ਸਿਆਸੀ ਧਮਾਕਾ ਰਾਤੋ ਰਾਤ! ਪਰਵਾਸੀਆਂ ਲਈ ਖ਼ਤਰਾ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Parvasi | Gidderbaha Result

Поділитися
Вставка
  • Опубліковано 26 лис 2024

КОМЕНТАРІ • 44

  • @takhatpanjab
    @takhatpanjab  4 дні тому +3

    ua-cam.com/video/aQT_yqdrG9s/v-deo.html
    ਅਸਤੀਫ਼ਾ ਭਗਵੰਤ ਮਾਨ ਦਾ! ਵੱਡਾ ਉਲਟਫੇਰ ਦਿੱਲੀਉਂ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Bhagwant Mann | Aman Arora

  • @sukhpalgrewal5003
    @sukhpalgrewal5003 4 дні тому +8

    ਬਿਲਕੁਲ ਸਹੀ ਮੁੱਦਾ ਜੀ ਮੇਰਾ ਵਿਚਾਰ ਹੈ ਜੀ ਹਾਈਕੋਰਟ ਵਿੱਚ ਰਿੱਟ ਲਾਈ ਜਾਵੇ ਕਿ ਹਰ ਇੱਕ ਪਰਵਾਸੀ ਦਾ ਪਿੱਛੇ ਦਾ ਐਡਰੈਸ ਐਡ ਕੀਤਾ ਜਾਵੇ ਤਾਂ ਫਿਰ ਜ਼ੁੰਮੇਵਾਰੀ ਜ਼ਰੂਰ ਬਣੂਗੀ ਹੋਵੇ ਐਸੇ ਕਿ ਅਧਾਰ ਕਾਰਡ ਵਿੱਚ ਦੋਨੋ ਐਡਰੈਸ ਜਰੂਰੀ ਹਨ

