КОМЕНТАРІ •

  • @harrymla1020
    @harrymla1020 21 день тому +10

    ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤

  • @James-Prinsep
    @James-Prinsep 20 днів тому +6

    ਹਰਿਆਣਾ ਚ ਬ੍ਰਾਹਮਣਵਾਦੀ ਸਰਕਾਰ ਨੇ ਸਿੱਖਾਂ ਦੇ ਘਰ ਢਾਅ ਤੇ,
    ਰਾਜਸਥਾਨ ਬ੍ਰਾਹਮਣ ਸਰਕਾਰ ਨੇ ਸਿੱਖ ਲੀਡਰ ਟਿੱਮਾ ਤੇ ਦੇਸ਼ ਧ੍ਰੋਹ ਦਾ ਪਰਚਾ ਕਰਾ

  • @happybhatti005
    @happybhatti005 21 день тому +3

    ਪਿੰਡਾਂ ਵਿਚ ਛੱਪੜਾਂ ਦੇ ਨਿਕਾਸ ਲਈ ਬਣਾਏ ਥਾਪਰ ਮਾਡਲ ਦੇ ਫੇਲ੍ਹ ਹੋਣ ਤੇ ਵੀ ਗੱਲ ਕਰੋ ਕਿਰਪਾ ਕਰਕੇ

  • @chamkaur_sher_gill
    @chamkaur_sher_gill 21 день тому +8

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @DarkGaming-ku7js
    @DarkGaming-ku7js 21 день тому +3

    Waheguru ji ❤️🙏🏻

  • @sanehdeep1449
    @sanehdeep1449 20 днів тому

    ਦਰਬਾਰ ਸਾਹਿਬ 'ਚ ਫ਼ੋਨ 'ਤੇ ਪੂਰਾ ਰੋਕ ਹੋਨੀ ਚਹਿਦੀਆ ਏ

  • @sanampreetsingh1896
    @sanampreetsingh1896 21 день тому +4

    Paji, Pure tym te podcast
    Upload kr dinde tuc
    🫡🫡🫡🫡🫡🫡🫡🫡

  • @kirankaur4504
    @kirankaur4504 21 день тому +1

    ਸਤਿ ਸ੍ਰੀ ਅਕਾਲ ਜੀ🙏🙏🇺🇸🇺🇸

  • @harminderdeepsingh8973
    @harminderdeepsingh8973 21 день тому +3

    Himat rakhi di ha govt da against bolan da❤ brother main job kete ha punjab police vch sach ha govt kardi ha suit vala kam

  • @harminderdeepsingh8973
    @harminderdeepsingh8973 21 день тому +2

    28 mint moungi de gal kri...fer congress nu galat...wahh Rattan G...

  • @rupinderjitkaur8715
    @rupinderjitkaur8715 20 днів тому

    Dhanwaad parmeet Ratan

  • @user-he7gr5mx6q
    @user-he7gr5mx6q 21 день тому +1

    Great 👍

  • @James-Prinsep
    @James-Prinsep 20 днів тому

    ਦੇਸ਼ ਧ੍ਰੋਹ ਦੇ ਨਵੇਂ ਕਨੂੰਨ 150 sec,
    Sec 172,187 ਤੇ ਗੱਲ ਕਰੋ

  • @vipSINGH001
    @vipSINGH001 20 днів тому +1

    ਭੇਂਦ ਨੀ ਭੇਦ ਹੁੰਦਾ ਭਰਾਵੋ, ਸਹੀ ਲਿਖਿਆ ਕਰੋ😊😊

  • @jagwindersinghjagwindersin4633
    @jagwindersinghjagwindersin4633 21 день тому +1

    ਮਾਨ ਸਾਹਿਬ ਕਹਿੰਦੇ ਕੇ ਬੰਦਾ ਗੱਲਤ ਸੀ ਜੇ ਹੁਣ ਬੰਦਾ ਸਹੀ ਐਂ ਤਾਂ ਸ਼ਰਾਬ ਤੇ ਸ਼ੂਟ ਵੱਡਣ ਦੀ ਕੀ ਲੋੜ ਹੈ

