ਪਿੜ 'ਚ ਨੱਚਦੀਆਂ ਪੰਜਾਬਣਾਂ ਕਿੰਨੀਆਂ ਸੋਹਣੀਆਂ | ਕੁੜੀਆਂ ਨੇ ਨੱਚ ਨੱਚ ਧਰਤੀ ਹਿੱਲਣ ਲਾ'ਤੀ | Akhar

Поділитися
Вставка
  • Опубліковано 1 сер 2022
  • #PalSinghSamao #Teeyan #TeeyanGidha #TeeyanTeejDia #akhar
    ਪਿੜ 'ਚ ਨੱਚਦੀਆਂ ਪੰਜਾਬਣਾਂ ਕਿੰਨੀਆਂ ਸੋਹਣੀਆਂ
    ਕੁੜੀਆਂ ਨੇ ਨੱਚ ਨੱਚ ਧਰਤੀ ਹਿੱਲਣ ਲਾ'ਤੀ
    ਪਾਲ ਸਮਾਓਂ ਦੀਆਂ ਤੀਆਂ ਐਵੇਂ ਈ ਨਈ ਮਸ਼ਹੂਰ...
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,akhar channel,akhar channel punjabi,akhar viral video,malwai giddha,malwai gidha,gidha boliyan,gidha performance,teeyan da mela 2022,best gidha performance,best malwai giddha,viral bhangra dance,Teeyan teej,teej mela,pal singh samao,MELA TEEYAN DA,Giddha Mela Teeyan Da,Punjabi Folk Dance,Teeyan Da Mela,Boliyan Pal Singh Samaon,Pal Singh Samaon Gidha Training,Pal Singh Samaon Latest Video,Pal Singh Samaon Boliyan Video,Pal Samaon Bhangra

КОМЕНТАРІ • 88

  • @rockblade9559
    @rockblade9559 2 роки тому +14

    ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧਾ ਦਾ ਰਖਵਾਲਾ ਪਾਲ ਸਿੰਘ ਸਮਾਓ , ਜਿਉਂਦਾ ਰਹਿ ਪਾਲ ਵੀਰੇ । ਵਿਰੋਧ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਮਾੜੇ ਕੰਮਾਂ ਦਾ ਵਿਰੋਧ ਕਰਿਆ ਕਰੋ , ਚੰਗੇ ਕੰਮਾਂ ਦਾ ਨਹੀਂ ।

  • @FaraattaTv
    @FaraattaTv 2 роки тому +9

    Bahut sohna giddha kuriye ne pya , eh sada punjab de rituals nd cultural event aa

  • @gurdarshankaur4185
    @gurdarshankaur4185 2 роки тому +3

    Very nice Giddha pal verrji may you live long 🏏🏏🏏🏏🏏🏏🏏🏏

  • @beantkaur9927
    @beantkaur9927 Рік тому +2

    ਵੀਰੇ ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਪਰ ਘਰਾ ਦੀਆਂ ਮਜ਼ਬੂਰੀਆਂ ਨੇ ਬਹੁਤ ਵਧੀਆ ਤੁਹਾਡੀ ਕੋਸ਼ਿਸ਼ ਹੈ 🙏। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਮੈਂ ਡਬਵਾਲੀ ਤੋਂ ਬੇਅੰਤ ਕੌਰ ਜੀ ਸਤਿ ਸ੍ਰੀ ਆਕਾਲ ਵੀਰ ਜੀ

  • @dhaliwalprabh2456
    @dhaliwalprabh2456 2 роки тому +2

    Pure punjabi ਵਿਰਸਾ

  • @jagirkaur7424
    @jagirkaur7424 2 роки тому +2

    ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ੇ

  • @jagatkamboj9975
    @jagatkamboj9975 2 роки тому +4

    ਵਾਹ ਵਾਹ ਵਾਹ
    ਬੋਹਤ ਵਦਿਆ ਕੋਸ਼ਿਸ਼
    ਵਾਹਿਗੁਰੂ ਮੇਹਰ ਕਰੇ

  • @dilshanjp1390
    @dilshanjp1390 2 роки тому +15

    Proud to be a Punjabi 💪

  • @baljindersingh1184
    @baljindersingh1184 2 роки тому +1

    Proud of S PAL SINGH. VERY NICE AND INTELLIGENT PERSON. Doing very nice work.

