ਬੇਵਫ਼ਾ ਕੌਣ ? Punjabi Short Movie ! Mangu Films ! Arsh Mehra !

Поділитися
Вставка
  • Опубліковано 5 січ 2025

КОМЕНТАРІ • 223

  • @rakeshkumari3634
    @rakeshkumari3634 2 місяці тому +2

    Lovepreet ( Ravi ) performance, acting, Looks is very amazing👍❤, all the best for her, best wishes for the next perform to see . Keep it up👍👍👍❤❤🍀✌

  • @gurjindersingh3638
    @gurjindersingh3638 5 місяців тому +31

    ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌿💛🌿👌 ਯਮੂਨਾ ਨਗਰ

  • @waheguruji3135
    @waheguruji3135 5 місяців тому +12

    ਜੱਸੇ ਦੀ ਵੀਡੀਓ ਬਹੁਤ ਵਧਿਆ ਹੁੰਦੀ ਆ ਬਾਕੀ ਵੀ। ਸਭ ਦੀ ਵਧਿਆ ਵੀਡਿਉ ਹੁੰਦੀ ਏ👍👍👍👍👍

  • @user-Gurdeepjohal
    @user-Gurdeepjohal 5 місяців тому +2

    ਬਹੁਤ ਵਧੀਆ ਆ ਦੀਪੇ ਵੀਰ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿੱਚ ਰੱਖੇ ❤❤❤❤❤❤

  • @ManpreetSingh-wi2pl
    @ManpreetSingh-wi2pl 5 місяців тому +8

    ਬਾਈ ਜੱਸਾ ਅਤੇ ਰਾਵੀ ਦੀ ਐਕਟਿੰਗ ਬਹੁਤ ਸੋਹਣੀ ਲੱਗੀ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅੱਗਲਾ ਭਾਗ ਜਾਲਦੀ ਲੈਣ ਕੇ ਆਓ

  • @darshantoor7339
    @darshantoor7339 5 місяців тому +4

    ਬਹੁਤ ਵਧੀਆ

  • @Muskan_Aulakh
    @Muskan_Aulakh 5 місяців тому +4

    ਬਹੁਤ ਵਧੀਆ ❤❤❤❤

  • @jashansandhu2966
    @jashansandhu2966 5 місяців тому +5

    ਬਹੁਤ ਵਧੀਆ ਵਡੀਉ ਜੀ

  • @JashanKaur-hq1oj
    @JashanKaur-hq1oj 5 місяців тому +2

    ਬਹੁਤ ਬਹੁਤ ਸੋਹਣੀ ਜੋੜੀ ਐ ਜੀ

  • @arshdeepsingh6449
    @arshdeepsingh6449 5 місяців тому +4

    ਵਧੀਆ ਵੀਡੀਓ

  • @jaspalchangal8274
    @jaspalchangal8274 5 місяців тому +1

    ਬਹੁਤ ਹੀ ਜ਼ਿਆਦਾ ਵਧੀਆ ਤੇ emotional ਵੀਡਿਓ ਬਣਾਈ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @RamandeepNatt
    @RamandeepNatt 4 місяці тому +1

    ਭਾਗ। 2 ਵੀਡੀਓ ਸੋਹਣੀ ਹੈ। ❤❤❤❤

  • @beantrenatus4291
    @beantrenatus4291 5 місяців тому +1

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਸਾਰਿਆ ਨੇ ਬਹੁਤ ਹੀ ਐਕਟਿੰਗ ਕੀਤੀ ਆ।

  • @kulwinderkaurkailo
    @kulwinderkaurkailo 5 місяців тому +3

    ਭਿਵੱਖ ਲਈ ਸ਼ੁਬਕਾਮਨਵਾ🎉❤

  • @mantaazbrar7806
    @mantaazbrar7806 5 місяців тому +1

    Jasse di acting bahut sohni hundi aa har ik video vich .God bless you veere.

