salwaar mein belt jodne or plates daalne ka sahi or asaan treeka
Вставка
- Опубліковано 6 жов 2024
- salwaar ki stiching kaise karen #punjabi salwaar mein belt jodne ka sahi or asaan treeka #boutiqueideas #tetorial #fittings #cuttingskills#howtostichpunjabisalwaar#hotoattachbeltinsawaar#salwaarek side ko kio jati hai@gurleeninderschannelsalwaar kewall kaise daalen#punjabisalwaarkiperfectstiching#kmeezkiperfectfittingkaraaj@gurleeninderschannel
Good
Bhuat vida samjia didi ji
Thanks didi ji 🙏🙏🥰🥰❤
Buhat vadia ji thanks mam❤
Thanks didi ji 🥰🥰🙏🙏❤
Well explained from UK 🇬🇧🙏🙏❤️😊
Thank you soooo much didi ji 🥰🥰❤❤🙏🙏
Very nice idia thanks ji
Welcome ji🥰🥰
So nice tareeka dasan le😊
Thank you so much didi
Satshree akal ji tusi di bhut vadiya dasde Jo bhut bhut sukriya ji
ਸਤਿ ਸ੍ਰੀ ਅਕਾਲ ਜੀ , ਬਹੁਤ ਬਹੁਤ ਧੰਨਵਾਦ ਦੀਦੀ 🥰🥰
Thanks g tuc bahut jiyada vdia tarikay nal samjaundey ho
Thank you very much didi🥰🥰🥰🙏🙏
Sada eh new channel hai ji suita da… ik baar jaroor dekhyo … umeed krdi aa tuhanu pasand on ge. Sanu support zaroor kreyo😇 ਅਸੀ ਰੋਜ ਤੋਹਾਡੇ ਲਈ ਸੋਹਣੇ ਅਤੇ ਸੋਬਰ ਸੂਟ ਲੇਕੇ ਆਵਾ ਗੇਂ🤗
Mam salwar Di kuting daseo please
Didi main link send kita c tuhanu oh dekh k daseyo samjh i. Ja nhi
Very nice
Thanks ji
ਬਹੁਤ ਵਧੀਆ ਜੀ
ਬਹੁਤ ਬਹੁਤ ਧੰਨਵਾਦ ਜੀ
Good idea
Thank you so much ji
No ji
Di kine inch rakhna hunda ek wal av daso
Didi ਹਾਂਜੀ ਜਰੂਰ ਦੱਸੂੰਗੀ , ਇਹ ਗੱਲ ਮੇਰੇ ਖਿਆਲ ਵਿੱਚ ਨੀ ਆਈ ਧੰਨਵਾਦ ਦੀਦੀ
Baout vadhia. Ha. Ji
Thank you so much didi 🥰🥰
Nice
Thank you so much ❤
Thnks ji
Welcome didi, didi samjh lg gai jrur dass deo🥰🥰🥰
@@gurleeninderschannel hnji lg gyi ji smj
🥰🥰🥰🥰
Thku sis
Welcome dear🥰🥰
Nice ji
Thanks didi 🥰🥰🥰❤
Vry nyc❤❤
Thanks ji
Nlce
Thanks ji 🥰🥰🙏🙏
Thxde
Welcome dear
Thnx didi g
Welcome didi 🥰🥰🥰
very good Thank you ji ❤
Welcome ji🥰🥰❤❤
Back Val kinne inch de paone
O k mam
❤🙏🙏
Sada eh new channel hai ji suita da… ik baar jaroor dekhyo … umeed krdi aa tuhanu pasand on ge. Sanu support zaroor kreyo😇 ਅਸੀ ਰੋਜ ਤੋਹਾਡੇ ਲਈ ਸੋਹਣੇ ਅਤੇ ਸੋਬਰ ਸੂਟ ਲੇਕੇ ਆਵਾ ਗੇਂ🤗
38 brest d plate wala agala fana kina rakhana chahida a
Didi kmeez diyan plates keh rhe ho , oh 12 inch te paingian
Mam salwar streat kiwe bandi h
Hanji didi video bnaungi thanks didi
Didi 20 inch belt hove tan plates kiwe paone please dasio
Didi same ese tran hi paone aa us de wall thode jeyada pai jan ge
Didi tusi kitho de rehen wale ho?
