DILL DIYAN GALLAN with Harpal Singh Pannu (Punjabi Lekhak)

Поділитися
Вставка
  • Опубліковано 10 гру 2024

КОМЕНТАРІ • 174

  • @gurdevsingh3660
    @gurdevsingh3660 2 роки тому +24

    ਇਸ ਮਹਾਨ ਪੁਰਖ ਦੀ ਅਵਾਜ਼ ਵਿਚ ਜਿੰਨੀ ਕਸ਼ਿਸ਼ ਹੈ ਜੀ ਕਰਦਾ ਹੈ ਕਿ ਇੰਨਾਂ ਦੇ‌ ਨਿੱਜੀ ਤੌਰ ਤੇ ਦਰਸ਼ਨ ਕੀਤੇ ਜਾਣ।ਇੰਜ ਜਾਪਦਾ ਹੈ ਕਿ ਸੁਣਨ ਵਾਲਾ ਵੀ ਉਹਨਾਂ ਦੇ ਨਾਲ ਹੀ ਉਸ ਸਥਾਨ ਪਹੁੰਚ ਗਿਆ ਹੋਵੇ ਅਤੇ ਉਨ੍ਹਾਂ ਲੋਕਾਂ ਨਾਲ ਖੜਾ ਹੋਵੇ। ਜੇਕਰ ਅਜਿਹੀਆਂ ਘਟਨਾਵਾਂ/ਸ਼ਹਾਦਤਾਂ ਕਿਤੇ ਕਲਮਬੱਧ ਕੀਤੀਆਂ ਹਨ ਤਾਂ ਉਸ ਕਿਤਾਬ ਦਾ ਨਾਂ ਦਸਣ ਦੀ ਕਿਰਪਾਲਤਾ ਕਰਨੀ ਜੀ। ਪੋ੍ਫੇਸਰ ਸਾਹਿਬ ਆਪ ਜੀ ਦੀ ਅਵਾਜ਼ ਸੁਣ ਕੇ ਜੀ ਕਰਦਾ ਹੈ ਕਿ ਸੁਣੀ ਜਾਈਐ।

    • @sahithalerh3291
      @sahithalerh3291 Рік тому

      ਪੰਨੂ ਸਾਬ ਨੂੰ ਸਾਹਮਣੇ ਬਹਿ ਕਿ ਪਰਸਨਲ ਤੌਰ ਤੇ ਵੀ ਸੁਣਨ ਦਾ ਮੌਕਾ ਨਸੀਬ ਹੋਇਆ ਕਮਾਲ ਦੀ ਸ਼ਖ਼ਸੀਅਤ ਹੈ। ਇਨਾਂ ਦੀ ਹਰ ਕਿਤਾਬ ਪੜ੍ਹਨਯੋਗ ਹੈ। ਬਹੁਤ ਕੁਝ ਲਿਖਿਆ ਪ੍ਰੋਃ ਸਾਬ ਨੇ।

    • @manpreetsingh67433
      @manpreetsingh67433 10 місяців тому

      sahi ae ji❤

  • @preetsingh1799
    @preetsingh1799 Рік тому +9

    😢ਦਿਲ ਨੂੰ ਛੂਹ ਗਈਆਂ ਬਾਤਾਂ ਲਹਿੰਦੇ ਪੰਜਾਬ ਦੀਆਂ❤

  • @ManjeetSingh-oz2fd
    @ManjeetSingh-oz2fd 5 років тому +44

    ਇਸ ਮਹਾਨ ਬੰਦੇ ਵਰਗਾ ਲੈਕਚਰਾਰ ਲੱਭਣਾ ਬਹੁਤ ਮੁਸ਼ਕਲ ਹੈ ਸਿੱਖ ਧਰਮ ਵਿੱਚ

    • @kirtandhillon965
      @kirtandhillon965 4 роки тому

      ਪੰਨੂ ਸਾਹਿਬ ਨੂੰ ਸੁਣਦਿਆਂ ਮਨ ਕਦੇ ਅਕਦਾ ਯਾ ਥਕਦਾ ਨਹੀਂ

    • @punjabimaaboli17
      @punjabimaaboli17 4 роки тому

      Sir ji apna mob no semd krna

  • @ranjodhsingj9588
    @ranjodhsingj9588 4 роки тому +31

    ਅਸੀਂ ਵੀ ਤੁਹਾਡੇ ਨਾਲ ਅਮੀਰ ਹੋ ਰਹੇ ਹਾਂ ਜੀ ਸੱਚ ਮੁੱਚ।
    ਧੰਨਵਾਦ ਸਮੁੰਦਰ ਵਰਗੇ ਪੰਨੂੰ ਸਾਹਿਬ ਜੀ।

