AMAR SINGH CHAMKILA | BABA TERA NANKANA | LIVE PERFORMANCE | TORONTO |

Поділитися
Вставка
  • Опубліковано 24 кві 2024
  • The greatest Punjabi classical vocalists. Stream Live on KAROSTREAM. BABA TERA NANKANA BY CHAMKILA. CHAMKILA LIVE SONGS.
    #chamkila #toronto #live #netflix #canada #amarsinghchamkila
    ‪@ChamkilaOfficial‬ ‪@diljitdosanjh‬

КОМЕНТАРІ • 246

  • @dilbagbassi5952
    @dilbagbassi5952 Місяць тому +37

    ਜਦੋਂ ਵੀ ਵੇਖਦੇ ਹਾਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਕਿੰਨਾਂ ਵਧੀਆ ਕਲਾਕਾਰ ਮਾਰ ਦਿੱਤਾ

    • @cesiumion
      @cesiumion Місяць тому +2

      ਕੀ ਵਧੀਆ ਇਸ ਦਾ ? ਕੀ ਰਾਗ ਦੀ ਜਾਣਕਾਰੀ ਤੈੰਨੂੰ ? ਇਸ ਬੇਸੁਰੇ ਨਾਲੋ ਸਾਡੇ ਗੁਆਂਡੀਆਂ ਦਾ ਝੋਟਾ ਚੰਗਾ ੜਿੰਗ ਲੈਦਾ ॥

    • @agamjotsingh7371
      @agamjotsingh7371 Місяць тому +1

      @@cesiumion Tuhanu ki aunda sanu vi das do, kehdi degree kiti aa?

    • @VEERSINGH-nc6uz
      @VEERSINGH-nc6uz Місяць тому

      ​@@cesiumiontere varge lahnti ghrr baith ke ponk sakde bund ch dum te ohde warga banke dikha

    • @RanjeetsinghDhaliwal-jx8yo
      @RanjeetsinghDhaliwal-jx8yo Місяць тому

      Tenu lan da pta awe bhonki jana​@@cesiumion

    • @NaunihalSandhu-ob6ez
      @NaunihalSandhu-ob6ez Місяць тому +2

      @@cesiumionbai akal tere naalo jyaada e si jive da si boln da te pta si ohnu

  • @sunilkapoor217
    @sunilkapoor217 Місяць тому +45

    ਬੁਲੰਦ ਆਵਾਜ਼ ਦਾ ਬਾਦਸ਼ਾਹ ਅਮਰ ਸਿੰਘ ਚਮਕੀਲਾ। 👏👏🎤🎙️🎧🎉🎊🎉🎊

  • @diljitboss156
    @diljitboss156 Місяць тому +104

    ਯਰ ਕਿੰਨਾ ਸੋਨਾ ਲੱਗਦਾ ਉਸਤਾਦ ਜੀ ♥️🌹👌👌

    • @safepureliving6464
      @safepureliving6464 19 днів тому

      ਪੰਜਾਬੀ ਪੱਗ ਨਾਲ ਸੋਹਣੇ ਈ ਲੱਗਦੇ ਨੇ 😊

  • @jaspalmehak1770
    @jaspalmehak1770 Місяць тому +60

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @ApnaPunjab794
    @ApnaPunjab794 Місяць тому +27

    ਚਮਕੀਲੇ ਵਰਗਾ ਗਾਇਕ ਮੁੜਕੇ ਦੁਨੀਆ ਤੇ ਨਹੀ ਆਉਣਾ ਕਦੇ ਇਹ ਰੱਬੀ ਰੂਹ ਸੀ

  • @HarjinderSingh-eu9le
    @HarjinderSingh-eu9le Місяць тому +54

    ਬਹੁਤ ਵਧੀਆ ਗੀਤ ਗਾਏ. ਚਮਕੀਲਾਂ.ਅਮਰਜੋਤ ਕੋਰ.ਜਿੰਦਬਾਦ 💘💘💘💘💘

  • @BharpoorSingh-ds6ef
    @BharpoorSingh-ds6ef Місяць тому +45

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @lalharbans838
    @lalharbans838 Місяць тому +144

