
ਚੜ੍ਹਦੇ ਦੇ ਨੂੰ ਸਲਾਮਾਂ ਕਰਦੇ ਨੇ ਇੱਥੇ ਡੁੱਬਦੇ ਨੂੰ ਕੌਣ ਪੁੱਛਦਾ...... ਇਹ ਗੱਲ ਚਾਹੇ ਪੁਰਾਣੇ ਖਿਡਾਰੀਆਂ ਦੀ ਹੋਵੇ ਚਾਹੇ ਅੱਜ ਦੇ ਖਿਡਾਰੀ ਹੋਣ
✔✔
ਸਹੀ ਗੱਲ ਆ
ਬਹੁਤ ਹੀ ਵਧੀਆ ਜੀ ਲੋਕਾ ਦੇ ਰੂਬਰੂ ਕੀਤਾ ਤੇ ਉਸ ਦੇ ਹਾਲਾਤ ਨੂੰ ਦਿਖਾਇਆ ਕਈ ਪੁਰਾਣੇ ਕਬੱਡੀ ਖਿਡਾਰੀ ਰੁਲਦੇ ਪਏ ਆ ਇਸ ਤੋ ਪਤਾ ਲੱਗਦਾ ਚੜਦੇ ਸੂਰਜ ਨੂੰ ਸਲਾਮਾ ਨੇ ਅੱਜ ਕੋਈ ਬਾਹ ਨਹੀ ਫੜਦਾ ਬਹੁਤ ਦੁੱਖ ਦੀ ਗੱਲ ਏ
ਇਸ ਤਰਾ ਦੇ ਖਿਡਾਰੀਆ ਦੀ ਮੱਦਦ ਜਰੂਰ ਕਰਨੀ
ਚਾਹੀਦੀ ਹੈ
ਵਾਹਿਗੁਰੂ ਚੜਦੀ ਕਲਾ ਰੱਖੇ ਸੰਮੇ ਦੀ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ
ਚੈਨਲ ਦਾ ਧੰਨਵਾਦ ਵਾਈ ਜਿਹੜਾ ਤੁਸੀ ਗੁੰਮਨਾਮ ਹੋ ਚੁੱਕੇ ਖਿਡਾਰੀਆ ਨੂੰ ਅੱਗੇ ਲਿਆ ਰਹੇ ਹੋ । ਲੰਡੂਂ ਸਰਕਾਰ ਨੂੰ ਬੇਨਤੀ ਆ ਵੀ ਇਨਾ ਖਿਡਾਰੀਆ ਦੀ ਵੀ ਸਾਰ ਲਵੋ ।
ਕਬੱਡੀ ਵਿੱਚ ਬਹੁਤ ਪੈਸਾ ਹੈ ਪਰ ਜਿਹੜੇ ਪੈਸੇ ਰੇਡਾ ਜਾ ਜੱਫਿਅਾ ਤੇ ਪੰਜ ਪੰਜ ਲੱਖ ਰੁਪਏ ਲਾ ਦਿੰਦੇ ਨੇ ਓਹ ਏਨਾ ਖਿਡਾਰੀਆਂ ਦੀ ਮਦਦ ਕਰਨ ਬੇਨਤੀ ਅਾ ਵੀਰ ਹੁਨ ਦੇ ਖਿਡਾਰੀਆਂ ਕੋਲ ਬਹੁਤ ਪੈਸਾ ਏਨਾ ਨੂੰ ਵੀ ਚਾਹੀਦਾ ਕਿ ਏਨਾ ਦੀ ਮਦਦ ਕਰਨ ਟਾੲੀਮ ਚੰਗਾ ਮਾੜਾ ਟਾੲੀਮ ਅਾਓਦੇ ਦਾ ਕੋੲੀ ਪਤਾ ਨਹੀ ਲੱਗਦਾ
ਬਾੲੀ, ਮੇਨੂ, ਫੋਨ, ਕਰ, 6239301821
Sai gal veer
ਵੀਰ ਇੱਥੇ ਰੱਜਿਆਂ ਨੂੰ ਰਜਾਉਂਦੇ ਆ
ਸਹੀ ਗੱਲ ਆ ਵੀਰ ਮੈ ਨਿਕਾ ਹੁੰਦਾ ਸੀ ਓਦੋ ਮੈ ਦੇਖੀ ਵੀਰ ਦੀ ਕਬੱਡੀ ਸਿਰਾ ਕਰਦਾ ਸੀ
ਮਾਜੇ ਦਾ ਪਹਿਲਾ ਪਲੇਅਰ ਸੀ ਜਿਸਦਾ ਨਾਮ ਚੱਲਦਾ ਸੀ ਸਾਡੇ ਪਿੰਡ ਵੀ ਵਰਨਾਲਾ ਹੈ
22 ਇਹੀ ਤਾਂ ਤ੍ਰਾਸਦੀ ਆ ਕਬੱਡੀ ਦੇ ਖਿਡਾਰੀਆਂ ਦੀ ਜਿਹਨਾਂ ਟਾਈਮ ਖਿਡਾਰੀ ਖੇਡਦਾ ਓਹਨਾ ਟਾਈਮ ਹੀ ਸਲਾਮਾਂ ਹੁੰਦਿਆਂ ਨੇ ਬਾਅਦ ਚ ਕੋਈ ਨੀ ਪੁੱਛਦਾ
M
