ਖੁੱਲਗੇ ਰਾਜ | Producer Jarnail Ghumaan | Sattie | Satrang Celebrity | Babbu Maan Rejected!! EXCLUSIVE

Поділитися
Вставка
  • Опубліковано 13 сер 2020
  • #20ਸਾਲ_ਬਾਅਦ_ਖੁੱਲ੍ਹੇ_ਅੱਜ_ਰਾਜ #BabbuMaan #sattie #jarnailghumaan #satrangcelebrity #karamjitanmol #bhagwantmann
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 855

  • @brarvlogs5531
    @brarvlogs5531 3 роки тому +29

    ਬਹੁਤ ਵੱਧੀਆ ਗੀਤ ਲਿਖੇ ਜਰਨੈਲ ਘੁਮਾਣ ਜੀ ਨੇਂ ਅਤੇ ਬਹੁਤ.ਸਾਰੇ ਨਵੇ ਕਲਾਕਾਰਾਂ ਨੂੰਂ ਮੌਕਾ ਦਿੱਤਾ ! ਬਹੁਤ ਵੱਧੀਆ ਇਨਸਾਨ ਨੇਂ ਰੱਬ ਲੰਮੀ ੳਮਰ ਕਰੇ ਤੰਦਰੁਸਤੀ ਬਖਸ਼ੇ ! !

  • @sukhmandersingh29
    @sukhmandersingh29 3 роки тому +307

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਬੱਬੂ ਮਾਨ ਸਾਬ ਜਿੰਦਾਬਾਦ 💕 💕

  • @brarvlogs5531
    @brarvlogs5531 3 роки тому +27

    ਕਿਸਾਨ ਮਜਦੂਰ ਏਕਤਾ ਜਿ਼ੰਦਾਬਾਦ
    ਉਸਤਾਦ ਬੱਬੂ ਮਾਨ ਦੀ ਸੋਚ ਨੂੰਂ ਸਲਾਮ
    ਲਵ ਯੂ ਉਸਤਾਦ ! ! !

  • @Nishansingh-ri4jo
    @Nishansingh-ri4jo 3 роки тому +210

    ਰੀਸ ਕਈ ਖੱਚਰਾਂ ਨੇ ਕੀਤੀ ਪਰ ਰੀਸ ਨੁੱਕਰੇ ਦੀ ਹੋਈ ਨਹੀਂ। BABBU MAAN🔥❣️❣️👌

    • @bittusingh-kn2qx
      @bittusingh-kn2qx 3 роки тому +10

      Bai ji hun ik ਖੱਚਰ ਰੀਸ ਕਰਦਾ ਤਾਂ ਹੈ ਪਰ ਉਸ ਤੋਂ ਹੁੰਦੀ ਨਹੀਂ। ਜਰਾ ਬੁੱਝੋ ਕੌਣ ਹੈ

    • @deepmani967
      @deepmani967 3 роки тому +3

      singh tampu sidhu

    • @khalistanzindabad2279
      @khalistanzindabad2279 3 роки тому

      Mama kachar ni kach hunda kach bande hunde a kayi jere kise kamde ni hunde

    • @JobFarming
      @JobFarming 3 роки тому

      @@khalistanzindabad2279 ਬਾਈ ਜੀ ਓਹ ਬੰਦਾ ਤਾਂ ਖੱਚਰ ਹੀ ਅਾ ।। ਖੱਚ ਪਹਿਲਾ ਸੀ ।।ਜਿਹੜਾ ਬੰਦਾ ਇਕ ਕੇਸ ਪਿੱਛੇ ਸਰਕਾਰਾਂ ਦੀ ਬੋਲੀ ਬੋਲਣ ਲੱਗ ਗਿਆ ਓਹ ਖੱਚਰ ਹੀ ਵਾ।ਉਦਾ ਗਾਣਿਆਂ ਵਿੱਚ ਕਹਿੰਦਾ ਕਿ ਬਾਗੀ ਤਸੀਰ ਅਾ ਜੱਟ ਦੀ ।।ਟੱਟੂ ਅਾ ਬਾਗੀ

    • @amandeepsinghpunnisingh6727
      @amandeepsinghpunnisingh6727 3 роки тому +1

      @@deepmani967 fudde dea ik ohe aa jis londe nu lalkareaa je tuhada dabbu maan aawde aap nu sher samjda se ta hun swa sher aageaa hun keo bund patt de aaa

  • @jasssharma2069
    @jasssharma2069 3 роки тому +15

    Legend ਉਹ ਨੀ ਜੋ ਆਪ ਬੋਲ ਕੇ ਕਹੇ legend ਉਹ ਆ ਜਿਸਨੂੰ ਲੋਕ ਕਹਿਣ । ustad maan saab ❤

  • @malwabeats8934
    @malwabeats8934 3 роки тому +68

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ----ਬੱਬੂ ਮਾਨ

  • @malwabeats8934
    @malwabeats8934 3 роки тому +79

    ਕੋਈ ਵੀ ਮੈਂਨੂੰ 15 ਅਗਸਤ ਦੀ ਵਧਾਈ ਨਾ ਦੇਵੇ।
    ਅੱਜ ਸਾਡਾ ਪੰਜਾਬ ਦੇਸ਼ ਵੰਡਿਆ ਗਿਆ ਸੀ। 15 ਲੱਖ ਤੋਂ ਉਪਰ ਮੌਤਾਂ, ਖਰਬਾਂ ਦੀ ਜਾਇਦਾਦ ਦਾ ਨੁਕਸਾਨ, ਲੱਖਾਂ ਬੀਬੀਆਂ ਦੀ ਬੇਪਤੀ, ਵਿਸ਼ਵਾਸ਼ਘਾਤ। ਸਭ ਤੋਂ ਸੋਹਣਾ ਪੰਜਾਬ ਉੱਜੜ ਗਿਆ।
    ਅਪਣੇ ਉਜਾੜੇ ਦੀ ਵਧਾਈ ਦੇਣਾ ਮੂਰਖਤਾ ਹੁੰਦੀ ਹੇ।

    • @jethalal4327
      @jethalal4327 3 роки тому +1

      Bilkul sach h ji m v aaj tak 15august nu Khushi nhi manayi bas akhan hi Gillian kri Diyan n jo Sacha Punjabi h o kde v 15 August nu Khushi nhi manonda

    • @dalbirsinghturna8726
      @dalbirsinghturna8726 3 роки тому +1

      Vir g jina de parivar nu a sab dekhna pya o punjabi jo purani punjabi virast nu old PUNJAB NU pyar krda o kde v ajadi divas 15 August nu parvaan nai krega

    • @triloksingh7093
      @triloksingh7093 3 роки тому

      😭😭

    • @JobFarming
      @JobFarming 3 роки тому

      @@dalbirsinghturna8726 ਪੰਜਾਬ ਦਾ ਤਾਂ ਬਰਬਾਦੀ ਦਿਨ ਸੀ ।।ਭਾਵੇਂ ਏਧਰ ਵਾਲਾ ਭਾਵੇਂ ਓਧਰ ਵਾਲਾ ।।ਦੋਵੇਂ ਸਾਈਡ ਦਾ ਪੰਜਾਬ ਤਬਾਹ ਹੋਇਆ ।ਅਜਾਦੀ ਤਾਂ ਹੁੰਦੀ ਅਗਰ ਪੰਜਾਬ ਇਕ ਹੁੰਦਾ ।5 ਦਰਿਆਵਾਂ ਵਾਲਾ ਪੰਜਾਬ ।।ਇਕਾ ਦੁੱਕਾ ਗੰਦ ਲੋਕਾਂ ਨੂੰ ਛਡ ਕੇ ਬਾਕੀ ਦੋਵੇਂ ਪੰਜਾਬਾਂ ਦੇ ਲੋਕਾਂ ਅੰਦਰ ਇਕ ਦੂਜੇ ਲਈ ਖਿੱਚ ਆਪਣਾਪਨ ਹੈਗਾ ਅਾ ।।ਜਿਵੇਂ ਅੱਜ ਗੰਦ ਲੋਕ ਦੋਵੇਂ ਪੰਜਾਬਾਂ ਦੇ ਲੋਕਾਂ ਨੂੰ ਧਰਮ ਦੇ ਨਾਮ ਤੇ ਭੜਕਾ ਦਿੰਦੇ ਨੇ ਓਵੇਂ ਹੀ ਇਹ ਕਾਲੇ ਦੌਰ ਵਿਚ ਹੋਇਆ ।।।ਨਹੀਂ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਇੱਕੋ ਦਮ ਜਾਨ ਦੇ ਦੁਸ਼ਮਣ ਨਹੀਂ ਬਣ ਜਾਂਦੇ।

  • @karanaujla3233
    @karanaujla3233 3 роки тому +205

    ੳੁਸਤਾਦ ਬੱਬੂ ਮਾਨ ਜੀ...ਦਿਲੋ ਪਿਅਾਰ ਤੇ ਸਤਿਕਾਰ ਅਾ ਬਾਈ ਜੀ...❤❤❤

    • @MAANSAAB-jo3yv
      @MAANSAAB-jo3yv 3 роки тому +7

      ਜੱਟ ਨੇ ਸ਼ੁਰੂ ਤੋਂ ਹੀ ਮੜਕ ਰੱਖੀ ਏ
      ਲਵ ਯੂ ਮਾਨ ਸਾਬ
      ਕਿਸਾਨ ਮਜਦੂਰ ਏਕਤਾ ਜਿੰਦਾਬਾਦ

    • @neverdedmoosewala3240
      @neverdedmoosewala3240 3 роки тому +3

      Love u veer

    • @kulveerkumar7009
      @kulveerkumar7009 3 роки тому +4

      ਮਾਨ ਬੲੀਮਾਨ ਕਿ ਕਰੂ ਰੀਸ ਕੋਈ ਇਨਸਾਨ

    • @myhood2308
      @myhood2308 3 роки тому +1

      Oo aujla saab kivvey O

    • @dukeomar416
      @dukeomar416 2 роки тому

      you all probably dont give a shit but does any of you know of a trick to log back into an Instagram account..?
      I somehow forgot the login password. I would love any assistance you can offer me!

