Kharas Atta Chaki of Punjab | Bull Powered Flour Mill | Flour Machine Was Operated With Oxen

Поділитися
Вставка
  • Опубліковано 24 лис 2024

КОМЕНТАРІ • 55

  • @balkourdhillon5402
    @balkourdhillon5402 Рік тому +25

    ਇਸ ਤਰ੍ਹਾਂ ਦੀ ਆਟਾ ਪੀਸਣ ਦੀ ਚੱਕੀ ਪਹਿਲਾਂ ਕਦੇ ਨਹੀਂ ਵੇਖੀ ਖੂਹ ਵਿਚੋਂ ਪਾਣੀ ਕੱਢਣਾ ਪਸੂਆਂ ਦੇ ਪੱਠੇ ਕੁਤਰਣ ਵਾਲੀ ਮਸ਼ੀਨ ਇਹ ਤਾਂ ਦੇਖੀਆਂ ਐਂਕਰ ਸਾਹਿਬ ਜੀ ਇਕ ਪਹਿਲੇ ਸਮੇਂ ਵਿਚ ਲੋਹੇ ਨੂੰ ਖਰਾਦਣਵਾਲਾ ਹੁੰਦਾ ਸੀ ਉਹ ਵੀ ਲੱਭ ਕੇ ਵਿਖਾ ਕਦੇ ਧੰਨਵਾਦ ਜੀ।

  • @zakanaseem1729
    @zakanaseem1729 2 роки тому +2

    بھت اچھے وگ دے نےبولد میں بھت زیادہ پسند کرتا ھوں شکریہ

  • @bhagubhaimistry626
    @bhagubhaimistry626 Рік тому +5

    बनजारेके बैल ज्यूं भरमी फीरीयो बहु देश खांण भूस सब खात है बीन सतगुरू उपदेश,
    दूसरे जन्ममे ईसी काम करने पडेगा, वो दोनो बैल मानव बनेगे,

  • @randholsingh2694
    @randholsingh2694 2 місяці тому +4

    ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਭਾਰਤ ਦੇਸ਼ ਵਿੱਚ ਆਟਾ ਪੀਹਣ ਦੇ ਖਰਾਸਾ ਤੇ ਆਟਾ ਪੀਠਾ ਜਾਂਦਾ ਇਸ ਬਲਦਾਂ ਨੂੰ ਹੱਕ ਆਟਾ ਪੀਠਾ ਜਾਂਦਾ ਸੀ ਉਠ ਵੀ ਜੋੜਿਆ ਜਾਂਦਾ ਰਿਹਾ ਹੈ ਜਿਨ੍ਹਾਂ ਦੇ ਕੋਲ ਬਲਦ ਜਾ ਉਠ ਨਹੀਂ ਹੁੰਦਾ ਸੀ ਉਹ ਕਰਾਇਆ ਤੇ ਆਟਾ ਪੀਉਦੇ ਅਸੀਂ ਆਪ ਵੀ ਖਰਾਸ਼ ਆਟਾ ਪੀਹਦੇ ਰਹੇ ਹਾਂ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ

    • @Jag10789
      @Jag10789 2 місяці тому

      ਖਰਾਸ ਦਾ ਆਟਾ ਵਧੀਆ ਹੁੰਦਾ ਸੀ। ਮੱਕੀ ਦੇ ਆਟੇ ਨੂੰ ਗੁੰਨਣ ਲਈ ਤੱਤੇ ਪਾਣੀ ਦੀ ਲੋੜ ਵੀ ਨਹੀਂ ਸੀ ਪੈਂਦੀ। ਇਹ ਤਾਂ ਭਰਾ ਨੇਂ ਜਾਮ ਪਿਆ ਖ਼ਰਾਸ ਚਲਾ ਲਿਆ, ਨਹੀਂ ਤਾਂ ਬਲਦਾਂ ਦੀ ਪੈੜ ( ਬਲਦਾਂ ਦੇ ਤੁਰਨ ਵਾਲਾ ਚੱਕਰ ਨੁਮਾਂ ਘੇਰਾ ) ਉੱਪਰ ਪਾਣੀ ਛਿੜਕ ਕੇ, ਤੇ ਆਟੇ ਵਾਲੇ ਏਰੀਏ ਨੂੰ ਢੱਕਕੇ ਹੀ ਚਲਾਉਂਦੇ ਸੀ। ਆਟੇ ਚ' ਕਦੇ ਕਿਰਕ ਨੀ ਸੀ ਹੁੰਦੀ।

