महा मुक़ाबला ट्रैक्टर का sawraj 855 vs arjun 605 herrow tochan

Поділитися
Вставка
  • Опубліковано 30 вер 2024

КОМЕНТАРІ • 641

  • @mansingh4451-q8j
    @mansingh4451-q8j 3 місяці тому +31

    Arjun wala like karo❤😂😂

  • @maza_shetkri_mitr
    @maza_shetkri_mitr 11 місяців тому +67

    बाप बाप होता है अर्जुन lover❤😊

    • @gurdeepmalhi7859
      @gurdeepmalhi7859 5 місяців тому +1

      घंटा एक कम्पनी के है दोनो

    • @deepnarayanmaurya9819
      @deepnarayanmaurya9819 2 місяці тому +1

      लिफ्ट में हेराफेरी

  • @RanjitSingh-mx1eb
    @RanjitSingh-mx1eb 2 місяці тому +9

    ਬਾਈ ਮੈਂ-855- ਵੀ ਚਲਾਇਆ ਪਰ ਅਰਜੁਨ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ਕਿਸੇ ਵੀ ਕੰਮ ਚ

  • @theredleo4936
    @theredleo4936 Рік тому +59

    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥

  • @villagierboysvlog.7124
    @villagierboysvlog.7124 Рік тому +32

    ਮੇਰੇ ਕੋਲ 855ਹੈ ਕੱਲੀ ਆਵਾਜ਼ ਘੈਟ ਹੈ ਹੋਰ ਕੂਛ ਨੀ

    • @surjitmander5498
      @surjitmander5498 4 місяці тому +1

      😂😂😂

    • @gurwindersamra667
      @gurwindersamra667 4 місяці тому +2

      Sach ta e hi a

    • @GoraBhullar-i1t
      @GoraBhullar-i1t 3 місяці тому +1

      ਮੇਰੇਕੋਲ ਪਰੀਤ 6049 12 ਮਾਡਲ 855 ਨੂ ਖੰਘਣ ਨਹੀ ਦਿੰਦਾ 855 ਤੇਰਾ ਹਲਾ ਤੇ ਰੋਦਾ 6049 ਗਿੱਧਾ ਪਾਉਦਾ

    • @RaunySingh-gs9hk
      @RaunySingh-gs9hk 2 місяці тому +1

      ਇਸ ਦੀ ਆਵਾਜ ਤਾਂ ਸਭ ਤੋ ਬੇਕਾਰ ਹੈ ਕੰਨ ਖਾਂਦਾ

    • @mandeepsingh-gn2vz
      @mandeepsingh-gn2vz Місяць тому

      ਬੇਚ ਦੇ ਬਾਈ😂😂😂

  • @satwantaulakh6144
    @satwantaulakh6144 11 місяців тому +38

    ਅਰਜੁਨ ਵੈਲੀ ਤਾ ਫਿਰ ਅਰਜੁਨ ਵੈਲੀ ਹੀ ਆ 💪💪💪💪🦣🦣

    • @Naveenverma0001
      @Naveenverma0001 10 місяців тому +3

      Sahi baat h Bhai

    • @gurpreetkhokhar4730
      @gurpreetkhokhar4730 8 місяців тому +1

      ਸ਼ਾਡੇ ਕੋਲ ਵੀ ਸੀ ਜਦੋ ਘਰ ਆ ਕੇ ਰਾਤ ਨੀ ਸੋਂਦੇ ਸੀ ਤਾ ਕੰਨ ttt ttteeee teeeeeee ਕਰੀ ਜਾਂਦੇ ਸੀ

  • @rajwinderbains3376
    @rajwinderbains3376 Рік тому +19

    ਅਰਜਨ ਦਾ ਮੁਕਾਬਲਾ ਕਿਥੇ ਕਰ ਲਊ 855

  • @NirmalSingh-sy2hj
    @NirmalSingh-sy2hj Рік тому +19

    ਵੀਰ ਜੀ ਟਰੈਕਟਰ ਸਾਰੇ ਹੀ ਠੀਕ ਹਨ । 855 ਹਜੇ ਨਵਾਂ ਹੈ ਇਸ ਕਰਕੇ ਪੂਰੀ ਤਰ੍ਹਾਂ ਖੁਲਿਆ ਨਹੀਂ। ਇਸ ਨੂੰ ਚੰਗੀ ਤਰ੍ਹਾਂ ਖਿਚੋ ।

    • @SandeepSingh-g7d
      @SandeepSingh-g7d 2 місяці тому

      ਅਰਜੁਨ ਕੇਹੜਾ 98ਮਾਡਲ ਆਹ

  • @ravindersingh9727
    @ravindersingh9727 10 місяців тому +9

    ਕੋਈ ਵੀ ਟਰੈਕਟਰ 500ਤੋਂ 700ਘਾਟੇ ਬਾਅਦ ਇਜਣ ਖੁੱਲ ਦਾ ਹੈ

  • @GurwinderSingh-ys5ic
    @GurwinderSingh-ys5ic Рік тому +37

    ਬਾਈ ਕੋਈ ਨਵੇ ਫਰਕ ਨਹੀਂ ਅਸੀਂ ਖ਼ੁਦ ਤਜਰਬੇ ਕੀਤੇ ਆ ਸੇਮ ਇਕੋ ਹੀ ਤਵੀਆਂ ਦੇ ਸੈਟ ਤੇ ਅਰਜਨ ਨਾਲੋ 855 4 ਕਿੱਲੀਆ ਘੱਟ ਖਿੱਚ ਦਾ ਕੋਈ ਕਹੈਣ ਨੂੰ ਕੁਝ ਵੀ ਕਹੇ