  • @ChamkoursinghKalanaur
    @ChamkoursinghKalanaur 4 роки тому +22

    ਮਨ ਭਰ ਆਇਆ ਸੁਣ ਕੇ ਇੰਨੇ ਦਰਦ ਭਰੇ ਬੋਲ ਵਾਹਿਗੁਰੂ ਮਿਹਰ ਕਰੇ ਸਾਡੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਚੜ੍ਹਦੀ ਕਲਾ ਵਿਚ ਰਖਣ,,,, ਮੇਰਾ ਵੀ ਦਿਲ ਕਰਦਾ ਮੈਂ ੳੁਨ੍ਹਾਂ ਲੌਕਾਂ ਨੂੰ ਮਿਲਾਂ,,,

  • @jaspreetsingh6553
    @jaspreetsingh6553 6 років тому +26

    ਬਹੁਤ ਵਧੀਆ interview . ਇਸ ਤਰਾਂ ਲਗਿਆ ਕਿ ਨਾਲ ਹੀ ਸੈਰ ਕਰ ਰਿਹਾਂ ਪ੍ਰੋ ਸਾਹਿਬ ਦੇ

  • @msjassal
    @msjassal 4 роки тому +3

    ਬਹੁਤ ਹੀ ਵਧੀਆ ਢੰਗ ਨਾਲ ਪੰਨੂੰ ਜੀ ਨੇ ਯਾਤਰਾ ਬਿਰਤਾਂਤ ਸੁਣਾਇਆ ਹੈ। ਅਸੀਂ ਵੀ ਨਾਲ ਹੀ ਘੁੰਮਦੇ ਰਹੇ। ਇਹੀ ਪ੍ਰੋਫੈਸਰ ਹੋਰਾਂ ਦੀ ਕਲਮ ਦਾ ਕਮਾਲ ਹੈ। ਦਿਲੋਂ ਸਤਿਕਾਰ।

  • @avtarsinghbilling3234
    @avtarsinghbilling3234 4 роки тому +1

    Doctor ਹਰਪਾਲ ਸਿੰਘ ਪੰਨੂ ਦੀ ਹਰ ਗੱਲ ਰਸਦਾਇਕ ਹੈ ।ਉਹ ਗਿਆਨ ਦਾ ਖਜ਼ਾਨਾ ਹਨ ।ਮੈਂ ਏਨੀਆਂ ਦਿਲਚਸਪ ਗੱਲਾਂ ਪਹਿਲਾਂ ਨਹੀਂ ਸੁਣੀਆਂ । ਅਵਤਾਰ ਸਿੰਘ ਬਿਲਿੰਗ ।