  • @ManmeetSandhu-Music
    @ManmeetSandhu-Music 3 роки тому +126

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 😍
    ਬੱਬੂ ਮਾਨ ਸਾਡੀ ਜਿੱਦ ਜਾਨ 💪😘😍
    ਜੱਟ ਸ਼ੁਰੂ ਤੋਂ ਹੀ ਅੜਬ ਸੁਬਾਹ ਦਾ ਬੱਲੀਏ 😎

  • @user-es6rb8hx7m
    @user-es6rb8hx7m 3 роки тому +25

    35.ਮਿੰਟ ਤੇ ਬਾਈ ਬੱਬੂ ਮਾਨ ਦਾ ਜਿਕਰ ਕੀਤਾ ਗਿਆ

  • @sarpanchz
    @sarpanchz 3 роки тому +16

    ਜਰਨੈਲ ਘੁਮਾਣ ਦਾ ਸਿੱਕਾ ਚੱਲਦਾ ਸੀ ਪੰਜਾਬ ਚ...ਸ਼ੁਕਰੀਆ ਏਸ ਇੰਟਰਵਿਊ ਲਈ !

  • @ramanpreetsingh7102
    @ramanpreetsingh7102 3 роки тому +18

    ਵਾਹ ਕਿਆ ਬਾਤ ਹੈ ਉਸਤਾਦ ਬੱਬੂ ਮਾਨ ਬਹੁਤ ਸਿਰਾ ਬੰਦਾ ਸਿਰਾ ਕਰਾਉਂਦਾ ਆ

  • @user-md1pq6rn5o
    @user-md1pq6rn5o 3 роки тому +105

    dirba de asse paase 5 7 km da jaam lagg janda jiss din babbu maan ne auna hunda salute maan saab

  • @baldevsinghgill783
    @baldevsinghgill783 3 роки тому +304

    ਬੱਬੂ ਬਾਈ ਦੇ ਨਵੇ ਗਾਣੇ ਉਡੀਕ ਸੀ , ਚਲੋ ਅੱਜ ਆ ਇਨੰਟਰਵਿਊ ਨਾਲ ਕੰਮ ਚਲਾ ਲੈਣੇ ਆ. ਲੈਜਡ ਉਹ ਨੀ ਜੋ ਆਪਣੇ ਮੂੰਹੂ ਆਪ ਬੋਲ ਕੇ ਆਖੇ , ਲੈਜਡ ਉਹ ਜਿਹਨੂੰ ਲੋਕ ਆਖਣ

    • @Panzerjatt8891
      @Panzerjatt8891 3 роки тому +12

      Legend ta mossewala ha bai jehda loka de paise nhi denda

    • @naibsinghdhaliwal7923
      @naibsinghdhaliwal7923 3 роки тому

      @@prithal807 ਰਯ

    • @karmasingh1900
      @karmasingh1900 3 роки тому +3

      Aa giya geet 22 g da

    • @oh_sidhu2750
      @oh_sidhu2750 3 роки тому +2

      ua-cam.com/video/08u4TBwwUf8/v-deo.html
      ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਵਿਡਿਊ ਜ਼ਰੂਰ ਵੇਖਣ ਇੱਕ ਵਾਰ

    • @wallahwallah9094
      @wallahwallah9094 3 роки тому

      Ghaint

  • @BalwinderSingh-jp1bk
    @BalwinderSingh-jp1bk 3 роки тому +188

    35:20 MAAN SAAB
    Save ur tym☺️

    • @baldevsinghgill783
      @baldevsinghgill783 3 роки тому +3

      ਧੰਨਵਾਦ ਵੀਰ ਜੀ

    • @gillpawan7641
      @gillpawan7641 3 роки тому +2

      dhnwaad ji😁

    • @ManishSharma-kp6sz
      @ManishSharma-kp6sz 3 роки тому +2

      Thank u bhai ji

    • @channelsattrang
      @channelsattrang  3 роки тому +11

      Timing tan dsti veer pr jindgi ch j kuj sikhna tan interview poori jrur dekhyo kuki sikhn aliya gallan ne boht.

    • @BalwinderSingh-jp1bk
      @BalwinderSingh-jp1bk 3 роки тому +1

      22 interview pura dekhya mai
      Ghumaan saab ne jo v kiha pura dekhya

  • @sunnydeep6639
    @sunnydeep6639 3 роки тому +10

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @sukhjudge5489
    @sukhjudge5489 3 роки тому +182

    ਵਾਹ ਮਾਨਾ ਮੁੱਢ ਤੋਂ ਹੀ ਚੜਤ ਰੱਖੀ ਆ

  • @jaspreetsinghgill3298
    @jaspreetsinghgill3298 3 роки тому +61

    ਇਹ ਬਾਈ ਦਾ ਚੈਨਲ ਮਾਨ ਸਾਬ ਦਾ ਜਿਕਰ ਹਰ Episode ਵਿੱਚ ਕਰਦਾ ਤੇ ਤਰੱਕੀਆਂ ਕਰ ਰਿਹਾ ਬਾਈ ਕਰਕੇ

  • @bhindaaujlasaab3066
    @bhindaaujlasaab3066 3 роки тому +7

    ਚਮਕਦਾ ਸਿਤਾਰ ਆ ਬੱਬੂ ਮਾਨ ਬਾਈ ਸਦਾਬਹਾਰ ਕਲਾਕਾਰ ਨੇ ਲਵ ਯੂ ਉਸਤਾਦ ਜੀ

  • @parassingh5074
    @parassingh5074 3 роки тому +86

    babbu maan wrga singer main ajj tk nhi dekhya je de sachi ene tkde asool hon ..oh bnde da craze hi bht wada yaar ..jes bnde ne baba nanak wrga gaana likh ke gaaya howe oh kida wada write howega .. salute hai bai babbu maan nu

