ਘਰ 'ਚ ਰੱਖਿਆ ਭਾਂਣਜੇ ਦਾ ਵਿਆਹ, ਫਿਰ ਵੀ ਡਟਿਆ ਮਰਨ ਵਰਤ 'ਤੇ,ਕਹਿੰਦੇ-ਡੱਲੇਵਾਲ ਦੇ ਪੋਤੇ ਦਾ ਆਇਆ ਸੀ ਸੁਨੇਹਾ

Поділитися
Вставка
  • Опубліковано 7 лют 2025
  • #khanauri #border #jagjitsinghdallewal #hungerstrike #kisan #kisanandolan #marriage
    ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ 53ਵਾਂ ਅਤੇ 111 ਕਿਸਾਨਾਂ ਨੂੰ ਅੱਜ ਤੀਸਰਾ ਦਿਨ ਹੈ
    ਮਰਨ ਵਰਤ ਤੇ ਬੈਠੇ ਮੁਖਤਿਆਰ ਸਿੰਘ ਦੇ ਭਾਣਜੇ ਦਾ ਵਿਆਹ ਰੱਖਿਆ ਹੋਇਆ ਲੇਕਿਨ ਫਿਰ ਵੀ ਉਹ ਐਮਐਸਪੀ ਖਰੀਦ ਗਰੰਟੀ ਕਾਨੂੰਨ ਲਈ ਮਰਨ ਵਰਤ ਤੇ ਡਟਿਆ ਹੋਇਆ ਹੈ।
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 14

  • @PrabhSekhon-u3u
    @PrabhSekhon-u3u 19 днів тому +1

    Very good ❤❤❤❤❤❤

  • @JffuffJff
    @JffuffJff 22 дні тому +3

    Very good 22 ji

  • @channachannasingh2883
    @channachannasingh2883 22 дні тому +1

    ਬਹੁਤ ਵਧੀਆ ਕੀਤਾ ਜੇ ਡੀਜੈ ਨਹੀਂ ਵਜਾਇਆ ਬਹੁਤ ਵਧੀਆ ਕੀਤਾ ਸਰਦਾਰ ਜੀ ਜੇ ਤੁਸੀਂ ਵਿਆਹ ਛੱਡ ਕੇ ਧਰਨੇ ਤੇ ਚਲੇ ਗਏ ਆਮ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ਹੈ ਕਿਉਂਕਿ ਐਮ ਐਸ ਪੀ ਦੁਬਾਰਾ ਨਹੀਂ ਮਿਲ਼ਨੀ ਵਿਆਹ ਤਾ ਹੋਰ ਬਥੇਰੇ

  • @KulwinderSingh-ok7wm
    @KulwinderSingh-ok7wm 22 дні тому +1

    ❤❤❤

  • @harrymehat2932
    @harrymehat2932 22 дні тому +2

    Kisan akta jindabad👍👍

  • @KamalpreetKaur-w6m
    @KamalpreetKaur-w6m 20 днів тому

    ❤❤😊😊

  • @HappyHappy-mb6it
    @HappyHappy-mb6it 22 дні тому

    🙏👍

  • @Mannamana381Mannamana38
    @Mannamana381Mannamana38 22 дні тому

    Sardar ji koi baat nahi app the sister nal nhai band

  • @JaswinderSingh-kv7zv
    @JaswinderSingh-kv7zv 22 дні тому +1

    Yodhy maran vart ni rakhde, andro dusira da marn vart rakva dide ne, tusi ta fukre aur vehle o punjab aur punjabia nu badnam kar rahe o,
    Bappu viah te ja,Milan sonu kush ni,firna side siter he a,ghar ja, parvar vich samil ho, maran vart soti umer c rakh lena si, tenu hun akal aie

  • @JaspalSingh-rf7sl
    @JaspalSingh-rf7sl 22 дні тому +1

    Dukhi---Kita----Public-Nu----Vehle----😂😂😂

  • @RamPyari-q2p
    @RamPyari-q2p 22 дні тому

    Dallewall family v mashor hoge.poor grib da socho 400 per day work sarkar tu har ghr family ch ek bande nu govt job mile but kishn lakha crora kothia cars jamina malik drnA putt Canada 😂

  • @Ram_85_55
    @Ram_85_55 22 дні тому

    Mazdur nu kuj nhi milta punjab Band kar k Mazduri nhi kar sakte

  • @harygill7975
    @harygill7975 22 дні тому

    ❤❤