ਮੇਰੇ ਨਾਲ ਬਾਣਉ ਸੋਹਣੇ ਸੋਹਣੇ ਸੂਟ ਹੱਥ ਦੀ ਕਢਾਈ ਨਾਲ

Поділитися
Вставка

КОМЕНТАРІ • 88

  • @gurjeetkaur9238
    @gurjeetkaur9238 4 місяці тому +41

    🙏ਭੈਣ ਜੀ ਜੂਨ ਚ, ਪਹਿਲੀ ਵਾਰ ਵਿਡੀਓ ਦੇਖੀ ਤੇ ਅੱਖਾਂ ਮੁਹਰੇ ਗਰਮੀ ਦੀਆਂ ਛੁੱਟੀਆਸ਼ ਚ, ਨਿੰਮ ਹੇਠਾਂ ਬੈਠ ਕੇ ਚਾਦਰਾਂ ਕੱਢਦੀਆਂ ਸੀ ਵਾਹ ਰੌਣਕਾਂ ਵਾਲਾ ਸਮਾਂ ਸੀ ਜੀ ❤❤❤❤❤

  • @Parmjeet_randhawa
    @Parmjeet_randhawa 4 місяці тому +36

    ਪੁਰਾਣਾ ਟਾਈਮ ਯਾਦ ਕਰਵਾ ਦਿੱਤਾ ਤੁਸੀਂ ਜਿਆਦਾਤਰ ਉਦੋਂ ਦਸਵੀਂ ਕਲਾਸ ਦੇ ਪੇਪਰ ਦੇਕੇ ਜੋ ਰਿਜ਼ਲਟ ਆਉਣ ਤੱਕ ਦੋ ਤਿੰਨ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਉਦੋਂ ਹੀ ਕੁੜੀਆਂ ਚਾਦਰਾਂ ਵਗੈਰਾ ਕੱਢਦੀਆਂ ਹੁੰਦੀ ਆਂ ਸੀ ਮੈਂ ਵੀ ਸਿੱਖੀਆਂ ਸੀ ❤️❤️❤️❤️

    • @punjabilife-sk4se
      @punjabilife-sk4se  4 місяці тому

      ਹਾਂਜੀ‌‌ ਏ ਪੁਰਾਣੇ ਸਮਿਆਂ ਦੀ ਕਢਾਈ ਐ

  • @laviladpur7229
    @laviladpur7229 3 місяці тому +4

    ਪੁੱਤਰ ਮੈਨੂੰ ਤਾਂ ਆਪਣੇ ਵਿਆਹ ਤੋਂ ਪਹਿਲਾਂ ਦੀ ਯਾਦ ਆ ਗਈ ਮੈਂ ਵੀ ਚਾਦਰਾਂ ਤੇ ਸੂਟ ਕੱਢੇ ਸੀ ਬਹੁਤ ਵਧੀਆ ਲਗਿਆ ਪੁੱਤਰ ❤

  • @ArmanSingh-wm8ky
    @ArmanSingh-wm8ky 2 місяці тому

    ਬਹੁਤ ਵਧੀਆ ਹੈ ਵੀਡੀਓ ❤❤❤

  • @harbhinderkaur4531
    @harbhinderkaur4531 3 місяці тому +1

    We all cousins were doing embriodary in summer vocation and enjoying the summer noon

  • @sarabjeetkaur-rd8kd
    @sarabjeetkaur-rd8kd 3 місяці тому +2

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍 ਕਢਾਈ ਵਰਕ video Talwandi sabo Sri dmdma sahib ji.

  • @rajveerromana868
    @rajveerromana868 4 місяці тому +11

    ਦੀ ਤੁਸੀ ਸਾਰੇ ਫੁੱਲਾਂ ਦੀ ਵੀਡਿਓ ਪਾ ਦਿਓ ਜੀ ❤❤

  • @ranjeetkaur1899
    @ranjeetkaur1899 4 місяці тому +2

    Wow nice idea thanku so much ji🙏🙏🙏🙏♥️♥️♥️♥️👍👍👍👍

  • @AmandeepKaur-hf5ju
    @AmandeepKaur-hf5ju Місяць тому +1

    ਕਸ਼ਮੀਰੀ ਟਾਂਕਾ ਦਸੋ

  • @jasbrar8708
    @jasbrar8708 3 місяці тому +1

    ਦੀਦੀ ਤੁਸੀਂ ਬਹੁਤ ਵਧੀਆ ਸਮਝਾਉਂਦੇ ਓ ਜੀ । ਪਰ ਕਢਾਈ ਕਰਨ ਸਮੇਂ ਵੀਡੀਓ ਨੇੜੇ ਤੋਂ ਬਣਾਦਿਆ ਕਰੋਂ ਜੀ ।

