ਝੋਨੇ ਦੀ ਪਨੀਰੀ ਦੀ ਬਿਜਾਈ ਇੰਝ ਕਰੋ | Peddy Crop Information | Professor Saab Vlogs

Поділитися
Вставка
  • Опубліковано 18 тра 2024
  • ਝੋਨੇ ਦੀ ਪਨੀਰੀ ਦੀ ਬਿਜਾਈ ਇੰਝ ਕਰੋ | Peddy Crop Information | Professor Saab Vlogs #peddy
    Your Queries:-
    Jhone di paneeri kiwe bjie?,
    Peddy crop information,
    How to sow peddy seed,
    Peddy,
    Jhone di kheti,
    Punjab agriculture,
    ਝੋਨੇ ਦੀ ਬਿਜਾਈ,
    ਝੋਨੇ ਦੀ ਪਨੀਰੀ,
    #professorsaabvlogs #peddy #agriknowledge #agriculture #peddycrop #cropsinformation

КОМЕНТАРІ • 28

  • @rajindersinghthind1815
    @rajindersinghthind1815 4 години тому +2

    Very good Right veer ji ਇਹ ਤਰੀਕਾ ਬਿਲਕੁਲ ਪਾਸ ਹੈ ਜੀ❤❤

  • @PremSingh-zt5bx
    @PremSingh-zt5bx 20 днів тому +4

    Good Massage ji ❤️ 👍

  • @SatinderSingh-hu9zs
    @SatinderSingh-hu9zs 20 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਅਸੀਂ 1692 ਕਣਕ ਵੱਡਣ ਸਾਰ ਪਨੀਰੀ ਵੀ ਦਿੱਤੀ ਸੀ ਅਸੀਂ ਉਸ ਵਿੱਚ ਲੋਹਾ ਜਿੰਕ ਮਗਨੀਸ਼ੀਅਮ ਦੀ ਵਰਤੋਂ ਕੀਤੀ ਸੀ ਪਰ ਹੁਣ ਉਸ ਦਾ ਰੰਗ ਪੀਲਾ ਸੀ ਵਿੱਚ ਵਿੱਚ ਉਸ ਦੇ ਉੱਪਰ ਸਪਰੇ ਵੀ ਕੀਤੀ ਸੀ ਕਾਲੀ ਹੋਣ ਤੋਂ ਪਾਰਸ ਸੁਧਾਰ ਨਹੀਂ ਹੋਇਆ

  • @dsbalsingh4471
    @dsbalsingh4471 21 день тому +12

    , ਬਾਈ ਜੀ ਇਕ ਮਰਲੇ ਚ 50 ਕਿਲੋ ਦੇਸੀ ਗਁਲੀ ਰੂੜੀ ਪਾ ਲੋ ਪਨੀਰੀ 25 ਦਿਨ ਚ ਤਿਆਰ

  • @SandeepKaur-vn1qc
    @SandeepKaur-vn1qc 24 дні тому +3

    Informative video for farmers 👍👍🙏

  • @BalwinderSingh-ej3uc
    @BalwinderSingh-ej3uc 23 дні тому +2

    ਬਹੁਤ ਧੰਨਵਾਦ ਜੀ

  • @BahadurSingh-ey6zg
    @BahadurSingh-ey6zg 20 днів тому +2

    Good 22g

  • @rubhinderkaur1317
    @rubhinderkaur1317 23 дні тому +1

    Vadya jankari

  • @harjeetsidhu9879
    @harjeetsidhu9879 18 днів тому +2

    ਕਿਹੜੇ ਕਾਲਜ ਤੋਂ ਕਿਤਾ ਬਾਈ ਜੀ ਡੀਪਲੇਮਾ
    ਸੁਪਰ ਨਾਲ 21% ਜਾਂ 33% ਜਿੰਕ ਦੀ ਸਿਫਾਰਿਸ਼ ਕਿਹੜੀ ਪ੍ਰਨਿਵਰਸਿਟੀ ਕਰਦੀ ਆ?
    ਫਾਸਫੋਰਸ ਨਾਲ ਜਿੰਕ ਮਿਲ ਕੇ ਜਿੰਕ ਫਾਸਫਾਇਡ ਬਣਜਾਂਦਾ ਏ ਜੋ ਕਿ ਚੁਹੇ ਮਾਰ ਦਵਾਈ ਆ ਇਸਦਾ ਪੈਲੀ ਨੂੰ ਕੋਈ ਫੈਦਾ ਨੀ ਹੁੰਦਾ, ਇਸ ਦੀ ਥਾਂ ਤੇ ਜਿੰਕ ਦਾ ਸਪਰੇ ਕਰੋ ਜਾਂ ਚਿਲੇਟਿਡ ਜਿੰਕ ਵਰਤੋ