    • @gurboxsingh8276
      @gurboxsingh8276 3 дні тому

      ਇਸ ਵਿਦਵਾਨ ਨੂੰ ਰਾਜਸਥਾਨ ਹਿਮਾਚਲ ਪ੍ਰਦੇਸ਼ ਵਿੱਚ ਨਾਲ ਲੈਕੇ ਜਾਓ ਇਸ ਨੂੰ ਕਹੋ ਚੱਲ ਸਾਨੂੰ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਦਿਖਾ ਹੋਰ ਕੋਈ ਸਟੇਟ ਛੇਤੀ ਕੀਤਿਆਂ ਬਾਹਰੀ ਲੋਕਾਂ ਦੇ ਹੁਣ ਡਿਜੀਟਲ ਰਾਸ਼ਨ ਕਾਰਡ ਨਹੀ ਬਣਾ ਰਹੇ ਜਿੰਨਾ ਦੇ ਪਹਿਲਾਂ ਦੇਸੀ ਰਾਸ਼ਨ ਕਾਰਡ ਬਣੇ ਹੋਏ ਸਨ ਨਾ ਹੁਣ ਛੇਤੀ ਕੀਤਿਆਂ ਵੋਟਾਂ ਬਣਾਉਂਦੇ ਹਨ ਬਾਹਰੀ ਲੋਕਾਂ ਦੀਆਂ ਮੈ ਕਲਕੱਤੇ ਪਰਿਵਾਰ ਸਮੇਤ ਵੀਹ ਸਾਲ ਰਿਹਾ ਜਦੋਂ ਦੇਸੀ ਰਾਸ਼ਨ ਕਾਰਡ ਹੁੰਦੇ ਸੀ ਉਹ ਬਣ ਗਏ ਸਨ ਹੁਣ ਜਦੋਂ ਤੋਂ ਡਿਜੀਟਲ ਹੋਏ ਹਨ ਉਹ ਨਹੀ ਬਣਦੇ ਛੇਤੀ ਕੀਤਿਆਂ ਨਾ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਵੋਟ ਬਣੀ ਤੀਹ ਵਾਰ ਕਾਗਜ਼ ਭਰੇ ਵੋਟਾ ਬਣਾਉਣ ਲਈ ਹਰ ਵਾਰ ਕੈਂਸਲ ਨਾਲੇ ਬੱਚੇ ਪੜੇ ਵੀ ਉਸੇ ਸਟੇਟ ਵਿੱਚ ਸਨ ਇਹ ਵਿਦਵਾਨ ਕਮਰਿਆਂ ਵਿੱਚ ਬੈਠ ਕੇ ਬੋਲਣ ਜਾਣਦੇ ਹਨ ਜਿਵੇਂ ਪੰਜਾਬ ਵਿੱਚ ਬਿਹਾਰੀ ਪੰਜਾਬੀ ਨੂੰ ਮਾਰ ਕੇ ਤੁਰੇ ਫਿਰਦੇ ਹਨ ਜੇ ਕਿਤੇ ਤੁਸੀਂ ਬਿਹਾਰ ਵਿੱਚ ਇਨ੍ਹਾਂ ਦੇ ਲੋਕਲ ਏਰੀਏ ਵਿੱਚ ਕਿਸੇ ਬਿਹਾਰੀ ਯੂਪੀ ਵਾਲੇ ਨੂੰ ਮਾਰਨਾ ਤਾ ਦੂਰ ਦੀ ਗੱਲ ਹੈ ਕੁੱਟ ਕੁੱਟਾਪਾ ਹੀ ਕਰ ਲਵੋਂ ਫਿਰ ਦੇਖਣਾ ਤੁਹਾਡੇ ਪਰਿਵਾਰ ਦਾ ਕੀ ਹਾਲ ਕਰਦੇ ਹਨ ਜਿਹੜੇ ਗੁਜਰਾਤ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਕਿਸਾਨਾਂ ਨੂੰ ਬੇਆਬਾਦ ਜ਼ਮੀਨਾਂ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਇਸ ਲਈ ਦਿੱਤੀਆਂ ਸਨ ਕਿ ਪਾਕਿਸਤਾਨ ਉਸ ਰਸਤੇ ਆਉਂਦੇ ਸਨ ਹੁਣ ਉਹ ਜ਼ਮੀਨਾਂ ਉਪਜਾਊ ਬਣਾ ਲਈਆਂ ਜਦੋਂ ਮੋਦੀ ਗੁਜਰਾਤ ਦਾ ਮੁੱਖਮੰਤਰੀ ਸੀ ਉਸ ਨੇ ਕਿਸਾਨਾਂ ਨੂੰ ਜ਼ਮੀਨਾਂ ਛੱਡ ਕੇ ਚਲੇ ਜਾਣ ਦਾ ਹੁਕਮ ਦਿੱਤਾ ਹੋਇਆ ਲੋਕਲ ਬੀਜੇਪੀ ਦੇ ਲੀਡਰ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਵੱਡ ਕੇ ਲੈ ਜਾਂਦੇ ਹਨ ਉਤਰ ਪ੍ਰਦੇਸ਼ ਵਿੱਚ ਜ਼ਮੀਨਾਂ ਪਾਕਿਸਤਾਨ ਤੋਂ ਉਜਾੜ ਕੇ ਆਏ ਲੋਕਾਂ ਨੂੰ ਅਲਾਟ ਕੀਤੀਆਂ ਸਨ ਇਸੇ ਤਰ੍ਹਾਂ ਮੱਧਪ੍ਰਦੇਸ਼ ਵਿੱਚ ਬਹੁਤ ਘੱਟ ਲੋਕ ਹਨ ਜਿੰਨ੍ਹਾਂ ਨੇ ਪੰਜਾਬ ਵਿੱਚੋਂ ਜਾ ਕੇ ਖਰੀਦੀਆਂ ਉਹ ਬੇਆਬਾਦ ਜ਼ਮੀਨਾਂ ਨੂੰ ਜਿੰਨਾ ਨੇ ਅਬਾਦ ਵਾਹੀ ਯੋਗ ਬਣਾਇਆ ਕਦੇ ਉਨ੍ਹਾਂ ਨਾਲ ਗੱਲ ਕਰਕੇ ਦੇਖੋ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਨਾਲ ਜੋੜਨ ਵਾਲਾ ਵਿਦਵਾਨ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਰਹਿਦੇ ਪੰਜਾਬ ਦੇ ਲੋਕਾਂ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਲੋਕਾਂ ਵਾਗ ਤਾ ਪ੍ਰਵਾਸੀਆਂ ਨਾਲ ਧੱਕਾ ਨਹੀ ਕੀਤਾ ਗੁਜਰਾਤ ਵਿੱਚ ਦਸ ਬਾਰਾਂ ਸਾਲ ਪਹਿਲਾਂ ਇੱਕ ਪ੍ਰਵਾਸੀ ਨੇ ਗੁਜਰਾਤੀ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ ਸੀ ਉਸ ਦੀ ਸਜ਼ਾ ਸਾਰੇ ਪ੍ਰਵਾਸੀਆਂ ਨੂੰ ਦਿੱਤੀ ਸੀ ਜਦੋਂ ਉਹ ਖ਼ਬਰ ਫੈਲੀ ਤਾ ਗੁਜਰਾਤੀਆਂ ਨੇ ਆਪਣੇ ਮਕਾਨਾਂ ਵਿੱਚੋਂ ਪ੍ਰਵਾਸੀਆਂ ਦੇ ਸਮਾਨ ਬਾਹਰ ਕੱਢ ਕੇ ਸੜਕਾਂ ਉਤੇ ਸਿੱਟੇ ਸਨ ਰਾਤੋਂ ਰਾਤ ਡਾਂਗਾਂ ਮਾਰਕੇ ਪ੍ਰਵਾਸੀਆਂ ਨੂੰ ਭਜਾਇਆ ਸੀ ਪੁਲਿਸ ਪ੍ਰਸ਼ਾਸਨ ਅਤੇ ਲੀਡਰ ਗੁਜਰਾਤੀਆਂ ਦੇ ਨਾਲ ਸਨ ਸਾਡੇ ਪ੍ਰਵਾਸੀ ਪੰਜਾਬੀਆਂ ਦੇ ਕਤਲ ਕਰ ਰਹੇ ਹਨ ਬਲਾਤਕਾਰ ਕਰ ਰਹੇ ਹਨ ਕਦੇ ਕਿਸੇ ਨੇ ਉਸ ਦੀ ਸਜ਼ਾ ਦੂਜੇ ਕਿਸੇ ਪ੍ਰਵਾਸੀ ਨੂੰ ਨਹੀ ਦਿੱਤੀ ਜਿਹੜੇ ਵਿਰੋਧ ਕਰਦੇ ਹਨ ਉਹ ਪ੍ਰਵਾਸੀਆਂ ਦੀਆਂ ਵੋਟਾ ਬਣਾਉਣ ਦਾ ਵਿਰੋਧ ਕਰਦੇ ਹਨ ਕੰਮ ਕਰਨ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਇਹ ਚੈਨਲਾਂ ਵਾਲੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਵਿਦਵਾਨਾਂ ਨੂੰ ਲਿਆ ਕੇ ਪ੍ਰਵਾਸੀਆਂ ਦੇ ਮਨਾਂ ਅੰਦਰ ਪੰਜਾਬ ਦੇ ਲੋਕਾਂ ਪ੍ਰਤੀ ਨਫ਼ਰਤ ਫੈਲਾਉਣ ਲਈ ਇਹ ਝੂਠਾਂ ਪ੍ਰਚਾਰ ਕੀਤਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਕਿਹਾ ਜਾ ਰਿਹਾ ਜੇ ਇਸ ਤਰ੍ਹਾਂ ਦਾ ਵਿਦਵਾਨ ਮਹਾਰਾਸ਼ਟਰ ਵਿੱਚ ਹੁੰਦਾ ਨਾਲੇ ਇਸ ਨੂੰ ਵਿਦਵਾਨ ਨੂੰ ਅਕਲ ਦਿੰਦੇ ਮਰਹੱਟੇ ਨਾਲ ਇਸ ਚੈਨਲ ਨੂੰ ਜਦੋਂ ਕੁੱਝ ਸਾਲ ਪਹਿਲਾਂ ਲੁਧਿਆਣੇ ਢੰਡਾਰੀ ਕਲਾਂ ਥਾਣੇ ਵਾਲਾ ਕਾਂਡ ਵਾਪਰਿਆ ਸੀ ਪ੍ਰਵਾਸੀਆਂ ਨੂੰ ਪੁਲਿਸ ਨੂੰ ਥਾਣੇ ਵਿੱਚੋਂ ਭਜਾਇਆ ਸੀ ਜੇ ਉਸ ਟਾਈਮ ਸਾਡੇ ਮੂਰਖ਼ ਲੋਕ ਪੁਲਿਸ ਨੂੰ ਨਾ ਬਚਾਉਂਦੇ ਤਾ ਵਧੀਆ ਸੀ ਪੰਜ ਦਸ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਅਕਲ ਆ ਜਾਣੀ ਸੀ ਪੁਲਿਸ ਨੂੰ ਫਿਰ ਕਾਲਜਾਂ ਦੀ ਮੰਡੀਰ ਲਿਆ ਕਿ ਲੁਧਿਆਣੇ ਪ੍ਰਵਾਸੀਆਂ ਦਾ ਕਿਵੇਂ ਸੋਧਾਂ ਲਾਇਆ ਸੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੇ ਉਸ ਟਾਈਮ ਇਕ ਵਿਦਵਾਨ ਨਹੀ ਬੋਲੇ ਕਿਉਂਕਿ ਉਸ ਟਾਇਮ ਪ੍ਰਵਾਸੀਆਂ ਨੇ ਪੁਲਿਸ ਨੂੰ ਹੱਥ ਪਾਇਆ ਸੀ ਹੁਣ ਵੀ ਜਦੋਂ ਤੱਕ ਫਿਰ ਉਸੇ ਤਰ੍ਹਾਂ ਕਿਸੇ ਥਾਣੇ ਉਤੇ ਹਮਲਾ ਨਹੀ ਕਰਦੇ ਉਨ੍ਹਾਂ ਚਿਰ ਪੁਲਿਸ ਅਤੇ ਸਰਕਾਰ ਨੇ ਕੁੱਝ ਨਹੀ ਕਰਨਾ

