ਪਟਵਾਰੀ ਦੇ ਨਕਸ਼ੇ ਤੇ ਫਰਦ ਵਿੱਚ 1 ਕਨਾਲ ਵਿੱਚ ਮਰਲੇ ਸਰਸ਼ਾਹੀਆਂ ਗਜ ਕਰਮ ਕਿੱਲਾ ਏਕੜ Kanal Marle measurement ......

Поділитися
Вставка
  • Опубліковано 12 вер 2024
  • ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਜਮੀਨਾਂ ਕਨਾਲ ਮਰਲਿਆਂ ਵਾਲੀਆਂ ਹੁੰਦੀਆਂ ਹਨ।ਉਨਾਂ ਦਾ ਰਿਕਾਰਡ ਜਿਵੇਂ ਕਿ ਨਕਸਾ ਫਰਦ ਜਮਾਬੰਦੀ ਪਟਵਾਰੀ ਕੋਲ ਕਿਵੇਂ ਪੜਿਆ/ਚੈੱਕ ਕੀਤਾ ਜਾ ਸਕਦਾ ਹੈ।ਇੱਕ ਕਨਾਲ ਵਿੱਚ ਕਿੰਨੇ ਮਰਲੇ, ਸਰਸਾਹੀਆਂ, ਏਕੜ , ਕਰਮਾਂ ਦੀ ਲੰਬਾਈ ਅਤੇ ਮਿਣਤੀ ਵਗੈਰਾ ਹਰ ਤਰਾਂ ਦੀ ਜਾਣਕਾਰੀ ਦਿੱਤੀ ਗਈ ਹੈ।ਪ੍ਰੈਕਟੀਕਲ ਰਿਕਾਰਡ ਦਿਖਾ ਕੇ ਸਮਝਾਇਆ ਗਿਆ ਹੈ।ਹਰ ਗੱਲ ਬਹੁਤ ਬਰੀਕੀ ਨਾਲ ਸਮਝਾਈ ਗਈ ਹੈ।ਇਹ ਵੀਡੀਓ ਨਵੇਂ ਭਰਤੀ ਪਟਵਾਰੀਆਂ ਲਈ , ਰੈਵਿਨਿਊ ਦੇ ਕੇਸ ਲੜਨ ਵਾਲੇ ਵਕੀਲਾਂ , ਬੈਂਕਾਂ ਵਿੱਚ ਲੋਨ ਵਗੈਰਾ ਨਾਲ ਸਬੰਧਤ ਫੀਲਡ ਅਫਸਰਾਂ ਅਤੇ ਆਮ ਲੋਕ ਜੋ ਜਾਇਦਾਦਾਂ ਦੇ ਮਾਲਕ ਅਤੇ ਹਰ ਉਹ ਵਿਅਕਤੀ ਜਿਸ ਦਾ ਵਾ ਵਾਸਤਾ ਪਟਵਾਰੀ ਦੇ ਰਿਕਾਰਡ ਨਾਲ ਪੈਂਦਾ ਹੈ।ਉਨਾਂ ਸਾਰਿਆਂ ਲਈ ਇਹ ਵੀਡੀਓ ਬਹੁਤ ਹੀ ਲਾਹੇਬੰਦ ਹੋਵੇਗੀ।
    #cmbhagwantmann #kuldeepdhaliwal #shamlatLand #panchayatmantri #cmbhagwantmann
    ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
    1. Mutation ! ੲਿੰਤਕਾਲ ਕੀ ਹੈ ? what is mutation ? ---- all information about mutation ! Intkal
    • Mutation ! ੲਿੰਤਕਾਲ ਕੀ ...
    2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
    • ਫਰਦ ਦੇਖਣੀ (ਪੜਣੀ) ਅਤੇ ...
    3. ਕਨਾਲ, ਮਰਲੇ ,ਸਰਸਾਹੀਆਂ ,ਗਜ, ਬਿੱਘੇ ,ਬਿਸਵੇ ਅਤੇ ਵਿਸ਼ਵਾਸੀਆਂ
    • ਕਨਾਲ, ਮਰਲੇ ,ਸਰਸਾਹੀਆਂ ,...
    4. ਵਿਘੇ ਕਨਾਲ ਮਰਲੇ ਕਿਵੇ ਬਣਦੇ ? Formulas of Bighe Biswe convert in Kanal Marlas! Kanal convert in Bighas!
    • Formulas of Bighe Bisw...
    5. ਖਸਰਾ ਨੰਬਰਾ ਦਾ ਨਕਸ਼ਾ Full information Map of Land ! Online Khasra Numbers Naksha ! Kilabandi ! Mustils!
    • Full information Map o...