  • @jagsirbrar9265
    @jagsirbrar9265 6 місяців тому +9

    ਬਾਈ ਟਰੈਕਟਰ ਕੋਈ ਮਾੜਾ ਨਈ ਪਸੰਦ ਆਪੋ ਆਪਣੀ ਆ ਅਸੀ ਸ਼ੁਰੂ ਤੋ ਹੀ ਫੋਰਡ ਰੱਖਿਆ 855 ਲਿਆ ਸੀ ਜੋਰ ਬਥੇਰਾ ਸੀ ਪਰ ਸਾਨੂੰ ਲਿਫਟ ਨੀ ਪਸੰਦ ਆਈ ਇਕ ਥਕੋਂਦਾ ਹੁਣ ਫੇਰ 2019 ਮਾਡਲ t20 60 ਲਿਆ ਸਭ ਆਪਣੀ ਜਗ੍ਹਾ ਤੇ ਚੰਗੇ ਆ

    • @GurjotSingh-uc2zs
      @GurjotSingh-uc2zs 5 місяців тому +2

      Bai asi b shuru ton Ford rakhea
      Ford Farmtrac khetibadi baste sab ton best aa
      Jime damper te chalona oodon sawraj best aa

  • @tggaming18516
    @tggaming18516 Рік тому +58

    ਹੈਰੋ ਵਿੱਚ ਅਰਜੁਨ ਦਾ ਕੋਈ ਤੋੜ ਨਹੀਂ

  • @rkkashyap673
    @rkkashyap673 Рік тому +52

    अर्जुन बेस्ट ट्रैक्टर है❤❤😂🎉🎉🎉😂😂

  • @shersinghbarauliya2338
    @shersinghbarauliya2338 Рік тому +24

    Only Red Horse 💪💪

  • @tractorsgyan4414
    @tractorsgyan4414 Рік тому +5

    855 ta veer 50-52 hp d hi kam karda hegga mere kol,,,asi sare tjarbe kar lye a te diesel 60 hp jinna khanda..855 wala lift v nyi sutt rya thalle

  • @addkgaming5190
    @addkgaming5190 Рік тому +8

    ਵਾਹੀ ਵਿੱਚ ਅਰਜੂਨ ਦਾ ਕੋਈ ਤੋੜ ਨਹੀਂ

  • @Satpalplywood
    @Satpalplywood Рік тому +17

    Tractor dono hi Sira, 855 nu rama krlo fr full power lage gyi engine di

    • @shidumoosewala70
      @shidumoosewala70 Рік тому

      Ryt bolla appne और arjun की tayr की chall jyada hai bhai swraj के agge

  • @rameshwarsingh2605
    @rameshwarsingh2605 Рік тому +53

    ARJUN NOVO IS KING🔥 BAAP SE PANGA NAHI LENA

  • @pargatdhother9657
    @pargatdhother9657 Рік тому +11

    855 52 hp - 605 57 hp

  • @SatnamSingh-wv9gg
    @SatnamSingh-wv9gg 2 місяці тому +3

    ਜੋ ਬੰਦਾ 855 ਨੂੰ ਚਲਾਉਂਦਾ ਏ ਓ ਬੰਦਾ ਵੀ ਅਨਜਾਣ ਏ ਜਦੋਂ ਇਕੱਠੇ ਤੋਰਦੇ ਨੇ ਉਸ ਦਾਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਡਰਾਈਵਰੀ ਦੇ ਘਰ ਬਹੁਤ ਦੂਰ ਨੇ ਵੀਰ ਮਾੜਾ ਡਰਾਈਵਰ ਟਰੈਕਟਰ ਦੀ ਝੰਡੋ ਚੋਦ ਦਿੰਦਾ ਏ ਇੱਕ ਚੰਗਾ ਡਰਾਈਵਰ ਨਾਲੇ ਡੀਜ਼ਲ ਦੀ ਬੱਚਤ ਕਰਦਾ ਨਾਲੇ ਕੰਮ ਡੇਢ ਗੁਣਾ ਵੱਧ ਕਰਦਾ ਏ

  • @pardeepjangra7436
    @pardeepjangra7436 Рік тому +10

    Arjun 605 tractor

  • @Harshkhusham
    @Harshkhusham Рік тому +4

    Arjun arjun he aa aa sale pepe jahe swaraj kitho ress kru arjun de

  • @ajaykumarchauhan7526
    @ajaykumarchauhan7526 Рік тому +7

    855 king always. ...dono ki HP me anter swaraj 50 hp me h or ajrun 57 Hp me....brabr hp ke tractor se mukabla kro tb pta chlega