ਮੇਰੀ ਤਾਂ ਮਾਲਵੇ ਦੇ ਕਲੱਬਾਂ ਵਾਲੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਨੂੰ ਰੈਫਰੀ ਲਈ ਬੁਲਾਇਆ ਜਾਵੇ ਤੇ ਸੰਗਤ ਵਿੱਚ ਗੇੜਾਂ ਲਵਾਂ ਕੇ ਮਾਇਆ ਇਕੱਠੀ ਕਰਵਾਈ ਜਾਵੇ ਕਿਉਂਕਿ ਆਪਣੇ ਮਾਲਵੇ ਵਿੱਚ ਟੂਰਨਾਮੈਂਟ ਬਹੁਤ ਹੁੰਦੇ ਨੇ ਪ੍ਰਮੋਟਰਾ ਨੇ ਕੁੱਝ ਨਹੀਂ ਕਰਨਾ ਸੱਭ ਚੱਲਦੀ ਗੱਡੀ ਦੇ ਲਾਗੂ ਨੇ ਬਾਕੀ ਸਟਾਰ ਪਲੇਅਰਾ ਨੂੰ ਮੇਰੀ ਬੇਨਤੀ ਆ ਆਪਣੀ ਕਮਾਈ ਵਿਚੋਂ ਥੋੜਾ ਜਿਹਾ ਹਿੱਸਾ ਸੰਮੇ ਬਾਈ ਬਾਈ ਵਰਗੇ ਪੁਰਾਣੇ ਖਿਡਾਰੀਆਂ ਵਾਸਤੇ ਜ਼ਰੂਰ ਕੱਢਣ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਪੜਾ ਲਿਖਾਂ ਕੇ ਕੋਈ ਨੌਕਰੀ ਜਾਂ ਚੰਗੇ ਪਲੇਅਰ ਬਣਾ ਸਕਣ 🙏🙏🙏🙏🙏🙏🙏🙏
ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਆਪ ਨੂੰ ਸੰਮਾ ਵੀਰ
ਵਹਿਗੂਰੁ ਮੇਹਰ ਕਰੀ ਰੱਬਾ ਇਸ ਵੀਰ ਨੂੰ
ਬਾਈ ਇਹ ਖਿਡਾਰੀ ਦੇ ਬਹੁਤ ਮਾੜੇ ਹਲਾਤ ਨੇ ਬੰਦਾ ਵੀ ਬਹੁਤ ਨੇਕ ਦਿਲ ਇਨਸਾਨ ਲੱਗਾ ਇਹੋ ਜਿਹੇ ਗਰੀਬ ਖਿਡਾਰੀ ਦੀ ਮੱਦਦ ਲਈ ਪ੍ਰਮੋਟਰਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਬੰਦਾ ਤੁਹਾਨੂੰ ਕਿੰਨੀਆਂ ਹੀ ਸ਼ੀਸਾ ਦਿਉ
Rmb wale veero tarakki bakshe rab tuhanu kabaddi da. Duja chehra. Dekhon lyi dhanwad samma warnala sira player si bre match dekha
ੲਿਹ ਪਰਮੋਟਰਾ ਦਾ ਤੇ ਸਪੋਟਰਾ ਦੀ ਬਹੁਤ ਮਾੜੀ ਗਲ ੲੇ ਜਦੋ ਤਾ ਖਿਡਾਰੀ ਵਧੀਅਾ ਖੇਡਦਾ ੳੁਦੋ ਤਾ ਮਗਰ ਮਗਰ ਫਿਰਦੇ ਅਾ ਫੇਰ ਕੋੲੀ ਨੀ ਪੁਸਦਾ ਪਰ ੲਿਹਨਾ ਲੋਕਾ ਦੀ ਬਹੁਤ ਮਾੜੀ ਗਲ ੲੇ ਜਦੋ ਰੇਡਾ ਤੇ ਜਫਿਅਾ ਤੇ ੲੇਨੇ ਪੈਸੇ ਲਾੳੁਦੇ ਅਾ ੲਿਹਨਾ ਦੀ ਬਜਾੲੇ ੲਿਹਨਾ ਖਿਡਾਰੀਅਾ ਦੀ ਮਦਦ ਕਰਨ
Wahguru tenu hamesa chardi kla vich rakhe veer
