Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅਨਿਰੁਧ ਨੇ ਕਮਾਲ ਕਿਹਾ ਕਿ ਸੱਚ ਹਮੇਸ਼ਾ ਸਾਦਾ ਤੇ ਸਹਿਜ ਹੈ, ਓਹ ਕੋਈ ਸ਼ਿੰਗਾਰ ਨਹੀਂ ਕਰਦਾ। ਦਰਸ਼ਨ ਨੇ ਹੀ ਉਸ ਅਗੰਮੀ ਸੱਚ ਨੂੰ ਸੂਲੀ ਟੰਗਿਆ, ਅਤੇ ਅਨੇਕਾਂ ਬੁੱਧ, ਮਹਾਂਵੀਰ, ਨਾਨਕ ਤੇ ਜੀਸਸ ਨੇ ਅਨੰਤ ਵਾਰ ਮਨੁੱਖਤਾ ਨੂੰ ਉਸਦੇ ਸੰਡਾਂਧ ਮਾਰਦੇ ਦਰਸ਼ਨ ਦੇ ਮਲਬੇ ਵਿਚੋਂ ਬਾਹਰ ਕੱਢਿਆ। ਅਗੰਮ, ਅਗੋਚਰ, ਸਤਿਨਾਮ।
ਸਲਾਮਤ ਰਹੋ ਹੁਜ਼ੂਰ🙏❤️
ਬਹੁਤ ਹੀ ਖੂਬਸੂਰਤ ਅਲਫਾਜ਼ ਬਹੁਤ ਹੀ ਖੂਬਸੂਰਤ ਅਵਾਜ਼ 👌👌👌💗💗🙏
ਬਹੁਤ ਸ਼ੁਕਰੀਆ ਜੀ 🙏❤️
ਜਿਹੜੀ ਗੱਲ ਦਿਲਾ ਨੂੰ ਸਾਫ ਰੱਖਣ ਵਾਲੀ ਕਹੀ ਹੈ ਬਹੁਤ ਹੀ ਜਿਆਦਾ ਕੀਮਤੀ ਹੈ ਗਹਿਰੀ ਹੈ
🙏❤️
Marvellous sir 🌸🌺🌸🌺
Salamat Raho Ji 🙏❤️
ਬਹੁਤ ਖੂਬ ਲਿਖਤ...ਆਵਾਜ ਉਸ ਤੋਂ ਵੱਧ ।ਬਾਕਮਾਲ🙏
ਨਵਾਜ਼ਿਸ਼! ਸਲਾਮਤ ਰਹੋ ਜੀ 🙏❤️
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਇਹੋ ਜਿਹੇ ਅਲਫ਼ਾਜ਼ ਦੇਣ ਦੇ ਲਈ
ਸਲਾਮਤ ਰਹੋ ਜੀ 🙏❣️
ਡਾ. ਹਰਪਾਲ ਸਿੰਘ ਪੰਨੂ ਜੀ ਨੂੰ ਸਮਝਣ ਲਈ ਦਿਮਾਗ ਤੇ ਦਿਲ ਦੋਵੇਂ ਖੁੱਲ੍ਹੇ ਰੱਖਣੇ ਪੈਂਦੇ ਨੇ। ਬਹੁਤ ਡੂੰਘੀਆਂ ਗੱਲਾਂ ਪਰ ਬਹੁਤ ਜਿਆਦਾ ਸਿੱਖਿਆਦਾਇਕ। ਬਹੁਤ ਖੂਬਸੂਰਤ ਪੇਸ਼ਕਾਰੀ ਜਨਾਬ ਜੀ।
ਸਲਾਮਤ ਰਹੋ ਜੀ 🙏❤️
Great sir
Thanks🙏❤️
ਜਿੰਨੀ ਵਧੀਆ ਲਿਖਤ ਹੈ, ਓਨੀ ਹੀ ਚੰਗੀ ਤੁਹਾਡੀ ਅਵਾਜ ਹੈ
ਬਹੁਤ ਨਵਾਜ਼ਿਸ਼.. ਸਲਾਮਤ ਰਹੋ ਜੀ 🙏❤️
🪔 diya ka makan nahi hota ,,wo Jahan jay gaa wahan roshni karaga,,,🌹🙏
जहाँ रहेगा वहीं रौशनी लुटाएगा,किसी चराग़ का अपना मकाँ नहीं होता।~Waseem Barelvi❤️
ਡਾਂ ਹਰਪਾਲ ਸਿੰਘ ਪੰਨੂ ਬਹੁਤ ਸੂਝਵਾਨ ਵਿਦਵਾਨ ਹਨ
ਜ਼ਿੰਦਾਬਾਦ 🙏❤️
Deep knowledge
ਅਸਲ ਵਿੱਚ ਇਹ ਐਨੀ ਗਹਿਰੀ ਗੱਲ ਹੈ ਕਿ ਮੇਰਾ ਦਿਮਾਗ ਇੰਨਾ ਸਬਦ ਨੂੰ ਫੜਨ ਵਿਚ ਕਮਜ਼ੋਰ ਪੈ ਰਿਹਾ
🙏
ਬੁੱਧ ਨੇ ਸੰਸਾਰ ਨੂੰ ਗਿਆਨ ਦਿੱਤਾ ਹੈ
Both vadiya ji
Behad Shukriya Ji ❤️
@@punjabistan shukariya ta ji apda.
