kartar tractor 🚜 4x4 kiwe kam kar da hai New tractor 🚜

Поділитися
Вставка
  • Опубліковано 2 сер 2023

КОМЕНТАРІ • 33

  • @KingHunter3597
    @KingHunter3597 11 місяців тому +3

    KARTAR ਟ੍ਰੈਕਟਰ ਬਹੁਤ ਚੰਗਾ ਹੈ ਪਰ
    ਸ਼ੋ ਵਿੱਚ ਸੁਧਾਰ ਜਰੂਰ ਕੀਤਾ ਜਾਵੇ ਜੀ 🙏🏻
    (John-Dear ਅਤੇ Arjun-Ultra ਵਾਂਗ
    ਸ਼ਾਰਪ-ਲੁੱਕ ਸ਼ੇਵ ਵਿੱਚ ਆਉਣੀ ਚਾਹੀਦੀ ਹੈ)

  • @satnammanmeet7165
    @satnammanmeet7165 11 місяців тому +1

    Very nice

  • @KingHunter3597
    @KingHunter3597 11 місяців тому +2

    ਹਰਮਨ ਜੀ ਸਤਿ ਸ਼੍ਰੀ ਅਕਾਲ,
    ਸ਼ੋ John-Dear, Arjun-Ultra ਅਤੇ
    NewHolland-5500 ਵਾਂਗ ਖੜੀ ਸ਼ੋ
    ਵਿੱਚ ਆਉਣਾ ਚਾਹੀਦਾ ਜੀ, ਮੈਂ ਖ਼ੁਦ ਖਰੀਦਣਾ
    ਚਾਹੁੰਦਾ ਹਾਂ ਬੱਸ ਸ਼ੋ ਸੋਹਣੀ ਆ ਜਾਵੇ ਜੀ,
    ਧੰਨਵਾਦ

  • @balwindersinghsekhon9842
    @balwindersinghsekhon9842 11 місяців тому +1

    Sister tusi apni shop ta lever de bhut respect krda o mnu bhut vdiya lgda

  • @fdvillage6544
    @fdvillage6544 11 місяців тому

    ماشاءاللہ بہت خوبصورت ❤❤❤

  • @KingHunter3597
    @KingHunter3597 11 місяців тому +2

    KARTAR ਟ੍ਰੈਕਟਰ ਦੀ ਸ਼ੋ ਦੀ ਫ਼ਰੰਟ-ਜਾਲੀ
    ਜੋ ਲਾਈਟਾਂ ਨਾਲ਼ੋਂ ਜਿਆਦਾ ਅੱਗੇ ਨੂੰ ਨਿਕਲੀ
    ਹੋਈ ਆ ਜਿਵੇਂ ਕਿਸੇ ਦਾ ਵਧਿਆ ਪੇਟ ਹੋਵੇ
    ਬੁਰੀ ਲਗਦੀ ਆ, ਸ਼ੋ John-Dear ਵਾਂਗ
    ਸੋਹਣੀ ਸ਼ੇਪ ਵਿੱਚ ਆਉਣੀ ਚਾਹੀਦੀ ਹੈ ਜੀ
    ਸਾਡਾ ਇਹ ਮੈਸੇਜ਼ ਕੰਪਨੀ ਤੱਕ ਪਹੁੰਚ ਜਾਵੇ
    ਜਾਂ ਤੁਸੀਂ ਪਹੁੰਚਾ ਦਿਓ ਤਾਂ ਬਹੁਤ ਚੰਗਾ ਹੈ ਜੀ
    ਧੰਨਵਾਦ 🙏🏻

