Part -1 Ugardanti Katha _Guru Gobind Singh Ji

Поділитися
Вставка
  • Опубліковано 12 вер 2024
  • #KathaBaniUgardantiJi
    #BhaiSukhjeetSinghKanhaya
    #HeadParcharakBudhaDal

КОМЕНТАРІ • 94

  • @singhmindar
    @singhmindar 12 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਅਤੇ ਬਹੁਤ ਹੀ ਵਧੀਆ ਢੰਗ ਨਾਲ ਕਥਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ

  • @nirmaljitsingh6939
    @nirmaljitsingh6939 День тому +1

    ਜੇ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਨੂੰ ਕਹਿ ਰਹੇ ਹਨ ਤਾਂ ਫੇਰ ਸਾਰੇ ਦੇਵੀ ਦੇਵਤਿਆਂ ਦੇ ਨਾਮ ਲੈਣ ਦੀ ਕੀ ਲੌੜ ਸੀ ਕੱਲੇ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ ਸੀ

  • @trevelingbirring8342
    @trevelingbirring8342 Місяць тому

    Jai maa naina devi dhan dhan guru gobind singh maharaj

  • @hsrania8345
    @hsrania8345 13 днів тому +1

    Wahe Guru Ji

  • @DeepGill-wg2ur
    @DeepGill-wg2ur 4 місяці тому +3

    ਅਕਾਲ ਪੁਰਖ ਦੀ ਸ਼ਕਤੀ ਦੀ ਵਡਿਆਈ 🙏🙏🙏🙏🙏

  • @premsinghprem-yh5qh
    @premsinghprem-yh5qh Місяць тому

    ਵਾਹਿਗੁਰੂ ਜੀ

  • @singhmindar
    @singhmindar 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏ਜੋੜ ਕੇ ਬੇਨਤੀ ਹੈ ਆਪ ਜੀ ਉਗ੍ਰਦੰਤੀ ਦੇ ਸਾਰੇ ਛੰਤਾਂ ਦੀ ਕਥਾ ਕਰ ਦੇਣੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @AmarjitSingh-nm6gv
    @AmarjitSingh-nm6gv Рік тому +4

    ਸਿੰਘ ਸਾਹਿਬ ਜੀ।ਆਪ ਜੀ ਪਾਸੋਂ ਵਾਹਿਗੁਰੂ ਜੀ ਨੇ ਬਹੁਤ ਅਮੁੱਲ ਬਚਨਾਂ ਰਾਹੀਂ ਉਗਰਦੰਤੀ ਬਾਣੀ ਦੀ ਕਥਾ ਖਾਲਸਾ ਪੰਥ ਦੇ ਸਨਮੁੱਖ ਪੇਸ਼ ਕਰਵਾਈ ਏ। ਇਸ ਦੀ ਬਹੁਤ ਲੰਮੇ ਸਮੇਂ ਤੋਂ ਖ਼ਾਲਸੇ ਦੀ ਪ੍ਰਗਟਤਾਈ ਲਈ ਅਤੇ ਸਮੂਹ ਇਨਸਾਨੀਅਤ ਦੇ ਭਲੇ ਲਈ ਜਰੂਰਤ ਸੀ। ਜਾਪਦੈ ਕਿ ਇਹ ਸਤਿਗੁਰੂ ਜੀ ਦੇ ਭਵਿੱਖਤ ਬਚਨਾਂ ਦਾ ਸੱਚ ਪ੍ਰਗਟ ਹੋਣ ਦਾ ਸਮਾਂ ਨੇੜੇ ਆ ਰਿਹਾ ਏ, "ਕਲਯੁਗ ਮੇਂ ਸਤਿਯੁਗ ਵਰਤਾਉ"। ਆਪ ਜੀ ਨੂੰ ਬੇਨਤੀ ਐ ਕਿ ਇਨ੍ਹਾਂ ਦੋ ਛੰਦਾਂ ਤੋਂ ਬਾਅਦ ਬਾਕੀ ਚਾਰ ਛੰਦਾਂ ਦੀ ਕਥਾ ਵੀ ਜਲਦੀ ਖਾਲਸਾ ਪੰਥ ਦੇ ਸਨਮੁੱਖ ਪੇਸ਼ ਕਰੋ। ਸਮੁੱਚੀ ਮਾਨਵਤਾ ਦੇ ਭਲੇ ਲਈ ਅਜੋਕੇ ਸਮੇਂ ਵਿੱਚ ਇਸ ਦੀ ਬਹੁਤ ਲੋੜ ਏ। 🙏🙏