ਬਹੁਤ ਵਧੀਆ chennal ❤❤
ਬਹੁਤ ਸ਼ੁਕਰੀਆ ਜੀ ❤️
@@punjabistan ਪਰ ਦੁੱਖ ਇਸ ਦਾ ਚੰਗੀ ਚੀਜ ਨੂੰ ਸੁਣਨ ਵਾਲੇ ਬਹੁਤ ਘਟ ਨੇ ਮੈਂ। ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਐ ਚੈਨਲ ਮੇਰੇ ਅੰਦਰ ਵੱਸ ਗਿਆ ਸਭ ਦੇ ਦਿਲਾਂ ਵਿਚ ਵੱਸ ਜਾਵੇ
ਸਲਾਮਤ ਰਹੋ ਜੀ❤️
❤️❤️❤️
....❤️
Aapo deepo bhava
But hi piari GL he but hi vedi GL he
ਤੁਹਾਡੀ ਇਸ ਵੀਡੀਓ ਦਾ ਸਿਰਲੇਖ ਬਹੁਤ ਘਟੀਆ ਹੈ ਕਿਉਂ ਕਿ ਤੁਸੀਂ ਤਥਾਗਤ ਬੁੱਧ ਨੂੰ ਇੱਕ ਚਲਾਕ ਮੰਗਤਾ ਕਿਹਾ ਹੈ |ਕਿ ਤੁਸੀਂ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਇਸੇ ਤਰਾਂ ਸਮਬੋਧਿਤ ਕਰਦੇ ਹੋ ?ਜਿਸਨੇ ਵੀ ਇਹ ਸਿਰਲੇਖ ਬਣਾਇਆ ਹੈ ਉਸਨੂੰ ਤਥਾਗਤ ਬੁੱਧ , ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਸੰਘ (ਸੰਸਥਾ) ਬਾਰੇ ਜਾਣਕਾਰੀ ਨਹੀਂ ਹੈ |ਇਸ ਸਿਰਲੇਖ ਨੂੰ ਤੁਰੰਤ ਸਹੀ ਕੀਤਾ ਜਾਣਾ ਚਾਹੀਦਾ ਹੈ
ਅਨਿਰੁਧ ਨੇ ਕਮਾਲ ਕਿਹਾ ਕਿ ਸੱਚ ਹਮੇਸ਼ਾ ਸਾਦਾ ਤੇ ਸਹਿਜ ਹੈ, ਓਹ ਕੋਈ ਸ਼ਿੰਗਾਰ ਨਹੀਂ ਕਰਦਾ। ਦਰਸ਼ਨ ਨੇ ਹੀ ਉਸ ਅਗੰਮੀ ਸੱਚ ਨੂੰ ਸੂਲੀ ਟੰਗਿਆ, ਅਤੇ ਅਨੇਕਾਂ ਬੁੱਧ, ਮਹਾਂਵੀਰ, ਨਾਨਕ ਤੇ ਜੀਸਸ ਨੇ ਅਨੰਤ ਵਾਰ ਮਨੁੱਖਤਾ ਨੂੰ ਉਸਦੇ ਸੰਡਾਂਧ ਮਾਰਦੇ ਦਰਸ਼ਨ ਦੇ ਮਲਬੇ ਵਿਚੋਂ ਬਾਹਰ ਕੱਢਿਆ। ਅਗੰਮ, ਅਗੋਚਰ, ਸਤਿਨਾਮ।
ਸਲਾਮਤ ਰਹੋ ਹੁਜ਼ੂਰ🙏❤️
ਬਹੁਤ ਹੀ ਖੂਬਸੂਰਤ ਅਲਫਾਜ਼ ਬਹੁਤ ਹੀ ਖੂਬਸੂਰਤ ਅਵਾਜ਼ 👌👌👌💗💗🙏
ਬਹੁਤ ਸ਼ੁਕਰੀਆ ਜੀ 🙏❤️
ਜਿਹੜੀ ਗੱਲ ਦਿਲਾ ਨੂੰ ਸਾਫ ਰੱਖਣ ਵਾਲੀ ਕਹੀ ਹੈ ਬਹੁਤ ਹੀ ਜਿਆਦਾ ਕੀਮਤੀ ਹੈ ਗਹਿਰੀ ਹੈ
🙏❤️
Marvellous sir 🌸🌺🌸🌺
Salamat Raho Ji 🙏❤️
ਬਹੁਤ ਖੂਬ ਲਿਖਤ...ਆਵਾਜ ਉਸ ਤੋਂ ਵੱਧ ।
ਬਾਕਮਾਲ🙏
ਨਵਾਜ਼ਿਸ਼! ਸਲਾਮਤ ਰਹੋ ਜੀ 🙏❤️
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਇਹੋ ਜਿਹੇ ਅਲਫ਼ਾਜ਼ ਦੇਣ ਦੇ ਲਈ
ਸਲਾਮਤ ਰਹੋ ਜੀ 🙏❣️