КОМЕНТАРІ • 56

  • @hssodhi9708
    @hssodhi9708 2 місяці тому

    ਚਾਹ ਦਾ ਮਤਲਬ ਖੂਹ ਹੈ ਜੀ

  • @user-oi6pj2fd9x
    @user-oi6pj2fd9x 11 місяців тому +3

    ਵੀਰ ਜੀ ਮੈਂ ਆਖਿਆ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਵਾ ਉਸ ਵਿੱਚ 25ਕਿੱਲੇ ਹੁੰਦੇ ਵਾ ਇਕ ਕਿੱਲੇ ਵਿਚ 160ਮਰਲੇ ਹੁੰਦੇ ਵਾ 160*25=4000ਮਰਲੇ ਬਣਗੇ। ਜਿਹੜੀਆਂ ਪਹੀਆਂ ਖਾਲ ਹੁੰਦਾ ਉਸ ਦਾ ਥਾ 25 ਕਿੱਲਿਆਂ ਵਿਚੋਂ ਘੱਟਿਆ ਜਾਂਦਾ ਜੀ ਦੱਸੋ ਜੀ ਕੋਈ ਪਹੀ 2ਕਰਮ ਦੀ ਜਆ3ਕਰਮ ਦੀ ਹੁੰਦੀ ਵਾ ਇਹ, ਕਿਵੇਂ ਪਤਾ ਲੱਗਦਾ ਇਹ ਕਿੰਨੇ ਕਰਮ ਦੀ ਵਾ ਜਾ ਖਾਲ ਕਿੰਨੇ ਕਰਮ ਦਾ ਵਾ ਇਹਨਾਂ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਦੱਸੋ ਜਾ ਕਮਿਟਾ ਵਿਚ ਹੱਲ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @surendrakumar-sr7rs
    @surendrakumar-sr7rs Рік тому +2

    Good sir, AGRICULTURE LAND KAI BARE MAI JO INFORMATION APNE DI HAI ESI VEDIO UA-cam PER OTHER NAHI HAI APNE PRACTICALY PER BAHUT DHYAN DIYA HAI
    THANKS

  • @user-oi6pj2fd9x
    @user-oi6pj2fd9x 10 місяців тому +2

    ਸਵੇਰੇ ਸੰਡੇ ਵਾ 29ਅਕਤੂਬਰ ਜੀ ਗੌਰ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @gurtejlangiana3802
    @gurtejlangiana3802 Рік тому +1

    Veer ji ਜੋ ਕਾਨੂੰਗੋ ਸਾਹਿਬ ਜੋ ਮਿਣਤੀ ਕਰਦੇ ਨੇ ਉਸ ਐਪ ਦਾ ਨਾਮ ਦੱਸੋ ਜੋ ਡੀਜਿਟਲ ਮਿਣਤ ਕਰਦੇ ਕਿ ਉਹ ਕੋਈ ਪ੍ਰਾਈਵੇਟ ਪਾਰਟੀ ਮਿਣਤੀ ਕਰਦੀ ਹੈ ਸਾਡੇ ਮੋਬਲਾਇਲ ਤੋਂ ਕੀਤੀ ਹੈ ਜੀ ਜ਼ਰੂਰੀ ਦੱਸਣਾ ਜੀ ਧੰਨਵਾਦ

  • @news19bharat584
    @news19bharat584 Рік тому +1

    ਖੂਹ ਬਾਰੇ ਜਾਣਕਾਰੀ ਦਿਉ!ਜੇਕਰ ਖੂਹ ਦਾ ਤੌੜ ਸਾਂਝਾਂ ਹੋਵੇ!ਤਾਂ ਉਸ ਦੀ ਵਾਹ ਵਹਾਈ ਕੀਤੀ ਜਾਂਦੀ ਹੈ!ਜਾਂ ਨਹੀਂ ਜੇਕਰ ਕੋਈ ਧੱਕੇਸ਼ਾਹੀ ਨਾਲ ਤੌੜ ਵਾਹ ਲੈਂਦਾ ਤਾਂ ਖਾਲੀ ਕਿਵੇ ਹੋਵੇਗਾ!