  • @dhillongur0751
    @dhillongur0751 3 роки тому +6

    Babbu maan jindabad 💪💪💪💪💪
    ਕਿਸਾਨ ਮਜ਼ਦੂਰ ਜਿੰਦਾਬਾਦ 💪🔥🔥🔥🔥

  • @jaspalsingh2240
    @jaspalsingh2240 3 роки тому +14

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @harmanbrar1313
    @harmanbrar1313 3 роки тому +18

    Kya Bataan ustadh Mann Saab ❤❤

  • @navdeepsingh-to9ip
    @navdeepsingh-to9ip 3 роки тому +22

    ਮਾਨਾ ਦਾ ਮੁੰਡਾ ਸਾਰੀ ਦੁਨੀਆ ਤੋਂ ਵੱਖ ਨੀ 📝🥰

  • @bestvideos8616
    @bestvideos8616 3 роки тому +13

    ਇਹ ਹੁੰਦੇ ਅਸਲੀ ਲੈਂਜਡ, ਜਿੰਨਾ ਨੂੰ 22 ਸਾਲ ਪਹਿਲਾਂ ਮਿਲਣ ਆਲੇ ਵੀ ਮਾੜਾ ਨੀ ਬੋਲਦੇ ਤੇ ਇੱਥੇ ਆਪ ਦੇ ਕੋਲੋਂ ਹੀ ਬਣੇ ਲੈਂਜਡ ਸਾਲ ਬਾਦ ਹੀ ਇਕੱਠਾ ਕੰਮ ਕਰਕੇ ਇੱਕ ਦੂਜੇ ਦੀ ਧੀ ਭੈਣ ਇੱਕ ਕਰੀ ਜਾਂਦੇ ਹੁੰਦੇ ,
    ਯਰ ਬੱਬੂ ਮਾਨ ਸੱਚੀਂਓ ਅਸਤਾਦ ਅਖਵਾਉਣ ਦਾ ਹੱਕਦਾਰ ਆ।
    ਦਿਲੋਂ ਪਿਆਰ ਸਾਡੇ ਅਸਤਾਦ ਮਾਨ ਸਾਬ ਨੂੰ

  • @lovlylehlan4569
    @lovlylehlan4569 3 роки тому +19

    Part 2 ਛੇਤੀ ਤੋਂ ਛੇਤੀ ਪਾਓ
    ਹਾਏ ਦਿੜਬਾ ⛳🤣🤣

  • @palwindersingh1969
    @palwindersingh1969 3 роки тому +134

    ਪਹਿਲਾ ਪੂਰੀ ਗੱਲ ਸੁਣ ਲਿਆ ਕਰ ਿਫਰ ਅਗਲਾ ਸਵਾਲ ਪੁੱਛ ਿਲਆ ਕਰ

    • @Jeevan.Haruwal
      @Jeevan.Haruwal 3 роки тому

      ਸਹੀ ਕਿਹਾ

    • @maanm1332
      @maanm1332 3 роки тому +1

      Gal 16 aane Sach

    • @ashwindersingh3394
      @ashwindersingh3394 3 роки тому +1

      Aap kuch tu krna ni vellarh ne rs30 wala net pack pavake bakwas krni bas

    • @Harpreetsingh-wn8ck
      @Harpreetsingh-wn8ck 3 роки тому

      Right

    • @Jeevan.Haruwal
      @Jeevan.Haruwal 3 роки тому +1

      @@ashwindersingh3394 ਕਿੰਨੀਆ ਕੂ ਨੂੰ ਜੁਆਬ ਦਿੰਦਾ ਰਹੇਗਾ ਹਰ ਦੂਜਾ ਬੰਦਾ ਤੇ ਧਿਕੜ ਦੇਣ ਡਿਆ ਹੁੰਦਾ ਇਹਨੂੰ 🤣🤣🤣😅

  • @gogihambran
    @gogihambran 3 роки тому +18

    Kya baat kya baat,, thnx bai interview aaleya,, eda de sapp kaddi chal meraa veer,,, ਖੱਚਾਂ ਨੂੰ ਹਾਜਮ ਨਹੀਂ ਆਉਣੀ ਇਹ ਇੰਟਰਵਿਉ

    • @17dharm17
      @17dharm17 3 роки тому +1

      Gogi Hambran ✌🏻✌🏻

    • @TheJassi787
      @TheJassi787 3 роки тому +1

      Thanks Gogi ji

  • @romangill38
    @romangill38 3 роки тому +6

    love you babbu maan saab ji ustad ji zindabaad 😍😍😍

  • @Kingt124
    @Kingt124 3 роки тому +4

    Ustaad ji Babbu maan Saab ❤️❤️❤️❤️❤️👍👍👍👌👌👌👌🔥🔥🔥🔥🔥

  • @sukhmandersingh29
    @sukhmandersingh29 3 роки тому +114

    37:50 Babbu Mann

  • @BhupinderSingh-si2jx
    @BhupinderSingh-si2jx 3 роки тому +4

    ਐਸਾ ਮੁਕਾਮ ਪਾ ਗਿਆ ਕੋਈ ਪਾ ਨੀ ਸਕਦਾ,
    ਜੋ ਗਾਇਆ ਉਸਤਾਦ ਬੱਬੂ ਮਾਨ ਕੋਈ ਗਾ ਨੀ ਸਕਦਾ, love you Maan Saab