Didi ਮੈਂ ਮਲੇਰਕੋਟਲੇ ਕੋਲ ਅਲੀਪੁਰ ਪਿੰਡ ਦੀ ਰਹਿਣ ਵਾਲੀ ਆਂ, ਤੁਸੀਂ ਕਿੱਥੇ ਦੇ ਰਹਿਣ ਵਾਲੇ ਓਂ ਦੀਦੀ
@@gurleeninderschannel asi mukerian to
@@gurleeninderschannel tada tarika same mere wala hai. Mere ko ek inderjit naam di kudi silai sikhan aandi c. Minnu lagea jive tusi hi ho
❤❤🥰🥰
Mam saiyaan hata nahin rahiya
Didi samjh ni aai mainu
ਛਾਈਆਂ ਹੱਟ ਨੀ ਰਹੀਆਂ ਕਿਹਾ ਤੁਸੀਂ,
ਦੀਦੀ ਫਿਰ ਤੁਹਾਨੂੰ ਅੰਦਰਲੀ ਘਾਟ ਹੋਊਗੀ , ਤੁਸੀਂ ਆਇਰਨ ਦੀਆਂ ਗੋਲੀਆਂ , ਜਾਂ ਉਮੇਗਾ 3 ਦੇ ਕੈਪਸੂਲ ਖਾਕੇ ਦੇਖੋ , ਇਸ ਨਾਲ ਫੇਸ ਵੀ ਸਾਫ ਹੁੰਦਾ ਤੇ ਸਰੀਰ ਦੀ ਕਮਜੋਰੀ ਵੀ ਦੂਰ ਹੰਦੀ ਆ, ਚਾਹ ਘੱਟ ਕਰ ਦਿਓ ਦੁੱਧ, ਦਹੀਂ ,ਲੱਸੀ ਪੀਓ , ਮਲਤਾਨੀ ਮਿੱਟੀ ਫੇਸ ਤੇ ਲਾਓ, ਬੈਸਣ ਦਾ ਪੇਸਟ ਲਾਓ , ਕਿਸੇ ਵੀ ਕੋਲਡ ਕਰੀਮ ਜਾਂ ਲੋਸ਼ਨ ਨਾਲ ਹਫਤੇ ਵਿਚ 3 ਵਾਰ ਮਾਲਿਸ਼ ਕਰੋ ,
@@gurleeninderschannel mam pack vich ki use karna hai
ਦੀਦੀ ਜੇਕਰ ਡਰਾਈ ਸਕਿੰਨ ਆ ਤਾਂ ਦੁੱਧ ਦੀ ਕਰੀਮ , ਜੇਕਰ oily ਸਕਿੰਨ ਆ ਤਾਂ ਦਹੀਂ , ਬੇਸਣ ਵਿੱਚ ਪਾਕੇ ਤੇ ਥੋਡ਼ੀ ਜਿਹੀ ਹਲਦੀ ਪਾ ਲਿਓ ਮਿਲਾ ਕੇ ਫੇਸ ਤੇ ਲਾਓ , 5 , 7 ਮਿੰਟ ਲਾਕੇ ਰੱਖੋ ਫਿਰ ਮਲ ਮਲ ਕੇ ਲਾਹ ਦਿਓ
De Mugabe sile
ਦੀਦੀ ਸਮਝ ਨੀ ਆਈ ਮੈਨੂੰ ਤੁਸੀਂ ਕੀ ਕਹਿ ਰਹੇ ਹੋ
Very nice
Thank you so much didi 🥰🥰