ਅੱਜ ਤੇ 120hp ਵਾਲਾ ਵੀ ਕੱਦੂ ਵਿੱਚ ਵਾਡ਼ਨਾ ਪੈ ਗਿਆ ਇਸ ਨੇ ਹੀ ਪੂਰਾ ਕੀਤਾ ਕੱਦੋ

Поділитися
Вставка
  • Опубліковано 3 січ 2025

КОМЕНТАРІ • 73

  • @jagsirgill7695
    @jagsirgill7695 5 місяців тому +4

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉

  • @jeetucheema61
    @jeetucheema61 Місяць тому

    ਛੋਟੇ ਵੀਰ ਚੱਕੀ ਦਿਆ ਬੈਲਟਾਂ ਵਾਲੀ ਜਗ੍ਹਾ ਨੂੰ ਕਵਰ ਕਰਵਾ ਦੋ ਜਿਵੇਂ ਬੱਚਾ ਨੇੜੇ ਫਿਰਦਾ ਪਤਾ ਨਹੀਂ ਹੁੰਦਾ ਬਚਿਆ ਦਾ ਇਹਨਾਂ ਨੇ ਕਿਸ ਤਰਫ਼ ਤੁਰ ਪੈਣਾ

  • @S4khsingh
    @S4khsingh 5 місяців тому +1

    Waheguru ji ka Khalsa waheguru ji ki Fateh ❤❤❤

  • @tajinderrai993
    @tajinderrai993 5 місяців тому +2

    ਸਤਿ ਸ੍ਰੀ ਅਕਾਲ ਵੀਰ ਜ🙏🙏🙏💕🌷

  • @baldeepsingh6412
    @baldeepsingh6412 5 місяців тому

    ਬਹੁਤ ਵਧੀਆ ਵਰਾਇਟੀ ਏ ਬਾਈ ਡਿੱਗਦੀ ਨੀ ਝੰਡਾ ਰੋਗ ਨੀ ਆਉਦਾ

  • @karambirsingh1119
    @karambirsingh1119 4 місяці тому

    Veere Baki Sab Theek a Bacheyan nu Machinery ton door rakheya karo Please

  • @romishokeen4207
    @romishokeen4207 5 місяців тому +2

    Good vlog bhai ji❤❤👏👏

  • @dalwindersingh8328
    @dalwindersingh8328 5 місяців тому +1

    Sat sari Akal veer ji italy ton

  • @Parmoddangi
    @Parmoddangi 5 місяців тому +3

    Veer Kubota tractor best and best service and all spares parts and BEST AVERAGE IN al tractor.

  • @shamshersingh2710
    @shamshersingh2710 5 місяців тому +2

    Good job bro 👍

  • @Dhanoafarm_585
    @Dhanoafarm_585 5 місяців тому +2

    Sat Sri akal veer g ❤

  • @jagdeepsandhu9465
    @jagdeepsandhu9465 5 місяців тому

    ਸਤਿ ਸ੍ਰੀ ਅਕਾਲ ਵੀਰੇ।ਬੱਚੇ ਜ਼ਿੱਦ ਕਰਦੇ ਹੁੰਦੇ ਨੇ ਫਿਰ ਵੀ ਮੇਰੀ ਸਲਾਹ ਹੈ ਕਿ ਬੱਚਿਆਂ ਨੂੰ ਟਰੈਕਟਰ ਤੇ ਨਾ ਬਿਠਾਇਆ ਕਰੋ ਖਾਸ ਕਰਕੇ ਜਦੋਂ ਪਿੱਛੇ ਰੋਟਾਵੇਟਰ ਚਲਦਾ ਹੋਵੇ। ਪਿਛਲੇ ਦਿਨਾਂ ਵਿੱਚ ਕਈ ਘਟਨਾਵਾਂ ਹੋ ਚੁੱਕੀਆਂ ਨੇ।ਮੇਰਾ ਬੇਟਾ ਵੀ ਟਰੈਕਟਰ ਤੋਂ ਡਿੱਗ ਪਿਆ ਸੀ ਤੇ ਬੁੱਲ ਪਾਟ ਗਏ ਸਨ।ਪ੍ਰਮਾਤਮਾ ਨੇ ਕ੍ਰਿਪਾ ਕੀਤੀ ਸੀ ਕਿ ਬਚਾਅ ਹੋ ਗਿਆ।🙏

  • @bhupendersingh9110
    @bhupendersingh9110 5 місяців тому +1

    Very good veer ji 👍

  • @KamalSingh-td8sk
    @KamalSingh-td8sk 5 місяців тому +1

    ਹਾਂਜੀ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @KashmirSingh-xg7oi
    @KashmirSingh-xg7oi 5 місяців тому +1

    Veerji satshree akal ji.