  • @user-oi6pj2fd9x
    @user-oi6pj2fd9x 11 місяців тому +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਇਸੇ ਤਰ੍ਹਾਂ ਲਿਖ ਕੇ ਭੇਜੋ ਜੀ ਨਾਲ਼ੇ ਵੀਰ ਜੀ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ

  • @chandershekhar1497
    @chandershekhar1497 Рік тому +1

    Esay to understand patwari saab.

  • @harmailsingh1308
    @harmailsingh1308 3 місяці тому

    ਜੇ ਮਰਬਾਬੰਦੀ ਤੋਂ ਬਾਅਦ ਟੱਕ ਵਿਚ ਹੋਈ ਅਦਲਾ ਬਦਲੀ ਵਿਚ ਹੋਈ ਕਲੈਰੀਕਲ ਗਲਤੀ ਨੂੰ ਠੀਕ ਕਰਾਉਣ ਲਈ ਜੇ ਅਸਲ ਮਿਸਲ ਰਿਕਾਰਡ ਵਿੱਚ ਗੁਮ ਹੋ ਜਾਵੇ, ਤਾਂ ਗਲਤੀ ਦੀ ਸੋਧ ਕਰਾਉਣ ਲਈ ਕੀ ਹਲ ਹੈ ਜੀ।

  • @user-oi6pj2fd9x
    @user-oi6pj2fd9x Рік тому

    Tushi patwari ji tuhada samjaon the trekha buht vediya ji

  • @LakhwinderSingh-cr2tg
    @LakhwinderSingh-cr2tg 10 місяців тому +1

    Y eih basic aa tusi puri acer main - -- - - line ke bare main jaise 26/11 ,26/26 ke done pase hai ke bare main jankari dein

  • @addnsh8871
    @addnsh8871 Рік тому +1

    God bless you keep it up

  • @ramanpreet1151
    @ramanpreet1151 9 місяців тому +1

    Good

  • @sukhjindersingh878
    @sukhjindersingh878 Рік тому +2

    ਟੈੱਕਸ ਇੰਟਰੀ ਇੰਤਕਾਲ ਬਾਰੇ ਵੀਡੀਓ ਬਣਾ ਕੇ ਹੱਲ ਦੱਸੋ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      Tuhada Intkal ho gya daraj ja nahi latest situation ki hai Intkal di

    • @sukhjindersingh878
      @sukhjindersingh878 Рік тому

      ਪਟਵਾਰੀ ਸਾਹਿਬ ਕਹਿੰਦੇ ਖੇਵਟ ਬਹੁਤ ਵੱਡੀ ਹੈ ਜਿਸ ਵਿੱਚ ਡਬਲ ਇੰਦਰਾਜ਼ ਹੋਏ ਹਨ ਤਕਸੀਮ ਤੋਂ ਬਾਅਦ ਹੀ ਇੰਤਕਾਲ ਹੋਵੇਗਾ

    • @sukhjindersingh878
      @sukhjindersingh878 Рік тому

      What's app number de do g ma bhej Dina ਪਟਵਾਰੀ ਨੇ ਜੋ ਰਿਪੋਰਟ ਬਣਾ ਕੇ ਭੇਜੀ ਹੈ ਤਹਿਸੀਲਦਾਰ ਨੂੰ ਕੀ ਕਾਰਨ ਹੈ ਇੰਤਕਾਲ ਨਾ ਹੋਣ ਦਾ

  • @parneeksingh6869
    @parneeksingh6869 Рік тому

    Very nice tarika nal dasia

  • @satpalsingh7607
    @satpalsingh7607 Місяць тому +1

    Patwari Saab feet de marle kave bande ne pls dso

  • @gtbglobal9307
    @gtbglobal9307 Рік тому

    Good information

  • @harbhagwansingh3134
    @harbhagwansingh3134 Рік тому +1

    Fard badel bare v jankari deo gg..

