ਫਰੀਦਕੋਟ ਅਜਾਦੀ ਦਿਹਾੜੇ ਤੇ ਪਿ/ਆ ਖਿ/ਲਾ/ਰਾ।।ਅਜਾਦੀ ਘੁਲਾਟੀਏ ਪਰਿਵਾਰਾਂ ਨੇ ਸਨਮਾਨ ਸੁੱ/ਟ ਦਿੱਤੇ।।ਵੇਖੋਂ ਵੀਡਿਓ

Поділитися
Вставка
  • Опубліковано 10 вер 2024
  • ਫਰੀਦਕੋਟ ਅਜਾਦੀ ਦਿਹਾੜੇ ਤੇ ਪਿ/ਆ ਖਿ/ਲਾ/ਰਾ।।ਅਜਾਦੀ ਘੁਲਾਟੀਏ ਪਰਿਵਾਰਾਂ ਨੇ ਸਨਮਾਨ ਸੁੱ/ਟ ਦਿੱਤੇ।।ਵੇਖੋਂ ਵੀਡਿਓ #faridkot #faridkotnews #fnewspunjabchannel

КОМЕНТАРІ • 12

  • @user-ce3md1yx3y
    @user-ce3md1yx3y 27 днів тому +9

    ਅਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਦਾ ਤਰਕ ਬਿਲਕੁਲ ਸਹੀ ਹੈ

  • @sukhjitsingh3707
    @sukhjitsingh3707 25 днів тому

    ਬਹੁਤ ਵਧੀਆ ਕੀਤਾ

  • @satpalsingh8770
    @satpalsingh8770 26 днів тому +3

    ਸਵਤੰਤਰ ਸ਼ਗਰਾਮੀ ਨੂੰ ਕੋਈ ਨਹੀ ਪੁੱਛਦਾ ਮੈ ਤਾ ਹੀ ਨਹੀ ਜਾਦਾ

  • @ramindersingh3907
    @ramindersingh3907 26 днів тому +3

    ਮੈ ਬੜੀ ਵਾਰ ਇਹੋ ਜਿਹੇ ਸਮਾਗਮ ਵੇਖੇ ਨੇ , ਹਰ ਵਾਰ ਇਹਨਾ ਵਿੱਚ ਆਮ ਬੰਦੇ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੂੰ ਰਾਜਨੀਤਕ, ਪ੍ਰਸ਼ਾਸ਼ਨਿਕ ਅਤੇ ਕੁਝ ਅਸਰ ਰਸੂਖ ਲੋਕਾਂ ਸਾਹਮਣੇ ਕੁਝ ਵੀ ਨਹੀਂ ।ਸਟੇਜ ਉਪਰ ਬੈਠੇ ਪਹਿਲੇ ਲਾਈਨ ਦੇ ਲੋਕਾਂ ਨੂੰ ਬੋਤਲਾਂ ਵਾਲਾ ਪਾਣੀ, ਕੋਲਡ ਡਰਿੰਕ,ਚਾਹ ਦੇ ਨਾਲ ਮਿਠਾਈ ਤੇ ਕਾਜੂ ਪਰੋਸੇ ਜਾਂਦੇ ਹਨ, ਦੂਸਰੀ ਲਾਈਨ ਵਿਚਲੇ ਲੋਕਾਂ ਨੂੰ ਚਾਹ ਨਾਲ ਬਿਸਕੁਟ , ਤੀਸਰੀ ਚੋਥੀ ਲਾਈਨ ਵਾਲੇ ਲੋਕਾਂ ਕੇਵਲ ਪਾਣੀ ਮਿਲਦਾ ਹੈ। ਬਾਕੀ ਸਾਰੇ ਲੋਕਾਂ ਨੂੰ ਅਜ਼ਾਦੀ ਦਿਵਸ ਉਪਰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ ਸੀਟਾਂ ਅਤੇ ਪਾਣੀ ਤੋਂ ਵੀ ਵਾਂਝਿਆਂ ਕੀਤਾ ਜਾਂਦਾ ਹੈ।

  • @jaspalsangha1512
    @jaspalsangha1512 27 днів тому +3

    Very good

  • @MandeepsinghDeep-k7p
    @MandeepsinghDeep-k7p 26 днів тому +1

    Right g ehna de tusi jutti ferni c raj k

  • @user-xp5rx7py2p
    @user-xp5rx7py2p 26 днів тому

    ਮੁੱਦਾ ਲੱਭਦੇ ਆ ਲੋਕ

  • @PawanGhumman-ft1hp
    @PawanGhumman-ft1hp 25 днів тому

    Sahi kita

  • @sippysachdeva64
    @sippysachdeva64 26 днів тому +1

    Very good