    ਨਾਂਮ ਤੇ ਪਹਿਲਾਂ ਅਮਰ ਆਉਂਦਾ ਹੈ ਹੋ ਵੀ ਅਮਰ ਗਏ ।
    ਸ਼ਹੀਦ ਇਸ ਕਰਕੇ ਲਿਖਿਆ ਇਹ ਜੋੜੀ ਆਪਣੀ ਮੌਤ ਨਾਲ ਨਹੀਂ ਮਰੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਹੈ।
    ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ
    🙏❤️🙏❤️🙏❤️🙏❤️🙏❤️🙏

    • @BaljinderKaur-gu1kd
      @BaljinderKaur-gu1kd Місяць тому +11

      ਮਾਰਨ ਵਾਲਿਆਂ ਦਾ ਕੱਖ ਨਾ ਰਹੇ, ਨਾ ਰਿਹਾ

    • @Mazbhisikh552
      @Mazbhisikh552 Місяць тому +5

      🙏🏻🙏🏻🙏🏻🙏🏻❣️💕

    • @jagsirsingh7993
      @jagsirsingh7993 Місяць тому +4

      ​@@BaljinderKaur-gu1kd. God bless you.🎉.. pb13india..

    • @AMANDEEP-py2ns
      @AMANDEEP-py2ns Місяць тому +1

      kalann

    • @kulwinderkumar3822
      @kulwinderkumar3822 Місяць тому +1

      Shaheed nai keh skde es tra. Shaheed j jung kad rhe hon te odo ldaayi ch jung ch mar jawe ta Shaheed hunda. Amar singh chamkila Amar hai. Chamkila ni kise ne ban jana. Eho jehi awaz kise di nai aa. Song v oh gaaye jo loka de dimag ch chalda c. Eh ta ewe e maarta

  • @parwindersinghpunjawa5016
    @parwindersinghpunjawa5016 Місяць тому +216

    ਸਿਰ ਤੇ ਪੱਗ ਕਮੀਜ਼ ਪੈਟ ਚਮਕੀਲ ਬਹੁਤ ਵਦੀਆ ਲੱਗਦਾ

    • @baldevsinghsingh4895
      @baldevsinghsingh4895 29 днів тому +1

      ਚਮਕੀਲ ਕੀ ਹੁੰਦਾ ਚਮਕੀਲਾ ਹੁੰਦਾ ਹੈ 😂😂

    • @parwindersinghpunjawa5016
      @parwindersinghpunjawa5016 29 днів тому

      ਇਹ ਤਾਂ ਜਦੋਂ ਚਮ ਪਾਈਦਾ ਤਾ ਚਮਕੀਲਾ ਸ਼ਬਦ ਆਪੇ ਆ ਜਾਂਦਾ ਆ ਇਸ ਵਾਰ ਕੰਨਾਂ ਪਤਾ ਨਹੀਂ ਕਿਧਰ ਗਿਆ ਬਾਈਁ 🤣😂🤣😂

    • @baldevsinghsingh4895
      @baldevsinghsingh4895 27 днів тому

      ਬੇਵਕੂਫ 😡😡

    • @baldevsinghsingh4895
      @baldevsinghsingh4895 27 днів тому

      😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠

    • @safepureliving6464
      @safepureliving6464 19 днів тому +1

      ਕਾਸ਼ ! ਚਮਕੀਲਾ ਇੰਜ ਹੀ ਵਧੀਆ ਗਾਉਂਦਾ ਰਹਿੰਦਾ ਤੇ ਅੱਜ ਓਹ ਸਾਡੇ ਚ ਹੋਣਾ ਸੀ 😢😢

  • @user-rl8nv9mm2z
    @user-rl8nv9mm2z Місяць тому +36

    ਵਾਹਿਗੁਰੂ ਭਲੀ ਕਰੇ ਸੱਭ ਤੇ

  • @balluheera
    @balluheera Місяць тому +53

    ਜਿਹਨਾ ਨੇ ਇਹਨਾ ਨੂੰ ਮਾਰਿਆ ਕਿਧਰ ਨੇ ਕੋਈ ਨਹੀ ਪੁੱਛਦਾ ਉਹਨਾ ਨੂੰ ,ਰੱਬ ਦੀ ਮਰਜ਼ੀ ਦੇਖੋ ਇਹ ਕਿੰਨੇ ਪ੍ਰਸਿੱਧ ਅਜੈ ਵੀ❤

    • @cesiumion
      @cesiumion Місяць тому +1

      ਇਹਦਾ ਗੀਤ ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣ ਲੈ ਆਵਦੇ ਘਰ ਲਾ ਕੇ ਆਪਦੇ ਘਰ ਦੀਆਂ ਧੀਆਂ ਭੈਣਾਂ ਨੂੰ ਨਚਾ "

    • @safepureliving6464
      @safepureliving6464 19 днів тому

      ਅਜੰਸੀਆਂ ਦਾ ਕਾਰਨਾਮਾ । ਪੁੱਛ ਕਿਓ ??