  • @babbumaan1202
    @babbumaan1202 3 роки тому +54

    Kiniya da Chlle tori fulka foto nall la k Babbu Maan di 💪🏻💪🏻💪🏻

  • @deeppunjabi90
    @deeppunjabi90 3 роки тому +3

    ਮਾਨ ਸਾਬ ਦੀ ਸੋਚ ਤੇ ਨੀਅਤ ਬਹੁਤ ਵਧੀਆ ਆ ਜੀ ਉਹ ਇਕ ਸਮਝਦਾਰ ਇਨਸਾਨ ਆ ਜੀ

  • @BeParWahKaKa
    @BeParWahKaKa 3 роки тому +54

    ਇੱਕਲਾ ਰਹਿਣਾ ਮਨਜ਼ੂਰ ਆ
    ਕਿਸੇ ਦੀ ਚਾਪਲੂਸੀਂ
    ਨਾ ਕੀਤੀ ਆ
    ਨਾ ਹੋਣੀਂ ਆ
    #ਉਸਤਾਦ_ਬੱਬੂ_ਮਾਨ

  • @kidsgame754
    @kidsgame754 3 роки тому +21

    Thnku bai babbu maan bai di timing dasn li 37: 50

  • @sajankumar-fv1cy
    @sajankumar-fv1cy 3 роки тому +11

    Legend babbu Maan ❤️

  • @Purewal07832
    @Purewal07832 3 роки тому +6

    ਬਹੁਤ ਦਰਦ ਹੰਢਾਇਆ ਤੇਰੇ ਮਾਨ ਨੇ 😍😘

  • @dalbirsinghdhillon7044
    @dalbirsinghdhillon7044 3 роки тому +4

    legend ch aunda sada 'Maan' ni

  • @sukhjindermann969
    @sukhjindermann969 3 роки тому +8

    Babbu maan👌🏻👌🏻

  • @pankajkaushal1
    @pankajkaushal1 3 роки тому +24

    Ghumaan Saab has forwarded many artists to Tips at that time ; We released many Punjabi titles after that . Thanks to him.

    • @balkarsingh5713
      @balkarsingh5713 3 роки тому +1

      satti vich na bolaa karr pahla jvab sun laa krr

  • @merapanjab8230
    @merapanjab8230 3 роки тому +14

    Babbu maan sabb jindabad🔥🔥🔥

  • @beimaanmirza4984
    @beimaanmirza4984 2 роки тому +1

    ਕਸੋਟੀ ਜਿੰਦਗੀ ਦੀ ਪ੍ਰੇਰਣਾ ਦਾ ਅਸਲ ਨਾਮ ਹੈ ਜੀ (ਸ਼ਵੇਤਾ ਤਿਵਾਰੀ)

  • @Fitnesswithsajansharma1
    @Fitnesswithsajansharma1 3 роки тому +8

    Babbu maan ustaad. Love u ustaad jii.

  • @avtarrandhawa410
    @avtarrandhawa410 3 роки тому +2

    Love you maan saab

  • @itsjeet5051
    @itsjeet5051 3 роки тому +53

    ਯਾਰ ਪਹਿਲਾ ਪੂਰੀ ਗੱਲ ਸੁਣ ਲਿਆ ਕਰ ਫੇਰ ਅੱਗਲਾ ਸਵਾਲ ਪੁੱਛਿਆ ਕਰ

  • @yakubali9253
    @yakubali9253 3 роки тому +10

    ਸੱਤੀ ਏਨਕਰ ਸਾਹਬ ਲਤ ਥਲੇ ਕਰ ਤੇਰੇ ਮੁਹਾਰੇ ਸੀਨੀਅਰ ਪਰਿਉਡਸਰ ਬੈਠਾ ਲੇਜੇਡ ਘੁਮਾਣ ਸਾਹਬ ਹੇ

  • @amannmarahar1637
    @amannmarahar1637 3 роки тому +2

    ਸਾਡੇ ਦਿੜਬਾ ਦਾ ਮਾਣ ਜਰਨੈਲ ਘੁਮਾਣ ਜੀ 🙏🙏

  • @user-md1pq6rn5o
    @user-md1pq6rn5o 3 роки тому +17

    dirba 2020 most crowd hitt 6 lakh audiance babbu maan show

  • @zoramavi3857
    @zoramavi3857 3 роки тому +2

    Totally true about babbu Mann ..... Bec sarab told me long time ago same thing respect u uncle

  • @paramsinghantaal
    @paramsinghantaal 3 роки тому +1

    ਇਹਨਾਂ ਬੰਦਿਆਂ ਦਾ ਬਹੁਤ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਸ ਮੁਕਾਮ ਤੇ ਪਹੁੰਚਾਣ ਤੇ