  • @ManpreetKaur-dw3tz
    @ManpreetKaur-dw3tz 5 місяців тому +2

    Jassee di acting bhot soni aa number one

  • @waheguruji3135
    @waheguruji3135 5 місяців тому +2

    ਲਹੂ ਦੀ ਐਕਟਿੰਗ ਬਹੁਤ ਵਧੀਆ ਏ❤❤❤

  • @kamlarani8052
    @kamlarani8052 4 місяці тому

    Very nice episode God bless you all members🎉🎉🎉🎉❤❤❤❤

  • @JaspreetSingh-c6x
    @JaspreetSingh-c6x 5 місяців тому +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍

  • @manjeetkaur7991
    @manjeetkaur7991 5 місяців тому +5

    ਜੱਸੇ ਦੀ ਐਕਟਿੰਗ ਨੰਬਰ ਵਨ❤❤

  • @karansidhu4906
    @karansidhu4906 5 місяців тому +14

    ❤ ਮੂਵੀ ਕਿੱਧਰ ਨੂੰ ਮੋੜ ਦਿੱਤੀ ਇਸ਼ੂ ਬਾਈ ਬਹੁਤ ਵਧੀਆ ਐਕਟਿੰਗ ਹੈ ਬਹੁਤ ਸਿਰਾ ਲੱਗਦੇ ਹੋ ਬਾਕੀ ਸਾਰੀ ਟੀਮ ਵੀ ਬਹੁਤ ਵਧੀਆ ਪਿੰਡ ਰੱਤਾ ਖੇੜਾ ਤੋ

  • @ManpreetSidhu-bw3zw
    @ManpreetSidhu-bw3zw 5 місяців тому +1

    Bahut gahint

  • @lakhilocham7951
    @lakhilocham7951 5 місяців тому +1

    ਬਹੁਤ ਵਧੀਆ ਵਿਡੀਉ

  • @sonudhillon831
    @sonudhillon831 5 місяців тому +1

    ਬਹੁਤ ਵਧੀਆ ਵੀਡੀਓ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕੀਤੀ । ਇਹ ਵੀਡੀਓ ਦੇ ਹੋਰ ਭਾਗ ਵੀ ਲੈ ਕੇ ਆਓ ।

  • @MandeepSingh-yy8yk
    @MandeepSingh-yy8yk 5 місяців тому +1

    ❤❤ ਬਹੁਤ ਸੋਹਣੀ viedo a

  • @KishanDass-v3v
    @KishanDass-v3v 5 місяців тому +1

    Bhot ghant acting bahut jassa Te Ravi di

  • @Reetkhokhar
    @Reetkhokhar 5 місяців тому +1

    Jasse verre de Acting kainttt ....next part jalde👌🏻👌🏻👌🏻👌🏻👌🏻

  • @pavitarkaur3517
    @pavitarkaur3517 5 місяців тому +1

    Bhut bhut sohni video Jasse veer di acting sbb too pyaari hai my favorite artist❤❤❤❤❤❤❤❤❤❤❤❤❤❤❤❤❤❤❤❤❤❤❤❤