  • @chandnakaur3566
    @chandnakaur3566 8 днів тому +1

    Akal purakh ik pal ch crora shiv brahma te mahesh bananda te ohna da vinash karda hai.
    Dhan Dhan Shri Guru Granth Sahib ji de bol
    "KAL PAAYE BRAHMA BAPTARA
    KAL PAAYE SHIVJU AVTARA
    KAL PAAYE KAR VUSHNU PRAKASHA
    SAKAL KAAL KA KIYA TAMASHA"

  • @ManmohanSingh-bd2jn
    @ManmohanSingh-bd2jn 2 дні тому

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਤੁਸੀਂ ਸਾਨੂੰ ਚਾਨਣ ਪਾਇਆ ਹੈ ਗੁਰੂ ਪਿਤਾ ਜੀ ਦੀ ਬਖਸ਼ੀ ਉਗਰਦਾਂਤੀ ਬਾਣੀ ਬਖਸ਼ੀ ਹੈ ਦਾ ਬਿਨਾਂ ਵੇਅਖਿਆ ਬਾਣੀ ਦੀ ਸਮਝ ਨਹੀਂ ਪੈਂਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @harikhm1606
    @harikhm1606 3 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ
    ਵਾਹਿਗੁਰੂ ਜੀ ਕੀ ਫ਼ਤਹਿ

    • @Nitnem
      @Nitnem  3 роки тому

      Waheguru ji🙏❤️

  • @harjinderkaur423
    @harjinderkaur423 3 роки тому +3

    🙏🙏🙏🙏🙏🙏🙏🙏🙏🙏🙏

    🙏🙏🙏🙏🙏🙏🙏🙏🙏🙏🙏

    • @Nitnem
      @Nitnem  3 роки тому

      Waheguru ji🙏🙏🌺

  • @jatttrendlife4422
    @jatttrendlife4422 4 роки тому +2

    Wahyguruji wahyguruji wahyguruji wahyguruji wahyguruji

    • @Nitnem
      @Nitnem  4 роки тому

      ਵਾਹਿਗੁਰੂ ਜੀ

  • @Shivam1jsb
    @Shivam1jsb 5 місяців тому +1

    ਅੱਲਾ ਤਾਲਾ ਰਾਮ ਹਰੀ ਸਭ ਸਿਵ ਸ਼ੰਕਰ ਭੋਲਾ ਭੰਡਾਰੀ ਹੈ ਉਹੀ ਸਿਵਸਕਤੀ ਹੈ ਜਗਦੰਬੇ ਹੈ

  • @amritpalkaur6135
    @amritpalkaur6135 4 роки тому +3

    SATNAAM WAHEGURU DHAN GURU NANAK SAHIB JI MAHARAJA DHAN GURU GOBIND SINGH JI MAHARAJA DHAN BABA SHRICHAND JI MAHARAJA DHAN BABA ZORAWAR SINGH JI MAHARAJA DHAN BABA FATEH SINGH JI MAHARAJA DHAN MAA GUJAR KAUR JI MEHAR KARO SAB UTTE 🙏🙏🙏🙏🙏

    • @Nitnem
      @Nitnem  4 роки тому +1

      Waheguru ji

  • @rajwindersingh4639
    @rajwindersingh4639 4 роки тому +5

    ਬਹੁਤ ਵਧੀਆ ਖੂਬ,ਸੋਣਾ ਹੈ

  • @mylovelyuniversesikhworldc8311
    @mylovelyuniversesikhworldc8311 9 місяців тому