  • @tractorsgyan4414
    @tractorsgyan4414 Рік тому +2

    Driver v change karo 855 wala lift ni sutt rya poori

  • @SukhjeetSingh-ey5lm
    @SukhjeetSingh-ey5lm Рік тому +2

    yr kyo pagl ho ge 855nva aa ta kr ke dabda aa asi vi yd nva lya ci 855 new dabda ci pr hun yd da khul gya hun fate chkda bye ji hale swraj nva ta kr dabda

  • @jimidarjatt6110
    @jimidarjatt6110 Рік тому +7

    855 new a hle khula ni na race khuli ohdi

  • @Harjeet_Singh500
    @Harjeet_Singh500 Рік тому +5

    भाई जी 60हास पावर और दूसरा पचास हास पावर बराबरी कोई नहीं

  • @sukhrai4075
    @sukhrai4075 4 місяці тому +2

    10ਹੋਸਪਾਵਰ।ਦਾ।ਫਰਕ।963ਨਾਲ।ਪਾਉ।ਫਾਰ।ਪਾਵਰ।ਬਰਾਬਰ।ਹੋਣੀ।।

  • @loveuppal7609
    @loveuppal7609 Рік тому +8

    Bai arjun 60 hp aa swaraj 52 hp aa fark ta haiga va

  • @pawanjhuria7590
    @pawanjhuria7590 Рік тому +22

    🔥🔥🔥🔥👹👹👹Papa ha Arjun sab ka 😎😎😎😎😎

  • @Panjab_Farm
    @Panjab_Farm Рік тому +42

    Technically, compare karke ਦੇਖੋ ਦੋਵੇਂ ਟ੍ਰੈਕਟਰਾਂ ਨੂੰ, 855 ਨਵਾਂ ਆ ਤੇ ਖੁੱਲ੍ਹਿਆ ਨਹੀਂ ਹੋਇਆ, air ਕਲੀਨਰ ਦਾ kapra ਖੋਲ ਕੇ ਦੇਖੋ, ਦੋਵੇ ਟਰੈਕਟਰਾਂ ਵਿੱਚ ਟਾਇਰ ਦੀ ਹਵਾ same ਰੱਖੋ, te ਗਿਅਰ ਸਪੀਡ ਅਰਜੁਨ ਦੀ 4th low di ਸਵਰਾਜ ਦੀ 1 high ਨਾਲ ਮੈਚ ਕਰਦੀ, ਸਵਰਾਜ ਲੌਂਗ ਸਟ੍ਰੋਕ ਇੰਜਣ ਆ ehnu 1600 rpm te rakh ਕੇ chalona ਚਾਹੀਦਾ, te arjun nu 1800 ਤੋਂ 2000 rpm ਤੇ, ਸਾਰੇ ਲੋਕਾਂ ਨੂੰ ਵਹਿਮ ਆ ke ਜਿੰਨੀ ਜਾਦਾ ਰੇਸ ਹੋਏਗੀ ਉਹਨਾ ਟ੍ਰੈਕਟਰ jaada jor ਮਾਰਦਾ ਪਰ ਏਦਾਂ nhi hunda , ਬਾਕੀ ਹੱਲ ਤੇ ਸਵਰਾਜ vadia Chalda, ਕਿਉਂਕਿ esdi lift sensing ਚੰਗੀ ਆ.

    • @dosanjhagri
      @dosanjhagri  Рік тому +7

      Lifet sensing sab to madi a 855 di

    • @Panjab_Farm
      @Panjab_Farm Рік тому +11

      @@dosanjhagri ਵੀਰ ਜੇ ਵੈਸੇ ਹੀ ਤੁਸੀਂ ਸਵਰਾਜ ਨੂੰ ਪਸੰਦ ਨਹੀਂ ਕਰਦੇ ਤਾਂ ਗੱਲ ਵੱਖਰੀ ਹੈ, ਪਰ ede ਵਿਚ ਕੋਈ shak ਨਹੀਂ swaraj ਦੀ lift arjun ਨਾਲੋ ਚੰਗੀ ਆ ਸਾਡੇ ਵਲ 555 ਤੇ 605 arjun ਬਹੁਤ ਨੇ ਅਸੀਂ compare ਕਰਕੇ ਦੇਖਿਆ ਸੀ ਸਵਰਾਜ ਨਾਲ ,par ਸਭ ਤੋਂ vadia ਲਿਫਟ massey , farmtrac, m-tech ਲਿਫਟ ਆ, ਜੇ proper ground ਲੈਵਲ ਤੇ ਹਰ prakar ਦੀ ਮਿੱਟੀ ਤੇ ਖੇਤੀ ਵਿਚ ਸਵਰਾਜ arjun ਨਾਲੋਂ ਸਹੀ ਆ

