ਉਮਰਾਂ ‘ਚ ਕੀ ਰੱਖਿਆ... l GAL TE GAL | EP 50 l Gurdeep Grewal l Rupinder Sandhu l B Social

Поділитися
Вставка
  • Опубліковано 28 вер 2024
  • ਉਮਰਾਂ ‘ਚ ਕੀ ਰੱਖਿਆ... l GAL TE GAL | EP 50 l Gurdeep Grewal l Rupinder Sandhu l B Social
    Facebook Link : / bsocialoffic. .
    Instagram Link : / bsocialoffi​. .
    #Gurdeepgrewal​
    #Rupindersandhu​
    #BSocial

КОМЕНТАРІ • 159

  • @sarawjeetsarv
    @sarawjeetsarv 3 роки тому +2

    Bahut badhiya lagya Umran ch ki rakhya! Meri umar 66 saal e. Main 55 di hon to baad serious poetry te story likhn lagi -hindi, punjabi te angrezi ch. Meriyan 6 books publish hoyiyan ne. Main theatre vi 55 ch join keeta te kaafi play keete ne. Hun picchle do saalan ton main piano sikh rahi haan te naale urdu te french language vi. Meri list bhut lambi e - umran to vi gaahan. Bahut bahut pyar

  • @amarjitsingh9089
    @amarjitsingh9089 3 роки тому +17

    ਬਹੁਤ ਵਧੀਆ ਵਿਸ਼ਾ ਚੁਣਿਆ ਭੈਣਾਂ ਨੇ, ਮੈਂ 52 ਸਾਲ ਦਾ ਹਾਂ ਮੇਰੇ ਦੋ ਬੇਟੇ 25 ਤੇ 28 ਸਾਲ ਦੇ ਹਨ।ਜਦ ਵੀ ਅਸੀਂ ਤਿੰਨੇ ਇਕੱਠੇ ਹੋਈਏ ਤਾਂ ਵੇਖਣ ਵਾਲੇ ਯਕੀਨ ਨਹੀ ਕਰਦੇ ਕਿ ਅਸੀਂ ਬਾਪ ਬੇਟੇ ਹਾਂ ਜਾਂ ਭਰਾ।ਮੈਂ ਵੀ ਇਸ ਵਿਸ਼ੇ ਤੇ ਆਪਣੀ ਇੰਟਰਵਿਉ ਦੇਣਾ ਚਾਹੁੰਦਾ ਹਾਂ ਤਾ ਕਿ ਮੇਰੇ ਭਰਾ ਵੀ ਆਪਣੀ ਸਿਹਤ ਵੱਲ ਧਿਆਨ ਦੇਣ ਲੱਗ ਜਾਣ।

  • @rajwinderkaur4497
    @rajwinderkaur4497 3 роки тому +9

    ਬਹੁਤ ਸੋਹਣੀ ਲੱਗੀ ਤੁਹਾਡੀ ਗੱਲਬਾਤ ਬੇਟਾ। ਤੁਸੀਂ ਕਿਹਾ ਵੀ ਕੁੱਝ ਲੋਕ ਕਹਿੰਦੇ ਨੇ ਤੁਸੀਂ ਨਿੱਜੀ ਗੱਲਾਂ ਜ਼ਿਆਦਾ ਕਰਦੇ ਓ,ਪਰ ਨਹੀਂ ੳਹ ਤਾਂ ਇੱਕ ਉਦਹਾਰਣਾਂ ਹੁੰਦੀਆਂ ਨੇ ਜਿੰਨਾਂ ਤੋਂ ਸਰੋਤਿਆਂ ਨੂੰ ਕਿਤੇ ਨਾ ਕਿਤੇ ਪ੍ਰੇਰਣਾ ਮਿਲਦੀ ਆ। ਧੰਨਵਾਦ ਬੇਟਾ।