  • @rahulpunjabi9220
    @rahulpunjabi9220 3 роки тому +5

    Maan saab zindabad❤🙏

  • @jassBM.
    @jassBM. 3 роки тому +1

    ਬਾਈ ਬੱਬੂ ਮਾਨ ਜੀ ਸ਼ਹਿਜ਼ਾਦਾ ਬਾਈ ਆ ਆਪਣਾ,, ਇੱਕੋ ਹੀ ਆ ਏ ਓਹ ਸਕਸ਼ ਜਿਸਦੀ ਸੋਚ ਤੇ ਦਿਲ ਆਪਣੇ ਵਰਗਾ ਆ,,ਤਾਂ ਹੀ ਮੁਰੀਦ ਆ ਏਸਦੇ, ਮੈਨੂੰ ਮੇਰੀ ਮੱਤ ਦੇ ਨੇੜਲੇ ਇਨਸਾਨਾ ਚੋ ਕੋਈ ਨੀ ਮਿਲਿਆ ਜਿਨ੍ਹਾ ਨਾਲ ਮੇਰੇ ਬਹਿਣੀ ਉੱਠਣੀ ਹੋਈ ਹੁਣ ਤੱਕ,, ਸਿਰਫ ਬਾਈ ਖੰਟ ਆਲਾ ਦਿਸਿਆ ਜਿਹਦੇ ਚ ਮੇਰੇ ਆਲੇ ਗੁਣ ਔਗੁਣ 85% ਹੂਬਹੂ ਹੈਗੇ ਆ, ਬਾਕੀ ਜਿਹੜਾ ਬਾਈ ਦਾ ਪੇਸ਼ਾ ਆ ਸਮਾਜਿਕ ਤੌਰ ਤੇ ਓਹ ਮੇਰੇ ਬਸ ਦੀ ਗੱਲ ਨੀ ਨਾ ਹੀ ਮੇਰੇ ਤੋਂ ਵੀ ਖਰੇ ਖਰੇ ਬੰਦੇ ਦੇ ਬਸ ਦੀ ਗੱਲ ਆ ਨਾ ਹੀ ਹੋ ਸਕਦੀ ਕਦੀ ਕਿਉਂਕਿ ਜਿਵੇਂ ਜਿਵੇਂ ਸਮ੍ਹਾ ਚਲ ਰਿਹਾ ਦੁਨੀਆਂ ਅਡਵਾਂਸ ਹੋ ਰਹੀ ਏਸ ਜੁੱਗ ਦਾ ਕੋਈ ਬੰਦਾ ਓਹ ਰਿਕਾਰਡ ਰੁੱਤਬਾ ਹੈਸੀਅਤ ਬਣਾ ਸਕਦਾ ਜਿਹੜਾ ਬਾਈ ਬੱਬੂ ਮਾਨ ਜੀ ਆਪਦੀ ਸੋਚ ਤੇ ਕਲਮ ਨਾਲ ਕਰਕੇ ਪਾਇਆ ਓਰ ਐਨੇ ਵੱਡੇ ਵੱਡੇ ਰਿਸਕ ਲੈ ਕੇ ਹਿੱਕ ਠੋਕ ਕੇ ਸੱਚ ਦੁਨੀਆਂ ਮੂਰੇ ਲੈ ਕੇ ਆਏ ਬਿਨ੍ਹਾ ਕਿਸੇ ਲਾਲਚ ਤੋਂ ਖਾਸਕਰ ਕੇ ਲਾਲਚ ਵਾਲੀ ਗੱਲ,, ਲਾਲਚੀ ਬੰਦਾ ਕਦੇ ਸੱਚ ਸਾਹਮਣੇ ਲਿਆ ਹੀ ਨੀ ਸਕਦਾ ਓਹ ਸਿਰਫ ਘਟੀਆ ਕੰਮ ਹੀ ਕਰੂਗਾ ਕਿਸੇ ਦੀ ਸ਼ਾਨ ਖਿਲਾਫ ਜੋ ਅਜ ਕਲ ਚਲ ਰਿਹਾ ਸਭ ਜਾਣਦੇ,
    ਬਾਈ ਬੱਬੂ ਮਾਨ ਸਾਬ ਜੀ ਨੂੰ ਬਾਬਾ ਜੀ ਹਮੇਸ਼ਾ ਚੜਦੀ ਕਲ੍ਹਾ ਚ ਰੱਖੇ🙏🏻 ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੇਹਰ ਕਰਨ ਸਭ ਤੇ ਚੰਗੀ ਮੱਤ ਦੇਣ 🙏🏻🙏🏻

  • @HarshababSidhu
    @HarshababSidhu 3 роки тому +4

    Maan saab da zikr hoia, rooh khush hogi, maan a sanu maan de fan hon te❤️🙏 cheti part 2 kro te dirbe de untold facts sahmne leke aayo

  • @Gurmeetsingh-cl3cd
    @Gurmeetsingh-cl3cd 3 роки тому +2

    ਗੁਰਮੀਤ ਸਿੰਘ ਖੇਤਲਾ। ਸਾਹਿਤ ਤੇ ਸੱਭਿਆਚਾਰ ਮੰਚ ਦਿੜ੍ਹਬਾ। ਬਾਈ ਜੀ ਤੁਸੀਂ ਸਾਡੇ ਰਾਹ ਦਸੇਰੇ ਹੋ। ਸਾਨੂੰ ਮਾਣ ਹੈ ਤੁਹਾਡੇ ਤੇ।

  • @maanbe7maan460
    @maanbe7maan460 3 роки тому +9

    Salmn khn srk ehna da time khtm hogya par Babbu Maan da kadde nhe hona
    Saan jatt 💪