    • @RajKumar-eo1dc
      @RajKumar-eo1dc 13 днів тому

      ​@@cesiumionਤੇਰੇ ਤੋਂ ਕਿਸੇ ਨੇ ਸਲਾਹ ਮੰਗੀ।ਐਵੇਂ ਨੀ ਲਾੜੇ ਦੀ ਤਾਈ ਬਣ ਜਾਯੀਦਾ ਆ ਆ ਆ ..

  • @salindernarr1864
    @salindernarr1864 Місяць тому +27

    Great legend 22 Amar singh chamkila g .

  • @yashwindersingh5238
    @yashwindersingh5238 Місяць тому +17

    ਚਮਕੀਲਾ ਦੀ ਗਾਇਕੀ ਤੇ ਲਿਖ਼ਤ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ❤

  • @AmanSingh-le3sf
    @AmanSingh-le3sf Місяць тому +22

    Chamkila sahib jindabad jindabad 🐘🪐🇮🇳🤺💙⚔️

    • @cesiumion
      @cesiumion Місяць тому

      ਇਹਦਾ ਗੀਤ ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣ ਲੈ ਆਵਦੇ ਘਰ ਲਾ ਕੇ ਆਪਦੇ ਘਰ ਦੀਆਂ ਧੀਆਂ ਭੈਣਾਂ ਨੂੰ ਨਚਾ "

  • @vikramvicky9775
    @vikramvicky9775 Місяць тому +18

    ਬਹੁਤ ਵਧੀਆ ਗੀਤ ਗਾਇਆ ਸੀ ਉਸਤਾਦ ਜੀ ਨੇ

  • @sarbjitbal3639
    @sarbjitbal3639 Місяць тому +24

    👌👌👌❤️❤️❤️❤️ਅਮਰ ਨੇ ਅਮਰ ਹੀ ਰਹਿਣਾ

  • @hemant88h
    @hemant88h Місяць тому +10

    Eh c Original gayiki....
    Bhut hi vadhiya Dharmik geet....
    Chamkila mud dharti te aau jaroor , nek rooha kite ni jandia..

  • @balasingh3054
    @balasingh3054 Місяць тому +37

    Pagg te kameej sohni lag rahi hai

  • @sidher13
    @sidher13 Місяць тому +19

    Chammkila ❤

  • @luckybadrukhan4561
    @luckybadrukhan4561 Місяць тому +27

    Ehh hain Amar rehan wala singer❤❤❤

  • @user-kl9jg2tk2k
    @user-kl9jg2tk2k Місяць тому +12

    Chamkila Chamkila se Bai.
    U di tha koi nahi le sakda.
    Proud of Ustad Chamkila ji.
    Legend Never Die.

    • @cesiumion
      @cesiumion Місяць тому

      ਇਹਦਾ ਗੀਤ ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣ ਲੈ ਆਵਦੇ ਘਰ ਲਾ ਕੇ ਆਪਦੇ ਘਰ ਦੀਆਂ ਧੀਆਂ ਭੈਣਾਂ ਨੂੰ ਨਚਾ "

    • @RajKumar-eo1dc
      @RajKumar-eo1dc 13 днів тому

      ​@@cesiumionਤੂੰ ਕੌਣ ਆ ? ਕੀਹਨੇ ਸਲਾਹ ਮੰਗੀ ਤੇਰੇ ਤੋਂ? ਐਵੇਂ ਨੀ ਲਾੜੇ ਦੀ ਤਾਈ ਬਣ ਜਾਈਦਾ ਆ ਆ ਆ!!!!!

    • @cesiumion
      @cesiumion 13 днів тому

      @@RajKumar-eo1dc ਚਲੋ ਵਜਾਓ ਆਪਣੇ ਘਰੇ ਫੇਰ ਮਚਕੀਲਾ ॥

  • @petersidhu6112
    @petersidhu6112 Місяць тому +6

    yaara rooh nal gonda c chamkila 💖💖 sachii chamkila nahi Vann jana kise ne

  • @ranjeetkhanna3993
    @ranjeetkhanna3993 Місяць тому +91

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🪕👌⛳

    • @karmansidhu4120
      @karmansidhu4120 Місяць тому

      Phan di chiki bhut kurbani kiti a ehne ki gand paya c punjab ch ehne ohna velea ch

    • @spritualist6519
      @spritualist6519 Місяць тому +1

      No doubt he is Chamkila.