  • @attarsingh3864
    @attarsingh3864 3 роки тому +11

    ਦੋਵੇਂ ਕੁੜੀਆਂ ਬੜੇ ਸੋਹਣੇ ਗੱਲ-ਬਾਤ ਦੇ ਹਾਂ ਪੱਖੀ ਤਰੀਕੇ ਨਾਲ ਚਰਚਾ ਕਰਦੀਆਂ ਹਨ ।

  • @jasdeepsandhu5537
    @jasdeepsandhu5537 3 роки тому +7

    ਬਹੁਤ ਵਧੀਆ ਦੀਦੀ। ਮੈਂ ਤੁਹਾਡਾ ਕੋਈ ਵੀ ਪ੍ਰੋਗਰਾਮ ਮਿਸ ਨਹੀਂ ਕਰਦੀ।

  • @SA-vm1zr
    @SA-vm1zr 3 роки тому +2

    ਸਬ ਗੱਲਾਂ ਸੱਚ ਨੇ ਭੈਣੇ
    ਕਯੀ ਵਾਰ ਪਰਿਵਾਰਿਕ ਟੈਨਸ਼ਨ ਜਾ ਕਿਸੇ ਦੇ ਦੁਨੀਆ ਤੋਂ ਤੁਰ ਜਾਣ ਦਾ ਦੁੱਖ ਵੀ ਬੰਦਾ ਉਮਰ ਤੋਂ ਪਹਿਲਾਂ ਵਡਾ ਹੋ ਜਾਂਦਾ

  • @anshpreetkaurgill6911
    @anshpreetkaurgill6911 3 роки тому +1

    ਬਹੁਤ ਵਧੀਆ ਜੀ
    ਖੁਸ਼ ਰਹਿਣਾ ਚਾਹੀਦਾ ਹੈ,ਇਹ ਜਿੰਦਗੀ ਇੱਕ ਵਾਰ ਮਿਲਦੀ ਹੈ

  • @rajwindersingh4962
    @rajwindersingh4962 3 роки тому +2

    ਬਹੁਤ ਵਧੀਆ ਵਿਸ਼ਾ, ਕੁੜੀਆਂ ਨੂੰ ਵੀ ਮੁੰਡਿਆਂ ਵਰਗੀਆਂ ਬਣਨਾ ਚਾਹੀਦਾ ਗੱਡੇ ਨਾਲ ਕੱਟੇ ਨਵੀ ਬੰਨੵੇ ਜਾਣੇ ਚਾਹੀਦੇ । ਖੁਸ਼ੀਆਂ ਆਪੇ ਨੀ ਆਉਂਦੀਆਂ, ਲਿਆਉਣੀਆਂ ਪੈਂਦੀਆਂ ਕਮਲ਼ੇ ਜੇ ਬਣਨਾ ਪੈਂਦਾ ਬਹੁਤੀ ਸਿਆਣਪ ਖੁਸ਼ੀ ਦੀ ਦੁਸ਼ਮਣ ਹੁੰਦੀ ਆ

  • @navaljeetkaur4538
    @navaljeetkaur4538 3 роки тому +2

    Happy Birthday Rupinder bhen . Ih bilkul sahi hai age is just a number. Punjabi nal jodan layi bahut bahut thank you

  • @SS-sr5vr
    @SS-sr5vr 3 роки тому +8

    ਅਸਲੀ ਸਿੱਖ-ਮੱਤ ਅਤੇ ਚੜਦੀ ਕਲਾ ਦੇ ਵਿਚਾਰ। ਗੁੱਡ ਜੋਬ। ਬੱਚਿਆ ਨਾਲ ਖੇਡਣ ਅਤੇ ਪਿਆਰ ਕਰਣ ਵਾਲੀ ਗੱਲ ਸਹੀ ਹੈੰ, ਗੁਰਮਤ ਵਿੱਚ ਮੋਹ ਨੂੰ ਨਕਾਰ ਹੈ ਪਰ ਪਿਆਰ ਨੂੰ ਨਹੀਂ।

  • @Mann251
    @Mann251 3 роки тому +3

    Belated Happy Birthday Rupinder ji .....God bless u ...
    Again ਬਹੁਤ ਵਧੀਆ ਟੌਪਿੱਕ ਚੁਣਿਆਂ ਤੁਸੀਂ Discuss ਕਰਨ ਲਈ ...... ਜਿਊਂਦੇ ਵੱਸਦੇ ਰਹੋ ਮੌਲਾ ਤਰੱਕੀਆਂ ਬਖ਼ਸ਼ੇ ਥੋਨੂੰ ਦੋਨਾਂ ਭੈਣਾਂ ਨੂੰ ....

  • @JyotiKumari-zm1jc
    @JyotiKumari-zm1jc 3 роки тому +9

    Happy birthday Rupinder bhene.a si gurdeep bhen Diya stories vich tuhade birthday enjoy kita🎂waheguru g thanu tandrust rakhn.bahut vadiya hunde tuhade Sarre program.congrats1lakh subscribers lyi.