  • @avtarsinghsohi3373
    @avtarsinghsohi3373 6 місяців тому

    Wow kmal aw yar syeran dyan sun ke dimag ghum janda wow wow wow wow pannu saab ❤

  • @ginderkaur6274
    @ginderkaur6274 Рік тому

    ਬਹੁਤ ਹੀ ਰੋਚਕ ਅਤੇ ਅਹਿਮ ਜਾਣਕਾਰੀ ਧੰਨਵਾਦ ਅਨੰਦਮਈ ਬਾਤਚੀਤ

  • @harchandsingh9053
    @harchandsingh9053 Рік тому

    Prof ਸਾਹਿਬ ਧੰਨਵਾਦ ਇਹ ਜਾਣਕਾਰੀ ਸਾਂਝੀ ਕਰਨ ਲਈ, ਆਪਣੇ ਤਜਰਬਿਆਂ ਦੀ ਮਹਿਕ ਦਿੰਦੇ ਰਹੋ ❤❤

  • @GurcharanSingh-pr9xo
    @GurcharanSingh-pr9xo 4 роки тому +5

    ਪਨੂੰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲਮੀ ਕਰਨ ਇਹਨਾ ਕੋਲੋ ਸਾਖੀ ਸੂਨ ਲੋ ਲਗਦਾ ਇੰਝ ਹੈ ਜਿਵੇਂ ਅਸੀਂ ਇਹਨਾਂ ਦੇ ਨਾਲ ਯਾਤਰਾਵਾਂ ਕਰ ਰਹੇ ਹਾਂ

  • @harmanmoga29
    @harmanmoga29 Рік тому

    ਪੰਨੂ ਸਾਹਬ.... ਕਾਸ਼ ਤੁਸੀਂ ਏਦਾਂ ਹੀ ਸੁਣਾਉਂਦੇ ਰਹੋ ਅਤੇ ਮੈਂ ਤੁਹਾਨੂੰ ਸੁਣਦਾ ਰਹਾਂ

  • @InderjitSingh-dn6cq
    @InderjitSingh-dn6cq 3 роки тому +4

    ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਦਿਲ ਤੱਕ ਪਹੁੰਚ ਗਈਆਂ
    ਬਹੁਤ ਸੋਹਣਾ

  • @kiranpalsingh2708
    @kiranpalsingh2708 2 роки тому +2

    ਪ੍ਰੋ. ਸਾਹਿਬ ਤੁਹਾਡਾ ਜਾਣਕਾਰੀ ਲੈਣ ਦਾ ਸੁਭਾ, ਸਰੋਤਿਆਂ ਨੂੰ ਬਹੁਤ ਮੱਦਦਗਾਰ ਸਿੱਧ ਹੁੰਦਾ ਹੈ !

  • @jobangill5105
    @jobangill5105 Рік тому +1

    ਬਹੁਤ ਸਿੱਖਣ ਯੋਗ ਗੱਲਾ ਨੇ ਸਿਆਣੇ ਪੁਰਖ ਦੀਆ 👍👍💯

  • @GurtejSingh-us6gw
    @GurtejSingh-us6gw Рік тому

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਸੁਣ ਕੇ ਸਾਡੇ ਮਨ ਨੂੰ ਵੀ ਖੁਸ਼ੀ ਤੇ ਠੰਡ ਜੀ ਮਹਿਸੂਸ ਹੋਈ ਜੀ

  • @GurbanikirtanSevaJK
    @GurbanikirtanSevaJK 4 роки тому +13

    ਪਾਕਿਸਤਾਨ ਦੀ ਸੈਰ ਦੇ ਨਾਲ ਨਾਲ ਮਹਿੰਗੇ ਬਚਨ ਸਨਾਉਣ ਲਈ ਧੰਨਵਾਦ ਜੀ

  • @nimratschannel2100
    @nimratschannel2100 4 роки тому +13

    He is a great man ,l never listen like these vedioes 👍

  • @paulchahal3095
    @paulchahal3095 4 місяці тому

    My prayers, Dr. Pannu dedicate his remaining life in service of Gurbani explanations.
    1. Our this soul has gone through 100,000 lives and deaths, and many more yet to come in future.
    2. Gurbani can reduce those births and deaths.
    3. I wish Dr. Pannu bless us with that wisdom.
    Honestly, I cry for Dr. Pannu that he never came accross a Saint who should have put him on spirituality path.
    4. We should make best use of Dr. Pannu's research in Gurbani, that will be billion times more useful for us. Blessings for all.