  • @Sanghera-pe1wu
    @Sanghera-pe1wu 21 день тому +1

    ਬਾਈ ਜੀ ਪੰਜਾਬੀ ਤਾਂ ਸ਼ੁੱਧ ਲਿਖ ਲਿਆ ਕਰੋ

  • @gurpreetsingh-kn9so
    @gurpreetsingh-kn9so 21 день тому

    Sat Shri akaal dowe veer g

  • @Dosanjh84
    @Dosanjh84 21 день тому

    ਰਤਨ ਵੀਰ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਕਿਨੀਆਂ ਪ੍ਰੈੱਸ ਕਾਨਫਰੰਸ ਦੌਰਾਨ ਸਬੂਤ ਸਾਹਮਣੇ ਰੱਖੇ ਹਨ ਕਿੰਨੀ ਕ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ, ਭਾਨੇ ਦਾ ਮਸਲਾ ਅਦਾਲਤੀ ਸੀ ਤਾਂ ਕਾਰਵਾਈ ਹੋ ਗਈ ਹੋ ਸਕਦਾ ਬਾਜਵਾ ਝੂਠ ਬੋਲਦਾ ਹੋਵੇ ਪਰ ਇਹ ਵੀ ਹੋ ਸਕਦਾ ਕਿ ਕੋਈ ਖ਼ਬਰ ਉਸ ਤੱਕ ਪਹੁੰਚੀ ਹੋਵੇ।

  • @LoveHayer-3
    @LoveHayer-3 20 днів тому

    🙏🏻🙏🏻

  • @PUNJABREGIONKHALISTAN
    @PUNJABREGIONKHALISTAN 21 день тому +1

    Veer Amritpal Singh ❤❤❤❤❤💪💪💪💪💪💪💪💪💪💪💪💪💪💪💪💪

  • @sukhvirkaur789
    @sukhvirkaur789 21 день тому

    ❤❤❤

  • @gurmailsaini
    @gurmailsaini 20 днів тому

    ❤❤❤❤🎉🎉🎉🎉🎉

  • @malwaimunda1
    @malwaimunda1 21 день тому +1

    ਆਹ ਚੱਕੋ

  • @harpreet20193
    @harpreet20193 21 день тому

    ❤❤👍👍❤❤🍀🍀

  • @tommybhullar8778
    @tommybhullar8778 20 днів тому

    ਪਤਰਕਾਰ ਗਁਡਾ ਸਿੰਘ ਜੀ

  • @sukhmanjotsingh7427
    @sukhmanjotsingh7427 20 днів тому

    Nice 👍🏻

  • @Harmansingh-ob6om
    @Harmansingh-ob6om 21 день тому

    ਭਾਈ ਅੰਮ੍ਰਿਤਪਾਲ ਦੀ ਖ਼ਬਰ ਹੋਰ ਪਾਸੇ ਲੈਗੇ ਕਿਸਾਨਾਂ ਨੇ ਮੰਗ ਪੱਤਰ ਦਿੱਤੇ ਸਾਰੇ ਐੱਮਪੀ ਨੂੰ ਮੋਦੀ ਰੂਸ ਗਿਆ ਬੀਜੇਪੀ ਤੇ ਹਿੰਦੂ ਨੇਤਾਵਾਂ ਨੂੰ ਇਨੀ ਵੱਡੀ ਧਮਕੀ ਮਿਲੀ ਕਠੂਆ ਚ ਜਵਾਨਾਂ ਸ਼ਹੀਦ ਹੋਏ। ਮੌਸਮ ਮੀਹ ਕਿੱਥੇ ਕਿੰਨਾ ਪਿਆ ਅੱਗੇ ਕਿ ਰਹੁ ਮਨੀਪੁਰ ਦੇ ਕੀ ਹਾਲਾਤ ਆ ਬਾਬੇ ਦੀ ਸਤਿਸੰਗ ਚ ਮੋਤਾ ਹੋਈਆ ਜੋ ਇੰਨੇ ਮੁੱਦੇ ਆ ਪੰਜਾਬ ਦੇ ਹੀ ਕਿੰਨੇ ਆ ਹੋਰ ਹੀ ਧੂੜ ਚ ਟੱਟੂ ਭਜਾਈ ਜਾਂਦੇ ਦੋਵੇ ਯਾ ਤਾ ਭੰਡੀ ਜਾਨੇ ਓ ਕਿਸੇ ਨੂੰ ਫੜ ਲਵੋ ਸਾਰਥਕ ਗੱਲ ਕਰੋ ਜੀ ਤਰਕ ਤੇ ਸਵਾਲ ਜਵਾਬ ਸਰਕਾਰ ਤੱਕ ਹੋਣਾ ਚਾਈਦਾ ਪਰ ਕੀ ਐਵੇ ਹਰ ਗੱਲ ਤੇ ਖ਼ਾਸ ਗੱਲ ਏਹ ਵੀ ਆ ਅੱਗੋਂ ਰਤਨ ਫ਼ੋਨ ਚ ਯਾ ਉਈ ਹਾ ਹੂ ਕਰੀ ਜਾਂਦਾ ਬਾਕੀ ਮਾਫ਼ੀ ਜੇ ਬਾਈ ਦੋਵਾ ਖ਼ਿਲਾਫ ਗਲਤ ਲੱਗੀਂ ਕੋਈ ਗੱਲ ਤਾ। ਜੇ ਵਿਚਾਰ ਚਰਚਾ ਕਰਨੀ ਤਾ ਵੀ ਆਪਾ ਤਿਆਰ ਆ

