ਤਿੰਨ ਟਰੈਕਟਰਾ ਦੀ ਤਾਕਤ ਦੇ ਨਾਲ E-CRT ਇੰਜਣ Farmtrac 6055 Powermax T20 || ਫੁੱਲ ਡਟੇਲ ਵਿੱਚ ਜਾਣਕਾਰੀ ਦੇ ਨਾਲ

Поділитися
Вставка
  • Опубліковано 27 січ 2025

КОМЕНТАРІ • 18

  • @SukhwinderSinghGill-c4o
    @SukhwinderSinghGill-c4o Рік тому

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Pangli2897
    @Pangli2897 Рік тому

    🎉good,

  • @rehal855
    @rehal855 Рік тому +1

    Bai ghaintt video hundiyan thodiya
    ਮੱ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਡੇ you tuber ਨੂੰ ਤਾਂ ਸਾਰੇ ਹੀ ਸਪੋਟ ਕਰਦੇ ਆ ਪਰ ਛੋਟਿਆ ਨੂੰ ਵੀ ਕਰਿਆ ਕਰੋ ਸਪੋਟ
    ਇਹਨਾਂ ਦੀ ਵੀਡੀਓ Like, share, comment ਜਰੂਰ ਕਰਿਆ ਕਰੋ ਬਰੋ ਕਿਉਂਕਿ ਛੋਟੇ you tubers ਨੂੰ ਤੇਲ ਵੀ ਪੱਲੇ ਤੋਂ ਹੀ ਫੂਕਣਾ ਪੈਂਦਾ ਹੈ ਤੇ ਬਹੁਤ ਕੁੱਝ ਸੋਚ ਕੇ ਕਿਸੇ ਬਾਈ ਨੂੰ ਵੀਡੀਓ ਲਈ ਪੁੱਛਣਾ ਪੈਦਾ ਹੈ

    • @bittunizampur5022
      @bittunizampur5022  Рік тому

      ਸਹੀ ਗੱਲ ਆ ਵੀਰ ਤੇਰੀ
      ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @kuldeepsidhu1149
    @kuldeepsidhu1149 Рік тому

    👌🙏🙏

  • @preet1116
    @preet1116 Рік тому

    Good farmtrac 6055 60 hp tractor 🚜

  • @SurinderSingh-xj7ki
    @SurinderSingh-xj7ki Рік тому

    Futt rest v dene chaide

  • @hardeepkaurgill-b2i
    @hardeepkaurgill-b2i Рік тому

    Bai Ji i Indofarm De V Pawo

  • @RanjitSingh-ym3bk
    @RanjitSingh-ym3bk Рік тому +2

    ਜਾਣਕਾਰੀ ਠੀਕ ਹੈ ਪਰ ਕੀਮਤ ਨਹੀਂ ਦੱਸਦੇ।

    • @bittunizampur5022
      @bittunizampur5022  Рік тому +1

      ਬਾਈ ਜੀ ਅੱਗੇ ਤੋਂ ਦੱਸਿਆ ਕਰਾਂ ਗੇ
      ਇਹਨਾਂ ਨੇ ਕੀਮਤ ਦੱਸਣ ਤੋਂ ਖ਼ੁਦ ਹੀ ਇਨਕਾਰ ਕਰ ਦਿੱਤਾ ਸੀ |

  • @SurinderSingh-xj7ki
    @SurinderSingh-xj7ki Рік тому

    Plen plett fram dena chaida

  • @virendersinghsingh6305
    @virendersinghsingh6305 Рік тому

    Rook te enna da new onda puraana kehrra onda

    • @bittunizampur5022
      @bittunizampur5022  Рік тому

      ਵੀਰ ਇਹ ਦੋਵਾ ਲੁੱਕ ਵਿਚ ਆਉਂਦਾ ਪੁਰਾਣੀ ਵਿੱਚ ਵੀ ਤੇ ਨਵੀਂ ਵਿੱਚ ਵੀ ਆਉਂਦਾ

  • @gurwinderoffice3989
    @gurwinderoffice3989 Рік тому

    F31 60 farm powermax ਕਿੰਨਾ ਤਕ ਮਿਲਜੂ y

    • @bittunizampur5022
      @bittunizampur5022  Рік тому

      Bhai ji Jo number video bhej deta hai
      Os number te kgcall karke pata kar lo

  • @vickybrar7544
    @vickybrar7544 Рік тому

    Turbo hega ja nhi ji