ASI ਦੀ Gangster ਦੇ ਗੁਰਗਿਆਂ ਨਾਲ ਨਿਕਲੀ ਯਾਰੀ ! ਨਸ਼ੇ ਬਦਲੇ ਫੜਾ ਦਿੱਤਾ ਸੀ ਆਪਣਾ ਹਥਿਆਰ ਸਰਕਾਰੀ

Поділитися
Вставка
  • Опубліковано 25 гру 2024

КОМЕНТАРІ • 20

  • @rajucheema-wr4xj
    @rajucheema-wr4xj 17 годин тому +26

    ਸਾਰੇ ਗ਼ਲਤ ਕੰਮ ਹੁੰਦੇ ਹੀ ਪੁਲਿਸ ਵਾਲਿਆਂ ਦੀ ਮਿਲੀਭੁਗਤ ਨਾਲ ਹਨ, ਜੇਕਰ ਪੁਲਿਸ ਮਹਿਕਮਾਂ ਸਾਫ਼ ਸੁਥਰਾ ਹੋ ਜਾਵੇ ਤਾਂ ਦੇਸ਼ ਸਵਰਗ ਬਣ ਜਾਵੇ

    • @bhupinderjitsingh6987
      @bhupinderjitsingh6987 8 годин тому

      @@rajucheema-wr4xj ਵੀਰੇ ਇਹ ਸਭ ਗ਼ਦਾਰ ਨੇ ਬੇਈਮਾਨ ਪੈਸੇ ਦੇ ਯਾਰ

  • @RajeshKumar-u4y3q
    @RajeshKumar-u4y3q 15 годин тому +8

    ਹਾਲੇ ਵੀ suspend 😂😂😂😂 ਜਦਲੀ ਬਹਾਲ ਹੋ ਜਾਣਾ ਫੇਰ ਜਿਥੋਂ ਦੀ ਖੋਤੀ ਉਥੇ ਆਣ ਖਲੋਤੀ ਫੇਰ ਕ੍ਰਾਈਮ

  • @swarnjeetkaurmattu1315
    @swarnjeetkaurmattu1315 13 годин тому +4

    ਲੋਕਾਂ ਦਾ ਪਾਪ ਲੱਗਦਾ ਛੋਟੇ ਜਿਹੇ ਕੰਮ ਦੇ ਪੈਸੇ ਮੰਗਦੇ ਜੋ ਵੀ ਰਿਸ਼ਵਤ ਲੈਂਦਾ ਰੱਬ ਆਹੀ ਕਰਨਾ ਰੱਬ ਅੱਗੇ ਅਰਦਾਸ ਕਰੋ ਜੋ ਵੀ ਰਿਸ਼ਵਤ ਲਵੋ ਉਦਾਂ ਕੱਖ਼ ਨਾਂ ਰਹੇਂ

  • @HarmeetSingh-et1dn
    @HarmeetSingh-et1dn 11 годин тому +3

    ਪੁਲੀਸ ਈ ਖ਼ਰਾਬ ਆ ਸਾਡੀ।।। ਆਮ ਲੋਕਾਂ ਤੇ ਈ ਕਨੂੰਨ ਝਾੜ ਦੇ।। ਦੋਸ਼ੀ ਫੜਦੇ ਨੀ

  • @SatnambalBal
    @SatnambalBal 15 годин тому +3

    ਡਿਸਮ ਕਲਨਾ

  • @bhupinderjitsingh6987
    @bhupinderjitsingh6987 16 годин тому +4

    ਸਭ ਕੰਮ ਮਿਲੀ ਭੁਗਤ ਨਾਲ ਹੀ ਹੁੰਦਾ ਹੈ

  • @ParamjitSingh-zd5mu
    @ParamjitSingh-zd5mu 13 годин тому +2

    ਕਮਜ਼ੋਰ ਗ੍ਰਹਿ ਮੰਤਰੀ ਹੋਣ ਕਰਕੇ ਪੁਲੀਸ ਤੇ ਕੰਟਰੋਲ ਨਹੀਂ ਕਰ ਪਾ ਰਿਹਾ

  • @mohansinghchhetri4944
    @mohansinghchhetri4944 18 годин тому +3

    Hor vi kai khaki nasheyan wale nal mile hoye aa je kar khaki imandaar hoje tan punjab tarakki karu

  • @LovepreetSingh-b4n
    @LovepreetSingh-b4n 18 годин тому +2

    Koi mod leyavo mera rangla punjab

  • @LovepreetSingh-b4n
    @LovepreetSingh-b4n 18 годин тому +2

    Kuti chora nal ral gi aj eh gal jma sach hogi viro❤

  • @ShamandeepsinghAngrajsingh
    @ShamandeepsinghAngrajsingh 16 годин тому

    Punjab pulice de kol jhoth diya traina han

  • @GhumanSaab-f8r
    @GhumanSaab-f8r 13 годин тому

    Asi ko dismiss karo

  • @KaranvirKaranvir-hk1gn
    @KaranvirKaranvir-hk1gn 14 годин тому +2

    Aaj day time bich kai police balay he Nasha bach rahe nay haje ta hor bhot nay ata ek hai