ਗੁੜਦੁੰਬਾ ਭੋਡੀਪੁਰਾ, ਘੋਨੀ ਰਾਣੀਵਾਲਾ ਪਿੱਛੇ ਛਾਲ ਮਾਰਕੇ ਬੈਠ ਗਿਆ Bajakhana Kabaddi Cup 2007 ! dpd Television

Поділитися
Вставка
  • Опубліковано 12 січ 2025

КОМЕНТАРІ • 8

  • @JatinderSingh-o9t
    @JatinderSingh-o9t 28 днів тому +1

    ਯਾਰ ਪਹਿਲਾ ਟੇਮ ਵਧਿਆ ਸੀ ਕਮੇਟਰ ਬਹੁਤ ਵਧਿਆ ਸਨ ਹੁਣ ਤਾ ਕਬੱਡੀ ਦੇ ਰੋਲ ਹੀ ਬਦਲ ਗਏ

  • @karanbaraich2300
    @karanbaraich2300 27 днів тому

    👍

  • @DriqbalBajakhana
    @DriqbalBajakhana Місяць тому

    Es saal poori charhat c es cup di bhut bhaari ikaath c graund de vich koi lagbhag 120 ptang uday gaye c ik kartavkar ne. Mahindra wale add lai gubara chadd rahkheya c bahar mele te orecastra vgaira lagiya c bhut yaada shadd janda c eh mela

  • @SukhpalSingh-jl2kq
    @SukhpalSingh-jl2kq 29 днів тому

    ਮੈਂ ਵੀ ਇਸ ਟੂਰਨਾਮੈਂਟ ਨੂੰ ਵੇਖਣ ਗਿਆ ਸੀ

  • @herjeetdhaliwal2170
    @herjeetdhaliwal2170 Місяць тому +2

    ਬਾਜਾਖਾਨਾ ਕੱਪ ਅੱਖੀਂ ਵੇਖਿਆ ਮੈ 2007

  • @Canadianvillage-y1q
    @Canadianvillage-y1q 29 днів тому

    Kabaddi piyar de name v daso

  • @kulwinderbrar2537
    @kulwinderbrar2537 28 днів тому

    ਜਦੋਂ ਸਾਡੇ ਪਿੰਡ ਟੂਰਨਾਮੈਂਟ ਹੂੰਦਾ ਸੀਂ ਮੈ ਨਿੱਕਾ ਜਿਹਾ ਹੁੰਦਾ ਸੀਂ ਗੱਦੁੰਬਾ ਸਾਡੇ ਘਰ ਰਹਿੰਦਾ ਹੁੰਦਾ ਸੀ ਅਸੀ ਬੜਾ ਛੇੜ ਦੇ ਹੁੰਦੇ ਸੀ ਜਦੋਂ ਮੇਲਾ ਮੁਕ ਜਾਂਦਾ ਸੀਂ ਫੇਰ ਚਲਾ ਜਾਂਦਾ ਸੀ।

  • @kulwinderbrar2537
    @kulwinderbrar2537 28 днів тому

    ਖਿਡਾਰੀਆਂ ਦੇ ਨਾਮ ਵਿ ਦਸ ਦਿਓ ਜੀ ਜਿਨਾ ਨੁ ਮੋਟਰ ਸਾਇਕਲ ਮਿਲੇ ਆ