  • @ManpreetKaur-lu6vx
    @ManpreetKaur-lu6vx 2 роки тому +8

    Bhut hi wadiya lgda dekh k I hope k mainu v eh moka mile main v aa k java😊😊❤

    • @guri9813
      @guri9813 2 роки тому

      Ssa Manpreet ji 🙏🙏

  • @rajivsharma5648
    @rajivsharma5648 Рік тому +1

    वाह रे पंजाबी वीरसा
    बहुत बहुत वधाई

  • @gurdarshankaur4185
    @gurdarshankaur4185 Рік тому

    Pal veer ji and all team may you live long very nice Gidha

  • @apnapunjab2023
    @apnapunjab2023 Рік тому

    I Love PUNJAB AND PUNJABI MAA BOLI

  • @dhaliwalprabh2456
    @dhaliwalprabh2456 2 роки тому +1

    Bht vdia lg ria purana punjab disda ethe

  • @americanandpunjabilifevlog3951
    @americanandpunjabilifevlog3951 2 роки тому +7

    Bollywood should make movies on this now… this is real Punjab 🙏🙏🙏

  • @sukh3817
    @sukh3817 2 роки тому +4

    Very nice 👌👌👌👍👍👍🙏🙏🙏

  • @ashwani2097
    @ashwani2097 2 роки тому +2

    Thanks akhar

  • @darshankoursandalsandal1016
    @darshankoursandalsandal1016 Рік тому +1

    Jionda reh Veer pal

  • @gurmitkaur3725
    @gurmitkaur3725 Рік тому

    Wah ji wah , balle balle ho gayi 👏👏👏

  • @labhsinghladhar2171
    @labhsinghladhar2171 2 роки тому +1

    Very good program pal bai da

  • @Positivevibes0001gurhargarden
    @Positivevibes0001gurhargarden Рік тому +1

    No words!! Hats off!!

  • @kulwindersingh-id6xj
    @kulwindersingh-id6xj Рік тому

    Good ji koi eh dasso ji ki Eh Function kis district vich aa

  • @dhaliwalprabh2456
    @dhaliwalprabh2456 Рік тому +1

    ਜਿਉਂਦਿਆ ਵੱਸਦਿਆ ਰਹਿਣ ਭੈਣਾਂ

  • @MakhanSingh-zv2gy
    @MakhanSingh-zv2gy 2 роки тому +2

    ਬਹੂਤ ਹੀ ਵਧੀਆ ਜੀ ਧਨਵਾਦ ਜੀ

  • @geetagarg9295
    @geetagarg9295 2 роки тому +2

    Very beautiful

  • @abhijohal6342
    @abhijohal6342 2 роки тому +2

    Very nice👍👍

  • @tanujotpunjabilokgeet726
    @tanujotpunjabilokgeet726 2 роки тому +1

    Very nice

  • @dhaliwalhouse913
    @dhaliwalhouse913 Рік тому

    ਬਹੁਤ ਵਧੀਆ ਨਾਲ ਵੀਰ ਜੀ ਵਧਾਈ ਦੇ ਪਾਤਰ ਹੋ

  • @harbhajansingh7993
    @harbhajansingh7993 2 роки тому +1

    Braas band de naal dhol dagge naal te dengrhi dande naal vajdi hai ji,,,boojhad jatt oh hunda jo apni dahdi na suarda hove.