ਡਾ. ਹਰਪਾਲ ਸਿੰਘ ਪੰਨੂ ਜੀ ਨੂੰ ਸਮਝਣ ਲਈ ਦਿਮਾਗ ਤੇ ਦਿਲ ਦੋਵੇਂ ਖੁੱਲ੍ਹੇ ਰੱਖਣੇ ਪੈਂਦੇ ਨੇ। ਬਹੁਤ ਡੂੰਘੀਆਂ ਗੱਲਾਂ ਪਰ ਬਹੁਤ ਜਿਆਦਾ ਸਿੱਖਿਆਦਾਇਕ। ਬਹੁਤ ਖੂਬਸੂਰਤ ਪੇਸ਼ਕਾਰੀ ਜਨਾਬ ਜੀ।
ਸਲਾਮਤ ਰਹੋ ਜੀ 🙏❤️
Great sir
Thanks🙏❤️
ਜਿੰਨੀ ਵਧੀਆ ਲਿਖਤ ਹੈ, ਓਨੀ ਹੀ ਚੰਗੀ ਤੁਹਾਡੀ ਅਵਾਜ ਹੈ
ਬਹੁਤ ਨਵਾਜ਼ਿਸ਼.. ਸਲਾਮਤ ਰਹੋ ਜੀ 🙏❤️
🪔 diya ka makan nahi hota ,,wo Jahan jay gaa wahan roshni karaga,,,🌹🙏
जहाँ रहेगा वहीं रौशनी लुटाएगा,
किसी चराग़ का अपना मकाँ नहीं होता।
~Waseem Barelvi❤️
ਡਾਂ ਹਰਪਾਲ ਸਿੰਘ ਪੰਨੂ ਬਹੁਤ ਸੂਝਵਾਨ ਵਿਦਵਾਨ ਹਨ
ਜ਼ਿੰਦਾਬਾਦ 🙏❤️
Deep knowledge
ਅਸਲ ਵਿੱਚ ਇਹ ਐਨੀ ਗਹਿਰੀ ਗੱਲ ਹੈ ਕਿ ਮੇਰਾ ਦਿਮਾਗ ਇੰਨਾ ਸਬਦ ਨੂੰ ਫੜਨ ਵਿਚ ਕਮਜ਼ੋਰ ਪੈ ਰਿਹਾ
🙏
ਬੁੱਧ ਨੇ ਸੰਸਾਰ ਨੂੰ ਗਿਆਨ ਦਿੱਤਾ ਹੈ
🙏❤️
Both vadiya ji
Behad Shukriya Ji ❤️
@@punjabistan shukariya ta ji apda.
ਬਹੁਤ ਵਧੀਆ chennal ❤❤
ਬਹੁਤ ਸ਼ੁਕਰੀਆ ਜੀ ❤️
@@punjabistan ਪਰ ਦੁੱਖ ਇਸ ਦਾ ਚੰਗੀ ਚੀਜ ਨੂੰ ਸੁਣਨ ਵਾਲੇ ਬਹੁਤ ਘਟ ਨੇ ਮੈਂ। ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਐ ਚੈਨਲ ਮੇਰੇ ਅੰਦਰ ਵੱਸ ਗਿਆ ਸਭ ਦੇ ਦਿਲਾਂ ਵਿਚ ਵੱਸ ਜਾਵੇ
ਸਲਾਮਤ ਰਹੋ ਜੀ❤️
❤️❤️❤️
....❤️
Aapo deepo bhava
But hi piari GL he but hi vedi GL he
🙏❤️
ਤੁਹਾਡੀ ਇਸ ਵੀਡੀਓ ਦਾ ਸਿਰਲੇਖ ਬਹੁਤ ਘਟੀਆ ਹੈ ਕਿਉਂ ਕਿ ਤੁਸੀਂ ਤਥਾਗਤ ਬੁੱਧ ਨੂੰ ਇੱਕ ਚਲਾਕ ਮੰਗਤਾ ਕਿਹਾ ਹੈ |
ਕਿ ਤੁਸੀਂ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਇਸੇ ਤਰਾਂ ਸਮਬੋਧਿਤ ਕਰਦੇ ਹੋ ?
ਜਿਸਨੇ ਵੀ ਇਹ ਸਿਰਲੇਖ ਬਣਾਇਆ ਹੈ ਉਸਨੂੰ ਤਥਾਗਤ ਬੁੱਧ , ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਸੰਘ (ਸੰਸਥਾ) ਬਾਰੇ ਜਾਣਕਾਰੀ ਨਹੀਂ ਹੈ |
ਇਸ ਸਿਰਲੇਖ ਨੂੰ ਤੁਰੰਤ ਸਹੀ ਕੀਤਾ ਜਾਣਾ ਚਾਹੀਦਾ ਹੈ