    • @harman7192
      @harman7192 3 дні тому +1

      ਬਿਲਕੁਲ ਸਹੀ ਹੈ ਹਰ ਇੱਕ ਬੰਦੇ ਦੇ ਪਿਛੋਕੜ ਦਾ ਰਿਕਾਰਡ ਹੋਣਾ ਜ਼ਰੂਰੀ ਹੈ ਤਾਂ ਜੋ ਕਰਾਂਇਮ ਹੋਣ ਫੜਿਆ ਜਾ ਸਕੇ

  • @James-Prinsep
    @James-Prinsep 4 дні тому +8

    ਚੰਡੀਗੜ੍ਹ ਚ ਘਰ ਲੈਕੇ ਦਿਖਾਓ

    • @Aman2111
      @Aman2111 3 дні тому +1

      Paise kadho bhavan chan te lai loo…

  • @GurpreetSingh-dn3wb
    @GurpreetSingh-dn3wb 3 дні тому +3

    ਮੈਨੂੰ ਤਾਂ ਏਹ ਪ੍ਰੋਫੈਸਰ ਬੀਜੇਪੀ ਜਾਂ ਆਰ ਐੱਸ ਐਸ ਦਾ ਬੰਦਾ ਲਗਦਾ

  • @japgill_17
    @japgill_17 3 дні тому +5

    ਸਰਦਾਰਾ ਏਵੇ ਬਹੁਤਾ ਸਿਆਣਾ ਨਾ ਬਣ ਕਾਮਰੇਡਾਂ ਦੀ ਬੋਲੀ ਨਾ ਬੋਲ ਬਾਈਆ ਤੋਂ ਬਿਨਾਂ ਸਾਡੇ ਬਾਜੁਰਗ ਖ਼ੇਤੀ ਕਰਦੇ ਸੀ ਸਿਰਫ ਝੋਨੇ ਦੀ ਲਵਾਈ ਦਾ ਮਸਲਾ ਸਾਡੇ ਮਿਸਤਰੀ ਭਾਈ ਮੇਹਨਤ ਕਰ ਰਹੇ ਹਨ ਹੋਰ ਸਟੇਟ ਵਿਚ ਪੈਸੇ ਲਾ ਕੇ ਕਰਾਈਮ ਨੀ ਕਰਦੇ ਤੇਰੇ ਵਰਗੇ ਡੋਗਰੇਆ ਨੇ ਪੰਜਾਬ ਖਤਮ ਕੀਤਾ

  • @pritpalsingh8317
    @pritpalsingh8317 3 дні тому +1

    ਪੋ੍ਫੈਸਰ ਸਾਹਬ ਬਾਇਲੈਂਸ ਰੱਖੋ! ਉਹ ਭਾਰੇ ਦੂਜੀਆਂ ਸਟੇਟਾਂ ਤੋਂ ਆਕੇ ਮਾਰਨ ਲੱਗ ਜਾਣ !

  • @HarjeetSingh-oh4dy
    @HarjeetSingh-oh4dy 3 дні тому +3

    Lakha sahi kenda parwasia nu baher kaddo

  • @BHUPINDERSINGH-xu2ry
    @BHUPINDERSINGH-xu2ry 3 дні тому +4

    ਪ੍ਰੋ ਮਨਜੀਤ ਸਿੰਘ ਗੁਸਤਾਖੀ ਮਾਫ਼ ਉਮਰ ਦੇ ਸਾਂਭ ਨਾਲ ਗੱਲ ਉਹ ਨਹੀਂ ਬਣੀ ਭੲਇਆ ਦੇ ਕੰਮ ਨਾਲ ਕੋਈ ਸੰਬੰਧ ਨਹੀਂ ਗੱਲ ਬਦਮਾਸ਼ੀ ਦੀ ਐ ਮੁੰਡੇ ਮਾਰੇ ਨੇ ਸਾਡੇ ਪੰਜਾਬੀਆ ਨੂੰ ਧੱਕੇ ਨਾਲ ਕੰਮ ਨਹੀਂ ਕਰਨ ਦਿੰਦੇ ਤੁਸੀਂ ਗੱਲ ਠੀਕ ਨਹੀਂ ਕੀਤੀ ਸੇਂਟਰ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ ਤੁਸੀਂ ਕਹਿੰਦੇ ਹੋ ਗੱਲ ਕੁਝ ਨਹੀਂ ਬਸ ਪੰਜਾਬੀ ਸਿਰਫ ਲੰਗਰ ਲਾਉਣ ਵਾਸਤੇ ਅਤੇ ਮਰਨ ਵਾਸਤੇ ਹੀ ਹਨ ਪੰਜਾਬੀ

  • @crazyteg6686
    @crazyteg6686 4 дні тому +2

    👍👍👍

  • @BalwantSingh-qc7lo
    @BalwantSingh-qc7lo 3 дні тому +4

    Sharam kar kuch paag vich sir fasai firdan khanan punjab da bihar bhejo enu

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 4 дні тому

    🙏🏻🙏🏻🙏🏻🙏🏻

  • @GurpreetSingh-dn3wb
    @GurpreetSingh-dn3wb 3 дні тому +2

    Eho jehe professor noo bulaakay channel de reputation na khraab kro

  • @narinderdhillon5323
    @narinderdhillon5323 4 дні тому +3

    Koi v matleb di gal nehin only time pas.