  • @dharmindersinghrairai7089
    @dharmindersinghrairai7089 Місяць тому +20

    Khalistan taan bnea ni jije nu marke...love u legend ❤❤❤❤

    • @cesiumion
      @cesiumion Місяць тому +3

      ਇਹਦਾ ਗੀਤ ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣ ਲੈ ਆਵਦੇ ਘਰ ਲਾ ਕੇ ਆਪਦੇ ਘਰ ਦੀਆਂ ਧੀਆਂ ਭੈਣਾਂ ਨੂੰ ਨਚਾ "

    • @dharmindersinghrairai7089
      @dharmindersinghrairai7089 Місяць тому +7

      Mein ni minda teri bhin da lakk...menu jija na keh bro. KEH

    • @cesiumion
      @cesiumion 24 дні тому

      @@dharmindersinghrairai7089 ਕਹਿੰਦੇ ਜਦੋਂ ਬੰਦੇ ਕੋਲ਼ ਦਲੀਲ ਖ਼ਤਮ ਹੋ ਜਾਵੇ, ਤਾਂ ਫਿਰ ਉਹ ਦੂਸ਼ਣ ਬਾਜੀ ਤੇ ਉੱਤਰ ਆਉਂਦਾ ॥ ਸੱਚ ਇਹ ਵੇ ਕਿ ਚਮਕੀਲੇ ਦੀ ਲੱਚਰ ਗਾਇਕੀ ਨੂੰ ਆਪਣੇ ਘਰ ਤਾਂ ਕੀ, ਆਪਣੇ ਆਲੇ ਦੁਆਲੇ ਵੀ ਕੋਈ ਸੁਣਨਾਂ ਨਹੀ ਚਾਹੁੰਦੇ ॥ ਹਾਂ ਕੁਝ ਬੇਲੱਜ ਲੋਕ ਬਿਲਕੁਲ ਫੁਕਰੀ 'ਚ ਸੁਣ ਲੈਂਦੇ ॥

  • @jiwankptc679
    @jiwankptc679 Місяць тому +13

    Chamkila.ji very nice ji 🙏 ❤️

  • @Loveusa05
    @Loveusa05 Місяць тому +10

    Toher ❤ poori Chamkila Saab di

  • @amitakaushal5433
    @amitakaushal5433 6 днів тому

    ਮੇਰਾ ਬੇਟਾ ਚਮਕੀਲੇ ਨੂੰ ਬਹੁਤ ਪਸੰਦ ਕਰਦਾ ਹੈ

  • @Jaspalforeducation
    @Jaspalforeducation Місяць тому +11

    Legend Chamkila

  • @hardeepkaur2300
    @hardeepkaur2300 Місяць тому +11

    Bahut jor nal gaia geet💯💯

  • @tarwinderpalsingh2358
    @tarwinderpalsingh2358 Місяць тому +58

    ਅਮਰ ਸਿੰਘ ਚਮਕੀਲਾ ਤੇ ਸਾਡਾ 22 ਸਿੱਧੂ ਮੂਸੇ ਵਾਲਾ ਅਮਰ ਹੀ ਰਹਿਣਗੇ ਇਹਨਾਂ ਦੀ ਚੜਾਈ ਦੂਸਰਿਆਂ ਗਾਇਕਾਂ ਤੋਂ ਜਰੀ ਨੀ ਸੀ ਗਈ 🎉🎉🎉🎉🎉🎉

    • @Royal-hk7oc
      @Royal-hk7oc Місяць тому +3

      Only Amar Singh chamkila.sidhu apni maut da khud jimmedar hai

    • @Prabh2221
      @Prabh2221 Місяць тому

      Right

    • @harmindersingh2494
      @harmindersingh2494 Місяць тому

      ​@@Prabh2221right

    • @amarjitkaur2545
      @amarjitkaur2545 Місяць тому

      Way sidhu se jealous the gangster​@@Royal-hk7oc

    • @Royal-hk7oc
      @Royal-hk7oc Місяць тому

      @@amarjitkaur2545 sidhu ke pa ne Vicky midhukheda ko marwaya tha jiska natija sidhu ko bhugtna pada.