  • @sidhuraunta3419
    @sidhuraunta3419 3 роки тому +3

    🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂 ਜਨਮ ਦਿਨ ਮੁਬਾਰਕ ਹੋਵੇ ਰੁਪਿੰਦਰ ਕੌਰ ਭੈਣ, ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ਅਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ 🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂

  • @simranjitsingh6306
    @simranjitsingh6306 3 роки тому +8

    ਭੈਣ ਜੀ ਸਿਹਤ ਵਲ ਕੋੲੀ ਧਿਅਾਨ ਨਹੀ ਦੇਦਾ ਸਾਡਾ ਖਾਣ ਪੀਣ ਬਹੁਤ ਗਲਤ ਅਾ

  • @amanpreet4998
    @amanpreet4998 3 роки тому +4

    Bohat vadiya topic

  • @neeruearnest6435
    @neeruearnest6435 3 роки тому +3

    Belated happy birthday Rupinder. God bless.

  • @simmibath1435
    @simmibath1435 3 роки тому +2

    Pora week wait rhndi a eh progtam di sunday vadiya lang jnda thoda program dekh ke

  • @harjitkaurbrar7326
    @harjitkaurbrar7326 3 роки тому +1

    Hlo Gurdeep and Ravinder ji tusi bahut badhiya suggestion karde ho....

  • @Kartoon260
    @Kartoon260 3 роки тому +1

    very very thanks Dear sister
    very important subject

  • @bssarao4963
    @bssarao4963 3 роки тому +1

    Dono nu dekh k ik geet yaad aya .. didar sandhu da amar noori diyan line ne ... do iko jihiyan mutyaran .jiho saan utte talwaran

  • @rajanikaur6417
    @rajanikaur6417 3 роки тому +3

    Really loved your conversation ❤️

  • @neeruearnest6435
    @neeruearnest6435 3 роки тому +8

    Oh, I am going to be a fit 50 in 2 years. Living a stress free healthy life. Again 50 is just a number. Ha ha

  • @karamjeetgrewal5618
    @karamjeetgrewal5618 3 роки тому +4

    Happy birthday beta ji god bless you 🎂🎂parmatma tuhanu hamesha khush rakhe

  • @rajwinderkaur3925
    @rajwinderkaur3925 3 роки тому +1

    ਦੋਨਾਂ ਭੈਣਾਂ ਨੂੰ ਸੱਤ ਸ੍ਰੀ ਆਕਾਲ 🙏
    ਬਹੁਤ ਹੀ ਸੋਹਣਾ ਵਿਸ਼ਾ ਚੁਣਿਆ 👍

  • @gurwinderkaur2547
    @gurwinderkaur2547 3 роки тому +1

    ਬਹੁਤ ਵਧੀਆਂ ਭੈਣੇ

  • @gagandeepkaur7731
    @gagandeepkaur7731 3 роки тому

    Belated happy birthday Rupinder. Tuhadi jodi eda e slamat rhe. Tuhadian gallan bhut vdia lgdia. God bless you.
    .

  • @rajveerkaur6954
    @rajveerkaur6954 9 місяців тому

    Thank u for the inspiration

  • @buntysingh-zz8fx
    @buntysingh-zz8fx 2 роки тому

    Don sister badi vidaya Galla

  • @drskmann
    @drskmann 2 роки тому

    Gurderp and Rupinder , both of you are very learned ladies and your
    conversations are very important and valuable for the society.

  • @alishasingh3893
    @alishasingh3893 3 роки тому +1

    Nice discussion

  • @manindersinghsidhu4724
    @manindersinghsidhu4724 3 роки тому +1

    Mam tusi bahut hi vadia gallan krde ho

  • @manishapal2668
    @manishapal2668 3 роки тому +4

    👌👌 congratulations for 1lakh subscribe great 👏👏

  • @paramjitbrar715
    @paramjitbrar715 3 роки тому +1

    Motivation milda h is video to

  • @pritamhara1434
    @pritamhara1434 3 роки тому

    ਗੁਰਦੀਪ,ਜਦੋਂ ਤੁਸੀਂ ਬੱਸ ਦਾ ਪਰਬੰਧ ਕਰ ਲਿਆ ਤਾਂ ਦੱਸ ਦੇਣਾ|

  • @sharmapreeti8568
    @sharmapreeti8568 3 роки тому +2

    Donu didi bhut sohne ne

  • @beantkalane5944
    @beantkalane5944 3 роки тому +3

    ਸੱਚੀਂ ਰੁਪਿੰਦਰ ਜੀ ਤੁਸੀਂ ਲੱਗਦੇ ਨਹੀ37ਦੇ

  • @neeruearnest6435
    @neeruearnest6435 3 роки тому +1

    Good topic, especially Indians don’t look after their health. We can have abundant life if we take care.

