ਖਡੂਰ ਸਾਹਿਬ ਸੀਟ ਨੂੰ ਲੈ ਕੇ ਵੱਡਾ ਖੁਲਾਸਾ , ਆਜ਼ਾਦ ਉਮੀਦਵਾਰ ਅੰਮ੍ਰਿਤ+ਪਾਲ ਸਿੰਘ , AAP ਦਾ ਨਿਕਲਿਆ ਵੱਡਾ ਅਹੁਦੇਦਾਰ !

Поділитися
Вставка
  • Опубліковано 14 тра 2024
  • ਖਡੂਰ ਸਾਹਿਬ ਸੀਟ ਨੂੰ ਲੈ ਕੇ ਵੱਡਾ ਖੁਲਾਸਾ
    ਆਜ਼ਾਦ ਉਮੀਦਵਾਰ ਅੰਮ੍ਰਿਤ+ਪਾਲ ਸਿੰਘ
    AAP ਦਾ ਨਿਕਲਿਆ ਵੱਡਾ ਅਹੁਦੇਦਾਰ !
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 55

  • @KuldeepSingh-vv6dm
    @KuldeepSingh-vv6dm 24 дні тому +15

    ਮਰੀ ਜ਼ਮੀਰ ਵਾਲਾ ਹੈ ਜੋ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਦੇ ਬਰਾਬਰ ਕਾਗਜ਼ ਭਰੇ ਹਨ ਵਹਿਗੁਰੂ ਜੀ ਭਾਈ ਸਾਹਿਬ ਤੇ ਮਹੇਰ ਕਰੋ

  • @jitsingh8827
    @jitsingh8827 24 дні тому +23

    ਇਹ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਹ ਮਾਂਜਾ ਪਾਰਟੀ ਦੀ ਕਰਤੂਤ ਹੈ

  • @user-ng1vq6yb1d
    @user-ng1vq6yb1d 24 дні тому +3

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਵੋਟ ਫਾਰ ਖ਼ਾਲਸਾ ਅਮ੍ਰਿਤਪਾਲ ਸਿੰਘ
    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾਂ ਮਾਰੇ ਗਰਦਾਰਾਂ ਤੋ ਸਾਵਧਾਨ ਰਹੋ ਜੀ

  • @gurmindersingh7855
    @gurmindersingh7855 24 дні тому +10

    ਇਹੋ ਜਿਹੇ ਬੰਦਿਆਂ ਨੂੰ ਛਿੱਤਰਾ ਦੀ ਘਾਟ ਹੈ

  • @jagdeep9264
    @jagdeep9264 24 дні тому +22

    ਝਾੜੂ ਵਿੱਚੋ ਨਿਕਲੀ ਹੋਈ ਤੀਲ ਆ ਇਹ ਵੀ

  • @JagjitSingh-uz4dv
    @JagjitSingh-uz4dv 23 дні тому

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਦੂਜੇ

  • @giansingh4519
    @giansingh4519 24 дні тому +15

    ਫਰੀਦਕੋਟ ਵਾਲਿਓ ਛਿੱਤਰ ਫੇਰੋ ਅਤੇ ਫਰੀਦਕੋਟ ਝਾੜੂ ਵਾਲੇ ਉਮੀਦਵਾਰ ਦਾ ਬਾਈਕਾਟ ਕਰੋ ਜੀ

  • @avtarsingh2531
    @avtarsingh2531 22 дні тому

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @dalbirsingh5890
    @dalbirsingh5890 24 дні тому +15

    ਲਾਹਨਤ ਇਹੋ ਜਿਹੇ ਚੁਫੇਰਗੜੀਆਂ ਨੂੰ ਪੰਜਾਬ ਕਦੇ ਨਾ ਮਰੇ ਜੇ ਆਪਣੇ ਨਾ ਮਾਰਨ

    • @mittiputtmajhail2960
      @mittiputtmajhail2960 24 дні тому +2

      Ih gandi khed AAP ne, bhai ji dia votes kharab karn lai kita hy.