  • @Parmjeet_randhawa
    @Parmjeet_randhawa 4 місяці тому +1

    Very nice vedio thanks 🙏🏻❤️❤️

  • @vlogsbysidhu9604
    @vlogsbysidhu9604 2 місяці тому

    Good job

  • @Winyourself1977
    @Winyourself1977 4 місяці тому +2

    So nice very beautiful

  • @noorrai1984
    @noorrai1984 2 місяці тому

    🙏👌👌

  • @malaksingh3941
    @malaksingh3941 4 місяці тому +1

    Di drew kerna v dso full video pyo

  • @SinghDavinder-f7y
    @SinghDavinder-f7y 4 місяці тому +1

    Kanjoor 🌴 tree v banuna daso please😊

  • @NavroopKaur-q7t
    @NavroopKaur-q7t 4 місяці тому +2

    ਬਹੁਤ ਸੋਹਣੀ ਕਢਾਈ ਕੀਤੀ ਭੈਣ

  • @Cute-o3z
    @Cute-o3z 3 місяці тому

    Di needle kehdi hai

  • @amanboutique7628
    @amanboutique7628 4 місяці тому

    Casement di sui kehnde aa g esnu

  • @sukhpalkaur3392
    @sukhpalkaur3392 4 місяці тому

    nyc plz share designs for kurti

  • @avtarkaurkhehra108
    @avtarkaurkhehra108 4 місяці тому

    Very nice n which brand of ur duppata

  • @deepbrar5973
    @deepbrar5973 4 місяці тому +1

    Bahut bahut dhanyvad Ji video banaa Li

  • @neenajoshi673
    @neenajoshi673 3 місяці тому

    Vry nice❤

  • @anitamadhuri8827
    @anitamadhuri8827 4 місяці тому +1

    Beautiful

  • @gurmanshsingh9916
    @gurmanshsingh9916 4 місяці тому +2

    Nice 👍

  • @SonuNavl
    @SonuNavl 4 місяці тому +2

    Ek suta mi kanti thand la gata ha👌

  • @amninderattrivlog5080
    @amninderattrivlog5080 3 місяці тому

    M vi try kra gi ji.❤❤❤❤

  • @Preetisingh-jo7kq
    @Preetisingh-jo7kq 4 місяці тому +2

    Needle work hi sikhaiye please

  • @reena.manocha1674
    @reena.manocha1674 4 місяці тому +1

    Ma vi sare tanke jandi ha

  • @FatehFateh-ig5py
    @FatehFateh-ig5py 4 місяці тому +1

    Hello g,di tusi thread cotton jan woollen da use krde ho

  • @yuvrajmavi3301
    @yuvrajmavi3301 4 місяці тому +1

    Very nice

  • @JasswinderSingh-nt2yy
    @JasswinderSingh-nt2yy 4 місяці тому

    Very nice video 👌

  • @swaranjitsaggu9359
    @swaranjitsaggu9359 4 місяці тому

    Very nice sister.