  • @bhinderduhewala2853
    @bhinderduhewala2853 3 роки тому +11

    ਮੈਡਮ ਜੀ ਬਹੁਤ ਵਧੀਆ ਗੱਲਾ ਕੀਤੀਆ ਜੀ ਬਾਕੀ ਦੀਆਂ ਗੱਲਾਂ ਬਾਦ ਪਹਿਲਾਂ ਸਹਿਤ ਜਰੂਰੀ
    ਦਿੱਲ ਹੋਣਾ ਚਾਹੀਦਾ ਜਵਾਨ ਉੱਮਰਾ ਵਿਚ ਕੀ ਰੱਖਿਆ
    ਜਿਸ ਉਤੇ ਰੱਬ ਦੀ ਕਿਰਪਾ ਹੋਵੇ ਚੱਗੀ ਸਹਿਤ ਹੋਵੇ
    ਉਹ ਕਿਸੇ ਊੱਮਰ ਵਿਚ ਹੋਵੇ ਉਹ ਸਹੋਣਾ ਹੀ ਲੱਗੂ

  • @xyz6859
    @xyz6859 3 роки тому +1

    ਬਹੁਤ ਸਾਰੇ ਪੱਖ ਹਨ ਭੈਣੇ ਹਰ ਇੰਨਸਾਨ ਦੇ ਅੰਦਰ ਦਿਲ ਹੁੰਦਾ ਹੈ ਕਿ ਉਹ ਹਮੇਸਾ ਜਵਾਨ ਰਹੇ ਪਰ ਮਜਬੂਰੀਆਂ ਹੁੰਦੀਆਂ ਕਈ ਵਾਰੀ ਘਰ ਆਖਿਆਂ ਨੀ ਕਰਦਾ ਭੁੱਲੇ ਨਹੀਂ ਵਿਵਹਾਰਾਂ ਤੋਂ ? ਬਾਕੀ ਹਰ ਇੰਨਸਾਨ ਦਾ ਜਿਊਣ ਦਾ ਢੰਗ ਵੀ ਵੱਖਰਾ ਵੱਖਰਾ ਹੁੰਦਾ ਹੈ ਬਾਕੀ ਪਿੰਡਾ ਵਿੱਚ ਵੀ ਲੋਕ ਬਹੁਤ ਵਧੀਆਂ ਜ਼ਿੰਦਗੀ ਜਿਉਂ ਰਹੇ ਹਨ ਸਿਰਫ ਉਹ ਲੋਕ ਜਿੰਨਾ ਦੇ ਕੋਲ ਸਾਧਨ ਹਨ ਬਾਕੀ ਘਰ ਦੀ ਗਰੀਬੀ ਇੰਨਸਾਨ ਤੋ ਬਹੁੱਤ ਕੁੱਝ ਕਰਾ ਦਿੰਦੀ ਹੈ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਹੀ ਇੰਨਾਸਾਨ ਆਪਣੀ ਸੇਹਤ ਬਾਰੇ ਸੋਚੇਗਾ ? ਬਾਕੀ ਬੀਬਾ ਰਾਣੀਓ ਕਬੀਲਦਾਰੀਆਂ ਦੇ ਝੁਮੇਲਿਆ ਦੇ ਜਦੋਂ ਹਿਲੋਰੇ ਪੈਂਦੇ ਹਨ ਤਾਂ ਹਰ ਇੰਨਸਾਨ ਅੰਦਰੇ ਅੰਦਰ ਉਲਝ ਕੇ ਰਹਿ ਜਾਂਦਾ ਅੱਜ ਤਾਂ ਤੁਸੀਂ ਦੁੱਖ ਵੀ ਕਿਸੇ ਨੂੰ ਨਹੀਂ ਦੱਸ ਸਕਦੇ ਕਿਉਂ ਕਿ ਲੋਕ ਦੁੱਖ ਵੰਡਾਉਣ ਦੀ ਥਾਂ ਦੁੱਖ ਦੇਣ ਲੱਗ ਜਾਂਦੇ ਹਨ ? ਜ਼ਹਿਰੀਲੇ ਖਾਣੇ ਨੇ ਵੀ ਮਨੁੱਖੀ ਜੀਵਨ ਦੇ ਰਹਿਣ ਸਹਿਣ ਅਤੇ ਸੇਹਤ ਦੇ ਉੱਪਰ ਮਾਰੂ ਪ੍ਰਭਾਵ ਪਾਇਆ ? ਜ਼ਿੰਦਗੀ ਤਾਂ ਬਹੁੱਤ ਸਰਲ ਅਤੇ ਸੋਖੀ ਸੀ ਮਨੁੱਖ ਹੀ ਜਿਊਂਣਾ ਭੁੱਲ ਗਿਆਅੱਜ ਮਨੁੱਖ ਹੱਸਣਾ ਹੀ ਭੁੱਲ ਗਿਆ 🌻ਲੋਕੀਂ ਇਸ ਨੂੰ ਕਹਿਣ ਤਰੱਕੀ ਮੈਂ ਆਖਾਂ ਬਰਬਾਦੀ ਸਿੱਧੀ ਸ਼ਾਦੀ ਸੀ ਜ਼ਿੰਦਗੀ ਭੈਣੇ ਪੋਹ ਰਿੰਨ੍ਹੀ ਮਾਘ ਖਾਦੀ ਅਸਲ ਵਿੱਚ ਇਹ ਸਿਧਾਂਤ ਸੀ ਨਰੋਈ ਜ਼ਿੰਦਗੀ ਜਿਉਣ ਦਾ 🙏🌻
    🌻ਜ਼ਿੰਦਗੀ ਸਰਲ ਬੜੀ ਸੀ ਸੋਖੀ ਐਵੇਂ ਕਰਕੇ ਬਹਿ ਗਏ ਅੋਖੀ,ਸਾਦਾ ਸੀ ਖਾਣਾ ਪੀਣਾ ,ਸਾਦਾ ਹੀ ਪਾਉਣਾ ਸੀ ,ਮਰਜ਼ੀ ਨਾਲ ਉਠਣਾ ਬੈਠਣਾ ਮਰਜ਼ੀ ਨਾਲ ਸੋਣਾ ਸੀ,ਨਾ ਸੀ ਕੋਈ ਲੋਕ ਦਿਖਾਵਾ ਨਹੀਂ ,ਨਾ ਹੀ ਕੋਈ ਕਾਹਲੀ ਸੀ,ਜਿੰਨੀ ਹੀ ਮਿਲ ਜਾਦੀ ਸੀ ਉਨੀ ਹੀ ਖਾ ਲਈ ਸੀ ,ਰੁੱਖੀ ਜਾ ਸੁੱਕੀ ਦਾ ਵੀ ਭੋਰਾ ਪਛਤਾਵਾ ਸੀ ,ਸਿੱਧੇ ਸੀ ਲੋਕੀ ਮਿਤਰੋ ਨਾ ਕੋਈ ਲੋਕ ਦਿਖਾਵਾ ਸੀ,ਜ਼ਿੰਦਗੀ ਸਰਲ ਬੜੀ ਸੀ ਸੋਖੀ ,🙏🌻🙏