    • @Harshkhusham
      @Harshkhusham Рік тому +3

      ​​@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj

    • @Panjab_Farm
      @Panjab_Farm Рік тому +3

      @@Harshkhusham ਵੱਡੇ ਵੀਰ ਤੁਸੀਂ ਵੀ ਏਥੇ keh ਸੱਕਦੇ ਕੇ ਤੁਹਾਨੂੰ swaraj ਨੀ ਪਸੰਦ ਅਰਜੁਨ ਪਸੰਦ ਆ, ਮੈਂਨੂੰ ਤੇ ਸਾਰੇ ਹੀ ਵਧੀਆ ਲੱਗਦੇ, ਮੈ ਕਿਹੜਾ swaraj ਨੂੰ ਆਪ ਘਰ ਬਣਾਉਣਾ ਕੇ ਮੈ ਉਹਦੀ ਤਾਰੀਫ਼ ਕਰਾ ਓਸ ਚ ਕੰਮੀਆਂ ਵੀ ਨੇ ਜਿਵੇਂ differential lock ਨਹੀਂ ਆ ਤੇ ਅਰਜੁਨ ਵਿਚ haiga ਜੋ ਕੇ vadia ਗੱਲ ਆ, ਨਾਲੇ ਜਿਵੇਂ ਤੁਸੀਂ ਕਿਹਾ ਕੇ ਲਿਫਟ sensing ਦੇ shake ਜਿਆਦਾ va shake jaada ਹੋਣ ਨਾਲ ਕੋਈ ਫਰਕ nhi, ਜੇ sensing ਚਾਹੀਦੀ ਹੈ ਤਾਂ shake ਦੀ position ਸਹੀ ਜਗ੍ਹਾ ਹੋਣੀ ਚਾਹੀਦੀ ਆ, ਜਿਵੇਂ ਪੁਰਾਣੇ 4511 te 4-5 shake ਆਉੁਂਦੇ ਸੀ, ਪਰ sensing ਦੇ ਹਿਸਾਬ ਨਾਲ ਤਾਂ ਇੱਕ ਹੀ ਹੱਲ ਤੇ vadia ਕੰਮ ਕਰਦਾ ਸੀ, 500 rpm drop ਵਾਲੀ ਗੱਲ ਬਿਲਕੁਲ ਗ਼ਲਤ ਆ ਜਿਨ੍ਹਾਂ ਚਿਰ ਕੋਈ technical fault ਨਹੀਂ ਆ ਟ੍ਰੈਕਟਰ ਵਿਚ, ਹੁਣ ਕੋਈ ਹੋਰ ਹੁੰਦਾ ਮਾਰੀ ਸੋਚ ਵਾਲਾ ਤੇ ਉਹਨੇ kehna ਸੀ ਕੇ swaraj ਤੋਂ ਮਚਦਾ ਤੂੰ, ਮਿਰਚ ਲੜੀ ਆ, ਐਹੋ ਜਿਹੇ comment aoune ਸੀ, ਪਰ ਮੈ ਤੇ ਸਿੱਧਾ ਜਿਹਾ ਬੰਦਾ, ਜਿੰਨੀ ਕੁ ਜਾਣਕਾਰੀ ਆ ਉਹੀ ਦੱਸੀ, ਬਾਕੀ swaraj 855 ਦੀ ਇੱਕ ਹੋਰ ਕੰਮੀ ਸੁਣ ਕੇ ਉਹ ਰੇਟ ਚ ਅਰਜੁਨ ਨਾਲੋ ਮਹਿੰਗਾ ਵਾ , ਏਸ ਚੀਜ਼ ਫਰਕ ਕਿਸਾਨ ਹੀ dekhu ਜਿਸਨੇ ਪੈਸੇ ਲਾਉਣੇ ਆ, ਤਾਂਹੀ swaraj ਕੰਪਨੀ ਨੇ 744xt ਕੱਢਿਆ ਜਾਇਜ਼ ਰੇਟ ਚ, ਉਮੀਦ ਕਰਦਾ ਕੇ ਤੁਸੀਂ sehmat ਹੋਵੋ ਗੇ, ਪਰ youtube ਤੇ ਨਾਮ ਪੜ੍ਹ ਕੇ ਲੱਗਦਾ ਨਹੀਂ ਆ ਕੇ ਗੱਲ ਸਹੀ ਲੱਗੇ, ਬਾਕੀ reply ਕਰਕੇ ਦੱਸ ਦਿਉ.

    • @Harshkhusham
      @Harshkhusham Рік тому +3

      @@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya

  • @gouravmanhas8329
    @gouravmanhas8329 Рік тому +32

    Arjun 1st high ma speed bhout Kam Hai .as compare to swaraj

    • @vicky9967
      @vicky9967 Рік тому +2

      O phraawa tainu kon kehnda mere kol 605 8 model aa 1 high bahut jaada turda

    • @onlypatel2403
      @onlypatel2403 9 місяців тому +1

      Arjun ko sirf harrow me arjun shape wala power plus 57 hp hi maat de sakta hai.