  • @yaduricky8380
    @yaduricky8380 Місяць тому +5

    Legand never die Great singer Amar Singh Chamkila

  • @jaspalsinghshaota9961
    @jaspalsinghshaota9961 Місяць тому +8

    ❤.Bast.chamkila.ji

  • @paramjitsingh2300
    @paramjitsingh2300 Місяць тому +9

    Very nice song 👍❤️

  • @bollywood_junction360
    @bollywood_junction360 Місяць тому +5

    Greeb di ਚੜਾਈ ਨੀ ਜਰੀ ਜਾਂਦੀ ਲੋਕਾਂ ਤੋਂ। ਤਾਂ ਮਰਿਆ ਚਮਕੀਲਾ ਵੀਰ ਅੱਜ ਦੇ ਸਿੰਗਰਾ ਨਾਲੋ ਤਾਂ ਕਿਤੇ ਵਧੀਆ c ਗਾਣੇ ❤

  • @meetagill4242
    @meetagill4242 Місяць тому +11

    Waheguru ji❤️🙏

  • @benipal5329
    @benipal5329 Місяць тому +8

    Hikk da jor!! ❤

  • @techcdrive1702
    @techcdrive1702 Місяць тому +8

    10/10 movie, Punjab da naam phr ton Chadha ditta CHAMKILA movie ne, bohot UP aali filmaa nu vekh vekh dimg hi bore krta c. Dhanywaad Aa veere. Tusi chle gye ho beshk, lekin Punjab Aaj Phr ton Apni mithi Awaz or Dhun naal chadh giya ae.

  • @sukhmandervirk3252
    @sukhmandervirk3252 Місяць тому +5

    Chamkila was very beautiful singer

  • @gurisandhu3160
    @gurisandhu3160 Місяць тому +24

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @Nick-eb7up
    @Nick-eb7up Місяць тому +9

    Chamkile Ne Bohat Dharmik Laye Ona Times Ch

  • @talwindersingh3721
    @talwindersingh3721 Місяць тому +5

    'Amar' Singh Chamkila and 'Amar'jot.
    Amar hoge.

  • @roshanlal9087
    @roshanlal9087 Місяць тому +8

    Great song ❤

  • @VarunTalwarVT
    @VarunTalwarVT Місяць тому +3

    Thanks for uploding this master peice....amazing...

  • @user-nf5qw8sk2u
    @user-nf5qw8sk2u Місяць тому +2

    ਅਮਰ ਸਿੰਘ ਚਮਕੀਲਾ ਅਮਰ ਰਹੇ ਅਤੇ ਅਮਰ ਹੀ ਰਹਿਨ ਗੲਏ

  • @HarwinderSingh-en3og
    @HarwinderSingh-en3og Місяць тому +9

    Very well

  • @jainurdulku3375
    @jainurdulku3375 Місяць тому +1

    I am lucky i saw him when he was live . I was too young that time when he came in my village. He is great singer.

  • @user-xc6pr9wl6n
    @user-xc6pr9wl6n Місяць тому +9

    Upload more chamkila from this live

  • @bhupinderkumar2724
    @bhupinderkumar2724 Місяць тому +1

    Great chamkila bai

  • @Prabhdayalsingh-fl5fc
    @Prabhdayalsingh-fl5fc Місяць тому +1

    ਬ ਸਾਰੇ ਕਲਾਕਾਰਾਂ ਨੂੰ ਬੁਲੰਦੀ ਹੀ ਚੜਾਈ ਹੀ ਮੌਤ ਦਾ ਕਾਰਨ ਪਰ ਇਹ ਸਦਾ ਬਹਾਰ ਸਟਾਰ ਰਹਿੰਦੀ ਦੁਨੀਆਂ ਤੱਕ ਚੱਲੇਗਾ ❤

  • @InderpreetSingh-uc9lb
    @InderpreetSingh-uc9lb Місяць тому +3

    Rabb roop c sada chamkila bai

  • @GurmeetSingh-mc5ny
    @GurmeetSingh-mc5ny 5 годин тому

    Wah ji wah kiya baat hai

  • @baazsingh313
    @baazsingh313 Місяць тому +5

    Super👍👍👍 ❤

  • @SandeepSingh-xx4lm
    @SandeepSingh-xx4lm Місяць тому +4

    Amar singh chamkila ❤❤❤❤❤

  • @varinderkumar8565
    @varinderkumar8565 Місяць тому +3

    40 saal baad video release hoya fer super hit aa, 4 hours and 52k views, Nahi reesan bai Chamkilya