  • @dsbatth8127
    @dsbatth8127 7 років тому +8

    I love pakistani punjab bharti punjab meri jindgi di suni hoi vadhia vartalap

  • @baljitsinghkhalsa2830
    @baljitsinghkhalsa2830 5 років тому +4

    ਧਨਵਾਦ ਪ੍ਰੋਫ਼ੈਸਰ ਹਰਪਾਲ ਸਿੰਘ ਜੀ ਪੰਨੂ🙏

  • @hajimehmood7289
    @hajimehmood7289 3 роки тому +1

    pannu sb.you r grray

  • @swaranchuhan4296
    @swaranchuhan4296 2 роки тому +1

    Hayre kiniyan sohniya galln ne..kine sohne tjurbe ne zindgi de👍

  • @geetarani7206
    @geetarani7206 3 роки тому +1

    Pannu saheb ji dyan gallan sun ke bahut changian lagdian ne

  • @amarjeetgrewal8902
    @amarjeetgrewal8902 4 роки тому +14

    Very well spoken and great historian as usual Professor ‘s speeches are very captivating 🙏

  • @ManpreetSingh-cg7ml
    @ManpreetSingh-cg7ml 4 роки тому +3

    ਇਹ ਨਿਸ਼ਾਨੀਆਂ ਨੇ ਰੱਬ ਸੱਚੇ ਦੀਆ👌👌👌✍

  • @rajvirrandhawa6287
    @rajvirrandhawa6287 5 років тому +4

    Bot hi wadiya ladgda is tara lagda ki jewe tusi koi kitab vicho bol rahe o punjabi de akar bot hi khub surat bolde o profecr sahib

  • @baljotsingh4890
    @baljotsingh4890 4 роки тому +5

    ਬੜਾ ਵਧੀਆਂ ਲੱਗਿਆ ਸੁਣ ਕੇ💙💙

  • @sukhjindersingh8502
    @sukhjindersingh8502 4 роки тому +1

    ਬਹੁਤ ਸੋਹਣਾ ਲਗਿਆ ਭਾਈ ਸਾਹਿਬ ਜੀ ਤੁਹਾਡੀਆ ਗੱਲਾਂ ਸੁਣ ਕੇ

  • @rehal___1111
    @rehal___1111 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਜੀ 🎉🎉🎉🎉🎉🎉🎉🎉🎉🎉

  • @itsRenu9180
    @itsRenu9180 4 роки тому +1

    sir ye aapka interview 3 saal purana ha aaj hi maine suna bas sunte sunte emotional ho gai or aankhon se aansu aa gye . i solute u jo aapne pakistan ja kr vha ki positively ko vapis lekr aaye .

  • @GursewakSingh-rq6vw
    @GursewakSingh-rq6vw Рік тому

    Waheguru

  • @dilbagsinghrandhawa9543
    @dilbagsinghrandhawa9543 5 років тому +2

    ਬਹੁਤ ਮਜਾ ਅਾੲਿਅਾ ਪ, ਸਾਹਿਬ ਗੱਲਾ ਸੁਣ ਕੇ

  • @JotxDhillon
    @JotxDhillon 4 роки тому

    ❤️ਇਨਹਾਂ ਦੀ ਕੋਈ ਰੀਸ ਨਹੀ ......

  • @dilshauksinghbalbal5264
    @dilshauksinghbalbal5264 2 роки тому

    Anand ni aa gaya interview sunke dhanwad pannu saab ji

  • @Hs1684-q4i
    @Hs1684-q4i 4 роки тому +5

    Prof. Harpal, thank you so very much for sharing your experiences. 🙏🏽

  • @kamdiyangallan5038
    @kamdiyangallan5038 Рік тому

    ਧੰਨ ਗੁਰੂ ਨਾਨਕ ਸਾਹਿਬ ਜੀ

  • @LalitKumar-nj7xc
    @LalitKumar-nj7xc Рік тому +1

    There is a magic in voice of Pannu saab.

  • @virkfamilyvlog
    @virkfamilyvlog 4 роки тому +1

    meri umer 27 saal ha ji me tuhadiya gallan sunke pakisthan kumm aaya ha me soch riha jithe sade vadde vaderre sn o kiniya sohniya jagaj hon giya