    • @kumararun3258
      @kumararun3258 9 місяців тому

      Bhai 4 low m arjun ko pakadna mushkil h

  • @balrajsinghgill2412
    @balrajsinghgill2412 4 місяці тому +1

    ਅਰਜਨ ਟਰੈਕਟਰ ਉੱਪਰ ਡਰਾਈਵਰ ਵੀ ਬਹੁਤ ਸਿਆਣਾ 855 ਤੇ ਡਰਾਈਵਰ ਨੂੰ ਚਲਾਉਣ ਦੀ ਅਕਲ ਨਹੀਂ ਅਰਜਨ ਚਾਰ ਸਲਿੰਡਰ ਆ ਵੈਸੇ ਵੀ ਤਕੜਾ ਟਰੈਕਟਰ ਆ ਬਾਈ ਜੀ 855 ਨਹੀਂ ਮੁਕਾਬਲਾ ਕਰਦਾ ਅਰਜਨ ਦਾ

  • @SarbjeetSingh-gn9pk
    @SarbjeetSingh-gn9pk 9 місяців тому +2

    ਜੋ ਮਰਜੀ ਕਹੀ ਜਾਉ ਮੈਂ ਮਹਿੰਦਰਾ ਚਲਾਇਆ ਏ ਤਾਂ 265 ਜੋ 20 ਐਚ ਪੀ ਚੵ ਆਉਂਦਾ 7 7 ਦੀਆਂ ਤਵੀਆਂ ਖਿੱਚ ਲੈਂਦਾ ਉਹਦਾ ਕਾਰਨ ਏ ਆ ਕੇ ਇਹ ਹਾਈ ਚੱਕਰ ਤੇ ਚੱਲਣ ਆਲਾ ਟਰੈਕਟਰ ਹੈ ਤੇ ਗੇਅਰ ਬਾਕਸ ਵੀ ਉਸੇ ਹਿਸਾਬ ਨਾਲ ਬਣਾਇਆ ਤੇ ਇਹ ਸਪੀਡ ਚੵ ਦੂਜਿਆ ਨਾਲ ਅੱਗੇ ਰਹਿੰਦਾ ਪਰ ਇਹ ਸਵਰਾਜ ਜਿਨਾਂ ਲੰਮਾ ਸਮਾਂ ਨਹੀ ਚੱਲਦਾ ਗਰਮ ਹੁੰਦਾ ਬਾਕੀ ਏ ਆ ਕੇ ਧਿਆਨ ਨਾਲ ਚੀਜ ਚਲਾਉ ਤੇ ਪਾਵਰ ਦੇ ਹਿਸਾਬ ਨਾਲ ਲੋਡ ਪਾਉ ਤਾਂ ਸਭ ਵਧੀਆ ਚੱਲਦੇ ਨੇ

  • @Technology_of_vlog
    @Technology_of_vlog Рік тому +17

    MAHINDRA TRACTOR IS KING IN TRACTOR WORLD ♥️🇮🇳🇮🇳🇮🇳🇮🇳🇮🇳🇮🇳

  • @jaskarandhaliwal9011
    @jaskarandhaliwal9011 Рік тому +10

    855 ਨੂੰ ਸਾਹ ਤਾਂ ਆਉਂਦਾ ਨਹੀਂ ਏਅਰ ਕਲੀਨਰ ਤੇ ਕੱਪੜਾ ਬੰਨ ਰੱਖਿਆ। ਤੁਸੀ ਨੱਕ ਤੇ ਕੱਪੜਾ ਬੰਨ ਕੇ ਕਿੰਨਾ ਕੁ ਚਿਰ ਸੌਖਾ ਸਾਂਹ ਲੈ ਸਕਦੇ ਓ?

  • @PB06.60wale
    @PB06.60wale Рік тому +5

    Russian tank.Arjun 605 ultra 1

  • @balkaransinghbains2557
    @balkaransinghbains2557 10 місяців тому +4

    Bhai tu kina support kita sawaraj nu pr velly te frr arjun aaa ❤️‍🔥❤️‍🔥❤️‍🔥❤️‍🔥

  • @NarindersinghKainth
    @NarindersinghKainth 3 місяці тому +2

    Bai swraaj v Mahindra. Hi bnaudi aaa te Mahindra world vicho no 1 te aa

  • @talwinderhayer7347
    @talwinderhayer7347 Рік тому +6

    Arjun da muqabala nhi honaa

  • @manjindersandhu2730
    @manjindersandhu2730 Рік тому +9

    arjun powerfull a swaraj nalo. eh ta social media walya ne jada famous krta swaraj nu. arjun di koi rees nhi sarya kamma vich

    • @armanbishnoi2992
      @armanbishnoi2992 Рік тому

      Bai g Arjun lena sahi rahega ja fer Massey Ferguson 50 hp . Farming purpose only . Please reply 🙏

    • @Hemantsaini-k6w
      @Hemantsaini-k6w 9 місяців тому

      Farm 60

    • @anmolsingh-yn6xi
      @anmolsingh-yn6xi 2 місяці тому

      Massey ​@@armanbishnoi2992

  • @mithunkushwah7469
    @mithunkushwah7469 11 місяців тому +5

    Arjun 605 h 60hp and swaraj 855 h 55 hp to antar to hoga hi bhai❤❤❤

  • @rajattrar1912
    @rajattrar1912 Рік тому +7

    Mahindra Best No 1 Tractor

  • @shailukumarbhil-hc3br
    @shailukumarbhil-hc3br Рік тому +14

    🥀𝐎𝐍𝐋𝐘 𝐀𝐑𝐉𝐔𝐍 𝐋𝐎𝐕𝐄𝐑𝐑 𝟔𝟎𝟓 😍

  • @chahal0302
    @chahal0302 Рік тому +2

    Arjan velly ta fer Arjan velly aaa
    855 di te 855 alya di paarh ਪਾੜ te oye 55 alyo agg la do 855 nu