  • @justjee7665
    @justjee7665 20 днів тому

    38:20

  • @Charatsingh1984
    @Charatsingh1984 20 днів тому

    Veer sade pind di gl w
    Vithwa pind di goliya shri hargobind pur chliya 4 dead ne 2 serious ne

  • @sandhumanna8611
    @sandhumanna8611 21 день тому

    ਬਿਨਾ ਅੱਗ ਤੁਅ ਲੋਕ ਕੁੱਝ ਨਹੀਂ ਹੁੰਦਾ, ਹਵਾ ਚ ਡਾਂਗਾ ਮਾਰਨ ਅਲੀ ਗੱਲ ਕੀ ਹ........ ਇਹ ਤਾਂ ਪਰਗਟ ਸਿੰਘ ਨੇ ਵੀ ਕਹਿ ਆ ਕੀ MC ਨੂੰ ਸਾਡੇ 20 ਲਖਦਿਤਾ... ਸਰਕਾਰ ਕਿਵੇਂ ਧੱਕਾ ਕਰ ਦੀ ਇਲੈਕਸ਼ਨ ਚ..... ਸਰਕਾਰੀ ਤੰਤਰ ਕਿਵੇਂ ਲਗਾ5

  • @harmailsingh4821
    @harmailsingh4821 19 днів тому

    Veer ji jamant nahi parol c

  • @KaramveerSingh-po5kn
    @KaramveerSingh-po5kn 21 день тому +2

    Suit fde a channni ne

  • @sonurandhawa4636
    @sonurandhawa4636 20 днів тому

    Veer I listen to ur podcast for long time, I usually don't comment on punjab issues since I don't know much but kamala Harris holds no power in America her own party doesn't listen what she has to say so what can she do for Sikh issues.

  • @kg2889
    @kg2889 20 днів тому

    Bai je AAP party ton koi kam karane ne tan Eh jinia vi Gimny elections aaye ne ehna wich AAP da harna bhaut zaroori hai. Je AAP ehna cho ek vi seat jit gayi tr Punjab da koi kam nhn hona te barbaad hor ho jana hai.

  • @Harmansingh-ob6om
    @Harmansingh-ob6om 21 день тому

    ਬਾਈ ਜੀ ਗਵਰਨਰ ਦਾ ਅਧਿਕਾਰ ਖੇਤਰ ਕਿਵੇਂ ਨ੍ਹੀ ਗਾ ਲੁਧਿਆਣੇ ਵਾਲਾ ਮਸਲਾ ਗਵਰਨਰ ਉਹ ਪੰਜਾਬ ਦਾ ਜੀ ਪਾਕਿਸਤਾਨ ਦਾ ਨਹੀ ਗਾ ਪੌਡਕਾਸਟ ਤੋ ਪਹਿਲਾਂ ਥੋੜ੍ਹੀ ਵਿਚਾਰ ਚਰਚਾ ਕਰਕੇ। ਤਿਆਰੀ ਤਾ ਕਰਿਆ ਕਰੋ ਮਿਆਰ ਉੱਚਾ ਚੱਕਣ ਦੀ ਲੋੜ ਆ ਬਹੁਤ