  • @SawarnSingh-x8z
    @SawarnSingh-x8z 4 місяці тому

    ਜੱਸੇ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਾਕੀ ਵੀ ਬਹੁਤ ਵਧੀਆ

  • @KamalSandhuSingh
    @KamalSandhuSingh 4 місяці тому

    ਭਾਗ 2 ਵੀਡੀਓ ਬਹੁਤ ਸੋਹਣੀ ਹੈ

  • @KiranKiran-r6p
    @KiranKiran-r6p 5 місяців тому +3

    Sare bhut vadia act krde aa

  • @sukhdevsukhdev6138
    @sukhdevsukhdev6138 5 місяців тому +1

    Very nice g

  • @AtwalEkkamal-cl7uy
    @AtwalEkkamal-cl7uy 5 місяців тому +1

    Bhut Sohni video ji jassa nice

  • @KakaPaliasharma
    @KakaPaliasharma 5 місяців тому +1

    Nice video att

  • @sarbjitkaursardarni5655
    @sarbjitkaursardarni5655 5 місяців тому

    Sab di acting boht vadia veere baba ji hor tarkiya baksn. ❤

  • @ranjitranjit9517
    @ranjitranjit9517 5 місяців тому

    V nice❤❤

  • @jatinderbassi4163
    @jatinderbassi4163 5 місяців тому +1

    Sat Sri akal ji deepa veer jassa veer bahut bahut vadiya story video ❤

  • @kamaljeetsingh8727
    @kamaljeetsingh8727 5 місяців тому

    ❤❤❤good ji

  • @MaanatKhatarn
    @MaanatKhatarn 5 місяців тому +1

    Bhut bdeea vere

  • @lovelysingh-oi4pd
    @lovelysingh-oi4pd 5 місяців тому +1

    Bhut sohni video ❤❤

  • @manasidhusidhu7323
    @manasidhusidhu7323 5 місяців тому +1

    Nice video 🎉🎉🎉🎉❤❤❤❤❤❤❤❤❤❤❤❤

  • @KulwinderKaur-t5j
    @KulwinderKaur-t5j 4 місяці тому

    Video vvvvvvvvery nyc❤❤❤❤❤

  • @ArshDeep-yv7xi
    @ArshDeep-yv7xi 5 місяців тому +1

    ❤Nice 🎉

  • @sarbjitkaur9202
    @sarbjitkaur9202 5 місяців тому

    ਬਹੁਤ ਵਧੀਆ 🙏🙏

  • @Udeeksingh-ic8ko
    @Udeeksingh-ic8ko 5 місяців тому

    Very..nice..video..❤❤❤❤❤

  • @manrajbhatti5069
    @manrajbhatti5069 4 місяці тому

    Sare he sira ho bro tuci ❤

  • @manishaKumari-ji7cs
    @manishaKumari-ji7cs 4 місяці тому

    Nyc❤😊

  • @HarpreetKaur-v4s
    @HarpreetKaur-v4s 4 місяці тому

    Buht wadia video g❤ jasa di acting buht wadia lgi ❤

  • @tarwinderkaur4629
    @tarwinderkaur4629 5 місяців тому +1

    Veer g bohat sohne video h

  • @BalwinderKaur-hg7fn
    @BalwinderKaur-hg7fn 5 місяців тому

    ਇਸੂ ਵੀਰੇ ਵੈਰੀ ਹੈਪੀ ਵੀਡੀਓ ਜੀ❤❤❤❤❤❤❤❤❤

  • @namanveersingh8494
    @namanveersingh8494 5 місяців тому +1

    Tuhadi videoo bhoot vadya lagdai g

  • @JagmailsinghSandhu
    @JagmailsinghSandhu 5 місяців тому

    ਇਸ਼ੂ ਵੀਰੇ ਮੈਨੂ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹਰੇਕ ਡ
    ਵੀਡਿਉ ਵਿਚ

  • @MandeepKaur-z1j
    @MandeepKaur-z1j 5 місяців тому

    ਜੱਸੇ ਦੀ ਐਕਟਿੰਗ ਬਹੁਤ ਵਧੀਆ ਜੀ ❤❤❤❤❤❤❤

  • @narangsingh8329
    @narangsingh8329 5 місяців тому

    Boht wadia story a👌👌👍👍

  • @RamandeepNatt
    @RamandeepNatt 5 місяців тому +1

    Nice video ji ❤❤❤❤❤

  • @KuldeepJass-th7hx
    @KuldeepJass-th7hx 5 місяців тому +2

    Nice bro

  • @BalwinderBassra
    @BalwinderBassra 5 місяців тому +1

    Very very heart touching film.