  • @DarshanSingh-ph7rt
    @DarshanSingh-ph7rt 23 дні тому

    ਲਾਹਣਤ ਇਹੋ ਜਿਹੇ ਲੋਕਾਂ ਨੂੰ

  • @davinderkaur7592
    @davinderkaur7592 24 дні тому

    ਭੁਲੇਖਾ ਪਾਉਣ ਵਾਲਿਆਂ ਨੂੰ ਜੁੱਤੀ ਫੇਰੋ।

  • @pargatsingh-nf8zm
    @pargatsingh-nf8zm 24 дні тому

    ਵੀਰ ਜੀ ਇਹ ਜਾਣ ਬੁਜ ਕੇ ਕਾਗਜ ਭਰਾਏ ਗਏ ਹਨ ਇਹ ਚੋਣ ਨਹੀ ਲੜ ਰਹੇ ਇਹ ਅੰਮ੍ਰਿਤਪਾਲ ਸਿੰਘ ਦੀਆ ਵੋਟਾ ਖ਼ਰਾਬ ਕਰਨ ਲਈ ਪਾਰਟੀ ਨੇ ਖੜਾ ਕੀਤਾ ਹੈ

  • @goldycheema1592
    @goldycheema1592 24 дні тому +4

    Asli te nakli da sb nu pta aa 😕
    Amritpal singh khalsa Jo ajj dibrugad jail vich aa zindabaad 🦁❤️🙏

  • @preetmalhitrantaranwala827
    @preetmalhitrantaranwala827 24 дні тому

    ਇਹ ਸਰਕਾਰਾਂ ਦੀਆਂ ਚਾਲਾਂ ਨੇ।
    ਜਨਤਾ ਨੂੰ ਭੁਲੇਖਾ ਪਾਉਣ ਲਈ ਸੇਮ ਨਾਂਮ,ਦਾ ਸੇਮ ਲਿਬਾਸ ਵਾਲਾ ਸ਼ਖ਼ਸ ਖੜ੍ਹਾ ਕਰਤਾ।
    ਪਰ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਹੀ ਬਾਜ਼ੀ ਮਾਰੇ ਗਾ।

  • @Lovepreetsingh-hd3jn
    @Lovepreetsingh-hd3jn 24 дні тому +4

    Bhai amritpal singh ji khalsa NSA vale onha da chon nishan ghar ghar share kr deo ji

  • @Singh-by1z
    @Singh-by1z 24 дні тому

    Very Sam aap party

  • @charanjitsingh375
    @charanjitsingh375 23 дні тому

    ਇਹ ਜੱਗ ਜਾਹਰ ਹੈ ਕਿ ਇਹ ਆਪ ਪਾਰਟੀ ਨੇ ਹੀ ਜਾਣ ਬੁੱਝ ਕੇ ਲੋਕਾਂ ਨੂੰ ਭੁਲੇਖਾ ਪਾ ਕੇ ਭਾਈ ਸਾਹਬ ਦੀਆਂ ਵੋਟਾਂ ਖਰਾਬ ਕਰਨ ਲਈ ਹੀ ਕੀਤਾ ਹੈ।

  • @BalvirSingh-ig7lx
    @BalvirSingh-ig7lx 24 дні тому

    Bhai Amritpal singh ji zindabad zindabad

  • @baldevsinghrandhawa5204
    @baldevsinghrandhawa5204 22 дні тому

    Gadaar

  • @lakhwindersinghbhola7405
    @lakhwindersinghbhola7405 24 дні тому +3

    Amritpal ta Amritpal hi aa

  • @mittiputtmajhail2960
    @mittiputtmajhail2960 24 дні тому +1

    sajish e loka nu side track karan lai.

  • @gurbakhshsingh7885
    @gurbakhshsingh7885 24 дні тому

    lakh lahnt fridkot vale nu

  • @BalkarSingh-dc1oq
    @BalkarSingh-dc1oq 24 дні тому +6

    ਅਸਲੀ ਹੀ ਅਸਲੀ ਹੁੰਦਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਵਾਰਿਸ ਪੰਜਾਬ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

    • @SATNAMSINGH-cp5gz
      @SATNAMSINGH-cp5gz 24 дні тому

      ਜ਼ੋਰ ਬਾਈ ਸਾਹਿਬ ਦਾ ਅਕਾਲੀ ਦਲ ਨੂੰ ਭੰਡਣ ਤੇ ਹੀ ਲੰਗ ਗਿਆ

  • @satwantkaurtur9128
    @satwantkaurtur9128 24 дні тому

    0 voting

  • @user-mv4ve3su7y
    @user-mv4ve3su7y 24 дні тому

    ਇਕ ਭੁਲੇਖਾ ਪਾਉਣ ਲਈ ਕੋਝੀਆਂ ਚਾਲਾ ਇਕ ਹੋਰ ਭਾਈ ਅੰਮ੍ਰਿਤਪਾਲ ਸਿੰਘ ਨਾਂ ਦਾ ਬੰਦਾ ਲਿਆਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਭੁਲੇਖਾ ਪੈ ਜਾਵੇ ਪਰ ਲੋਕ ਸਭ ਕੁਝ ਜਾਣਦੇ ਨੇ