  • @MandeepSingh-el2lr
    @MandeepSingh-el2lr 2 роки тому

    Bht vdia veer g ...GBU

  • @vickysingla9586
    @vickysingla9586 2 роки тому +3

    Sarkar nu sanman karna chayda

  • @gurdarshankaur4185
    @gurdarshankaur4185 Рік тому

    Very nice👍👏😊👍👏😊

  • @tejasingh5443
    @tejasingh5443 2 роки тому +1

    ਇਹ ਪਿੰਡ ਕਿਹੜੇ ਜਿਲੇ ਵਿਚ ਹੈ ਖੁਸੀ ਦੇਖ ਕੇ ਦਿਲ ਭਰ ਆਂਉਦਾ ਕਾਫਲੇ ਚਲੱਦੇ ਰਹਿੰਦੇ ਤੇ ਰਹਿੰਦੇ

  • @Gamer_flint_7088
    @Gamer_flint_7088 2 роки тому +1

    Beautiful

  • @jessiahuja1487
    @jessiahuja1487 2 роки тому +1

    Very nice bro 😎

  • @balbirkaur8660
    @balbirkaur8660 2 роки тому +1

    Nice 👌

  • @satnaamkaur9192
    @satnaamkaur9192 2 роки тому +1

    Atti sunder 👌👌

  • @bhushanubhia5911
    @bhushanubhia5911 Рік тому +1

    Mansa district vich aa g eh pind

  • @gurdeepghuman8106
    @gurdeepghuman8106 Рік тому

    salute to pal veer❤

  • @kewalsekhon8206
    @kewalsekhon8206 Рік тому +1

    Good

  • @HarjinderKaur-jz3td
    @HarjinderKaur-jz3td Рік тому

    Luv it 😊😊

  • @pardeepjawandha8367
    @pardeepjawandha8367 2 роки тому

    Bhtt vdia, je ho skda plzz otho live v kro 🙏

  • @tarunsharma8851
    @tarunsharma8851 Рік тому

    Very good

  • @deepsuman9547
    @deepsuman9547 2 роки тому +2

    sirr ty chuni lai javy ta hor ve vadia laggu bai ji. 🙏🙏🙏🙏

    • @rajveerbrar8085
      @rajveerbrar8085 2 роки тому +3

      Je munde v sher te pagga bann ge ta hor v sohne lagn ge veer ji

  • @manishthakural3690
    @manishthakural3690 11 місяців тому

    👍👍👍

  • @VikramSingh-on3gy
    @VikramSingh-on3gy Рік тому

    🙏🙏

  • @swarnjeetkaurmattu1315
    @swarnjeetkaurmattu1315 Рік тому +1

    ਘਰ ਦਾ ਕੰਮ ਛੜਾ ਗਿੱਧੇ ਤੇ ਲਾਈਆ ਘਰ ਦਾ ਕੰਮ ‌ ਬੰਦੇ ਕਰਨਗੇ

  • @anmolkaur640
    @anmolkaur640 2 роки тому

    Eh smao pind kithe he ji

    • @jessiahuja1487
      @jessiahuja1487 2 роки тому

      ਮਾਨਸਾ ਜਿਲੇ ਵਿੱਚ

  • @kiranhargovindsinghkaur323
    @kiranhargovindsinghkaur323 Рік тому

    Moose Waliye Mata Pita Nu jakar Poochho

  • @sharanjitdhesi3219
    @sharanjitdhesi3219 2 роки тому +3

    ਦੋਆਬਾ ਦੀ ਧਰਤੀ ਤੇ ਵੀ ਇਹ ਮੰਚ ਗੁਣਾ ਚਾਹੀਦਾ ਆ

  • @brarbrar2557
    @brarbrar2557 2 роки тому +1

    👌👌👌👌👌👍👍👍🌷🌷🌷🌷

  • @zorawarsingh8155
    @zorawarsingh8155 2 роки тому

    j jaankari naa hove ta glt mtlb kion dssde o

  • @kaurkaur6098
    @kaurkaur6098 2 роки тому

    ਦੈਂਗੜੀ ਮਤਲਬ ਮੋਟੀ ਤੇ ਹਰ ਸਮੇਂ ਇਧਰ ਉਧਰ ਬਿਨਾਂ ਮਤਲਬ ਘੁੰਮਣ ਵਾਲੀ

  • @rubirani1215
    @rubirani1215 2 роки тому

    Hlo harwinder mam

  • @gurpreetsandhu1747
    @gurpreetsandhu1747 2 роки тому

    👌👌

  • @ManjitSingh-wt5xl
    @ManjitSingh-wt5xl 2 роки тому

    ੱਤੀਆਂ ਦਾ ਮੇਲਾ ਸ਼ਾਡੀ ਗੁਲਾਮੀ ਦਾ ਪ੍ਰਤੀਕ ਹੈ ਜੀ

  • @PreetSingh-mt1nq
    @PreetSingh-mt1nq 2 роки тому

    Patrkar medm g Punjabi parho pinda ch raho apne aap aho jihe kinne hi word tuhanu pta lag jange