  • @GurpreetSinghgill-l4f
    @GurpreetSinghgill-l4f 5 місяців тому +2

    Sat sri akal veer ji pind kokri pulla Singh

  • @balwindersamra4256
    @balwindersamra4256 5 місяців тому +1

    Ha ji Veer ji Sat Shri Akal 🙏🏻🙏🏻🙏🏻

  • @amansaini4044
    @amansaini4044 5 місяців тому

    ਚਾਚਾ ਸਬਜੀ ਵਾਲ਼ੇ ਖੇਤ ਵਿੱਚ ਸਭ ਤੋਂ ਵੱਧ ਝਾੜ ਨਿਕਲਦਾ ਝੋਨੇ ਦਾ

  • @jaswantsinghcheema1021
    @jaswantsinghcheema1021 5 місяців тому +1

    Sat shri akal y g Kalakh ton

  • @kulwindersingh1346
    @kulwindersingh1346 5 місяців тому +2

    Sat shri akal veer g

  • @Khankm
    @Khankm 5 місяців тому +2

    i see all vlg from south Punjab

  • @channirattewal2279
    @channirattewal2279 5 місяців тому

    Veer mere nikke da v ahi kam aa oh no thakda

  • @zippygillz963
    @zippygillz963 5 місяців тому +2

    Sat sri akal ji

  • @GurjantSidhu-j7q
    @GurjantSidhu-j7q 5 місяців тому +1

    🙏🙏👍

  • @SatnamSingh-we8ki
    @SatnamSingh-we8ki 5 місяців тому

    Veer kini date Tak chol londe j

  • @jaswindersingh-pt4yg
    @jaswindersingh-pt4yg 5 місяців тому +2

    🙏🙏🙏♥️♥️♥️

  • @sukhveersingh9533
    @sukhveersingh9533 5 місяців тому +2

    Nice y ji

  • @inderjitmirzapuria3561
    @inderjitmirzapuria3561 5 місяців тому +2

    ਲਾਲੀ ਭਾਜੀ ਆਪਣੀ ਹਰ ਗੱਲ ਪੂਰੀ ਕਰਦਾ

  • @gobindmodelmaker7188
    @gobindmodelmaker7188 5 місяців тому +2

    Tel pipeline ali gll shi a

  • @AsHm-v8v
    @AsHm-v8v 5 місяців тому +2

    Ssa. Ji

  • @PindersinghKhatkar
    @PindersinghKhatkar 5 місяців тому

    ❤❤❤❤❤❤❤❤❤❤❤❤

  • @SIDHU14457
    @SIDHU14457 5 місяців тому +1

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @gskhattra
    @gskhattra 5 місяців тому +2

    ਸਤਿ ਸ੍ਰੀ ਅਕਾਲ ਵੀਰ ਜੀ 🙏 ਵੀਰ ਜੀ ਮੈਟ ਵਾਲੀ ਪਨੀਰੀ ਨਾਲ ਵੀ ਕੰਮ ਚਲਜੂ 1 ਸੀਜਨ ਸਾਰਨਾ 15 ਕ ਕਿੱਲੇ ?

  • @AmandeepChahal10
    @AmandeepChahal10 5 місяців тому +1

    Bai sade swera pani bharyea sham takk suk janda

  • @sukhrai4075
    @sukhrai4075 5 місяців тому +1

    ਹੁਣ।ਬੰਦਾ।ਕਰਦੋ।ਝੋਨਾ।ਲੋਣਾ।ਵੀਰ।

  • @panjab_life06
    @panjab_life06 5 місяців тому +1

    Veer Mahindra vlya ne machine bnyi v o ck ni kri kite

  • @Sidhupawan001
    @Sidhupawan001 5 місяців тому +1

    ਬਾਈ ਜੀ ਕਾਸ਼ ਮੈਂ ਆਪ ਜੀ ਦੇ ਨੇੜ ਦਾ ਹੁੰਦਾ ਕੱਦੂ ਕੁੱਦੂਅ ਮੈਂ ਕਰਦਾ ਆਪ ਜੀ ਦਾ

  • @Johndhrere5210
    @Johndhrere5210 5 місяців тому +1

    Bai tu tusi e 5405 nu kaaaadu ch tilller ta a vaaaarta kro o oo arjun nalo vda trctor hr kmmm ch vdia chlu ga apa sara kmm lana a oda toh sde kol vi e 5630 5610 jd 5405 ik number chlda a

  • @karnailsingh651
    @karnailsingh651 5 місяців тому +2

    ਵੀਰ ਜਿੰਕ ਕਿਹੜੀ ਪਾਂਉਦੇ ਆ

  • @sukhjitpandher7281
    @sukhjitpandher7281 5 місяців тому +1

    Vir son tera daler jat