  • @sukhleensukh5661
    @sukhleensukh5661 3 роки тому +4

    Congrats didi

  • @RatiaSuperSeedcompany
    @RatiaSuperSeedcompany 3 роки тому +5

    ਮੇਰੀ ਕੋਸਿਸ਼ ਵੀ ਇਹ ਹੈ

  • @agnatsingh3896
    @agnatsingh3896 3 роки тому +1

    ਵਧਾਈਆਂ ਭੈਣੇ !!

  • @ipurple_you_3
    @ipurple_you_3 3 роки тому +2

    Happy birthday Rupinder

  • @JaskaranSingh-mi8ly
    @JaskaranSingh-mi8ly 3 роки тому +1

    Think young be young I agree never think about age most people also saying if you married with younger girl, then you never feel old

  • @surinderpalkaur39
    @surinderpalkaur39 3 роки тому +2

    Very nice 👍👍

  • @neeruearnest6435
    @neeruearnest6435 3 роки тому +1

    It’s the mindset that needs to change.

  • @inderjeetmattu1447
    @inderjeetmattu1447 3 роки тому +2

    Happy birthday sister

  • @parwindersingh4676
    @parwindersingh4676 2 роки тому

    Eahhy houyea g same mearea naal v

  • @Charanjitsingh-os2nc
    @Charanjitsingh-os2nc 3 роки тому +4

    Both u doing outstanding job specially interviews of split personalities like Gurbhajan Gill.I feel title of ur EPs is not matching with its gravity.

  • @navneetkalra3772
    @navneetkalra3772 3 роки тому +4

    🙏Firstly I Congratulate to the Most Respected Persons in b SOCIAL Mrs. Rupinder Sandhu & Mrs.Gurdeep Grewal & also Congratulate to b SOCIAL & Team to complete 1 Lakh Subscribers & recieve UA-cam Silver button. Your thinking is very Good & I am totally satisfied with you everyway. For about today's Video, I am Completely satisfied with you all the way. I am so much excited when UA-cam gives you a Golden button on Complete of 10 Lakh Subscribers. Thank you for Posting this Video & Best of Luck for your Next upcoming Videos.🙏