  • @DeepakSaini-il8wi
    @DeepakSaini-il8wi 3 роки тому +4

    Babbu Mann zindabad

  • @laddibrar3237
    @laddibrar3237 3 роки тому +5

    Ustaad ji❤️❤️

  • @amritlalowalia8319
    @amritlalowalia8319 3 роки тому +16

    CHIBB KADDTE CHIBB💥

  • @garrybcn6465
    @garrybcn6465 3 роки тому +2

    Maan Saab attt ji love you maan Saab ❤

  • @sukhwindersukhi4872
    @sukhwindersukhi4872 3 роки тому +7

    Great man excellent Writer nd producer

  • @davinderghagga4849
    @davinderghagga4849 3 роки тому +3

    ਜਰਨੈਲ ਘੁਮਾਣ ਜੀ ਦੇ ਸੱਦੇ ਤੇ 1993,94 ਦੇ ਦਿੜਬੇ ਦੇ ਕੱਬਡੀ ਟੂਰਨਾਮੈਂਟ ਮਨਮੋਹਣ ਵਾਰਿਸ ਭਰਾ ਆਏ ਸੀ । ਤੇ ਸਾਡੀ ਘੱਗਾ ਟੀਮ 52 kg ਫ਼ਸਟ ਸੀ । ਘੁਮਾਣ ਸਾਬ ਅਤੇ ਵਾਰਿਸ ਭਰਾਵਾਂ ਨੇ ਸਾਨੂੰ ਫ਼ਸਟ ਪਰਾਇਜ ਆਪਣੇ ਕਰ ਕਮਲਾ ਨਾਲ ਦਿੱਤਾ ਸੀ । ਬੁਹਤ ਵਧੀਆ ਟਾਇਮ ਸੀ ਉਹ

  • @sumitsehrawat7587
    @sumitsehrawat7587 3 роки тому +5

    Babbu maan great.
    Love you bai, spot you. Sumit panipat.

  • @Navtejsinghgurna
    @Navtejsinghgurna 3 роки тому +1

    ਬਹੁਤ ਵਧੀਆ ਲੱਗਿਆ ਜੀ ਘੁਮਾਣ ਸਾਹਿਬ ਦੀ ਇੰਟਰਵਿਊ ਵੇਖ ਕੇ । ਸ਼ੁਭਕਾਮਨਾਵਾਂ ਘੁਮਾਣ ਸਾਹਿਬ ਤੁਸੀਂ ਬਹੁਤ ਤਰੱਕੀ ਕਰੋਂ ।

  • @sukhchainsinghgillsukhchai1583
    @sukhchainsinghgillsukhchai1583 3 роки тому

    Ghumaan sahib ji ਜਿਸ ਮਹੱਤਵਪੂਰਨ ਵਿਸ਼ੇ ੳੁੱਤੇ ਬੱਬੂ ਮਾਂਨ ਦੇ ਵਿਸ਼ੇ ੳੁੱਤੇ ਤੁਹਾਡੇ ਵਿਚਾਂਰਾਂ ਦੀ ੲਿੰਤਜਾਰ ਹੈ। ਕਿ ਤੁਹਾਡੀ ਬੱਬੂ ਮਾਂਨ ਬਾਰੇ ਕੀ ਸੋਚ ਜਾਂ ਨਜ਼ਰੀਅਾ ਹੈ

  • @preetpb06..
    @preetpb06.. 3 роки тому +12

    Wah maana tu tan suru to hi ghaint c..... Jeunda reh

  • @Randhawa548
    @Randhawa548 3 роки тому +1

    ਬਹੁਤ ਗਾਣੇ ਬਾੲੀ ਨੇ ਰੀਲੀਜ ਹੀ ਨੲੀ ਕਰੇ ਜਿਹੜੇ 25-30 ਸਾਲ ਵਾਲੀ ੳੁਮਰ "ਚ ਲਿਖੇ ਸੀ ਕੲੀ ਕਾਪੀਅਾ ਫਾੲੀਲਾ ਭਰੀਅਾ ਪੲੀਅਾ ਗਾਣਿਅਾ ਨਾਲ ,ਪੂਰੇ ਤੜਫੱਲੀ ਮਚਾੳੁਣ ਵਾਲੇ ਗਾਣੇ

  • @jassuboy8439
    @jassuboy8439 3 роки тому +1

    Love you Maan Saab 🙏

  • @jobanveela455
    @jobanveela455 3 роки тому +2

    ਜੱਟ ਬਿਨਾ ਦਾਣੇ ਤੇ ਮਾਨ ਬਿਨਾ ਗਾਣੇ ਮੁਸ਼ਕਿਲ a 🙏🙏

  • @user-lm6qx1yu6q
    @user-lm6qx1yu6q 3 роки тому +28

    ਨਿੱਕੇ ਵੀਰ satti. ਅਪਣੇ ਆਪ ਨੂੰ ਪੱਕਾ ਕਰ, ਸਵਾਲ ਕਰਨ ਚ. ਇੰਟਰਵਿਊ ਚ ਕਲਾਕਾਰ ਚੰਗੇ ਹੁੰਦੇ ,ਤੇਰੀ ਸਟਾਇਲ ਕੱਚਾ ਜਿਹਾ.. ਮਿਹਨਤ ਕਰਦਾ ਰਹਿ

