Punjab Pesco Peon,Clerk and Various posts, Punjab Govt Jobs 2024

Поділитися
Вставка
  • Опубліковано 15 чер 2024
  • Punjab Pesco Peon,Clerk and Various posts, Punjab Govt Jobs 2024
    ##notification#jobalertsbyhardeep
    jobalertsbyhardeep.com/?p=274
    Top searches
    punjab police bharti 2024,
    railway new vacancy 2024 punjab,
    new job vacancy 2024,
    punjab new vacancy,
    nhm punjab recruitment 2024,
    punjab nursing vacancy 2024,
    punjab gramin bank recruitment 2024,
    punjab govt jobs 2023,
    punjab district court peon recruitment 2024,
    bathinda aiims vacancy,
    psssb new vacancy 2024,
    punjab roadways bharti,

КОМЕНТАРІ • 12

  • @gurmukhsingh9949
    @gurmukhsingh9949 23 дні тому +5

    ਰੱਜੇ ਹੋਏ ਫੋਜੀਆਂ ਨੂੰ ਕਿਉ ਰਜਾ ਰਹੀ ਸਰਕਾਰ ਸਮਝ ਨਹੀ ਲੱਗਦੀ ਜਿਹੜਾ ਪਹਿਲਾਂ ਹੀ ਨੋਕਰੀਆਂ ਕਰ ਚੁੱਕੇ ਹੁਣ ਫਿਰ ਲਗਾ ਲੋ ਕਿੱਥੋਂ ਦੇ ਕਾਨੂੰਨ ਨੇ ਇਹ

    • @jasbirkaur576
      @jasbirkaur576 23 дні тому

      ਫੋਜੀ ਬਣਨਾ ਸੋਖਾ ਨਹੀਂ 24ਘੰਟੇ ਗੋਲੀ ਦੇ ਮੂੰਹ ਅੱਗੇ ਰਹਿੰਦੇ ਨੇ ਠੀਕ ਵੀਰ ਜੀ ਲੋਕ ਪੈਸਾ ਦੇਖ ਦੇਆ ਮੁਸ਼ਕਿਲਾਂ ਨਹੀਂ ਪਿੱਛੇ ਪਰਿਵਾਰ ਬਿਮਾਰ ਹੋਵੇ ਜਾਂ ਫਿਰ ਖੁਦ ਬਿਮਾਰ ਹੋਣ ਇਹ ਨਹੀਂ ਕੀ ਸਾਡੇ ਵਾਂਗ ਘਰ ਬੈਠ ਕੇ rest ਕਰ ਲੈਣ ਗੇ ਜਿਥੇ ਭੇਜਿਆ ਉਥੇ ਜਾਣਾ ਪੈਂਦਾ ਇਕ ਗੱਲ ਹੋਰ ਵੀਰ ਜੀ ਸਾਡੇ ਵਰਗੇ ਇਥੇ ਸਾਫ ਸੁਥਰਾ ਖਾਣਾ ਖਾਂਦੇ ਨੇ ਸਾਫ ਸੁਥਰਾ ਕੱਪੜਾ ਪਾਉਂਦੇ ਜਿਥੇ ਉਹਨਾਂ ਮੁਸ਼ਕਿਲਾਂ ਜਗ੍ਹਾ ਡਿਊਟੀ ਹੁੰਦੀ ਉੱਥੇ 10,10ਦਿਨ ਕੁਝ ਖਾਣ ਨਹੀਂ ਮਿਲਦਾ ਨਾ ਨਹਾਉਣ ਦਾ ਟਾਇਮ ਹੁੰਦਾ ਵੀਰ ਪਰਿਵਾਰ ਤੇ ਘਰ ਛੱਡਣੇ ਬਹੁਤ ਔਖੇ ਨੇ

    • @jasbirkaur576
      @jasbirkaur576 23 дні тому

      ਤੁਸੀਂ ਦੋ ਦਿਨ ਘਰੋਂ ਬਾਹਰ ਜਾਂਦੇ ਮਾਂ ਵਾਰ ਵਾਰ ਫੋਨ ਲਾਉਂਦੀਆਂ ਜਿਨ੍ਹਾਂ ਫੋਜੀਆਂ ਨੂੰ ਤੁਸੀਂ ਬੋਲ ਰਹੇ ਸਰਕਾਰ ਰਜ਼ਾ ਰਹੀਆਂ ਉਹਨਾਂ ਦੇ ਫੋਨ 6.6ਮਹੀਨੇ ਨਹੀਂ ਲਗਦੇ ਇਹੀ ਚਿੰਤਾ ਹੁੰਦੀ ਪਤਾ ਨਹੀਂ ਕੀ ਹਾਲ ਹੋਵੇ ਗਾ ਵੀਰ ਜੀ ਫੋਜੀ ਦੀ 10ਨੁੰਹਾ ਦੀ ਕਿਰਤ ਕਮਾਈ ਜਿਸ ਵਿਚ ਕਿਸੇ ਦੀ ਠੱਗੀ ਬੇਈ ਮਾਨੀ ਦਾ ਕੋਈ ਪੈਸਾ ਨਹੀ