  • @gurjeetkaur9238
    @gurjeetkaur9238 3 роки тому +2

    R sandhu bhene happy birthday may you live long from g k sandhu age de according nai time de according dress pao khushi time colour ful pao but dhukh time simple hee pao jii

  • @tarjinderkaur9925
    @tarjinderkaur9925 3 роки тому +1

    Gd job

  • @hardeepsingh-uj2ic
    @hardeepsingh-uj2ic 3 роки тому +1

    Very good Show

  • @Mandip-cc9ee
    @Mandip-cc9ee 3 роки тому +2

    Nice

  • @japmansingh1138
    @japmansingh1138 3 роки тому +1

    Happy birthday dear sis gbu

  • @vikramjeet4152
    @vikramjeet4152 3 роки тому

    Bhut vadia topic didi

  • @amarjitkaur3206
    @amarjitkaur3206 3 роки тому

    Right

  • @rajasidhu6878
    @rajasidhu6878 3 роки тому +1

    Gurdeep ji very nice you ji

  • @sadisohniryasat2191
    @sadisohniryasat2191 3 роки тому

    Bhene tusi call wala system v rakho vich, tan k asin join kar sakiye, jiven kai vaar koi story relate kardi hundi, jiven hun bahrli nuh di gal hoyi ae. Bauht sohna program ae bhene.

  • @JaspalSingh-fk2xr
    @JaspalSingh-fk2xr 3 роки тому

    Very well madam Ji

  • @jaswinderkaur2971
    @jaswinderkaur2971 3 роки тому +1

    👍👍👍

  • @hardamansingh9179
    @hardamansingh9179 3 роки тому

    Bhout vedia g asi Amritsar to

  • @sachpreetsingh5566
    @sachpreetsingh5566 2 роки тому

    Madam ji touch ph ne rishtiya ch kafi frk pata mere Husband te mera beta ek dusre nal time spend nhi krde sirf ph te lge rehnde ne pls tusi touch ph te video bnayo ki rishtya nu kive bchya jave

  • @parmjitbhogal2664
    @parmjitbhogal2664 3 роки тому

    Very good ji ssa I’m from Rajpura to

  • @amandipkaur9955
    @amandipkaur9955 3 роки тому +1

    Nice 👍

  • @satinderpalkaur4799
    @satinderpalkaur4799 3 роки тому

    Very good

  • @sdkbkaur5965
    @sdkbkaur5965 3 роки тому

    Hnji.. Bs asi lok ehi soch k apni lyf enjoy ni krde ki lok ki khnge... Asi apni fredom nu enjoy ni krde

  • @sardulsingh442
    @sardulsingh442 3 роки тому

    I am living in USA. One day my 34 years son with me when I went to doctor on appointment. I am 66. My son is also with me in doctor clinic. Doctor said are you both real brothers?. I said, no he is my son. Doctor said good maintain your health like this regularly.

  • @RakeshKumar-gp6xo
    @RakeshKumar-gp6xo 3 роки тому +1

    💯👌👌👌🥰

  • @pawanjitkaur2338
    @pawanjitkaur2338 3 роки тому +1

    👌👌❤️❤️

  • @kamaljit9470
    @kamaljit9470 3 роки тому

    ਜੇਦੇ ਘਰ ਦਾਣੇ ੳੁਹਦੇ ਕਮਲੇ ਵੀ ਸਿਅਾਣੇ

  • @manjitkaur3831
    @manjitkaur3831 3 роки тому +1

    🙏👍

  • @preetokaur1776
    @preetokaur1776 3 роки тому

    🙏🙏

  • @hrmn980
    @hrmn980 3 роки тому

    24 de hoge hun tan umar hogi 😂😂

  • @ipurple_you_3
    @ipurple_you_3 3 роки тому +1

    Me near 40 carring myself more

  • @plcrepairingretrofitting2799
    @plcrepairingretrofitting2799 3 роки тому

    Gurdeep ji aap age kitni ha

  • @harchandsingh9833
    @harchandsingh9833 3 роки тому +1

    ਮੈਡਮ ਜੀ ਸੰਧੂ ਤੇ ਗਰੇਵਾਲ ਕਦੋਂ ਹੋਂਦ ਵਿੱਚ ਆਇਆ ਕੌਰ ਤਾਂ ਤੁਸੀਂ ਲਿਖਦੇ ਨਹੀਂ

  • @khushbrar2477
    @khushbrar2477 3 роки тому +1

    Do

  • @harbirjhajj7178
    @harbirjhajj7178 3 роки тому

    Actually gal eh aa jo tuhanu suit krda ohi pehrava changa lagda...nakal bandey da jaloos kadh dindi