ਬਾਈ ਮੇਰੇ ਪਿੰਡ ਤੋਂ ਆ ਸੰਮਾ ਜ਼ਿਆਦਾ ਖੇਡ ਤੇ ਨਹੀਂ ਦੇਖੀ ਵੀਰ ਕਿਉਂਕਿ ਉਸ ਟਾਈਮ ਨਾ ਸਾਡੀ ਜ਼ਿਆਦਾ ਉਮਰ ਸ ਨਾ ਹੀ ਕਬੱਡੀ ਬਾਰੇ ਜ਼ਿਆਦਾ ਸਮਜ ਸੀ ਉਨ੍ਹਾਂ ਟਾਇਮਾਂ ਵਿੱਚ ਵੀਰ ਦਾ ਨਾਮ ਬਹੁਤ ਚਲਦਾ ਸੀ ਸੋ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 🙏🙏
RMB television good
ਵਾਹਿਗੁਰੂ ਮਿਹਰ ਕਰੀਂ ਵੀਰ ਤੇ
ਰੱਬ ਚੜ੍ਹਦੀ ਕਲਾ ਕਰੈ
baba nanak g kirpa kro eho jehe bndea te👍👍👍👍👍👍
Waheguru ji
Sade majhe di shaan c samma varnalia ma bhut match dekhe c veer de bhut time baad dekheya veer nu majhe de pleyara nu help karni cheyidi aa veer di mera pind khem karan aa bhut naam c veer da Rab chardikala ch rakhe veer nu
ਮਾਝੈ ਦਾ ਬੱਬਰ ਸ਼ੇਰ ਸੰਮਾ ਵਰਨਾਲਾ
Y ji ehh bnde ne sandeep lalian warge great raider 2008 2009 wich kot gaggu raye de cup te 2 jaffe laye c. .uss time lalian da sandeep kise toh ਹੱਥ nhi c ਰਖਾਉਦਾ
Rmb good veer .samme varnale de bhut takdi game Rahi vade vade raidera nu jaffe laye WAHEGURU mehar kre veer te
As I know samme. He is a humble man. Great stopper. I did not know that he is in hard times. WAHI guru kirpa rakan. 🙏🏽🙏🏽🙏🏽🙏🏽
waheguru mehar kro samme bhji
Mangi te sandeep veer nu hath jod ke benti hai k eho jehe kabadi de player. S Da sath jaroor dya kro. Ta k kabadi de star player jehe made halata vicho nikal Sakan. Te hor kabadi ked sakan.