  • @gurpreetsinghbrar6960
    @gurpreetsinghbrar6960 Рік тому +1

    ਅਰਜਨ। ਦੇ। ਬਰਾਬਰ। 855। ਕਿਸੇ ਵੀ। ਕੰਮ ਚੋ। ਨਹੀ। ਆਉਦਾ

  • @hariommeena4532
    @hariommeena4532 Рік тому +28

    Mahindra Arjun baap to baap rahega meri jaan 🔥✌🏻

    • @ranveersingh6884
      @ranveersingh6884 10 місяців тому

      अरे अनंतर कितना ह होरस

  • @nagindersingh4388
    @nagindersingh4388 Рік тому +3

    855 ਸਾਡੇ ਪਿੰਡ ਬਹੁੱਤ ਆ ਇਹਦੇ ਨਾਲੋ ਹਰ ਇੱਕ ਟਰੈਕਟਰ ਤਕੜਾ ਪਰੀਤ ਤੇ ਸਵਾਰਾਜ ਟਰੈਕਟਰ ਸਹੀ ਨਹੀ ਹਨ ਖਰਚਾ ਜਿਆਦਾ ਕੰਮ ਘੱਟ

  • @abhishekkumarchauhan8349
    @abhishekkumarchauhan8349 Рік тому +7

    855 52hp 605 57hp

    • @jeetaark7349
      @jeetaark7349 8 місяців тому +2

      855 42 hp ta ni

    • @lionofthepend1402
      @lionofthepend1402 5 місяців тому +1

      49 hp a bai par kise karigar bande kol hove te 55 hp aram nal kad da a company ne je es nu 55 hp karde dindi a is rool mutabik crdi karna paida

    • @KailashYadav-m5j
      @KailashYadav-m5j 4 місяці тому

      55 hp hai

    • @laddibajwa7444
      @laddibajwa7444 3 місяці тому +2

      555 Arjun v ta 52 HP a 16 de tyre pa ke 3 speed kyon nahi keeta

  • @kawaljitsingh1577
    @kawaljitsingh1577 Рік тому +25

    ਅਰਜੁਨ ਦਾ ਮੁਕਾਬਲਾ ਸਵਰਾਜ ਦੇ ਵੱਸ ਦੀ ਗੱਲ ਨਹੀਂ ਭਾਜੀ, ਡੀਜ਼ਲ ਪੱਖੋਂ ਵੀ ਤੇ ਲੁੱਕ ਪੱਖੋਂ ਵੀ

  • @HarjinderSingh-e1z
    @HarjinderSingh-e1z Рік тому +2

    ਜੌਡੀਅਰ5210ਅਤੈ ਅਰਜਨ605 ਦਾ ਦੱਸਣਾ ਜੀ ਕੈੰੜਾ ਠੀਕ ਹੈ ਪਾਵਰ ਵਿੰਚ

  • @talwindersingh8929
    @talwindersingh8929 Рік тому +7

    855 --50hp ਤੇ arjun 57hp ਮੁਕਾਬਲਾ ਤਾਂ ਬਰਾਬਰ ਦੀ ਪਾਵਰ ਦਾ ਚਾਹੀਦਾ

  • @mohdsajid2108
    @mohdsajid2108 Рік тому +7

    Arjun 605 bohat power full hai or here par to Arjun kabhi nhi harega ye har compitition me avvel hi awega

  • @mycreations1618
    @mycreations1618 11 місяців тому +3

    Arjun 57 hp aa difference ta hona he aa

  • @parveenkumari7309
    @parveenkumari7309 Місяць тому +2

    Arjun jhota ha swaraj ka bap ha Arjun ha

  • @Pardip755
    @Pardip755 Рік тому +14

    Arjun me jor jyada hai

  • @palakjudge5516
    @palakjudge5516 Рік тому +7

    855 =52hp, ,605= 57hp

    • @baljinderbaljinder5474
      @baljinderbaljinder5474 Рік тому

      Swaraj 5 star aa 55 a Arjun 52 hp a Google te search kar lo je nai pata

    • @palakjudge5516
      @palakjudge5516 Рік тому

      @@baljinderbaljinder5474 bhi j thanu nahi pata te tuse search ker sakde o Arjun 605 57hp da ha

    • @baljinderbaljinder5474
      @baljinderbaljinder5474 Рік тому

      @@palakjudge5516 dosra vala va 57 hp 2 model aonde aa Arjun vich ik 52 hp hor ik 57 hp