  • @RamanSarao-iz7pw
    @RamanSarao-iz7pw 5 місяців тому

    Boht vdiya story sareya di acting boht vadiya c

  • @JaswinderKaur-oj6fr
    @JaswinderKaur-oj6fr 5 місяців тому

    👍 very nice video 🎉

  • @MandeepKaur-z1j
    @MandeepKaur-z1j 5 місяців тому

    ਮੈਂ ਤੁਹਾਡੀਆਂ ਸਾਰੀਆਂ ਵੀਡਿਓ ਦੇਖਦੀਆਂ ਜੀ ਬਹੁਤ ਵਧੀਆ ਹੁੰਦੀਆਂ ਜੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚੌ ਰੱਖੇ 🎉❤❤❤

  • @karamkeet
    @karamkeet 2 місяці тому

    Osm work love ❤️

  • @AmanpreetSingh-hx5qj
    @AmanpreetSingh-hx5qj 5 місяців тому +1

    Very NYC

  • @chahatveersingh1991
    @chahatveersingh1991 4 місяці тому

    ਜੱਸੇ ਦਾ ਸੀਰੀਅਲ ਬਹੁਤ ਵਧੀਆ ਹੁੰਦਾ ਹੈ। ਇਸੂ ਦਾ ਸੁਭਾਅ ਵੀ ਮਿਲਣਸਾਰ ਹੈ ।

  • @ManjeetKaur-ux5og
    @ManjeetKaur-ux5og 5 місяців тому +1

    Good video

  • @KashmirKhan-gh3gs
    @KashmirKhan-gh3gs 3 місяці тому

    ਕਸ਼ਮੀਰ ਖਾਨ ਜਖੇਪਲ ਲਵ ਸਾਰੀ ਟੀਮ ਨੂੰ

  • @Karateboygurwinder
    @Karateboygurwinder 5 місяців тому

    Heart touching video 💕💕

  • @RahmatBrar-de3cu
    @RahmatBrar-de3cu 5 місяців тому +1

    Bhut Vaddiya video Ji ❤❤❤

  • @DeepShallan-v5n
    @DeepShallan-v5n 5 місяців тому +1

    Verry good

  • @PremSingh-ks7kc
    @PremSingh-ks7kc 3 місяці тому

    ਵੀਰ. ਤੁਹਾਡੇ ਵਾਡਿਉ‌‌ ਬਹੁਤ ਵਧੀਆ ਹੈ ‌ਹੋਰ‌‌ ‌ਵਾਡਿਉ‌ ਬਣਾਉ

  • @SandeepArora-p7c
    @SandeepArora-p7c 3 місяці тому

    Very nice video 🎉

  • @palisingh6663
    @palisingh6663 4 місяці тому

    ਬਹੁਤ ਵਧੀਆ ਵੀਡੀਓ ਵੀਰ ਜੀ

  • @kaurbrar5463
    @kaurbrar5463 5 місяців тому +1

    V nyc 😢

  • @ManiGill-xg4ub
    @ManiGill-xg4ub 5 місяців тому +2

    Very nice video

  • @sukhchainsukhchain6076
    @sukhchainsukhchain6076 5 місяців тому +1

    ❤❤🎉siraa

  • @lovepreetsharma1935
    @lovepreetsharma1935 5 місяців тому

    Sira jann❤❤❤👍🏻👍🏻👍🏻👍🏻

  • @doraemongamer4156
    @doraemongamer4156 5 місяців тому +1

    Nice ❤❤❤

  • @hardeepsinghsingh7016
    @hardeepsinghsingh7016 5 місяців тому

    Very nice 🎉

  • @pirtpalsamrao2940
    @pirtpalsamrao2940 5 місяців тому +1

    very nice video ji🎉🎉👍👍👌🏿👌🏿🥰🥰🥰

  • @amangarg9608
    @amangarg9608 5 місяців тому +1

    Well done

  • @LovedeepSingh-yf4wo
    @LovedeepSingh-yf4wo 4 місяці тому

    Very very nice video 👍

  • @jujharsingh194
    @jujharsingh194 5 місяців тому

    Bhut shoni video c,,, next part pkka le ke aho Deep bai,,,,ana jassa bai thudaiya bhut video dakde a loveprt ji nal,,,,,,all members gant acting 🎉🎉🎉🎉🎉🎉🎉🎉🎉🎉🎉🎉

