Gurmeet tusi bahle nice koi dikhawa ni tusi bilkul amm simple gall karde o fukre ni achhar bahot vdiya tarike naal daseya gurmeet tusi hatha naal ralayi jande o mera ta maran wala haal ho jawe kio ki meri skin sensitive aa mai arbi jimikand hari lal mirch kde ni cut sakdi hari mirch kanchi naal cutdi aa
ਗੁਰਮੀਤ ਭੈਣ ਤੁਹਾਡਾ ਮਿਰਚ ਆਚਾਰ ਬਣਾੳਣ ਦਾ ਤਰੀਕਾ ਬਹੁਤ ਵਧੀਅ।
ਹੈ । ਜੇਕਰ ਇਸ ਵਿੱਚ ਸੌਂਫ ਪਾਊਡਰ ਪਾਬੰਦੀ ਤਾਂ ਹਰ ਵੀ ਵਧੀਆ ਅਤੇ ਸਵਾਦ ਬਣਨਾ ਸੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ ਆਚਾਰ ਬਾਰੇ
ਅਸੀਂ ਡਾਕਟਰ ਚੌਧਰੀ ਦਾ ਸਿਰਕਾ ਵਰਤਦੇ ਹਾਂ ਬਹੁਤ ਵਧੀਆ ਸਿਰਕਾ ਹੁੰਦਾ ਮੈਂ ਵੀ ਹਰ ਕਿਸਮ ਦਾ
ਆਚਾਰ ਬਣਾਇਆ ਹੋਇਆ ਪੁੱਤਰ👌
Well made,Thanks for sharing this Ms Kaur💐👍
ਬਹੁਤ ਹੀ ਵਧੀਆ ...ਮੈਂ ਜ਼ਰੂਰ ਬਣਾਉਂਗੀ
ਸਮਝਾੳੁਣ ਦਾ ਢੰਗ ਬਹੁਤ ਹੀ ਵਧੀਅਾ ਹੈ ਜੀ ਅੱਗੇ ਸਾਨੂੰ ਅੰਬ ਦੇ ਅਾਚਾਰ ਵਾਰੇ ਵੀ ਸਮਝਾੳੁਣਾ ਜੀ ਧੰਨਵਾਦ 🙏🙏
Pind Punjab de
Channel nu vekho ji please
ਦੀਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਵੀ ਅਚਾਰ ਪਾਉਣਾ ਲਾਲ ਮਿਰਚਾਂ ਦਾ 👌👌👍👍💖💖
🙏🙏🙏
Main v laal mirch da achar poun lagi aa❤
ਬਹੁਤ ਵਧੀਆ ਲੱਗਾ ਜੀ ਤੁਹਾਡਾ ਅਚਾਰ ਬਣਾਉਣ ਤਰੀਕਾ
ਧੰਨਵਾਦ ਜੀ
Paani may v hun
ਮੈਂ ਵੀ ਅਚਾਰ ਬਣਾਉਣ ਦੀ ਸ਼ੌਕੀਨ ਆ ਮੈਂ ਵੀ ਹਰ ਕਿਸਮ ਦਾ ਅਚਾਰ ਬਣਾ ਕੇ ਰੱਖਦੀ ਹਾਂ ਜੀ
Good job
Very nice recipe
Achar ase ve bhot Tera da bnoda ha je dede thanks
Very gd idea
Thanks didi very nice
ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਤੁਸੀਂ ਪੰਜਾਬੀ ਆ ਤੇ ਸਿਰ ਢੱਕ ਕੇ ਰੱਖਿਆ ਕਰੋ ਆਪਣਾ ਸੱਭਿਆਚਾਰ ਸੰਭਾਲੋ ਸਿਰ ਨੂੰ ਜਰੂਰ ਢਕਿਆ ਕਰੋ ਸਿਰ ਢਕਿਆ ਬਹੁਤ ਸੋਹਣਾ ਲੱਗਦਾ ਬਹੁਤ ਸੋਹਣੀ ਕੁੜੀਆਂ ਤੂੰ ਮੈਂ ਦੇਖਦੀਆਂ ਤੇਰਾ ਪ੍ਰੋਗਰਾਮ ਸਾਰਾ ਹੀ ਬਹੁਤ ਵਧੀਆ ਲੱਗਦਾ ਮੈਨੂੰ ਮੈਂ ਆਨੰਦਪੁਰ ਸਾਹਿਬ ਤੋਂ ਬੋਲਦੀ ਆ ਆਪਣਾ ਸਿਰ ਜਰੂਰ ਢਕਿਆ ਕਰੋ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ
Very nice recipe from pakistan
Par jado aapa sirka pudyi hai os naal mara gala khrab ho jada hai hor koi trika hai sirke to elwa kuj hor pa deye
very nice video god bless you thanks ji
Bhut vadia respi di
Bahut hi vadiya tareeka dasaya....... You are really a good teacher......eda hi video pande reha karo ji.....