  • @palgill9220
    @palgill9220 3 роки тому

    ਜਸਵੰਤ ਕੰਵਲ ਜੀ ਨੂੰ ਪਤਰਕਾਰ ਨੇ ਸਵਾਲ ਕੀਤਾ ਉਮਰ ਦਾ ਰਾਜ ਦੋ ਪੈਗ ਮੈ ਆਪਣੇ ਪਿੰਡ ਬਜੁਰਗ ਨੂੰ ਪੁਛਿਆ ਸੌ ਸਾਲ ਦਾ ਰਾਜ ਕਹਿੰਦੇ ਦੋ ਫੁਲ ਪੌਪੀ ਫਲਾਵਰ ਕਹਿਣ ਦਾ ਭਾਵ ਪੋਸਤ

  • @kaurjih9816
    @kaurjih9816 3 роки тому

    I'm 29 still have not partner

    • @desikam6928
      @desikam6928 3 роки тому

      Same kroni ni marriage tusi

  • @ਪੰਜਾਬ-ਛ5ਗ
    @ਪੰਜਾਬ-ਛ5ਗ 3 роки тому +4

    ਉਮਰ ਮਾਇਨੇ ਤਾਂ ਨਹੀ ਰੱਖਦੀ
    ਪਰ ਚੜੀਤਾਪਣ ਉਮਰ ਦੇ ਹਿਸਾਬ ਨਾਲ ਘਟਣਾ ਚਾਹੀਦਾ
    ਬਾਕੀ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਆਦਮੀ ਫਿਟ ਰਹਿਦਾਂ ਕਈਆ ਵਾਰ ਬਿਮਾਰੀਆਂ ਬੰਦੇ ਦਾ ਪਿਛਾ ਨਹੀ ਛੱਡਦੀਆ
    40 ਸਾਲ ਤੱਕ ਦੌੜਣਾ ਤੇ ਬਾਅਦ ਵਿੱਚ ਚਲਣਾ ਤਾਂ ਜਰੂਰ ਚਾਹੀਦਾ

    • @dhaliwalkamal9809
      @dhaliwalkamal9809 3 роки тому

      very good mam tusi dono hi program karde rhnde o manu lagda jida tusi kese di gall karde o k oh banda bhut vadya life jinda ja us di umer to oh bhut ght disda ta usnu apne program cu invite v krya kro i am near abot 45 46 pr manu lagda mai apni umer to bhut ghat lagdi aa

  • @harpallsingh8770
    @harpallsingh8770 3 роки тому

    Kde Apne dostan Mitran te episode kreo bhene

  • @HB_BrainyBites
    @HB_BrainyBites 3 роки тому

    ਜਦੋਂ ਬੰਦਾ 35 ਦਾ ਹੋ ਜਾਂਦਾ ਹੈ ਤਾਂ ਫਿਰ ਈ ਕਹਿੰਦਾ ਹੈ ਕਿ Age is just a number

  • @eatmetwo443
    @eatmetwo443 3 роки тому +15

    ਜਨਮਦਿਨ ਮਨਾਉਣ ਲਈ ਕੁਝ ਖਾਸ ਕਰਨ ਵਿਚ ਕੋਈ ਆਮ ਕੰਮ ਕਰੋ । ਜਿਵੇ ਪਿੰਡ ਦੀ ਸਫਾਈ ਜਾਂ ਵਾਤਾਵਰਣ ਦੀ ਸੰਭਾਲ ਵਿੱਚ ਕੋਈ ਯੋਗਦਾਨ ਪਾਉਣਾ ਚਾਹੀਦਾ ਹੈ

  • @wakhwakhrang
    @wakhwakhrang 3 роки тому +5

    ਰੁਪਿੰਦਰ ਸੰਧੂ ਜੀ, ਜਿੰਨਾਂ ਕੁ ਮੈਂ ਆਪਣੇ ਜੀਵਨ ਵਿੱਚ ਲੋਕਾਂ ਨੂੰ ਵੇਖਿਆ ਤੁਹਾਡੇ ਵਰਗੀ ਸੀਰਤ ਤਾਂ ਬਹੁਤੇ 60 ਕੁ ਸਾਲਾਂ ਦੇ ਲੋਕਾਂ ਦੀ ਵੀ ਨਹੀਂ ਹੁੰਦੀ । ਤੁਹਾਡੇ ਜਿੰਨੀ ਉਮਰ ਵਿੱਚ ਤਾਂ ਮੇਰੇ ਵਰਗੇ ਬਹੁਤੇ ਜਬਲੀਆਂ ਹੀ ਮਾਰਦੇ ਫਿਰਦੇ ਹਨ । ਜਿਵੇਂ ਇਕ ਕਹਾਵਤ ਵੀ ਆ ‘ਫਲਾਣੇ ਨੂੰ ਤਾਂ ਧੁੱਪੇ ਹੀ ਧਉਲੇ ਆਏ ਨੇ’ । ਚੰਗਾ ਵਾ ਜੇ ਸਾਡੀ ਵਧਦੀ ਉਮਰ ਦੇ ਨਾਲ-ਨਾਲ ਸਾਡੀ ਸੋਚ-ਵਿਚਾਰ ਦਾ ਪੱਧਰ ਵੀ ਵਧੇ । ਸੋ, ਤੁਹਾਡੀ ਗੱਲਬਾਤ ਬਹੁਤ ਵਧੀਆ ਲੱਗੀ