  • @daljitkaur353
    @daljitkaur353 5 місяців тому +1

    Very nice video 2❤❤❤❤🎉🎉🎉🎉❤❤❤❤❤❤❤

  • @BaljitKaur-e5p
    @BaljitKaur-e5p 5 місяців тому +1

    Bahut video beta ji

  • @narangsingh8329
    @narangsingh8329 5 місяців тому

    Very nice story 👍👍

  • @bablibhatia6279
    @bablibhatia6279 5 місяців тому

    Saari team bahut vadiya

  • @charanjitkaurcheema2136
    @charanjitkaurcheema2136 3 місяці тому

    Very very nice video put ❤❤

  • @gaggusukhmandeep8208
    @gaggusukhmandeep8208 5 місяців тому +1

    My favourite actor jassa❤

  • @manpreetchahal7458
    @manpreetchahal7458 5 місяців тому +1

    Very nice 💯

  • @KiranKiran-r6p
    @KiranKiran-r6p 5 місяців тому +2

    Har vedio ch Ishu very nice

  • @kuldeepkaurdeol4419
    @kuldeepkaurdeol4419 5 місяців тому +2

    Very Very nice video 👌👌👌👌👍👍👍👍👏👏💕💕

  • @manisidhu8038
    @manisidhu8038 5 місяців тому

    Very nice video y ji all teem nu mere valo God bless you ❤❤❤❤

  • @BhupinderSingh-is7iu
    @BhupinderSingh-is7iu 5 місяців тому +1

    Very Nice Video Bro ❤❤

  • @amansidhu7086
    @amansidhu7086 5 місяців тому +1

    Bhut soni vodio

  • @vijaykumari3183
    @vijaykumari3183 5 місяців тому +1

    Post.man.bro.ki.batt.hi.na.pusho👏👏👏✅✅😎😎😎

  • @narangsingh8329
    @narangsingh8329 5 місяців тому

    Boht wadia acting a g👌👌

  • @LoveleenKaur-o7p
    @LoveleenKaur-o7p 5 місяців тому

    Nice story 😊

  • @pawanrandhawa1923
    @pawanrandhawa1923 5 місяців тому

    Vry emotion story😢

  • @jagtarmalaysia9666
    @jagtarmalaysia9666 5 місяців тому

    Bahot bahot vadia video Ji 🙏♥️♥️

  • @bablibabli3103
    @bablibabli3103 5 місяців тому +1

    Veri nice video Jassi

  • @gurmalsingh3892
    @gurmalsingh3892 5 місяців тому

    ਜਸਾ ਉਰਫ ਈਸੂ ਤੇ ਰਾਵੀ ਦੀ ਜੋੜੀ ਬਹੁਤ ਸੋਹਣੀ ਲਗਦੀ ਹੈ ਰਾਵੀ ਦੀ ਚਾਚੀ ਬਹੁਤ ਗਲਤ ਬੋਲਦੀ ਹੈ ਰਾਵੀ ਨੂੰ ਰਾਵੀ ਤੂੰ ਆਪ ਦੇ ਮਨ ਦੀ ਗਲ ਈਸੂ ਨੂੰ ਪਹਿਲਾ ਹੀ ਦਸ ਦੇਣੀ ਸੀ ਰਾਵੀ ਤੇ ਈਸੂ ਦੀਆ ਪਿਆਰ ਦੀਆ ਗਲਾ ਬਹੁਤ ਚੰਗੀਆ ਲਗੀਆ ਜੇ ਕਿਸੇ ਨੂੰ ਕਿਸੇ ਨਾਲ ਸਚਾ ਪਿਆਰ ਹੋ ਜਾਵੇ ਤਾ ਉਹ ਆਪਨੇ ਪਿਆਰ ਕਰਨ ਵਾਲੇ ਤੋ ਬਿਨਾ ਰਹਿ ਨਹੀ ਸਕਦੇ ਇਹ ਹੀ ਹਾਲ ਰਾਵੀ ਦਾ ਹੈ ਈਸੂ ਨੇ ਤਾ ਵਿਆਹ ਕਰਵਾ ਕਰਵਾ ਲਿਆ ਰਾਵੀ ਨੂੰ ਸੁਣਕੇ ਬਹੁਤ ਦੁਖ ਹੋਇਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