  • @charanjeetkaur1847
    @charanjeetkaur1847 Рік тому +1

    V good

  • @user-oi6pj2fd9x
    @user-oi6pj2fd9x 10 місяців тому +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਮੈਂ ਪਿਛਲੇ 6ਮਹੀਨਿਆ ਤੋਂ ਕਿਹ ਰਿਹਾ ਜੀ ਗੌਰ ਕਰੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਜੀ ਬੇਨਤੀ ਪ੍ਰਵਾਨ ਕਰੋ ਜੀ

    • @user-oi6pj2fd9x
      @user-oi6pj2fd9x 10 місяців тому +1

      ਦੱਸੋ ਜੀ ਕਿਸ ਦਿਨ ਭੇਜੋਗੇ ਜੀ ਨਾਲੇ ਵੀਰ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

    • @user-oi6pj2fd9x
      @user-oi6pj2fd9x 10 місяців тому +2

      ਨਾਲੇ ਵੀਰ ਜੀ ਮੈਂ ਆਖਿਆ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਵਾ ਉਸ ਵਿੱਚ 25ਕਿੱਲਿਆ ਦਾ ਇਕ ਮੁਰੱਬਾ ਹੁੰਦਾ ਵਾ ਇਕ ਕਿੱਲੇ ਵਿਚ 160ਮਰਲੇ ਹੁੰਦੇ ਜੀ160*25=4000ਮਰਲੇ ਬਣੇ ਜਿਹੜੇ ਖਾਲ ਪਹੀਆਂ ਹੁੰਦੇ ਹਨ ਉਹ ਵੱਖਰਾ ਥਾ ਹੁੰਦਾ ਜਾ ਇਹਨਾਂ ਵਿਚੋਂ ਘਾਟ ਘੱਟੀ ਹੁੰਦੀ ਵਾ ਦੱਸੋ ਜੀ ਵੀਰ ਜੀ ਨਾਲੇ ਏ ਕਿਵੇਂ ਪਤਾ ਲੱਗਦਾ ਕੇ ਰਾਹ ਪਹੀ ਖਾਲ ਦਾ ਕਿੰਨੇ ਕਰਮ ਦਾ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਜੀ ਜਾਂ ਕਮਿਟਾ ਵਿਚ ਹੱਲ ਕਰੋ ਜੀ

  • @jasbirsingchahal2286
    @jasbirsingchahal2286 Рік тому +1

    Paji sat Sri akal.. paji. Tuci. Daso k man lao.. 8 kanal 14 marle nu 7 kanal 21 male nu JAMA kida Karna aa

  • @DineshKumar-tl3ms
    @DineshKumar-tl3ms Рік тому

    ਪਟਵਾਰੀ ਸਾਹਿਬ ਜੀ ਵੀਘੇ ਵਿਸਵੇ ਵਾਲੇ ( ਲੱਠੇ) ਨਕਸੇ ਦੀ ਵੀਡੀਓ ਸਾਂਝੀ ਕਰੋ ਉਸ ਦੀ ਜਾਣਕਾਰੀ ਦਵੋ ਜੀ ਧੰਨਵਾਦ

  • @DineshKumar-tl3ms
    @DineshKumar-tl3ms Рік тому

    First view

  • @surendrakumar-sr7rs
    @surendrakumar-sr7rs Рік тому +2

    RESPECTED SIR, FIX POINT /BINDU KO PATTHER NO. / PATTHERGARHI NO. KO PRACTICALY DIKHANE KI KARIPA KARE SIR, PATTHER NO. , MURBBA NO., KILLA NO. KYA HOTA HAI

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      Sir mai samjeya nahi ji dubara clear kro please