  • @amardeepsingh8304
    @amardeepsingh8304 3 роки тому +1

    Good 👍👍

  • @amandipkaur9955
    @amandipkaur9955 3 роки тому

    Nice

  • @rajinderbrar1830
    @rajinderbrar1830 3 роки тому

    Very nice ji

  • @amritsandhu4511
    @amritsandhu4511 3 роки тому +6

    ਬਹੁਤ ਹੀ ਵਧੀਆ ਪੋ੍ਗਰਾਮ ਜੀ ਦੀਦੀ ਜੀ। ਜਨਮ ਦਿਨ 🎂🎉🎁🎂🎉🎁ਮੁਬਾਰਕ ਦੀਦੀ ਜੀ। ਵਾਹਿਗੁਰੂ ਜੀ ਤੁਹਾਨੂੰ ਦੋਨਾਂ ਭੈਣਾਂ ਨੂੰ ਅਤੇ ਆਪ ਜੀ ਦੇ ਦੋਨਾਂ ਦੋਨਾਂ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਣ ਲੰਬੀਆਂ ਉਮਰਾਂ ਕਰਨ ਜੀ। ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਜੀ। 🙏🙏

  • @kamranbutt7982
    @kamranbutt7982 3 роки тому +14

    Both Ladies great Discussion Love from Lahore Pakistan

  • @kamranbutt7982
    @kamranbutt7982 3 роки тому +7

    Gurdeep and Repinder Congrulation And Both Spoke Punjabi very well And Nice Topic Lahore Pakistan

  • @parneetkaur6838
    @parneetkaur6838 3 роки тому +5

    Bhut shona lgda thoda program bhut w8t rhndea ji

  • @amanpreet4998
    @amanpreet4998 3 роки тому +3

    Meinu skin doctor neh age puchii behnji mein keha 39.
    Oho pen rakh k baithge meinu kehnde tusi lagse nii .
    Meinu tusi 25 dehh lagde onhh.
    Mannan naa.
    Achha lagya jad koi cpliment karda behne.

  • @ravneetkaur5209
    @ravneetkaur5209 3 роки тому +1

    Nice

  • @gurdeepsinghmannphul455
    @gurdeepsinghmannphul455 Рік тому

    ਪ੍ਰੋਗਰਾਮ ਬੀ ਸ਼ੋਸ਼ਲ ਦੇ ਸਾਰੇ ਬਹੁਤ ਵਧੀਆ ਹਨ ਪਰੰਤੂ ਸ਼ਬਦ ਪੰਜਾਬੀ ਦੇ ਵਰਤਿਆ ਕਰੋ,ਅੰਗਰੇਜੀ ਦੇ ਸ਼ਬਦ ਮੇਰੇ ਵਰਗੇ ਬਹੁਤਿਆਂ ਦੇ ਪੱਲੇ ਨੀ ਪੈਂਦੇ,ਉਮੀਦ ਹੈ ਕਿ ਦੋਨੋਂ ਭੈਣ ਜੀ ਅੱਗੇ ਤੋਂ ਧਿਆਨ ਰੱਖੋਂਗੋ

  • @sharmapreeti8568
    @sharmapreeti8568 3 роки тому +4

    Bhut sohne o diii tuci

  • @jeetdhillon7343
    @jeetdhillon7343 3 роки тому +5

    Congratulations.Very nice topic as always.

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍

  • @lifebeyondimagination8322
    @lifebeyondimagination8322 3 роки тому +1

    ਉਮਰ ੩੯ ਸਾਲ ਸਟਿੱਲ ਸਿੰਗਲ ਪਰ ਨੇਗਤਿਵਿਟੀ ਨੂੰ ਕਦੇ ਨੇੜੇ ਨੀ ਆਉਣ ਦਿੱਤਾ 🙏