Thanks ji
Mainu v achaar bnona buhat chnga lgda aw ji sister gbu
Koye v achar cheene ya katch dy barten ch pa k rakha kro g best rhnda ee g
V nice g
Good
Wasse tee kehnde aa v achar nu plastic de dabba vich nahi pouna chahida
Very Nice g ❤❤❤
Lal mirch kidro mildee hy sady kol ty hari mirch hy
Bahut nice video ji 😀❤️❤️
😊mmm
Mainu ta mirch kttn to v dr lgda hatha te jln hon lg jandi aa
ਬਹੁਤ ਬਹੁਤ ਧੰਨਵਾਦ ਦੀਦੀ ਇਹ ਦੱਸਿਆ ਲਈ ਅਚਾਰ ਦੀ ਪਾਉ ਨਾਮ ਜਸਵੀਰ ਕੌਰ
🙏🙏🙏
ਤੁਹਾਡੀ ਆਚਾਰ ਵਾਲੀ video ਬੁਹਤ ਵਧੀਆ ਲਗੀ
Keep doing this Good working
Bhut vadiaaa
Thanks
Ssa ji bohat vadaiy lagag ji
Tel kab dalna hai
Very nice achar
Ji jehra lamme sme tak dsseya aa tuc aachaar bnana, ji us mirchaa nu v katt laana?
Very tasty ji
Nice respi
ਲਾਲ ਮਿਰਚ ਦਾ ਚਾਰ ਪਹਿਲੀ ਵਾਰ ਵੇਖੀਆਂ ਭੈਣ ਜੀ 😂🎉
Thanx ji share for it
🙏🙏🙏
Jhedi second recipe dssi tuc dii oh mircha nu v center cho cheera denna ds deoo ji
Nice to see live preparation of chilli achar, tasty with meals.
Thanks ji
Gurmeet tusi bahle nice koi dikhawa ni tusi bilkul amm simple gall karde o fukre ni achhar bahot vdiya tarike naal daseya gurmeet tusi hatha naal ralayi jande o mera ta maran wala haal ho jawe kio ki meri skin sensitive aa mai arbi jimikand hari lal mirch kde ni cut sakdi hari mirch kanchi naal cutdi aa
Thanks di . Hanji sensitive skin da bahut aauokha ho janda
🙏🏻🙏🏻
Satnam Singh Bassi 🙏 ji
Plz use glass jar for pickle
Mainu ta addiction ho gayee tuhadee videos dekhan layee lol. Everyday dekhdi
VERY NICE GOOD
👍
❤❤❤❤❤
Bhuat vadiya banaya tusi aachar di very helpful video hai di
Thanks ji
Good,idaa
Very nice Vedio.
Tnx di . Asi jo sirke ch mircha paoune aa tail ni paaiya kde . Baise try kru jaroor....
Very good
Looks so tasty 👌
ਬੇਟੇ ਅੱਧਾ ਕਿਲੋ ਲੂਣ ਵਿੱਚ 20 ਕੁਝ ਗੋਲੀਆਂ B P ਦੀਆਂ ਵੀ ਪਾ ਦਿਓ ਤਾਂ ਕਿ ਬੁੱਢੇ ਵੀ ਖਾ ਸਕਣ ।😂😂😂😂
Hi dedeji sano add lagun bare daso please kewa luni a vedio witch
Very nice, sister ji
Nice recipe ji 👍thank you Gurmeet kour ji 🙏🙏
Thanks ji
ssa gurmeet g very yummy 🤪I love all pickle thank you g very nice jankari very nice video god bless xx ❤
Bahut vadia lagya aachar menu v bahut shaunk h achar banaun da
👍👍👍
🙏👌👌👌👌👌👌👌👌
di mai v thora jeya bna k try ker rahi aa
Asking been working bhi gain man rahti ha I as ko dikho
Manuviacharbananbadhilagtaji❤❤
ਭੈਣ ਜੀ ਅੰਬ ਦਾ ਅਚਾਰ ਖਰਾਬ ਹੋ ਜਾਂਦਾ ਹੈ ਕੋਈ ਤਰੀਕਾ ਦੱਸੋ ਜੀ
ਲੂਣ ਹੋਰ ਪਾਦੋ ਤੇ ਧੁੱਪੇ ਰੱਖ ਦੋ ਠਿਕ ਹੋਜੂਗਾ ਅਚਾਰ
Nice
Ajo fir sada v bana do mam
Good evening ji nice video ji
Very nice video dii g 👌👌👍👍
Didi bijli vala chula kine da ayeaa
1800
Sodi voice bhot methi aa ji
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏
ਧੰਨਵਾਦ ਜੀ
15:55 t 15:55
V nice ji
Nyc
Nyc 🌶🌶🌶🌶 pickle
ਦੋ ਕਿਲੋ ਮਿਰਚਾ ਦੋਫਾੜ ਕਰਨੀਆਂ?
Very nice ji 🙏🙏🙏
Very Nice reapice
Thanks ji
Nice Respi
nice g
Vvvvvv sweet nice
👌👌👌👍👍👍
Madm ismirch mitha achaar bnona dso
Made the achar last week (2nd method). Will wait 20-25 days and let you know. I am sure it will be super.
👍👍👍
L poo off ohh up
Can i skip sirka in the pickle?
Mustard oil jiyada paona pyega
@@PunjabiCorner ok
Dujea mirch a be tusi cut la k paea de
Hanji
Thanks
Didi use gloves because chilli is so spicy
ਮੈਂ ਤਲੀਆਂ ਮਿਰਚਾਂ ਚ ਸੇਕ ਤੇ ਹਲਦੀ ਪਾਉਂਦੀ ਨਮਕ ਠੰਡੀਆਂ ਕਰਕੇ ਰਲਾਉਦੀਂ
Wow so yummy! I love them so much and thanks for explaining everything in so much detail. Stay happy and smiling always!! 🇨🇦❤️🙏🌼🙏🌼🙏🌼🙏🙏👍💕
Thanks ji
@@PunjabiCorner❤❤❤❤❤
Sat sari aka sister ji Army v nice video ji
Asi b bnana he paine achar
👍👍👍
Beatiful g
Nice video
Bohut vdiea