  • @reshamkalsi7978
    @reshamkalsi7978 4 роки тому +2

    ਬਾਕਮਾਲ ਪੰਨੂ ਸਾਹਿਬ ਬਹੁਤ ਚੰਗਾ ਲੱਗਿਆ

  • @DarshanSingh-uz2om
    @DarshanSingh-uz2om 4 роки тому +1

    ਪੰਨੂੰ ਸਾਬ ਜੀ ਮੈਂ ਕੀ ਆਖਾਂ ਆਪ ਜੀਆਂ ਬਾਰੇ ਆਪ ਸਾਰੀਆਂ ਤਾਰੀਫਾਂ ਤੋਂ ਉਪਰ ਹੋ ਮੇਰੇ ਕੋਲ ਕੁਝ ਵੀ ਲਿਖਣ ਲੲੀ ਨਹੀਂ ਹੈ ਤੁਹਾਡੇ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ

  • @spiritualocean8316
    @spiritualocean8316 2 роки тому +1

    ਅਮੀਰ ਹੋ ਗਏ ਅਸੀ …ਤੁਹਾਡੀ ਇੰਟਰਵੀਉ ਦੇਖ ਕੇ

  • @parmjitsingh1631
    @parmjitsingh1631 4 роки тому +2

    ਵਾਹਿਗੁਰੂ ਜੀ ਮੇਹਰ ਬਣਾੲੀ ਰੱਖਣ

  • @gurmitkaur3797
    @gurmitkaur3797 4 роки тому

    Boht mithi sadi te sohni bolite ena giyan wala insan me aj sunea te dekhea phon te.tuhadi ptni krma wali a harpal singhji

  • @DetectiveSidhu007
    @DetectiveSidhu007 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 💖🙏 ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ( ਬਾਪੂ ਜੀ ) ਤੁਸੀਂ ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀਆਂ ਦਿਲ ਦੀ ਗਿਹਰਾੲੀ ਤੋਂ ਗੱਲਾਂ ਸਾਂਝੀਅਾਂ ਕੀਤੀਆਂ 👌💖🙏 ਮੰਨ ਨੂੰ ਬਹੁਤ ਸਕੂਨ ਨਸੀਬ ਹੋੲਿਅਾ 🙏🙏🙏 ਵਾਹਿਗੁਰੂ ਅਾਪ ਜੀ ਨੂੰ ਅਤੇ ਅਾਪ ਜੀ ਦੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ 💖🙏🙏

    • @lallybhatti2918
      @lallybhatti2918 4 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwindersingh1472
    @balwindersingh1472 Рік тому +1

    Subhan alla

  • @sharnagatkaur8362
    @sharnagatkaur8362 5 років тому +4

    He is very wise man

  • @gurwindersingh3374
    @gurwindersingh3374 4 роки тому +3

    ਪੰਨੂੰ ਜੀ ਨੂੰ ਸਾਰਾ ਸਾਰਾ ਦਿਨ ਸੁਣ ਸਕਦੇ ਆ ਇੰਨੀ ਮਿਠਾਸ, ਠਹਰਾਹ ਓਹਨਾਂ ਦੀ ਬੋਲੀ ਚ

  • @AvtarRecords1
    @AvtarRecords1 4 роки тому

    Wah wah bahut khoob Pannu Sahib ssa ji 🙏 🙏 m bahut enjoy krda thudi gal baat sakhan nu bahut kush milda ...Avtar Singh Lakha

  • @sehejatwal187
    @sehejatwal187 3 роки тому +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru..................

  • @drbikramjitsingh2569
    @drbikramjitsingh2569 4 роки тому +1

    ਬਹੁਤ ਵਧੀਆ ਜੀ ,

  • @ramindersingh9788
    @ramindersingh9788 4 роки тому +1

    ਸੱਚ ਮੁੱਚ ਸ਼ਬਦਾਂ ਰਾਹੀਂ ਪਾਕਿਸਤਾਨ ਵੇਖ ਲਿਆ ਅੱਜ, ਵੈਰੀ ਮੁੱਚ ਥੈਨਕਸ ਪ੍ਰੋਫੈਸਰ ਸਾਹਿਬ।।

  • @helloghar
    @helloghar 4 роки тому +2

    Thank you sir you are a Great person may waheguru Ji bless you every happiness.