  • @SajjuJawanda-qm8gy
    @SajjuJawanda-qm8gy 20 днів тому

    22g 0:20

  • @Harmansingh-ob6om
    @Harmansingh-ob6om 21 день тому

    ਨਾਲੇ ਬਾਈ ਜੀ ਸਿੱਧੀ ਖ਼ਬਰ ਕਰੋ ਤਾ ਵਧੀਆ ਹੁਣ ਜਿਵੇ ਜਲੰਧਰ ਵੋਟਾ ਵਾਲੇ ਮਸਲੇ ਚ ਐਵੇ ਨਿੱਕੀ ਨਿੱਕੀ ਗੱਲ ਨੂੰ ਫਰੋਲਣਾ ਇਹਨੇਂ ਗਾਲ਼ ਕੱਢੀ ਓਹਨੇ ਚੂੰਢੀ ਵੱਢੀ ਇਹਨੇ ਫ਼ੋਨ ਕੀਤਾ ਓ ਭਰਾਵੋ ਖ਼ਬਰਾ ਦੀ ਵਿਚਾਰ ਚਰਚਾ ਸੁਣਨ ਲਈ ਪੌਡਕਾਸਟ ਸੁਣਦੇ ਆ ਪਰ ਕਾਫੀ ਕਮੀ ਆ ਜੀ

  • @user-zx7dc3nf3n
    @user-zx7dc3nf3n 21 день тому

    Shukhe Amli dal deian do chawaln

  • @harminderdeepsingh8973
    @harminderdeepsingh8973 21 день тому

    Two side nahi reheda

  • @harminderdeepsingh8973
    @harminderdeepsingh8973 21 день тому

    1. Phle 11 min da podcast vch tusi congress da against

  • @talwindersinghbajwa7196
    @talwindersinghbajwa7196 20 днів тому

    Amritpal wala km bhut khatarnakh a yrr pata ni qu loka mind wash kita ja reha a

  • @parmindermangat367
    @parmindermangat367 20 днів тому

    Looks to me you paid by bghwant

  • @sandhumanna8611
    @sandhumanna8611 21 день тому

    ਸਬੂਤ ਤਾਂ ਫਿਰ ਬਾਗ਼ੀ ਅਕਾਲੀ ਗਰੁੱਪ ਇਲਜ਼ਾਮ ਲਾ ਰਹੀ, ਕੀ ਸਬੂਤ ਸਾਹਮਣੇ ਹ ਕੋਈ ਜਿਸ ਤੇ ਮੀਡੀਆ ਚਰਚਾ ਕਰ ਕੇ ਸੁਖਬੀਰ ਬਾਦਲ ਨੂੰ ਭੰਡਣਾ ਹੀ ਪਤਰਕਾਰ ਇ ਹੈ

  • @harminderdeepsingh8973
    @harminderdeepsingh8973 21 день тому

    Brother bhagwant mann na haryana ekk pind vch noukri dete...us uta thoada jwab fir karyo...tusi daso fir haryana vch hovagi ja punjab vch....tusi bhot galat side ja rehe

    • @Shadowzhere
      @Shadowzhere 21 день тому

      ਤੈਨੂੰ ਦਿੱਕਤ ਕਿ ਆ ਹਰੇਕ ਪਾਰਟੀ ਦੀ ਗੱਲ ਕਰਦੇ ਨੇ

    • @harminderdeepsingh8973
      @harminderdeepsingh8973 21 день тому

      @@Shadowzhere brother not with you bro🙏🙏 sorry brother

  • @kulwantsinghchahal412
    @kulwantsinghchahal412 21 день тому

    Bai ji agar amm kaddi bhi parole tey aunda koi chhuthi bhi complaint karde parole radd ho jaundi hai ji

  • @kulwantsinghchahal412
    @kulwantsinghchahal412 21 день тому

    Bai ji ehh bahut gandi game hai ji Banda koi Osma bin laden see Bhana bahut hi wadiea or sriff Banda hai ji usdi sare hi ijat karde Ney Ney ji ohh har bande dee full ijat kardavhai ji