  • @gurbakshkaur6116
    @gurbakshkaur6116 4 дні тому +3

    Lakha ,Amitoj ,Sukpal singh koi galat nahi kah rahe ,oh eh hi kahinde aa k ehna de Aadhar ,vote Punjab vich nahi banane chahide,kam karan to nahi rokde and na koi nafrat falonde aa,Bina gal to pravasi Punjabian nu kayu Mari jande aa

  • @ManjitSurkhan
    @ManjitSurkhan 3 дні тому +3

    ਪ੍ਰੋ.. ਸਾਹਿਬ ਜੀ ਥੋੜਾ ਸਹੀ ਬੋਲਿਆ ਕਰੋ ਜੀ ਤੁਹਾਡੇ ਮੂੰਹੋਂ ਤੂਤਨੀ ਸ਼ਬਦ ਚੰਗਾਂ ਨਹੀਂ ਲਗਦਾ ਜੀ, ਕਦੇ ਕਦੇ ਤੁਸੀ ਧੱਕਾ ਕਰ ਜਾਂਦੇ ਹੋ ਜੀ

  • @kashmirjhutty1733
    @kashmirjhutty1733 3 дні тому +2

    Sukhwinderji , who wants that labour should go out , they should come for work not for changing demografic syste. Of punjabis . S.Manjit singhji seems anti punjab and punjabis .

  • @harmailsingh9710
    @harmailsingh9710 3 дні тому +2

    Professor saab,jis din ehna moot peniya ne thodi kudi di izzat nu hath Paya ya tuhadi chitti dahdi nu hath Paya tuhanu phir hi pta lagna ke halaat sachmuch kharaab ho rahe a

  • @AvtarSingh-jw5ry
    @AvtarSingh-jw5ry 3 дні тому +1

    Manjit ji ih sare parwasi 3 3adhar 2 2 voter card+rashan card banai bathe hun so you totali in favor bihari up so you should go Bihar or up

    • @HarjinderKaur-cg4es
      @HarjinderKaur-cg4es 2 дні тому

      ਸੱਚਕਿਆ ਜੀ,ਇਸ, ਮੰਨਜੀਤਸਿੰਗ ਨੁੰ ਦੋ ਪੇਸੇ,ਦੀ ਅੱਕਲਨੱਹੀ ਚੇਨਲਾਤੇ ਆ,ਜਾਦਾ,ਬੱਈਆ ਦਾ ਮਾਸੜ

  • @GUPRPEET-Singh
    @GUPRPEET-Singh 3 дні тому +1

    Oda prof manjit thik gal krda.. par is bhaiye wale mudde te ehnu pta nahi ki ho janda... Ainvi bot syana bannan lg janda... Har jagah te neutral ya balance v nahi hona chida bande nu . Kdibta khul ke stand lwe banda... Ja haan ja na kre....

  • @aannkay2014
    @aannkay2014 4 дні тому

    Your titles are very proboktab

  • @BhupendraDave-ul5mv
    @BhupendraDave-ul5mv 3 дні тому +1

    After the long period of the Punjabi channel said the reality of the violence strategy against the Hindu, Hindustan Govt should be More nagetive effects to the locals of the nation Hindu community.
    As the Hindu community has been welcomed to the majority of the countries with the respective behaviour!!!

  • @lakhbirsingh7334
    @lakhbirsingh7334 3 дні тому

    votta da adhikar kiun

  • @ariangill2010
    @ariangill2010 2 дні тому

    Don’t want to listen to this rubbish of about those bheyias. Jehree maa te put mare ohnaa nu pujjoo

  • @ariangill2010
    @ariangill2010 2 дні тому

    Tuci ohnaa nu gheree rakh lo