  • @jassamaan3953
    @jassamaan3953 2 роки тому +1

    Veer kise nu teeya da itihas pta ,j pta ta dsyo🙏

    • @Panjab_de_Jaye1984
      @Panjab_de_Jaye1984 2 роки тому +1

      ਔਰਤਾਂ ਦੀ ਨੁਮਾਇਸ਼ ਨਾਲ ਜੁੜਿਆ ਜਿਥੋਂ ਤੱਕ ਮੈਂ ਸੁਣਿਆ

    • @mejarsingh90
      @mejarsingh90 2 роки тому +1

      @@Panjab_de_Jaye1984 Bilkul sahi sunya tusin

    • @gurmeetdhaliwal6757
      @gurmeetdhaliwal6757 2 роки тому +1

      ਮੁਸਲਮ ਹਕੂਮਤ ਦੇ ਟਾਈਮ ਕੁੜੀਆਂ ਦੀਆ ਮੰਡੀਆਂ ਪਿੰਡੋਂ ਪਿੰਡ ਲੱਗਦੀਆਂ ਸੀ ਜਿਹੜੀ ਮਨ ਨੂੰ ਭਾਉਂਦੀ ਸੀ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ ਦੱਲੇ ਸੁੱਲੇ
      ਗੁਲਾਮੀ ਦੀ ਨੀਸ਼ਾਨੀ ਪਰ ਮੁਗਲਾ ਤੋਂ ਪਿੱਛੋਂ ਇਹ ਇਕ
      ਤਿਉਹਾਰ ਬਣ ਗਿਆ ਜੋ ਸੋਣ ਮਹੀਨੇ ਵਿੱਚ ਮਨਾਇਆ ਜਾਣ ਲੱਗਾ ਪਿਛਲੇ ਸਮਿਆ ਵਿੱਚ 15ਦਿਨ ਤੀਆਂ ਦੇ ਹੁੰਦੇ ਸੀ
      ਸਿਰਫ ਕੁੜੀਆਂ ਸੌਹਰਿਆ ਤੋਂ ਆਕੇ ਤੀਆਂ ਦੇ ਰੰਗ ਮਾਣਦੀਆਂ ਸੀ
      ਉਹ ਵੇਲੇ ਚੰਗੇ ਸੀ
      ਅੱਜ-ਕੱਲ੍ਹ 15ਮੰਟ ਬਾਹਰ ਜਾਕੇ
      ਘਰ-ਦਿਆਂ ਨੂੰ ਨਚਾ ਦਿੰਦੀਆਂ ਅਨੰਦ ਮਾਣਿਆ
      🙏🏻🙏🏻🙏🏻🙏🏻🙏🏻
      ਮੈ ਖ਼ੁਦ ਤੀਆਂ ਦਾ ਬਹੁਤ

    • @gurmeetdhaliwal6757
      @gurmeetdhaliwal6757 2 роки тому +1

      ਮੈ ਖ਼ੁਦ ਤੀਆਂ ਦਾ ਬਹੁਤ ਅਨੰਦ ਮਾਣਿਆ

  • @baazsingh6316
    @baazsingh6316 2 роки тому

    Title vekh lagda, bhuchaal ena karke he aundaa😜

  • @HarbhajanSingh-ps3fo
    @HarbhajanSingh-ps3fo 2 роки тому +1

    Kantar khana

  • @jaswantbrar744
    @jaswantbrar744 2 роки тому

    Tian ladies kardian, es bande da vich ki kum.

    • @gurmeetdhaliwal6757
      @gurmeetdhaliwal6757 2 роки тому

      ਓਸ ਬੰਦੇ ਕਰਕੇ ਹੀ ਤੀਆਂ ਸ਼ੁਰੂ ਹੋਈਆ
      ਪਿੰਡ ਸਮਾਓ

  • @singhtv156
    @singhtv156 2 роки тому +3

    ਏ ਸਾਲਾ ਕੁੜੀਆਂ ਨੂੰ ਗਲਤ ਰਾਹਾਂ ਪਾ ਰਿਹਾ

    • @rajveerbrar8085
      @rajveerbrar8085 2 роки тому +4

      kyu .dasso ge...Jo hor song aa te reels bnoudiya ohna nu kon galt pa rahya...avi na kise nu galt na bolo..

    • @mejarsingh90
      @mejarsingh90 2 роки тому

      Es nu kaun samjhaye ki eh sada Virsa nhi..

    • @mejarsingh90
      @mejarsingh90 2 роки тому

      @@anmolkaur640 ji har Dharam di jimmedari os dharam di Bibiyan di hundi hai .. Hun eh Bibiyan de depend karda hai ki oh soorme jamman giyan ya nachar jamman giyan.. For example Yahudi kaum nu dekh lo..

    • @sahibsingh868
      @sahibsingh868 2 роки тому

      Tu punjabi nahi u p da bhaiya lagda ok tainu pta kuj ni dhale

    • @gurmeetdhaliwal6757
      @gurmeetdhaliwal6757 2 роки тому

      ਕਿਵੇਂ?ਗਲਤ ਤੀਏ?

  • @jagdevsingh5035
    @jagdevsingh5035 2 роки тому +1

    Very nice

  • @gurindersohi6314
    @gurindersohi6314 2 роки тому +2

    Very Good

  • @jaspreetkaursra2567
    @jaspreetkaursra2567 2 роки тому

    Very nice

  • @SarbjitSingh-wp6dw
    @SarbjitSingh-wp6dw 2 роки тому

    Very nice