  • @GurpreetSingh-pi2ys
    @GurpreetSingh-pi2ys 24 дні тому

    Lahlat hai aap party nu

  • @user-jl3vb4jf4q
    @user-jl3vb4jf4q 22 дні тому

    Bhai, amritpal, singh, ne, plakha, te, khade, diya, hai 9:20

  • @nirmaldhiman773
    @nirmaldhiman773 24 дні тому +5

    Bhund
    Chalan
    Chul
    Riha
    Jo
    Purian
    Nhi
    Hongian
    Bhai
    Saab
    Zindabad

  • @Avtar-xu1dd
    @Avtar-xu1dd 24 дні тому +4

    ਗਲਤੀ ਕਰ ਲੀ ਅੰਮ੍ਰਿਤ ਪਾਲ ਦੇ ਬਾਪੂ ਜੀ ਨੇ ਜੋ ਕਿ ਕਵਰਿੰਗ ਉਮੀਦਵਾਰ ਵਜੋਂ ਆਪਣੇ ਹੀ ਕਾਗਜ ਭਰੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਕਵਰਿੰਗ ਉਮੀਦਵਾਰ ਵਜੋਂ ਬੀਬੀ ਖਾਲੜਾ ਜੀ ਦੇ ਕਾਗਜ ਭਰਦੇ? ਇਸੇ ਗੱਲ ਕਰਕੇ ਗੇਮ ਸਾਰੀ ਬਿਗਾੜ ਗਈ ਲਗਦੀ ਹੈ ?

  • @user-br9xr3xf5f
    @user-br9xr3xf5f 24 дні тому

    Lakh lahnt ehna chora de

  • @sakinderkaur846
    @sakinderkaur846 24 дні тому

    Sahi keha ena ne pehlan election vich kisan party nal v eda hi kita c .loka nu pta hi ni lgya ki kisan party te jharu alag alag hn .

  • @jagtarkhaira979
    @jagtarkhaira979 24 дні тому +8

    ਬਹਿਰੂਪੀਏ ਝਾੜੂ ਵਾਲੇ

  • @gurcharansingh3968
    @gurcharansingh3968 23 дні тому

    Sare Punjabio Kejriwaal, Pegwant mannu , AAP party da boycott karo. RSS dee khattarnaak team AAP party.

  • @SinghGill7878
    @SinghGill7878 24 дні тому +6

    ਤੁਸੀਂ ਐਹੋ ਜਿਹੀਆਂ ਹੇਡਲਿੰਜ਼ ਲਾਕੇ ਕਿਉਂ ਚੱਕਰਾਂ ਚ ਪਾ ਰਹੇ ਓ ਲੋਕਾਂ ਨੂੰ

  • @user-kf1cp1td9z
    @user-kf1cp1td9z 24 дні тому

    Jan buj k pagg wali photo ne lai

  • @leaderpunjab
    @leaderpunjab 24 дні тому +5

    Aam admi party de Kam a

  • @SukhdevSingh-ur2ir
    @SukhdevSingh-ur2ir 24 дні тому

    Maksad ih k dibrugarh jail vich band Amritpal singh Khalsa di vote tirhna

  • @sarbjitkaur4996
    @sarbjitkaur4996 24 дні тому

    Ehna nu hor kio kaam nhi

  • @Amar_singh95
    @Amar_singh95 24 дні тому

    buchad

  • @gurjitsingh7678
    @gurjitsingh7678 24 дні тому

    E jehda duplicate a I only can say dur 2 2 222 fitee mou

  • @mittiputtmajhail2960
    @mittiputtmajhail2960 24 дні тому

    Ih duplicate Amritpal nu Akalia te dusre loka ne confusion create karn lai kagaj bharre na ta k loka nu bhulekha payia jave. Majhailo tuhanu bahut khiyal rakhna pena.

  • @gurjitsingh7678
    @gurjitsingh7678 24 дні тому

    E

  • @ranjitjamba3346
    @ranjitjamba3346 24 дні тому

    Hot seat nahi a chpaljhar tv 📺 walyea panthak seats a boli sudhar

  • @nirmaldhiman773
    @nirmaldhiman773 24 дні тому +2

    Ih
    Votan
    Torhan
    Vaste
    Khrhaia
    Gia
    Bhund
    Vulon