ਮਾਝੇ ਦੇ ਖਿਡਾਰੀ ਤਾਂ ਢੇਰੀ ਵਾਲੀ ਕਬੱਡੀ ਖੇਡ ਖੇਡ ਕੇ ਜਿੰਨੀਆਂ ਚਪੇੜਾਂ ਹੀ ਖਾਧੀਆਂ ਨੇ ਐਨੀਆਂ ਤਾਂ ਹੁਣ ਦੇ ਖਿਡਾਰੀ ਰੋਟੀਆਂ ਨਹੀ ਖਾ ਸਕਦੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਤਕੜਾ ਜਾਫੀ ਸੀ ਸੰਮਾ ਵਰਨਾਲਾ ਮਾਝੇ ਦਾ ਸੇਰ ਸੀ
ਵਾਹਿਗੁਰੂ ਜੀ ਕਿਰਪਾ ਕਰਨਾ
waheguru mehr kre vir te
👌👌👌🙏🙏 ਹੈਰੀ ਬੁਰਜ
Love you bro
ਦਿੱਲ ਦਾ ਸੱਚਾ ਬੰਦਾ
Pakistan ch a gal wadiya Aya k sare player chachy koi v game hovy nokri mil di Aya sari zindgi save ho jandi una da Shafiq chesti 18 wy grade employ Aya iss time aik lakh salry Aya oh di enj he sare playere di nokri lagi Hui a
Habib Padda sahi gal veer
Mein bai di kabaddi aap dekhi aa.. bahut jaandar player si bai 💪💪
Shan aa sade pind di
good interview
Waheguru Maher kare samnme veer te
ਵਾਹਿਗੁਰੂ ਜੀ
Baba mehar kre 22 te 🙏🙏
RMB television good job sir
RMB good job
Right ji
Waheguru mehar kro
Meri majhe de ekale da loka nu hath jod k behnti hai k apne ekale ch kine match hunde hr pind krande apa match mere match kron waleya cametiya nu request aa plzzzzzzzzz je kuch hor nii kr skde ta tuc palwan ji nu Referee di sewa jrur deya kro kio k tuc hor referee nu baro bolande kine kine paise deke ohna cho ta kuch referee kabaddi khede v nii hunde palwan ta apne ekale di apne Jile di shan aaa ta plzzzzzz palwan nu referee krn lae boleya kro
Waheguru 🙏donaa penaa da sara supnaa pura krii
Waheguru maher karan veer te
ਵੀਰ ਜੀ ਨਾਲ ਖੇਡਰੀ ਦਿਆਂ clip ਜਰੂਰ ਪਾਈਆ ਕਰੋ ਕਿਊਕ ਅੱਜ ਦੀ ਜਰਨੇਸਰ ਨੂੰ ਪੂਰਣੇ ਖੇਡਰੀ ਬਾਰੇ ਕਝ ਨੀ ਪਤਾ 🙏🏽🙏🏽🙏🏽🙏🏽🙏🏽
Koi naa 22 ji vaahiguru mehar kro
RMB TV Good JOB
Wmk🙏🙏🙏🙏🙏🙏🙏🙏🙏🙏🙏🙏🙏🙏🙏
Rabb chardi kale bunch rakhe22
Waheguru jii mehar karre veer te
Waheguru eda n'a kisse nal kreaa kro plz
Sab kug theek ho jo 22 milde jalde
Ravi Kabbadi veer ji je tusi help kr skdr ho tàan jrur kro.
Good Interview
Waheguru g kirpa krn g
Bai vadhea player c
1 1 jaffe tae 5 5 lakh dae walae veera nu hath joor kae baenti aa iada dae khidaria wal v thura tian dawo........🙏🙏🙏🙏🙏🙏🙏
Bhut vdia rmb channel wale viro
Wahe guru ji mehar aa
baba mehar kre hun vr te
Sharm cahedi ohna nu jhre mtlb kad k badal gye mlk da koi pta ne kad time badl jnda waheguru mehar kre vr te
Bhut dukh hoya sunke
Y ji hali lohgerh di interview karo please akk var veer ji
Rmb good ,22,good bells u
Nice sir
Waheguru ji mehar kro es parivar te
ਲੱਖ ਲਾਹਨਤਾ ਏਹੋ ਜਹੀ ਕਬੱਡੀ ਜਿਸ ਬੰਦੇ ਦੀ ਫਿਰ ਸਾਰ ਨਹੀ ਲੈਣੀ
Lakh lahnat parmotra de
waheguru mehar kre samme te ji..
