ਵੇਖੋ, ਕਿਵੇਂ ਜਿਮੀਂਦਾਰਾਂ ਦੇ ਸੀਰੀ ਨੇ ਸਾਂਭੀ ਐ Punjabi Culture ਦੀ ਅਣਮੋਲ ਵਿਰਾਸਤ
Вставка
- Опубліковано 28 лис 2024
- #bolliyandabadshah #bababhagtu #punjabiculture
ਬੋਲੀਆਂ ...ਪੰਜਾਬੀ ਸੱਭਿਆਚਾਰ ਦਾ ਉਹ ਗਹਿਣਾ ... ਜਿਸਦੇ ਬਿਨਾਂ ਪੰਜਾਬੀ ਵਿਰਸਾ ਅਧੂਰਾ ਐ...ਪੰਜਾਬ ਦੇ ਲੋਕ ਨਾਚਾਂ ਗਿੱਧੇ ਤੇ ਭੰਗੜੇ ਦੀ ਜਾਨ ਇਹ ਬੋਲੀਆਂ ਭਾਵੇਂ ਅੱਜ ਗੁਆਚਦੀਆਂ ਜਾ ਰਹੀ ਨੇ....ਪਰ ਬਰਨਾਲਾ ਦੇ ਪਿੰਡ ਕੱਟੂ 'ਚ ਇਕ ਅਜਿਹਾ ਸ਼ਖਸ ਐ ਜੋ ਪੰਜਾਬੀ ਵਿਰਸੇ ਦੇ ਇਸ ਅਣਮੋਲ ਖਜ਼ਾਨੇ ਨੂੰ ਸਾਂਭੀ ਬੈਠਾ ਐ... ਗੱਲ ਕਰ ਰਹੇ ਹਾਂ ਮਲਵਈ ਬੋਲੀਆਂ ਦੇ ਬੇਤਾਜ ਬਾਦਸ਼ਾਹ ...ਬਾਬਾ ਭਗਤੂ ਦੀ....66 ਸਾਲਾਂ ਤੋਂ ਮੇਲਿਆਂ ਤੇ ਅਖਾੜਿਆਂ ਦੀ ਸ਼ਾਨ ਰਿਹਾ 78 ਸਾਲਾ ਬਾਬਾ ਭਗਤੂ ਅੱਜ ਵੀ ਜਦੋਂ ਬੋਲੀਆਂ ਪਾਉਂਦਾ ਐ ਤਾਂ ਲੜੀ ਟੁੱਟਣ ਨਹੀਂ ਦਿੰਦਾ...