  • @bhupinderkumar2724
    @bhupinderkumar2724 Місяць тому +2

    Legends chamkila bai

  • @tarloksingh9815
    @tarloksingh9815 Місяць тому +2

    Legend chmikla amar jot and sidu musewala jat legend amrjot ❤❤❤❤❤

  • @dilpreetkaur4451
    @dilpreetkaur4451 Місяць тому +7

    Kina sohna c chamkila diljit v ehde warga nei lagda movie wichv😢

  • @Baljinder730
    @Baljinder730 Місяць тому +2

    Amar hogya Amar Singh Chamkila❤

  • @malkitsingh8608
    @malkitsingh8608 Місяць тому

    Chamkila is a real Sikh Guru House.

  • @MaanSinghMaan91
    @MaanSinghMaan91 26 днів тому

    Ustaad ji forever ❤

  • @GamingBlade999
    @GamingBlade999 Місяць тому +3

    🎉🎉super se bhi uper 🎉🎉🎉🎉

  • @nsjugait
    @nsjugait Місяць тому +3

    Jo Noor phela de bndian te hoonda c oh .
    Aaj kal ni ..

  • @sukhawadali1563
    @sukhawadali1563 Місяць тому +1

    Wah chamkileya....chamak geya sda lyi

  • @JaswantSingh-qu8ml
    @JaswantSingh-qu8ml Місяць тому +3

    Full HD maza aa gaya

  • @goravgurveer7778
    @goravgurveer7778 Місяць тому +4

    Very nice

  • @jatindersinghsingh5296
    @jatindersinghsingh5296 Місяць тому +2

    ਘਰ ਘਰ ਗਾਈਕ ਜੱਸਣੇ ਸਹੀਦ ਅਮਰ ਚਮਕੀਲਾ ਨਹੀ ਕਿਸੇ ਬਣ ਜਾਣਾ

    • @karanbhullar2238
      @karanbhullar2238 Місяць тому

      O moorkha shaheed apne vallo e shaheed da matlab v pta tenu

  • @Lamba1909
    @Lamba1909 Місяць тому

    ਬੱਲੇ ਓ ਬਈ ਪੈਂਟ ਕਮੀਜ਼ ਪੱਗ। ਬਾਬਾ। ਪਹਿਲੀ ਵਾਰ ਦੇਖਿਆ।

  • @Samanlife31Aman
    @Samanlife31Aman Місяць тому

    He was a great singer and a writer

  • @MrJassal777
    @MrJassal777 Місяць тому

    Kya baat 👌👌👌

  • @RonkiR-ct6ni
    @RonkiR-ct6ni 29 днів тому

    ਚਮਕੀਲਾ zindabaad

  • @naharsingh1813
    @naharsingh1813 Місяць тому +1

    Waheguru ji waheguru ji waheguru ji waheguru ji waheguru ji waheguru ji waheguru ji,very nice

