ਬਾਬਾ ਤੇਗਾ ਸਿੰਘ ਨੇ ਦੱਸੀਆਂ ਮਾਸਟਰ ਤਾਰਾ ਸਿੰਘ ਨੂੰ ਸਿੱਖ ਰਾਜ ਦੀਆਂ ਗੁਪਤ ਗੱਲਾਂ I Jind Badali

Поділитися
Вставка
  • Опубліковано 12 кві 2023
  • Waheguru Ji Ka Khalsa Waheguru JI Ki Fateh JI
    ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
    Topic- Part 1 ਬਹੁਤ ਦਿਲਚਸਪ story ਹੈ ਸਾਰੀ ਸੁਣੋ
    Follow Facebook Page :
    fb.watch/v/b4aSVYptN/
    #jindbadali #punjabilatestnews
    Like Subscribe Share --- #punjabi

КОМЕНТАРІ • 20

  • @daljeetsingh1309
    @daljeetsingh1309 Рік тому +1

    ਜਿੰਦ ਬਡਾਲੀ ਚੈਨਲ ਅਤੇ ਸਾਰੇ ਹੀ ਜਿਂਦ ਬਡਾਲੀ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ

  • @moviesandmysteries4538
    @moviesandmysteries4538 Рік тому +5

    ਵਾਹਿਗੁਰੂ ਵਾਹਿਗੁਰੂ ਸਾਡੇ ਪੁਰਾਤਨ ਸਿੰਘਾਂ ਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੁੰਦਾ ਸੀ।

  • @SherGill214
    @SherGill214 8 місяців тому +2

    ਪੁਰਾਣੇ ਧਾਕੜ ਸਿੰਘਾਂ ਦੀਆਂ ਗੱਲਾਂ ਸੁਣ ਕੇ ਸਵਾਦ ਆਗਿਆ 🙏 ਏਦਾਂ ਦੀਆਂ ਪੁਰਾਤਨ ਸਿੰਘਾਂ ਦੀਆਂ ਸਾਖੀਆਂ ਸਾਂਝੀਆਂ ਕਰਦੇ ਰਹੋ 🙏ਮਿਹਰਬਾਨੀ

  • @JasveerSingh-ji4sl
    @JasveerSingh-ji4sl Рік тому +5

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏🙏
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ 🙏🙏
    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

  • @punjabson5991
    @punjabson5991 Рік тому +3

    ਜ਼ਿੰਦ ਭਾਈ ਆਹ ਬਹੁਤ KAMAAL ਦੀ ਆਪਣੇ ਵਿਰਸੇ ਬਾਰੇ ਠੋਸ ਜਾਣਕਾਰੀ ਬਾਬਾ ਤੇਗਾ ਸਿੰਘ ਦੇ ਮੁੱਖ ਤੋਂ, ਦੱਸ ਰਹੇ ਹੋ।
    ਮਾਸਟਰ ਤਾਰਾ ਸਿੰਘ ਜੀ ਨੇ ਸੰਭਾਲੀ ਏਹ ਸੱਚੀ ਸਾਖੀ ਏਹ ਚੰਗਾ ਕੰਮ ਕੀਤਾ, ਨਹੀਂ ਨਹਿਰੂ ਦੇ ਭੱਚੂ ਚ ਖੁਆਰੀ ਹੀ ਮਿੱਲੀ।

  • @sunnydhaliwal1984
    @sunnydhaliwal1984 Рік тому +1

    ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਹੀਦਾ ਦਾ ਡੁੱਲਿਆ ਲਹੂ ਅਜੇਹਾ ਨਹੀਂ ਜਾਵੇ ਗਾ 🙏🏻
    ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੱਖ ਰਾਜ ਫੇਰ ਆਵੇ ਗਾ ਸਿੱਖਾ ਦਾ ਕੌਮੀ ਘਰ ਜਰੂਰ ਬਣੇ ਗਾ 🙏🏻

  • @KulwantSingh-qk8bs
    @KulwantSingh-qk8bs Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏 ਫਤਿਹ ਪ੍ਰਵਾਨ ਕਰਨੀ ਜਿੰਦ ਬਾਈ ਜੀ 🙏🙏🙏🙏🙏🙏🙏

  • @babbisingh6926
    @babbisingh6926 9 місяців тому

    ਗੁਡ ੨੨

  • @jitendarsingh9904
    @jitendarsingh9904 Рік тому

    Waheguru g ka khalsa Waheguru g ki fathe wa vir g minu thode kolo sakhi sunke rash aa janda

  • @harpreetharpreetsingh6483
    @harpreetharpreetsingh6483 Рік тому

    ਕਈ ਵਾਰ ਸੋਚ ਦਾ ਕੇ ਸਾਡੇ ਸਰਦਾਰ ,ਗੁਰੂ ਲਈ ਬੜਿ ਸਰਦਾ ਰੱਖਦੇ ਸੀ,,ਅਸੀ ਤਾ ਸਰਦਾਰਾ ਦੇ ਪੇਰਾ ਵਰਗੇ ਵੀ ਨੀ

  • @dhalwindersingh432
    @dhalwindersingh432 Рік тому

    Waheguru ji

  • @bittukhurrana
    @bittukhurrana Рік тому +2

    No word ...wahe Guru ji🙏

  • @gurindersingh4655
    @gurindersingh4655 Рік тому

    Very good historical information. Please make more videos. Thanks 🙏

  • @vinodgarg1287
    @vinodgarg1287 Рік тому

    Very good Video.

  • @urdaapunjab1324
    @urdaapunjab1324 Рік тому

    Bai jind wandalo book da name ki a.plz Singh sab jio wts up krdoge ja koi source dasdeo jitho pad Ska sardar sab

    • @JindBadali
      @JindBadali  Рік тому

      ਕਿਤਾਬ ਦਾ ਨਾਮ ਬਾਬਾ ਤੇਗਾ ਸਿੰਘ ਹੈ ਇਹ ਸ਼੍ਰੋਮਣੀ ਕਮੇਟੀ ਦੀ book ਸਟਾਲ ਤੋਂ ਮਿਲੂ

  • @user-ov5ge8xk5t
    @user-ov5ge8xk5t Рік тому

    आज।पतानही।पजाब।पूलीस।नू।कीहोगीया।ह।श्री।गगानगर।।बीच।दे।सगरीया।दे।पीड।सनतपूरा।बीच।ईनीसी।सारी।पजाब।दी।लगदीसी।बाडर।ते।बी।ईनी।लगीह।पूलस।ही।पूलस।देखन।नू।मीली।बीचे।आखीजादेने।आमरपाल।नू।भालदी।फीरदीह।पतानही।सफलता।मीलीजा।नही।ढानीच।जादे।जोर।सी