ਅਮਲੋਹ ਦੇ ਸਕੂਲ ਆਫ ਐਮੀਂਨੈਂਸ ਵਿਖੇ ਮਨਾਇਆ ਅਧਿਆਪਕ ਦਿਵਸ |

Поділитися
Вставка
  • Опубліковано 8 лют 2025
  • ਅਮਲੋਹ ਦੇ ਸਕੂਲ ਆਫ ਐਮੀਂਨੈਂਸ ਵਿਖੇ ਮਨਾਇਆ ਅਧਿਆਪਕ ਦਿਵਸ | #teachersday #amloh #updatepost
    ਸਕੂਲ ਆਫ ਐਮੀਨੈਂਸ ਅਮਲੋਹ ਵਿਖੇ ਅਧਿਆਪਕ ਦਿਵਸ ਉਤਸਾਹਪੂਰਵਕ ਮਨਾਇਆ ਗਿਆ।
    ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਇਕਬਾਲ ਸਿੰਘ ਜੀ ਨੇ ਕੇਕ ਕੱਟਿਆ। ਸਕੂਲ ਦੇ ਬੱਚਿਆਂ ਦੁਆਰਾ ਆਪਣੇ ਅਧਿਆਪਕ ਸਾਹਿਬਾਨ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
    ਸਕੂਲ ਪ੍ਰਿੰਸਿਪਲ ਇਕਬਾਲ ਸਿੰਘ ਜੀ ਦੁਆਰਾ ਇਸ ਮੌਕੇ ਸਕੂਲੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
    Teachers' Day was celebrated with enthusiasm at School of Eminence Amloh.
    On this occasion, the principal of the school, Iqbal Singh, cut the cake. School children honored their teachers by congratulating them on Teacher's Day.
    On this occasion, school principal Iqbal Singh ji encouraged the school children to become good citizens and wished them a bright future.
    #teachersday
    #amloh
    #amlohnews
    #schoolofeminence
    #principal
    #students
    #teachers
    #punjabinews
    #punjabnews
    #fatehgarhsahib
    #fatehgarhsahiblive
    #mandigobindgarh
    #indianews

КОМЕНТАРІ • 1