  • @SUNILKUMAR-xq8fk
    @SUNILKUMAR-xq8fk Місяць тому +1

    Great singer 👏👏

  • @GurpreetSingh-jg8pw
    @GurpreetSingh-jg8pw Місяць тому +1

    Very good chamkila saab jindabad

  • @user-vl9ww9iq3j
    @user-vl9ww9iq3j Місяць тому +2

    जाति वादियों के मुह पर तमाचा है चमकीला ❤

  • @dilsaini5406
    @dilsaini5406 Місяць тому +2

    Number one awaj ruhani

  • @parmodchopra4243
    @parmodchopra4243 Місяць тому +2

    Super Bro 👌 ❤

  • @harjit_singh.12345
    @harjit_singh.12345 Місяць тому +32

    ਮਾਰਨ ਵਾਲੇ ਕਿਹੜਾ ਰਹਿ ਗੇ ਪਾਪ ਤਾਂ ਜਾਨਵਰ ਮਾਰਨ ਦਾ ਵੀ ਲੱਗਦਾ ਏ ਤਾਂ ਫਿਰ ਵੀ ਇਨਸਾਨ ਸੀ

  • @MohanSingh-ty9gz
    @MohanSingh-ty9gz Місяць тому +8

    ਜਿਨਾ ਨੇ ਚਮਕੀਲਾ ਮਾਰਿਆ ਉਹ ਪੱਕਾ ਬਿਹਾਰੀ ਦੀ ਸੱਟ ਹੋਣੇ ਆ

  • @gillxmuzik
    @gillxmuzik Місяць тому

    Bhut sohna veer

  • @kuldipbajwa8385
    @kuldipbajwa8385 Місяць тому +2

    ਵਾਹਿਗੁਰੂ ਜੀ

  • @lovecooper6
    @lovecooper6 Місяць тому +2

    Chamkila ustad diljit 22 respect aa poori 🙏🙏🙏

  • @DEEPSHOTA149
    @DEEPSHOTA149 Місяць тому +4

    ਵੀਤਬਲਜੀਤ ਬਿਲਕੁਲ ਚਮਕੀਲੇ ਵਰਗਾ ਇਹ na

  • @KUAR.lerning
    @KUAR.lerning Місяць тому

    Bohht vdia ❤❤❤

  • @sandeepkumar-zf4ne
    @sandeepkumar-zf4ne Місяць тому +2

    Love you sir g ❤️

  • @CharanjitSingh-mr9qx
    @CharanjitSingh-mr9qx Місяць тому

    Ustada tu wakhra sab to te wakhra e rehna jutic for chmkila ji and amrjot babbi ji miss uu😢😢😢😢😢

  • @user-cm1ob3tg1p
    @user-cm1ob3tg1p Місяць тому

    ਹਿੱਕ ਦੇ ਜ਼ੋਰ ਤੇ ਗਾਉਂਦਾ ਬਾਈ...

  • @goldydaad3349
    @goldydaad3349 Місяць тому +1

    Mud k ni auna koi eho jeha singer😢heera banda c chamkila😢

  • @jhajalye
    @jhajalye Місяць тому

    Jai bhim jai gurudev ji jai chamar sarkar 👑🥰 Amar Singh chamkila Amar rahe ❤

  • @savneetsinghrairai6823
    @savneetsinghrairai6823 Місяць тому

    Very heart touching ❤❤song .... meaning full n truth ..... Innocent people of both sides paid a huge price .....

  • @satbirsingh93
    @satbirsingh93 Місяць тому +1

    Great Voice ❤

  • @arshpreetjandu8162
    @arshpreetjandu8162 Місяць тому +1

    ਬਹੁਤ ਵਧੀਆ 👍🙏

  • @dilbagsingh6169
    @dilbagsingh6169 Місяць тому +1

    ❤❤❤🎉very nice 👌

  • @Vikaskumar-tf9et
    @Vikaskumar-tf9et Місяць тому

    He has powerful voice

  • @KulwinderKhakh-ns5sn
    @KulwinderKhakh-ns5sn Місяць тому

    Lot of love and blessings...❤❤❤❤❤❤❤.......Waheguru G

  • @Golli_
    @Golli_ Місяць тому +1

    Great personality ❤❤❤❤

  • @dheerajmandhan2369
    @dheerajmandhan2369 Місяць тому

    Chamkila Bhai G Great

  • @harkeshharkesh97
    @harkeshharkesh97 Місяць тому +1

    Very good song ❤❤❤❤

  • @GurpreetSingh-kd7ig
    @GurpreetSingh-kd7ig Місяць тому

    Amar singh chamkila..ustad ji 36 rang de 36 rang kanth sn..6 Rangniya aagye chaldiya c ustad de aagye...ajj v gurdass maan kuldeep mank surder shinde.. aujila ..sidhu tarjha chak k song banodhe sn..wah ustad ji..Amar hogye shahid baba chamkila ji 🙏Sangit di duniya da samrat 🙏🦅ajj j app ji da naam ho rahaa hai..iss pishiye satguru ravidass.guru nanak dev.guru govind singh.. ji di full kirpa jo shamshan kaat cho v chek chek pure india punjab ch awajh fail gyi...🙏🙏🙏🙏🦅🦅

  • @avtarsinghavtarsingh7983
    @avtarsinghavtarsingh7983 Місяць тому +1

    🙏👏❤️💐

  • @HarvinderSingh-ii4xn
    @HarvinderSingh-ii4xn Місяць тому +1

    Amar Singh chamkila❤💪