    • @deepsingh2966
      @deepsingh2966 Рік тому

      ​@@KNOWLEDGEABOUTPROPERTYਇਹ ਬੰਦਾ ਲਾਲ ਪੱਥਰ ਦੇਖਣਾ ਚਾਹੁੰਦਾ ਜੀ

  • @sukhjindersingh878
    @sukhjindersingh878 Рік тому +1

    ਟੈਕਸ ਇੰਟਰੀ ਇੰਤਕਾਲ ਬਾਰੇ ਵੀਡੀਓ ਬਣਾ ਕੇ ਦੱਸੋ ਜੀ ਕੀ ਹੱਲ ਆ ਇੱਕ ਸਾਲ ਹੋ ਗਿਆ ਇੰਤਕਾਲ ਨਹੀਂ ਹੋਇਆ

    • @Gaggu12345
      @Gaggu12345 Рік тому

      Text intry intkal da solution dso g

  • @user-oi6pj2fd9x
    @user-oi6pj2fd9x Рік тому

    Veer ji jeve ek Killa os vich 160marle hunde muraba25kille janke sare Bane 4000 marle ji a daso ji jehra tha hunda va paia khala the esde vicho hi hunda va daso p

  • @LakhwinderSingh-cr2tg
    @LakhwinderSingh-cr2tg 10 місяців тому +1

    Naksha kive dekhiye on line

  • @user-hn9gt6rd3n
    @user-hn9gt6rd3n Рік тому +1

    Sir ਕੀ ਅਸੀਂ ਆਵਦੇ ਪਿੰਡ ਦਾ ਨਕਸ਼ਾ ਬਣਵਾ ਸਕਦੇ ਹਾਂ ਕਪੜੇ ਤੇ

  • @parminderjass8226
    @parminderjass8226 Рік тому +1

    ਬਾਈ ਜੇ ਪੁਰਾਣਾ ਜ਼ਮੀਨ ਦਾ ਨਕਸ਼ਾ ਦੇਖਣਾ ਹੋਵੇ ਕਿੱਥੋਂ ਦੇਖ ਸਕਦੇ ਆ ਜਾ ਕਿੱਥੋਂ ਮਿਲੋ

  • @prabhdeepsingh9159
    @prabhdeepsingh9159 Рік тому

    ਨਕਸ਼ੇ ਉੱਤੇ ਆਪਣੀ ਜਮੀਨ ਦੀ ਪੈਮਾਇਸ਼ ਕਰਮਾ ਦਾ ਕਿਵੇਂ ਪਤਾ ਲਗਦਾ
    ਅਤੇ calculation ਦਾ ਤਰੀਕਾ ਦੱਸੋ ਜੀ ਨਕਸ਼ੇ ਦੀ ਹੋਰ ਪੜ੍ਹਾਈ ਕਰਾਓ ਜੀ

  • @Simmi-i9r
    @Simmi-i9r 4 місяці тому +1

    Marla ki hunda 1 marla kine gaj jagah da hunda

  • @manpreet8698
    @manpreet8698 Рік тому

    ਪਟਵਾਰੀ ਸਾਹਿਬ ਜੀ ਤਰਨ ਤਾਰਨ ਝਬਾਲ ਦੀ ਜ਼ਮੀਨ ਦੀ ਨਕਸ਼ਾ ਨਹੀਂ ਨਿਕਲਦਾ ਭੁਲੇਖ ਅਐਪ ਤੋਂ ਨਿਕਲਿਆ
    ਹੋਰ ਕਿਸੇ ਤਰੀਕੇ ਨਾਲ ਦੇਖ ਸਕਦੇ ਆ

    • @manpreet8698
      @manpreet8698 4 місяці тому

      Nhi niklda veere Mera AP nhi mikliya

  • @SurinderSingh-cx5qs
    @SurinderSingh-cx5qs Рік тому

    Patwari ji cont nbr send kreo ji

    • @KNOWLEDGEABOUTPROPERTY
      @KNOWLEDGEABOUTPROPERTY  4 місяці тому

      Channel di membership join kr sakde o ji je Tuhadi eshha howe as you wish

  • @user-zo4ju6lx3b
    @user-zo4ju6lx3b 4 місяці тому +1

    Sir appna mobile number likh do