    ਵਾਹਿਗੁਰੂ ਜੀ 🙏

  • @Shivam1jsb
    @Shivam1jsb 5 місяців тому +1

    ਜੈ ਮਾਤਾ ਦੀ ਜੋਤਾਂ ਵਾਲੀ ਦੀ ਨਿਰੰਕਾਰ ਹੈ ਜੋਤੀ ਤੁਮਾਰੀ ਤਾਹੂ ਲੋਕ ਉਜਾਰੀ❤❤❤❤❤❤❤❤

  • @reetamarkande9825
    @reetamarkande9825 3 роки тому +3

    Jai bhagwati,yogeshwari, ADI Shakti , kehar vaahini,

    • @Nitnem
      @Nitnem  3 роки тому +1

      Jai ho ji🙏

  • @narvailsingh4543
    @narvailsingh4543 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗਿਆਨੀ ਜੀ ਆਪ ਜੀ ਨੇ ਬਹੁਤ ਵਧੀਆ ਵਿਆਖਿਆ ਕੀਤੀ ਮਹਾਰਾਜ

  • @GURPREETSINGH-ro8zf
    @GURPREETSINGH-ro8zf 10 місяців тому +1

    ਵਾਹਿਗੁਰੂ ਅਕਾਲ ਅਕਾਲ

  • @Nitnem
    @Nitnem  3 роки тому +2

    waheguru ji

  • @rupinderkaur965
    @rupinderkaur965 4 роки тому +3

    Waheguru ji 🤲🤲

  • @harikhm1606
    @harikhm1606 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rahulsharma-jg7ox
    @rahulsharma-jg7ox 3 роки тому +7

    ਜਯ ਮਾਤਾ ਦੀ ਜੀ
    ਬਹੁਤ ਬਦੀਆਂ

  • @DeepGill-wg2ur
    @DeepGill-wg2ur 4 місяці тому

    ਗੁਰੂ ਜੀ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਬੱਸ ਅਕਾਲ ਪੁਰਖ ਦੀ ਸ਼ਕਤੀ ਦੀ ਵਡਿਆਈ ਕਰਦੇ ਆ 🙏

  • @sonukumarsonukumar1917
    @sonukumarsonukumar1917 3 роки тому +3

    धन धन श्री गुरू गोविंद सिंह जी

  • @EuroMaker849
    @EuroMaker849 Рік тому +6

    Jai naina devi🙏🙏🙏🙏

  • @madhu_singh_history_classes
    @madhu_singh_history_classes 3 роки тому +1

    Sab Dharm ek h

  • @gurwinderpunia1522
    @gurwinderpunia1522 Рік тому +1

    Very nice 🎉,Bhai saab de jo pag te khanda os vich chakar te khanda hi hai kirpaan nahi hai jo ki 3 shaktian da partik sun,Phelan de sikhan de pag ch poora khanda hunda si

  • @ranokaur9073
    @ranokaur9073 2 роки тому +2

    Wahegurujii 🙏🏻

    • @Nitnem
      @Nitnem  2 роки тому

      ਵਾਹਿਗੁਰੂ ਜੀ🙏

  • @gaganpreetsingh4417
    @gaganpreetsingh4417 3 роки тому +2

    Sahi aa pagoti da Arath

  • @gaganpreetsingh4417
    @gaganpreetsingh4417 3 роки тому +1

    Kiyu ke 1 Aa Rab jis naye Devi davtiya nao b banaiya aa

  • @gurdeepsingh6052
    @gurdeepsingh6052 3 роки тому +1

    Babaji aage di bani kado upload hougi?
    8 mahine ho gae.