  • @singlemom5568
    @singlemom5568 4 роки тому +1

    Galla saria hi bht sohnia ne, par trafic wali gl ne ta akh ch pani leata

  • @gurdialsingh7806
    @gurdialsingh7806 Рік тому

    Waheguru Tuhanu chardikala bakhshey

  • @gsloomba8528
    @gsloomba8528 4 роки тому +2

    Feeling ofCalmness is available in his talk

  • @murtisidhu6153
    @murtisidhu6153 4 роки тому +1

    Sir this story of baba ji heart touching
    It made me weep

  • @Punjabikmohabbat
    @Punjabikmohabbat 4 роки тому

    ਵਰ੍ਹਿਆਂ ਪਹਿਲਾਂ ਖਿੱਚੀ ਲਕੀਰ ਕੁਝ ਫਿੱਕੀ ਹੁੰਦੀ ਮਹਿਸੂਸ ਹੋੲੀ,,ਚਾਹ ਤੇ ਮੱਠੀਆਂ ਦਾ ਸੁਆਦ ਲੈਣ ਵੇਲੇ ਇੰਝ ਮਹਿਸੂਸ ਹੋਇਆ ਮੈਂ ਵੀ ਪੰਨੂ ਸਾਬ ਦੇ ਨਾਲ ਸੀ ,,,,,,,

  • @Gurpreet_Kaur214
    @Gurpreet_Kaur214 2 роки тому

    Beshkimti vichar..shukrana aap ji da enna nu saanjhe karan li🙏🙏

  • @rajivagnihotri104
    @rajivagnihotri104 3 роки тому

    great pannu ji sat sri akal . parnam 🙏🙏🙏🙏

  • @GurpreetSingh-pf3ie
    @GurpreetSingh-pf3ie 5 років тому +5

    ਸਿਜਦਾ 🙏❤

  • @yogeshkumar-xw2cf
    @yogeshkumar-xw2cf 4 роки тому

    ਬਹੁਤ ਚੰਗੇ ਸ਼ਬਦ ਪ੍ਰੋਫੈਸਰ ਜੀ, ਰੂਹ ਖੁਸ਼ ਹੋਗੀ🙏❣️💯

  • @amangrewal490
    @amangrewal490 2 роки тому

    Bahut sohni gal baat

  • @balwindersingh1145
    @balwindersingh1145 Рік тому

    Bhai saab Anand aa gaya,

  • @goldysandhu7984
    @goldysandhu7984 Рік тому

    ਬੋਹਤ ਵੱਦੀਆ ਜੀ

  • @HarrySehaj-qz8fu
    @HarrySehaj-qz8fu Рік тому

    ਵਾਹਿਗੁਰੂ ਜੀ

  • @ZULHUSSAIN
    @ZULHUSSAIN Рік тому

    Thank your professor sahab for telling the story so eloquently and I am really pleased that you enjoyed your journey.

  • @gurdipsingh6841
    @gurdipsingh6841 4 роки тому +2

    Very touching & mindset changing memories of PAKISTAN, narrated in a sweet way, hats off to Pakistani people for their hospitality & salute to sardar Ji

  • @learnenglishwithharrysingh9631
    @learnenglishwithharrysingh9631 6 років тому +6

    Guru di sachi sikheya, love to all human beings

  • @punjabi-ae-zubane9708
    @punjabi-ae-zubane9708 4 роки тому +1

    Bhut Wadia 👌👌👌👌👌

  • @manakali7545
    @manakali7545 6 років тому +5

    Wah wah sir g

  • @jasbirsingh4896
    @jasbirsingh4896 3 роки тому

    Dhan Guru Nanak Sahib ji
    Dr feeling that we r visiting with you...Western Punjab...

  • @parminndersinghghotra266
    @parminndersinghghotra266 Рік тому

    God bless u sir

  • @GURINDERJUDGE
    @GURINDERJUDGE 3 місяці тому

    ਵਾਹ ❤

  • @Veerpalkaur-uj3sj
    @Veerpalkaur-uj3sj Рік тому

    ਸਾਡੇ ਅਸਲੀ ਵਿਰਾਸਤੀ ਮਹਾਨ ਪੁਰਖ

  • @westlife5200
    @westlife5200 5 років тому +3

    Wah ! what a beautiful Hospitality by pakistanis

  • @kulwantsathi8220
    @kulwantsathi8220 3 роки тому +1

    🙏🙏 wonderful to hear your experiences Ji 🙏

  • @jaibirdahiya8147
    @jaibirdahiya8147 2 роки тому

    I got a real happiness to hear this video.