  • @amansingh4315
    @amansingh4315 Рік тому +8

    Rate ka b to fark h😂😂

  • @kalasaini7394
    @kalasaini7394 2 місяці тому +1

    Asi sare tujrbe kite hoye aw 855 nhi khich da

  • @amansidhu5926
    @amansidhu5926 Рік тому +5

    Arjan ta arjan,,,,,,,

  • @paramjeetsandhu9553
    @paramjeetsandhu9553 Рік тому +13

    ਸਵਰਾਜ ਕੱਲਾ ਲੋਕ ਹਵਾਈ ਗੱਲਾਂ ਕਰਕੇ ਹੀ ਤਕੜਾ ਕਰੀ ਫਿਰਦੇ ਨੇ ਹੋਰ ਤਾਕਤ ਐਨੀ ਹੈਨੀ ਮੁਕਾਬਲੇ ਦੇ ਸਾਰੇ ਟਰੈਕਟਰਾਂ ਤੋ ਜੋਰ ਘੱਟ ਲਾਉਦਾ ਐਵੇ ਅਵਾਜ ਖੜਕਾ ਜਿਆਦਾ ਕਰਕੇ ਐ ਲੱਗੀ ਜਾਦਾਂ ਬਈ ਬਹੁਤ ਜੋਰ ਲਾਈ ਜਾਦਾ ਜਦੋ ਮੁਕਾਬਲੇ ਜੋੜੀ ਦਾ ਫਿਰ ਪਤਾ ਲੱਗਦੀ ਕਿੰਨੇ ਪਾਣੀ ਚ ਆ

  • @jagseersinghbainsbains9029
    @jagseersinghbainsbains9029 Рік тому +28

    ਅਰਜੁਨ ਦਾ ਭਾਰ ਵੀ ਜਾਦਾ ,21 modal ਆ ਅਰਜੁਨ R.P.M ਵੀ ਵੱਧ ਕੀਤਾ ਹੋਣਾ , 855 ਦਾ wate ਘੱਟ ਆ . RPM ਵੀ down ਕਰਦਾ 855 . ਬਾਕੀ ਬਨਾਉਣ ਦੀ ਗੱਲ ਇਹ ਇਕ ਕੰਪਨੀ ਹੀ ਬਣਾਉਂਦੀ ਆ ਦੋਵੇਂ ਟਰੈਕਟਰਜ਼ ਨੂੰ , ਬਾਕੀ ਬਾਈ ਦੋਵੇਂ ਟਰੈਕਟਰ ਹੀ ਬੈਸਟ ਆ ||

  • @gurjapgill8534
    @gurjapgill8534 Рік тому +33

    Arjun ❤

  • @Route_660
    @Route_660 3 дні тому +1

    Arjun 57hp swraj 50 hp 855❤❤king

  • @officialadityakasana6385
    @officialadityakasana6385 Рік тому +7

    Bhai ne pura support kiya swaraj ko pr nahi jit paya 😂 arjun arjun hai yr

  • @pawanjhuria7590
    @pawanjhuria7590 Рік тому +25

    Papa to papa ha 🔥🔥🔥🔥🔥 Arjun 👑👑👑

  • @SimranjitSinghWarraich-kp5be
    @SimranjitSinghWarraich-kp5be Рік тому +15

    ARJUN TOH BAAP HAE ,BAAP HI RAHEGA.. AUR 605 ARJUN DIESEL BHI 855 SE KAM LETA HAE..ARJUN TOH ARJUN HI HAE BHAI..

  • @gsingh2963
    @gsingh2963 Рік тому +6

    Arjun best

  • @PankajJakhar-eq8bl
    @PankajJakhar-eq8bl Рік тому +1

    Tum Bina matlab Swaraj no upar dikha raha hai 🤫🤫🤫. King to Arjun ha

  • @RajeshKumar-dr7ok
    @RajeshKumar-dr7ok 3 місяці тому +1

    Pra ji Swaraj 855 m kae trh ke gear box h
    2008modal ke saath kro
    High 2 m bhi bhagta h

  • @bibekpokharel780
    @bibekpokharel780 10 місяців тому +3

    Sab tractor ka daddy he❤❤❤❤😂😂🎉🎉😂😂

  • @AkashKumar-pr6bf
    @AkashKumar-pr6bf 5 місяців тому +2

    Arjun sabka baap hai ok 👌👌👌👌👌👌👌👌👌👌👌👌👌👌👌👌👌👌👌👌👌👌👌👌💪💪💪💪💪💪💪💪💪💪💪

  • @GarryDhillon-oj4ll
    @GarryDhillon-oj4ll 4 місяці тому +1

    Bai kithey Arjun kithey swraj 😅😂

  • @shashank1439
    @shashank1439 10 місяців тому +1

    855 swaraj fail model hai swaraj ka ye tractor fail hai diesel bhut leta hai

  • @PushpendraSingh-bc8xc
    @PushpendraSingh-bc8xc Рік тому +5

    Arjun Mahindra ki chaal 4 ka low me Jada chaal h aur 855ka 1 ka hi me chaal Jada h

  • @ramlegha745
    @ramlegha745 Рік тому +1

    Bai swaraj aala tera veham agle ne kd dita hun tusi kuch bhi kahi chlo ki o nawa h o purana h ....jdo compare krn lge ho ta mukabala ho len deo..pehla hi shifta bna ke chalu kr ditiya....