  • @Preetisingh-jo7kq
    @Preetisingh-jo7kq 4 місяці тому

    Hi mam aapne jo shorts me handwork ke suits dikhaye h wo work bhi sikhaiye please

  • @gursewaksingh-wi7dx
    @gursewaksingh-wi7dx 4 місяці тому +1

    Eh work ta kar lvage taga sui feem sb kuj hai behne .par TUC eh DSO jo TUC eh suit lya eh Kehda kapda matlab febric kihda plz jrur dsyo kine rupy vala suit aaji

  • @ParamjitKaur-f2m
    @ParamjitKaur-f2m 4 місяці тому +2

    ਬੇਟੇ ਇਸਨੂੰ ਕੇਸ ਮਿੰਟ ਦੀ ਸੂਈ ਕਿਹੰਦੇ ਹਨ

  • @ghoaenghoaen2763
    @ghoaenghoaen2763 4 місяці тому +1

    Sis bullion rose ni sahi bnda oh dss do

  • @harmankaur1857
    @harmankaur1857 4 місяці тому

    Very nice ❤

  • @Ks_saini855
    @Ks_saini855 2 місяці тому

    ਦੀਦੀ ਜੀ ਤੁਸੀਂ ਪੰਜਾਬੀ ਵਿੱਚ ਹੀ ਕਮੰਟ ਦਾ ਜਵਾਬ ਦਿਆ ਕਰੋ

  • @mannsaini3604
    @mannsaini3604 4 місяці тому

    Trace mil jange g suit de

  • @Ks_saini855
    @Ks_saini855 4 місяці тому +2

    ਦੀਦੀ ਤੁਸੀਂ ਕਿਥੋਂ ਹੌ ਜਰੂਰ ਦੱਸਨਾ

  • @Ks_saini855
    @Ks_saini855 4 місяці тому +2

    ਦੀਦੀ ਜੀ ਅਸੀਂ ਵੀ ਹੇਡ ਵਰਕ ਕਰਦੇ ਹਾਂ

  • @simranpreetkaur5913
    @simranpreetkaur5913 4 місяці тому +2

    ਭੈਣੇ ਥੋੜੀ ਨੇੜੇ ਕਰਕੇ ਦਿਖਾ ਦਿਓ ਕਰੋ ❤

  • @preetdhaliwal11
    @preetdhaliwal11 4 місяці тому

    me v har tara di kadavi kar leni aa fulkari full hevi akk month cha v kaddi aa kachhi sindhi ghtth kadvai te ave de suit me appane kadde aa me 25 sall to aa kadavi karan sadiya ni kari jani aa

  • @chahalvlogs4819
    @chahalvlogs4819 4 місяці тому +1

    Thanku g videos lyi

  • @harwinderkaur695
    @harwinderkaur695 4 місяці тому +1

    आप कपड़ा कोन सा सतमाल कर दे हो

  • @rajneeksidhukaur2844
    @rajneeksidhukaur2844 4 місяці тому

    Ki Price lainde ho tuci

  • @yasmeensamuel7495
    @yasmeensamuel7495 4 місяці тому

    ਭੈਣ ਜੀ ਜੋਹਰ ਜੱਟ ਕੱਪੜੇ ਤੇ ਵੀ ਹੋ ਜਾਉਗੀ ਇਹ ਕਢਾਈ ?

  • @harmeetkaurbrar6069
    @harmeetkaurbrar6069 4 місяці тому +3

    ਦੀਦੀ ਤੁਸੀਂ ਕੱਪੜੇ ਥੱਲੇ ਪੇਸਟਿੰਗ ਪੇਪਰ ਲਾ ਕੇ ਕਢਾਈ ਕਰਦੇ ਹੋ

  • @SukhwinderSukhi-v3f
    @SukhwinderSukhi-v3f 4 місяці тому +1

    Di tusi eash suit de work da ke rate hi te tusi apni mo

  • @PawanPreet-df6io
    @PawanPreet-df6io 4 місяці тому +1

    Hello didi tujhe makdi kar do full poem

  • @rangpunjabde652
    @rangpunjabde652 4 місяці тому +1

    ਭੈਣੇ ਤੁਹਾਡਾ ਚੈਨਲ ਦਾ ਵਾਉਚ ਟਾਈਮ ਪੂਰਾ ਹੋਗਿਆ

  • @madhuvipansharmasingh7106
    @madhuvipansharmasingh7106 4 місяці тому +1

    Hlo dear main tuhade ton kuch puchna hai hand work bare TUC kethon de ho ya tuhada mobile no send krdeo beta ji

  • @robinmaheshwari7634
    @robinmaheshwari7634 3 місяці тому

    Very nice

  • @aao_kuch_sikhiye
    @aao_kuch_sikhiye 4 місяці тому

    Good work