Takda jaffi c 22 ek match dekya c bahut saal pehla mullewal khera othe gurmail melo nu 3 jaffe lgatar laye c. Jalapur wale pala da coach a melo
Waheguru ji mahar Kareo ver te
Bahut vidhia 22g iss tara te khalidia de help karni chaide ha
Baba g kirpa krn verr te
Waheguru ji mehar kro veer te
ਕਬੱਡੀ ਵਿੱਚ ਬਹੁਤ ਜਿਆਦਾ ਪੈਸਾ ਏ ਹੁਣ ਓਨਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਇੱਕ ਇੱਕ ਰੇਡ ਤੇ 5-5 ਲੱਖ ਲਗਾ ਰਹੇ ਨੇ ਇਹੋ ਜਿਹੇ ਬਖ਼ਤ ਦੇ ਮਾਰੇ ਖਿਡਾਰੀਆਂ ਦੀ ਮਦਦ ਕਰਿਆ ਕਰੋ ਯਰ।ਰੱਜੇ ਹੋਇਆ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ।ਇਹੋ ਜਿਹੇ ਪੁਰਾਣੇ ਪਲੇਅਰਾਂ ਦਾ ਬਣਦਾ ਮਾਣ ਸਨਮਾਨ ਕਰਿਆ ਕਰੋ
Bhut wadeya jaffi sama varnala vr
❤❤❤❤❤👍👍👍👍👍👍👍👍
Naam chalda hunda c Samme warnayalia jatt da Ghariyala kabaddi academy walo 2009 dea gallan
Mera ustad sira
Kabaddi da ih pakh dekhon lyi bhut dhanwad
Bahut shona jafi c 22 help karo saare veer🙏🙏
Rona aa gea bai interview dekh k sanu bai di help karni chahadi aa
ਵੀਰੋ ਕਰੋ ਮਦਦ ਵੀਰ ਦੀ
ਬੜਾ ਨਾਮ ਸੁਣਿਆ shame ਦਾ
Bai.da.account.no.snd.kro.
Phn no aa reha screen upr
7710459329
Ramandeep Kaur tusi kon ji
Sarwan singh s/o baldev singh account no. 02431000049114 ifsc code PSIB0000243
7710459329
Good job ji
Bhaji may tohanu jaaroor milanga may city Tanda da Rehan Bala ha Mayra distic Hoshiarpur hay
Waheguru ji mehar karnn sabhna te 🙏🙏
Waheguru ji
🙏🙏🙏🌷🌷♥️🌻
ਰੀਤਾ ਸੂਸਕ ਦੀ ਇਟਰਵਊ ਕਰ ਜੀ
Good veer ji
1200 dand vaa v slaam a mere vrga 100 la k v bhot smjda
bay ji as vira di madat jarur kro ji vira da halat dakh ka rona aa gia
Bai gopi frandipur di interview kro pls
Ode tyon ke laina
Rabb kro kirpe ae
Baba meher kre veer 🙏🙏🙏🙏
ਸਮਾ ਨੀ ਸਾਂਭਦੇ ਪਲੇਅਰ
ਪਰਮੋਟਰ ਪਲੇਅਰਾਂ ਨਾਲ ਕੋਠੇ ਦੀ ਰੰਡੀ ਵਾਦ ਕਰਦੇ ਨੇ
ਜਿੰਨਾ ਟਾਇਮ ਰੂਪ ਹੁੰਦਾ ਓਨਾ ਟੈਮ ਈ ਰੰਡੀ ਦੀ ਪੁੱਛ ਗਿੱਛ
ਉਹੀ ਪਲੇਅਰਾਂ ਨਾਲ ਹੁੰਦਾ ਉਂਗਲ ਖੜੀ ਦਾ ਈ ਮੁੱਲ ਆ ਮੁਸ਼ਕਲ ਚ ਜਾ ਸੱਟ ਤੋਂ ਬਾਅਦ ਕੋਈ ਨੀ ਪੁੱਛਦਾ ਪਲੇਅਰਾਂ ਨੂੰ