  • @HarwinderSingh-it5qq
    @HarwinderSingh-it5qq 2 роки тому

    Siraa ostaad rab chardikala ch rakhy tanu

  • @kuldeepmaan4238
    @kuldeepmaan4238 3 роки тому +3

    Love you maan saab ❤❤

  • @goldyrai6356
    @goldyrai6356 3 роки тому +1

    Marble Lionheart natural strong man Babbu Maan Veer ji

  • @SonuSingh-lv9zf
    @SonuSingh-lv9zf 3 роки тому +4

    Jind jaan ustad Babbu Maan ❤️❤️❤️❤️

  • @vickysingla0843
    @vickysingla0843 3 роки тому +1

    Love u Mann ji

  • @MandeepSingh-uu7qo
    @MandeepSingh-uu7qo 3 роки тому +1

    V nice interview mza aa gya sun k

  • @jassa66
    @jassa66 3 роки тому +2

    Bot ghaint interview a yr babbu maan sirra Banda

  • @sukhjudge5489
    @sukhjudge5489 3 роки тому +48

    ik gal kehni tenu bai Video upload krn wale nu Video poster te ehna Masala naa laya kr Apni izzat ghata riha tu
    Babbu Maan Naam hi Kaafi aa Koi cheez nu Chlaun layi Masale di jarurat ni

  • @kailashkailashbanjara6242
    @kailashkailashbanjara6242 3 роки тому +2

    Love you maan Sahab

  • @duggrecords1006
    @duggrecords1006 3 роки тому

    Naam sunnya c ajj darshan v ho gayee thnxx gg 🙏🙏🙏🙏

  • @punjabifullalbum
    @punjabifullalbum 3 роки тому +30

    ਜੁਆਰੀ ਨੀ ਹੁੰਦਾ, ਜੌਹਰੀ ਹੁੰਦਾ. ਸੰਦ

  • @Storyland1313
    @Storyland1313 3 роки тому +4

    If you just want to listen about Babbu Mann , forward to around 38 mins

  • @bhaktikasagar2815
    @bhaktikasagar2815 3 роки тому +1

    Maan varga na hai na hona
    Babbu maan😍😘😚😊💕💗💯

  • @Kingt124
    @Kingt124 3 роки тому +3

    Ustaad ji Babbu maan Saab 🔥🔥🔥🔥🔥🔥🔥🔥🔥🔥

  • @JagjeetSingh-jp6mo
    @JagjeetSingh-jp6mo 3 роки тому

    ਆਪਣਾ ਘਰ ਕਰਾਲਾ ਲੈਕ ਕਰਨਾ ਜੀ ਧੰਨਵਾਦ ਜੀ ਬਹੁਤ ਵਧੀਆ ਜੀ 👌🙏🙏🙏🙏🙏🙏🙏🙏🙏🙏

  • @babburaibobby4752
    @babburaibobby4752 3 роки тому

    Only Ustaad maan saab ji...
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @baljeetsinghsidhu7231
    @baljeetsinghsidhu7231 3 роки тому

    ਹਰ ਪੱਖ ਤੋਂ ਬਿਹਤਰ ਤੇ ਸੁਹਿਰਦ ਕਲਾਕਾਰ ਦੀ ਉਸਤਤਿ ਬਾਰੇ ਜਿੰਨਾ ਵੀ ਕਹੋ ਘੱਟ
    ਜਰਨੈਲ ਘੁਮਾਣ, ਬੱਬੂ ਮਾਨ ਦੀ ਹਮੇਸ਼ਾ ਚੜ੍ਹਦੀ ਕਲਾਲਈ ਅਰਦਾਸ
    ਜਿਉਂਦਾ ਰਹਿ ਮਾਨਾ
    ਅਗਲੀ ਪੇਸ਼ਕਸ਼ ਦੀ ਉਡੀਕ, ।

  • @mandabeniwal2430
    @mandabeniwal2430 3 роки тому

    Love you maan Saab ji zindabad always Baba Maher kre ji

  • @ravinderthapar8107
    @ravinderthapar8107 3 роки тому +2

    babbu maan ji love u

  • @rinkasarpanch704
    @rinkasarpanch704 3 роки тому +3

    THE LEGEND OF BABBU MAAN

  • @Swagcriket20
    @Swagcriket20 3 роки тому +3

    God bless you sir ji

  • @user-md1pq6rn5o
    @user-md1pq6rn5o 3 роки тому +3

    orignal legend babbu maan

  • @preetlikhari7694
    @preetlikhari7694 3 роки тому +1

    love you maan saab 👌👌👍👍💯💯 G

  • @manjotcheema3584
    @manjotcheema3584 3 роки тому

    Wah maan saab

  • @KamalSingh-lb1wl
    @KamalSingh-lb1wl Рік тому +1

    Love you man Saab 💪🥰💖🕊️🤘🙏

  • @jattsaab7913
    @jattsaab7913 3 роки тому

    ਉਸਤਾਦ ਬੱਬੂ ਮਾਨ ਜੀ

  • @maanm1332
    @maanm1332 3 роки тому +9

    Kinayaa ( िਕिਨਅਾ ) ਦਾ ਚਲੇ ਤੋਰੀ ਫੁਲਕਾ ਫੋਟੋ ਨਾਲ ਲਾ ਕੇ ਬਈਮਾਨ ਦੀ 😉

  • @user-cp9op3ht1l
    @user-cp9op3ht1l 3 роки тому

    ਜਿੰਦਾਵਾਦ

  • @gouravdapriya211
    @gouravdapriya211 3 роки тому +1

    Ustad babbu man sab jindabad 😘😘😘😘😘😘😘😘😘😘😘😘😘😘😘😘😘😘😘😘😘😘😘😘😘😘

  • @captainsingh7534
    @captainsingh7534 3 роки тому +2

    Rahe khant Wala maan Mera vasda ..... 🥰🥰🥰🥰Lub u babbu Bai BMKF🎻🪕🎸🎺🎷🥁🎬🎞️🎥🎧🎶🎵🎧🎧