  • @user-wn8hz1cv7x
    @user-wn8hz1cv7x 4 місяці тому

    🙏🙏🙏🙏🙏🙏👍

  • @prabhjot781
    @prabhjot781 11 місяців тому +1

    ਤੁਹਾਡੇ Hasbaind ਕਿੱਥੇ ਅਾ

  • @balwindersinghsekhon9842
    @balwindersinghsekhon9842 11 місяців тому

    Mari sister da subah bhut vdiya

  • @muhammadashrafkhan5533
    @muhammadashrafkhan5533 11 місяців тому

    SsA ji very nice work Rab kamyab kara kudi ji

  • @HARVINDERSINGH-on3gq
    @HARVINDERSINGH-on3gq 11 місяців тому

    Vr nice vlog 👌👌

  • @tajinderpalsingh3312
    @tajinderpalsingh3312 11 місяців тому

    Nice ❤❤ Nice vedio❤❤

  • @SatnamSingh-tt3zt
    @SatnamSingh-tt3zt 11 місяців тому

    👌👌👌👌👌👌👌👌👌👌

  • @rhaghubirshing4933
    @rhaghubirshing4933 11 місяців тому

    Best quality tractor

  • @GurjantGill-gt5hi
    @GurjantGill-gt5hi 11 місяців тому

    Very nice 👍👍

  • @RajwantSingh786
    @RajwantSingh786 11 місяців тому

    Sade lage hi aa

  • @kuldeepsinghjassal
    @kuldeepsinghjassal 11 місяців тому

    🙏🙏👌👌

  • @SandeepKumar-jb8xs
    @SandeepKumar-jb8xs 11 місяців тому +1

    Price kitna hai

  • @karanbaraich2300
    @karanbaraich2300 11 місяців тому

    👍

  • @karanvirsinghsidhu9237
    @karanvirsinghsidhu9237 11 місяців тому

    👍👍👍

  • @balwindersinghsekhon9842
    @balwindersinghsekhon9842 11 місяців тому

    Mari sister very nyc

  • @GursewakSingh-lb4oi
    @GursewakSingh-lb4oi 11 місяців тому

    Very nice sister 🎉🎉🎉🎉🎉

  • @RajwantSingh786
    @RajwantSingh786 11 місяців тому

    Kartar tractor

  • @Ranveerbugga
    @Ranveerbugga 11 місяців тому +2

    ਹਾਂ ਜੀ ਅਸੀ ਹੀ ਤਿਆਰ ਕਰਦੇ ਆ ਜੀ kartar tractor 2190 4x4 5936 4x4 2175 4x4 10036 4x4 - 2x2 kartar combine 4000 3500 ਹੁਣ kartar company ਨੇ 120 HP power tractor launch karna ....💥

    • @sukhjindersohi8204
      @sukhjindersohi8204 11 місяців тому +1

      Ehda plant kithe a bhadsho ja kite hor

    • @Ranveerbugga
      @Ranveerbugga 11 місяців тому

      @@sukhjindersohi8204 han ji

    • @Ranveerbugga
      @Ranveerbugga 11 місяців тому

      Amloh road ਭਾਦਸੋਂ patiala

    • @Ranveerbugga
      @Ranveerbugga 11 місяців тому

      Bhai ji kartar company ne 4 5 sal Ho Gaye tractor launch kita Holi Holi badla karogi branch .. ਭਾਦਸੋਂ district patiala

  • @SonuSingh-op2ty
    @SonuSingh-op2ty 11 місяців тому

    Amritsar gaye par saheed baba deep singh dae gurdwara sahib nhi gaye bad luck

  • @user-bv3uv5yj4e
    @user-bv3uv5yj4e 11 місяців тому

    Deep
    🙏🙏🙏🙏🙏

  • @tajinderpalsingh3312
    @tajinderpalsingh3312 11 місяців тому

    Price dàsa

  • @user-vx2kk8ip6p
    @user-vx2kk8ip6p 11 місяців тому

    🌹🌹🙏🙏⭐⭐⭐⭐⭐⭐⭐.harpal.di.aap.fhrr.me.parmostion.kyon.karte.hain.shayed.aap.jante.nahin.ke.kitne.femas.hain.meri.star.didi.aap.apni.poori.kimat.wasol.karen.jo.aap.ka.haq.hai.age.se.ye.baat.yaad.rakhen.mere.supar.satar⭐⭐⭐⭐⭐🌹🌹🌹🙏🙏🙏🙏🙏rubb.ji.

  • @g.boparai8835
    @g.boparai8835 10 місяців тому

    ਕੋਈ ਸ਼ੱਕ ਨੀ ਟਰੈਕਟਰ ਬਹੁਤ ਵਧੀਆ ਬਣਾਇਆ ਪਰ ਸ਼ੋ ਵਾਲੀ ਜਾਲੀ ਸੋਹਣੀ ਨੀ ਲਗਦੀ। ਬਾਕੀ ਟਰੈਕਟਰ ਚ ਕੋਈ ਕਮੀ ਨੀ। ਟਰੈਕਟਰ ਚ ਕਿਰਲੋਸਕਰ ਦਾ ਇੰਜਣ ਬਹੁਤ ਕਿਫਾਇਤੀ ਆ ਬਹੁਤ ਵਧੀਆ ਸੋਚ ਤੇ ਤਰੀਕੇ ਨਾਲ ਹਰ ਚੀਜ ਲਗਾਈ ਆ ਕਰਾਰੋ ਦੇ ਹਿਸੇ ਤਾਂਬੇ ਦਾ ਰੇਡੀਏਟਰ ਲਾਇਆ ਜਾਲੀ ਬਦਲ ਦੋ ਮੈ ਵੀ ਟਰੈਕਟਰ 7536 ਲੈਣਾ ਜੀ