    • @jasbirkaur576
      @jasbirkaur576 23 дні тому

      ਦੇ ਤੁਹਾਨੂੰ ਲਗਦਾ ਸੀ ਸਰਕਾਰ ਫੋਜੀਆਂ ਨੂੰ ਰਜਾਉਦੀ ਇਕ ਵਾਰ ਤੁਸੀਂ ਵੀ ਫੋਜੀ ਵਿਚ ਜਾ ਕੇ ਦੇਖੋ ਫਿਰ ਪਤਾ ਲੱਗੇਗਾ ਫੋਜੀ ਕਿੰਨੇ ਕੁਝ ਸਰਕਾਰ ਰਜਾਉਦੀ

    • @jasbirkaur576
      @jasbirkaur576 23 дні тому +1

      ਮਾਂ ਲਈ ਪੁੱਤ ਮਰਵਾਉਣਾ ਤੇ ਪਤਨੀ ਦਾ ਵਿਧਵਾ ਹੋਣਾ ਬੱਚਿਆਂ ਦੇ ਸਿਰ ਤੇ ਪਿਉ ਨਾ ਹੋਣਾ ਸਾਰੀ ਉਮਰ ਵਿਧਵਾ ਵਾਂਗ ਜਿਉਣਾ ਲੋਕਾਂ ਦੀਆਂ ਗੱਲਾਂ ਕਰਵਾਉਣਾ ਸੋਖਾ ਨਹੀ

    • @gurmukhsingh9949
      @gurmukhsingh9949 23 дні тому

      ਗੱਲ ਦੁਬਾਰਾ ਲੱਗਣ ਦੀ ਹੈ
      ਜਿਹੜੇ ਡਿਗਰੀਆਂ ਲਈ ਘਰ ਬੇਰੁਜ਼ਗਾਰ ਬੈਠੇ ਉਹਨਾਂ ਨੂੰ ਕੋਈ ਨੋਕਰੀਆਂ ਨਹੀ ਮਿਲ ਰਹੀਆਂ ਉਹ ਕੀ ਕਰਨ ਫੋਜੀਆਂ ਦੀ ਨੋਕਰੀਆਂ ਮੰਨਦੇ ਹਾ ਔਖੀ ਹੈ ਪਰ ਉਹਨਾਂ ਦੀ ਮਿਹਨਤ ਤਾ ਮੁੱਲ ਵੀ ਮਿਲਦਾ ਹੁਣ ਜਿਹੜੇ ਏਨੇ ਪੜੇ ਲਿਖੇ ਬੇਰੁਜ਼ਗਾਰ ਘੁੰਮਦੇ ਉਹ ਕੀ ਕਰਨ
      ਹੁਣ ਆਰਮੀ ਵਾਸਤੇ ਸਭ ਟਰਾਈ ਕਰਦੇ ਨੇ ਸ਼ੁਰੂ ਵਿੱਚ ਕੋਈ ਟਰੈਲ ਵਿੱਚੋ ਰਹਿ ਜਾਂਦਾ ਕੋਈ ਫਿਜ਼ੀਕਲ ਵਿੱਚ ਕੋਈ ਕਿਵੇਂ
      ਜੋ ਏਵੇ ਬੇਰੁਜ਼ਗਾਰ ਰਹਿ ਜਾਦੇ ਨੇ ਉਹ ਕੀ ਕਰਨ ਹੁਣ ?
      ਰੁਜ਼ਗਾਰ ਦੀ ਤਲਾਸ਼ ਵਿਚ 37 ਸਾਲਾਂ ਦੇ ਹੋ ਜਾਂਦੇ ਫਿਰ ਕੋਈ ਨੋਕਰੀ ਨਹੀ ਮਿਲਦੀ ਇਹ ਵੀ ਬਹੁਤ ਔਖਾਂ ਐ ਕੀ ਕਰਨ ਤੁਸੀ ਦੱਸੋ

  • @jatindersingh-hq9yk
    @jatindersingh-hq9yk 24 дні тому +1

    Contract means virji kine time layi

  • @harphoolsinghbhandohal5839
    @harphoolsinghbhandohal5839 24 дні тому +3

    ਜਿਹੜੀ ਗੱਲ ਜਰੂਰੀ ਐ ਉਹ ਦੱਸਣੀ ਨਹੀ ਉਹ ਡਿਸਕਰਿਪਸਨ ਚ ਦੇਖ ਲਿਓ ਕੀ ਗੱਲ ਸੁਆਹ ਸੱਤ ਚੁੱਕੀਆਂ ਦੀ

    • @jobalertsbyhardeep
      @jobalertsbyhardeep  24 дні тому

      Ki puchna hai

    • @Harprt_mohi
      @Harprt_mohi 24 дні тому

      Bai ਗੱਲ ਇਹ ਆ ਕਿ description ch website ਦਿੱਤੀ ਹੁੰਦੀ ਐ ਤੇ ਓਥੇ ਏਨਾਂ ਨੂੰ ad ਦੇ ਪੈਸੇ ਮਿਲਦੇ ਆ ਜਿੰਨੇ ਵੀ ਲੋਕ ਇਹਨਾਂ ਦੀ website te ਜਾਣਗੇ ਇਸ ਹਿਸਾਬ ਨਾਲ ਭਲਾ ਕੌਣ ਕਰਦਾ free ਚ

    • @jatindersingh-hq9yk
      @jatindersingh-hq9yk 14 днів тому

      Contract kine time myi hunda