  • @jaswinderghuman4045
    @jaswinderghuman4045 2 роки тому +1

    Vahut nice awajj aa

    • @Nitnem
      @Nitnem  2 роки тому

      🙏🏻🙏🏻

  • @madhu_singh_history_classes
    @madhu_singh_history_classes 3 роки тому +1

    Nice g

  • @gaganpreetsingh4417
    @gaganpreetsingh4417 3 роки тому +2

    Matlab a aa ke aapni Rooh nao os Guru nao Aarpan karna ,

  • @jasvinderkaur8701
    @jasvinderkaur8701 9 місяців тому

    Waheguru ji ka Khalsa waheguru ji ki fateh 🙏 part one and two is available but part three and so on is not available so sampuran path sri ugradanti katha kithe available hai ji pls dasan di kripalta ksaro ji🙏

  • @SunnySingh-xe3mr
    @SunnySingh-xe3mr 4 роки тому +2

    Khalsa ji kirpa kr k dso eh bani kis time padni chahidi he ya kici time v padh sakde han

    • @Nitnem
      @Nitnem  4 роки тому +2

      ਗੁਰੂ ਸਾਹਿਬ ਜੀ ਦੇ ਪ੍ਰਤੀ ਭਾਵਨਾ ਰੱਖਕੇ ਕਿਸੇ ਵੀ ਵੇਲੇ ਪੜ ਸਕਦੇ ਹੋ ਜੀ

    • @SunnySingh-xe3mr
      @SunnySingh-xe3mr 4 роки тому

      @@Nitnem 🙏

    • @gagandeepjagpal5026
      @gagandeepjagpal5026 3 роки тому

      @@Nitnem plz ugardanti path kida kado Karna ki maryada te ki fal milda plz dasseo assi bhut dukhi aa mnu kise ne kush kuhaaa dita c te Loki sade tunne v bhut karde aa plz reply waheguru ji 🙏

    • @Nitnem
      @Nitnem  3 роки тому

      ua-cam.com/video/jzJbrFn9wR8/v-deo.html

    • @Nitnem
      @Nitnem  3 роки тому

      Is link te bhai sukhjeet singh ji nal sampark kar lavo ji🙏

  • @NigrahacharyaSpeaks
    @NigrahacharyaSpeaks 7 днів тому +1

    Jalebi banao😂😂 sach swikar nhi ho rha, ki guru govind singh ne mata ki aradhana ki hai.

  • @RameshKumar-kk9wn
    @RameshKumar-kk9wn 4 роки тому +2

    यह वाणी श्री दसंम ग्रंथ के कोन से अंग पर है

    • @Nitnem
      @Nitnem  4 роки тому +2

      प्रिंटिंग की छपाई पर डिपेंड करता है अक्षर कितने मोटे हैं। हस्त लिखी गुरु ग्रंथ साहिब में भी लिखारी पर डिपेंड करता था कितने अंग लिखे जाते हैं पर अब प्रिंटिन प्रेस पर छपने से अंग तेय हो गए 🙏🙏

    • @rewardinginto
      @rewardinginto Місяць тому

      Nahi ha dasam granth me but guru sahib ki baani ha

  • @BalwinderKaur-xv6kt
    @BalwinderKaur-xv6kt 2 роки тому

    Babaji es de age v mening bago ji

  • @Jailtulsidasl
    @Jailtulsidasl Рік тому

    Aap glt translate kyu kar rahe ho devi ki upasna hai ye khalsa panth bnane se pehle hey guru gobind singh ji ye kya kar rahe hai tere singh teri bhakti ko kandhit kar rahe hai

    • @risingkhalsa4635
      @risingkhalsa4635 Рік тому +3

      Bhai teko pta kya hai yeh maharaj guru Gobind Singh Ji ka panth hai yeh jhut nhi bolta ha shayad ap puneet ki video dekhar aaye hue ho