  • @AS-uv7xh
    @AS-uv7xh 3 роки тому

    Amazing words, boht khub professor sahib

  • @Gagan983-t9d
    @Gagan983-t9d 4 роки тому +1

    Great man mind blowing

  • @Sagarsingh-ep2vo
    @Sagarsingh-ep2vo 4 роки тому

    Aaj pehli vaar dakhea ta sunya tuhanu dil nu ina skun milya ki likh nhi sakda

  • @pardeepbansal6355
    @pardeepbansal6355 2 роки тому

    Dilnut ouch kardiyagalla🙏🏻🙏🏻🙏🏻🙏🏻🙏🏻

  • @sardarmakhansinghkular4616
    @sardarmakhansinghkular4616 4 роки тому +1

    ਬਹੁਤ ਵਧੀਆ

  • @GurcharanSingh-pr9xo
    @GurcharanSingh-pr9xo 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tervendersingh8465
    @tervendersingh8465 5 років тому +3

    Tohdee awaj etne ache hai tade tohnu dusehre mulak de log tohnu change lag rahe han

  • @avtarsinghhundal7830
    @avtarsinghhundal7830 Рік тому +1

    Very GOOD performance

  • @learnathome8701
    @learnathome8701 4 роки тому

    speechless... Simply Wonderful

  • @abrarahmed7279
    @abrarahmed7279 4 роки тому

    zabardast ideas

  • @yadwinderbrar8935
    @yadwinderbrar8935 2 роки тому

    Wah 🙏

  • @MandeepSinghKambojNaushehraPan
    @MandeepSinghKambojNaushehraPan 4 роки тому +1

    100%••✓✓✓=✓✓✓••Very nice good sar ji thanks for video

  • @Sukhbir6492
    @Sukhbir6492 6 років тому +3

    Waheguru ji

  • @vinaygargz
    @vinaygargz 3 роки тому

    Very nice interview ji

  • @simmibhullar1217
    @simmibhullar1217 4 роки тому

    Bohat khoob jiiii

  • @sukhrajsukhraj3540
    @sukhrajsukhraj3540 5 років тому +3

    ਵਾਹ ਬਾਪੂ ਪਾਕਿਸਤਾਨ ਦੀ ਸੈਰ ਕਰਵਾ ਦਿੱਤੀ

  • @SinghSaab-zq2cu
    @SinghSaab-zq2cu 5 років тому +1

    thank you sir and thank you pakistani people also

    • @GurtejSingh-us6gw
      @GurtejSingh-us6gw Рік тому

      ਬਹੁਤ ਬਹੁਤ ਬਹੁਤ ਧੰਨਵਾਦ ਜੀ ਮੈਂਨੂੰ ਤੁਹਾਡਾ ਇਹ ਐਪੀਸੂਡ ਬਹੁਤ ਵਧੀਆ ਲੱਗਿਆ ਜੀ ਮੈਂ ਇਸ ਨੂੰ ਡਾਊਨਲੋਡ ਕੀਤਾ ਹੈ ਜਦੋਂ ਦਿਲ ਕਰੇ ਸੁਣ ਲੲਈਦਾ ਹੈ ਜੀ

  • @bikkar57
    @bikkar57 4 роки тому +1

    🙏🙏Great🙏🙏

  • @linkabroad7422
    @linkabroad7422 Рік тому

    क्या जिम्मेदार जिंना ते गांधी सी या वक्त ..? कोई बी होवे भावें पर ,असी तां अपने पुरखां दी पवित्र धरती तों महरूम हो गए ना
    प्यार भरी फतेह परवान होवे जीओ ।

  • @amanlatasufisinger4861
    @amanlatasufisinger4861 6 років тому +2

    Wahhh

  • @SimranKaur-xb3zi
    @SimranKaur-xb3zi 4 роки тому

    Very good spoken 🙏🙏