  • @mianalirazajhandeer8548
    @mianalirazajhandeer8548 3 місяці тому +4

    ماشاء اللہ ماشاء اللہ ماشاء اللہ ماشاء اللہ ماشاء اللہ ماشاء اللہ ماشاء اللہ ❤❤❤❤❤❤❤❤❤❤❤

  • @AkramAkram-nb6bh
    @AkramAkram-nb6bh 4 місяці тому +4

    Masha allha g purani yadn

  • @shersingh6023
    @shersingh6023 Рік тому +2

    aaj kolu 70 saal pehla sade dadaji ne rakhaya hi eh.love from jammu

  • @hoorainsfamilyvlogs4926
    @hoorainsfamilyvlogs4926 Рік тому +1

    Masha Allah old and real punjab zaberdast👍 💖💖🌹🌹

  • @mazharhussain4652
    @mazharhussain4652 2 місяці тому +1

    Bachpan yad aagea jdon piche khre hokey jootey v lendey san te ata v piswondey san, ata v jandar c te mohabtan v.

  • @nekchand9679
    @nekchand9679 2 роки тому +4

    Very nice 👍

  • @Jag10789
    @Jag10789 2 місяці тому

    ਖਰਾਸ ਦਾ ਆਟਾ ਵਧੀਆ ਹੁੰਦਾ ਸੀ। ਮੱਕੀ ਦੇ ਆਟੇ ਨੂੰ ਗੁੰਨਣ ਲਈ ਤੱਤੇ ਪਾਣੀ ਦੀ ਲੋੜ ਵੀ ਨਹੀਂ ਸੀ ਪੈਂਦੀ। ਇਹ ਤਾਂ ਭਰਾ ਨੇਂ ਜਾਮ ਪਿਆ ਖ਼ਰਾਸ ਚਲਾ ਲਿਆ, ਨਹੀਂ ਤਾਂ ਬਲਦਾਂ ਦੀ ਪੈੜ ( ਬਲਦਾਂ ਦੇ ਤੁਰਨ ਵਾਲਾ ਚੱਕਰ ਨੁਮਾਂ ਘੇਰਾ ) ਉੱਪਰ ਪਾਣੀ ਛਿੜਕ ਕੇ, ਤੇ ਆਟੇ ਵਾਲੇ ਏਰੀਏ ਨੂੰ ਢੱਕਕੇ ਹੀ ਚਲਾਉਂਦੇ ਸੀ। ਆਟੇ ਚ' ਕਦੇ ਕਿਰਕ ਨੀ ਸੀ ਹੁੰਦੀ।

  • @shushilakumawat8393
    @shushilakumawat8393 Рік тому +3

    बहुत ही सुन्दर 🇮🇳🙏🤗👌

  • @muhammadsiab5014
    @muhammadsiab5014 2 роки тому +1

    Oh.old and real punjab.

  • @shaneauliya92
    @shaneauliya92 3 роки тому +3

    Great video

  • @javedsahab-l2h
    @javedsahab-l2h 2 місяці тому

    ماشااللہ

  • @chatarsinghpandher3187
    @chatarsinghpandher3187 3 місяці тому +1

    There was a kharas in my village before nineteen sixty.