    • @DeepGill-wg2ur
      @DeepGill-wg2ur 4 місяці тому

      ਤੁਹਾਨੂੰ ਹਰ ਜਗ੍ਹਾ ਆਪਣੀਆਂ ਦੇਵੀਆਂ ਈ ਦਿਸਦੀਆਂ 😁😁

  • @gaganpreetsingh4417
    @gaganpreetsingh4417 3 роки тому +2

    Aa Chandi di vaar da Sahi kiha aa

  • @gurgurgur
    @gurgurgur 8 місяців тому

    Sach khoj academy Tao vi samjo

  • @reetamarkande9825
    @reetamarkande9825 3 роки тому +1

    Lord Shiva ne Durga ko banaya

  • @Jailtulsidasl
    @Jailtulsidasl Рік тому

    Devi bhakt bar bar apne ko daas kaha hai guru Gobind Singh Ji ne durga

    • @harshdeepsingh8211
      @harshdeepsingh8211 Рік тому

      😂😂😂😂😂😂 Aad bani mei toh devi maya maan hai bss

    • @harshdeepsingh8211
      @harshdeepsingh8211 Рік тому +1

      Guru sahib ne apne aap ko daas bola hai akaalpurakh ka

    • @simerlovemusic
      @simerlovemusic Рік тому +1

      Bhaiye.. tu hindu toh kitada Chad ke Guru granth sahib dasam granth aap padh.. har jagah .. devi durga nu kriit bhav.. ishawar di Shakti ne durga peda kiti hai...

  • @reetamarkande9825
    @reetamarkande9825 3 роки тому +1

    Bhagwati Ki aaradhna guru g ne Durga kiti C Khalsa panth Ki sthapna lai

    • @RavinderSingh-fl4lv
      @RavinderSingh-fl4lv 3 роки тому +2

      Ki nahi ji Bibi ji Guru Gobind Singh Ji Maharaj ji je chandi Talwar nu kiha hai devi nu nahi Maharaj app akal purakh ne bhala ohna ne koi devi di aradhna karni hai

    • @simerlovemusic
      @simerlovemusic Рік тому

      Bhaiya devi devta se bahar bhi aa jao.. kab Tak janam Maran ke chakar mai ode rhoge..

  • @gaganpreetsingh4417
    @gaganpreetsingh4417 3 роки тому +1

    A thoda galt aa ke 1 paritham pagoti Simarko patlab ke aapni Rooh os guru nanak ko , aarpan karna Chaye oh mar ke b os daye naam kar dayena,kiyu ke guru nanak aakalpurakh da Roop aa

  • @reetamarkande9825
    @reetamarkande9825 3 роки тому +1

    Please don't change the meaning and mislead the people, it would not be nice, we r same at the end

    • @simerlovemusic
      @simerlovemusic Рік тому +1

      Bhayiya ji.. meaning ki bhi lod nahi aap hindu Jo apko misleading kar rahe wo chod khud padho.. yaha kisi devi devta ki baat ni ho rahi... Akaal or uski Shakti ki baat ho Rahi..

    • @DeepGill-wg2ur
      @DeepGill-wg2ur 4 місяці тому

      ਕਿਸ਼ਨ ਬਿਸ਼ਨ ਕਬਹੂ ਨਾਂ ਧਿਆਊ

    • @rewardinginto
      @rewardinginto Місяць тому

      Bibi tusi jabardasti guru sahib nu devi ke bhagat bana rahi ho ,guru sahib ne Sabi 24 avtar ki katha ki ha Sabi Shiva avtar ki katha ki ha unko samjhana apke dimag se bahar ha wo akal purkh de avtar khud ne bibi

  • @jagtarmaan2653
    @jagtarmaan2653 2 роки тому +3

    ਵਾਹਿਗੁਰੂ ਜੀ

  • @harjinderkaur423
    @harjinderkaur423 3 роки тому +1

    🙏🙏🙏🙏🙏🙏🙏🙏🙏🙏🙏

    🙏🙏🙏🙏🙏🙏🙏🙏🙏🙏🙏

  • @JagdevSingh-hs4nb
    @JagdevSingh-hs4nb 4 роки тому +3

    ਵਾਹਿਗੁਰੂ ਜੀ

    • @Nitnem
      @Nitnem  4 роки тому

      Waheguru ji