  • @saroopsinghpannu8755
    @saroopsinghpannu8755 19 днів тому +1

    ਵੀਰ ਜੀ ਪਨੀਰੀ ਦਾ ਜੱਟਾਂ ਦੇਣ ਦਾ ਟਾਇਮ ਨਹੀਂ ਦੱਸਿਆ ਸਵੇਰੇ ਦੁਪਹਿਰੇ ਜੀ ਸ਼ਾਮ ਨੂੰ

  • @ChatarSingh-wd9eg
    @ChatarSingh-wd9eg 23 дні тому +1

    Waheguru

  • @pb11legend50
    @pb11legend50 24 дні тому +2

    ਸਹੀ ਸਮੇਂ ਤੇ ਸਹੀ ਸਲਾਹ

  • @user-lu8hz1kk3h
    @user-lu8hz1kk3h 20 днів тому +1

    ਬਾਈ ਜੀ ਆਪਣੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ। ਧੰਨਵਾਦ ਜੀਉ

  • @waarisghumman3856
    @waarisghumman3856 19 днів тому +1

    Koi navi gal daso desi der nal nadin uganege jink is to much

  • @tamanpreetkaurtaman5330
    @tamanpreetkaurtaman5330 22 дні тому +1

    ਵੀਰ ਜੀ ਸਲਫ਼ਰ ਦੀ ਥਾਂ ਤੇ ਜਿਪਸਮ ਪਾ ਸਕਦੇ ਹਾਂ ਤਾਂ ਕਿੰਨੀ ਪਾਈਏ

  • @saroopsinghpannu8755
    @saroopsinghpannu8755 19 днів тому +1

    ਆਸੀ ਇੱਕ ਵਾਰ ਦੁਪਹਿਰੇ ਬੀਜ ਦਿੱਤੀ ਸੀ ਉਹ ਧੁੱਪ ਨਾਲ ਖਰਾਬ ਹੋ ਗਈ ਸੀ

  • @kamaljitsingh9232
    @kamaljitsingh9232 23 дні тому +1

    24 ghante beej nu bheo ke fir beej to thora sukay ke fir satta dena a

  • @hardeepsinghcheema429
    @hardeepsinghcheema429 22 дні тому +2

    ਇੱਕ ਪਾਸੇ ਢਾਈ ਤੋਂ ਤਿੰਨ ਕਿੱਲੋ ਮਰਲੇ ਦਾ ਬੀਜ ਦੱਸ ਰਹੇ ਹੋ I ਦੂਸਰੇ ਪਾਸੇ ਅੱਠ ਮਰਲੇ ਵਿੱਚ ਸੋਲਾਂ ਕਿੱਲੋ ਬੀਜ ਦੱਸ ਰਹੇ ਹੋ I

    • @Professorsaabvlogs
      @Professorsaabvlogs  22 дні тому +1

      ਵੀਰ ਜੀ ਢਾਈ ਤੋਂ ਤਿੰਨ ਕਿੱਲੋ ਬੀਜ ਓਥੇ ਜਿੱਥੇ ਪੂਰਾ ਬੀਜ ਨਹੀ ਜੰਮਦਾ... ਜੇ ਵਿਸ਼ਵਾਸ਼ ਹੈ ਕਿ ਦਾਣਾ-ਦਾਣਾ ਉੱਗੁ ਫਿਰ ਦੋ ਕਿੱਲ਼ੋ

  • @SatinderSingh-hu9zs
    @SatinderSingh-hu9zs 20 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅਸੀਂ ਆਪਣੇ ਜੀ ਬਾਸਪਤੀ ਦੀ 17 18 ਦੀ ਪਨੀਰੀ ਬੀਜੀ ਹੈ ਬਾਕੀ ਪਨੀਰੀ 10 ਦਿਨ ਖੜ ਕੇ ਬੀਜਣੀ ਹੈ ਅਸੀਂ ਤਾਂ ਡੀਏਪੀ ਡੇਢ ਕਨਾਲ ਵਿੱਚ 20 ਕਿਲੋ ਪਾਈ ਹੈ ਇਸ ਤੋਂ ਇਲਾਵਾ ਹੋਰ ਚੀਜ਼ਾਂ ਦੀ ਲੋੜ ਨਹੀਂ ਪੈਂਦੀ

  • @sainiclub5460
    @sainiclub5460 21 день тому +1

    सरदार साहब super में फास्फोरस होता है और इसके साथ आप जिंक डालने के लिए कह रहे हो,क्या ये ठीक है, हो सकता है मैं गलत हो,जरूर बताना जी।

    • @prabhdialsingh3157
      @prabhdialsingh3157 19 днів тому

      Jink or fasfors ka koi mel nahi

    • @sainiclub5460
      @sainiclub5460 19 днів тому

      डीएपी के साथ जिंक नही डालने की सलाह दी जाती है।क्योंकि उसमे फास्फोरस होती है,
      इसी परकार सुपर में भी फास्फोरस होती है,जो जिंक के साथ किर्या करती है।ऐसा मैने कई डॉक्टर्स से सुना है।

  • @MohanKumar-cn6dd
    @MohanKumar-cn6dd 22 дні тому +3

    Dhaan Lagana cancel karo