  • @VillagePunjablife
    @VillagePunjablife Рік тому +2

    very nice video punjab ki shan

  • @Beyar11
    @Beyar11 3 місяці тому

    واہ

  • @ChandShah-t2r
    @ChandShah-t2r 2 місяці тому

    Good 👍❤

  • @ppunjab
    @ppunjab 3 роки тому +2

    very nice keep it up dear stay connected ❤️

  • @javed8518
    @javed8518 Рік тому +1

    پہلے میٹھی دوھول والا آٹا کھا کر زیادہ جی لیتے تھے اور اب صاف آٹا کھا کر زیادہ نی جی سکتے

  • @Aatachakkicommunity
    @Aatachakkicommunity Рік тому

    Zabardast

  • @dalvirsingh3020
    @dalvirsingh3020 Рік тому

    I like garat from india

  • @NoreenahmedAhmed-vb5ot
    @NoreenahmedAhmed-vb5ot 3 місяці тому

    ❤❤❤❤❤

  • @maqboolkhan3730
    @maqboolkhan3730 7 днів тому

    Mashallah where is this place?

  • @KapoorAkali-hy6yy
    @KapoorAkali-hy6yy Місяць тому

    Vaaiji asi oth nal chlunde si

  • @PunjabiSher104ml
    @PunjabiSher104ml Рік тому +1

    Good video 👌👍😍

  • @javedbhai-om9ns
    @javedbhai-om9ns Рік тому

    Very nice

  • @Aatachakkicommunity
    @Aatachakkicommunity Рік тому +1

    Good

  • @MianHafeez-nr6rl
    @MianHafeez-nr6rl 2 місяці тому

    Naic

  • @jalesnogueira4965
    @jalesnogueira4965 2 місяці тому

    Em pleno século 21 ainda existe gente tão atrasada!
    É uma pena!

  • @manmohhanmajhi548
    @manmohhanmajhi548 Рік тому +2

    Please mention the 3d animated ip possible how it works

  • @balchandbalchand642
    @balchandbalchand642 Рік тому

    Ati,,,puchhta,,,ilaka,garibe,,ke,,,sabut,,,pakme

  • @TahirWorlD
    @TahirWorlD 2 роки тому +1

    Bhai ye kaha par ha

  • @INNERPUNJAB
    @INNERPUNJAB 7 місяців тому

    Bhai yeh kis jaga hai?

  • @ericolivomartinez3674
    @ericolivomartinez3674 Місяць тому

    de que manera más despiadada maltratan a estos a los animales de esto si no le hablan sus jefes fantástico del mito

  • @MAHESHMOKAR
    @MAHESHMOKAR 4 місяці тому

    बडा चक्का साइज और जाते का साइज बता सकते हो भाई

  • @iftikhaarbhai3036
    @iftikhaarbhai3036 Рік тому

    Konsa gaon hai kis zily main hai

  • @DrMulazimSial
    @DrMulazimSial Місяць тому

    ager aap ny apna chanel sale kerna hy to rabta kerna

  • @NaziaNajo
    @NaziaNajo 3 місяці тому

    اس کو پنجابی زبان میں کھو پہے کہتے ہیں جو بیلو ں کو انکھوں میں لگاتے ہیں

  • @BsKhakh
    @BsKhakh Рік тому

    Khrass does not run fast like one they are showing.......

  • @overseaPAKISTANIS
    @overseaPAKISTANIS Рік тому

    آواز کم ھے

    • @punjabirangvlog5549
      @punjabirangvlog5549  Рік тому

      بھائی جان الگی ویڈیو کے ساتھ کم نہیں ہو گی اللہ پاک سلامت رکھے آمین ثم آمین

  • @Shoaib-Khan279
    @Shoaib-Khan279 3 місяці тому

    😂😂😂😂ب کار کام ہے یہ تو

  • @stunningpk
    @stunningpk 3 роки тому

    Kia apka no. mil skta hy bhai?

  • @muhammadrafiq70
    @muhammadrafiq70 Рік тому

    Urdu keyboard