  • @miteshsolanki2353
    @miteshsolanki2353 Рік тому +5

    Mahindra arajun Bahu badi he bhai❤

  • @UtraMandavi
    @UtraMandavi Рік тому +5

    Mahindara 💪💪

  • @YadwinderBrar-d5m
    @YadwinderBrar-d5m 9 місяців тому +1

    Bae g Hwa chk kre ne 855 dha hwajada ce slp tie krda cee

  • @Virenkhasaala
    @Virenkhasaala Рік тому +5

    Arjun❤❤❤❤❤😮😮😮😮😮

  • @user-lmahindra
    @user-lmahindra 26 днів тому +2

    Mahindra 🌾🚜🦾

  • @mohanpinjor3445
    @mohanpinjor3445 6 місяців тому +1

    Mahindra ne taa 855 nu down karn lai hee taa swaraj division dee khreed kiti hai ji nahi taa swaraj ne mahindra tractora daa markit wichoo naam hta dena cee hun tak

  • @HarjinderSingh-xy6yo
    @HarjinderSingh-xy6yo Рік тому +6

    Bai arjun sira👍

  • @GarryDhillon-oj4ll
    @GarryDhillon-oj4ll 4 місяці тому +1

    Arjun velly mere kol 12 model a jhootaa a bai

  • @hardyalvirk7125
    @hardyalvirk7125 Рік тому +5

    Arjun best ae👍

  • @Its_Deep_mehal
    @Its_Deep_mehal Рік тому +4

    Arjun dee performance best aa Bai Arjun jhota

  • @bhajandeepsinghsidhu6899
    @bhajandeepsinghsidhu6899 Рік тому +1

    Bai tractor hala new ha tahi dabda 500 ghante baad compidition kario

  • @kulwinderbrar2
    @kulwinderbrar2 27 днів тому +1

    arjun da vait2400 kg but sawraj 2000 kg fark ta rahuga

  • @happysingh6318
    @happysingh6318 11 місяців тому +5

    Arjun best hai

  • @harmangill7570
    @harmangill7570 Рік тому +3

    Arjun 57 hp swraj 50 hp comparison ta syi kro

  • @MustaakKhan-uj8om
    @MustaakKhan-uj8om 8 місяців тому +9

    Mere dil ❤❤❤dhadkan❤ Mahindra meri jaan

  • @Artandcraft-s3k
    @Artandcraft-s3k 4 місяці тому +1

    49 hp swaraj te 60 hp Arjun ਇਸ ਦਾ ਮੁਕਾਬਲਾ 963 ਨਾਲ ਬਣਦਾ ਤੇ 855 ਦਾ 555 ਅਰਜਨ ਜੋ 55 hp ਨਾਲ ਬਣਦਾ

  • @sonu-lu8vx
    @sonu-lu8vx 3 місяці тому +1

    Bhai 855 di gl kri jana wa age te arjan nikln dya wa
    Sanu lgda Bhai 855 Tera wa

  • @BEING-HUMAN-STUDIO
    @BEING-HUMAN-STUDIO Рік тому +2

    🤣😂 swaraj 855 te arjun 555 da mukabla krona c.😂😂

  • @taukeerkhan3556
    @taukeerkhan3556 Рік тому +2

    Phela to air cilingar bandi hai fir duja 855 new hai enjan khulya nhi hai iste fark araha hai

  • @labburam9691
    @labburam9691 3 місяці тому +1

    Ero ka raja ha mhandra 575 ni mann ero ma

  • @villagierboysvlog.7124
    @villagierboysvlog.7124 Рік тому +2

    ਮੈਂ ਤਾਂ 6055ਲੈਣ ਨੂੰ ਫਿਰਦਾ ਹਾਂ

  • @RanjitSingh-vv8bx
    @RanjitSingh-vv8bx Рік тому +7

    Arjun bhai bahut jyada tagra hai 855 te bhai 16 disc harrow sahi chaldi hai 20 harrow jini power nahi isde wich baki 855 chotte tractor wich bahut vadiya tractor hai

    • @Farming_knowledge.89
      @Farming_knowledge.89 5 місяців тому +1

      Hun ala 855 da torque arjun de nede a hun ala rail bnau 214 nm torque a t arjun da 215

    • @anmolsingh-yn6xi
      @anmolsingh-yn6xi 2 місяці тому

      ​@@Farming_knowledge.89vr cc ch v kina jyada aa 855 fer v torque brobar aa .... Mahindra ghat cc rakhda average vdia dinde aa...

    • @Farming_knowledge.89
      @Farming_knowledge.89 2 місяці тому

      @@anmolsingh-yn6xi bai nve ala 855 tail ghat khanda nale 855 t eve di chij a duje high ch harrow 16 di chldi t 11 da tiller average bdi vdia denda 1 high ch tora ghat a

  • @dosanjhagri
    @dosanjhagri  Рік тому +1

    Apni new vedio a chuki John Deere wali dekh lo

  • @manbirmanbir1687
    @manbirmanbir1687 10 місяців тому +9

    ਵੈਲੀ arjun ❤