Gurpreet Bhangu ਨਾਲ Raman Toor ਦੀ ਖ਼ਾਸ ਮੁਲਾਕਾਤ, ਸੁਣੋ ਆਪਣਿਆਂ ਅਤੇ ਰਿਸ਼ਤੇਦਾਰੀ 'ਚ ਕੀ ਹੁੰਦੈ ਫਰਕ ? | On Air
Вставка
- Опубліковано 31 лип 2021
- ਗੁਰਪ੍ਰੀਤ ਭੰਗੂ ਨਾਲ ਰਮਨ ਤੂਰ ਦੀ ਖ਼ਾਸ ਮੁਲਾਕਾਤ, ਸੁਣੋ ਆਪਣਿਆਂ ਅਤੇ ਰਿਸ਼ਤੇਦਾਰੀ 'ਚ ਕੀ ਹੁੰਦੈ ਫਰਕ ? ਪਿਤਾ ਤੇ ਧੀ ਨੂੰ ਯਾਦ ਕਰ ਲੱਗੇ ਰੋਣ | On Air
ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
Press the bell icon on UA-cam for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #GurpreetKaurBhangu #HerStory
ਮੈਡਮ ਤੁਸੀ ਬਹੁਤ ਵਧੀਆ ਲਗਦੇ ਉਹ
Bhangu mam ❤️❤️❤️❤️❤️❤️
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ
ਮੈਡਮ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਇੰਟਰਵਿਊ ਸੁਣ ਕੇ,ਸਾਡੇ ਇਲਾਕੇ ਦੇ ਹੋ ਤੁਸੀਂ, ਭੁਚੋ ਮੰਡੀ ਤੋਂ,ਮਾਣ ਮਹਿਸੂਸ ਹੁੰਦਾ ਜੀ, ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ ਨੇੜੇ ਰਾਮਪੁਰਾ ਫੂਲ ਬਠਿੰਡਾ
Respect bhangu madam g… u are a gem 💎🙏
Waheguru ji 🌹🙏🏻
Mam you are great 👍👍👍👍
Hello Gurpreet mam
Mein tuhadi student reh chuki ha
Love u mam
Bhangu sir 🙏Thode dse rah life ch hr mod te km aunde aa. I always feel proud to be student of r.i.c.c
Great personality ❤❤
Very nice madam ji
Very great personality mam ur punjabi movies character play soo nyc mam ❤️❤️🌹🌹🌸🌸✌️
Very Great Personality
ਰਮਨ ਬੇਟਾਜੀ ਤੁਹਾਡੇ ਸਵਾਲ ਵੀ ਬਹੁਤ ਵਧੀਆ ਹਨ ਔਨ ਏਅਰ ਹੁਣ ਦਾਸਤਾਨ ਦੇ ਨਾਂ ਨਾਲ ਚਲਦਾ ਹੈ
ਬਾਹਲਾ ਹੀ ਆਨੰਦ ਆਇਆ ਵੀਡਿਓ ਦੇਖ ਕੇ ਵਿਚਾਰ ਸੁਣ ਕੇ।
Very nice mam ❤❤❤❤ your great personality ❤❤❤❤
Very nice. Personally Mrs.bhangu❤
Hanji mam bahut vadya
Very nice God bless you 🙏🙏❤
❤❤bhuhat vadiya mam g❤❤❤❤
Madam ji tusi bhut hi wadiya hai. Salam hai tuhanu ji
Very nice to hear from you
Vry nice ji
Madam ji bahut vadhiya vichar ne
I love you mata ji 😘😘😘😘😘🙏🙏
ਬਹੂਤ ਵਧੀਆਂ ਬਿਚਾਰ ਆ ਜੀ ਸੋਡਾ
Mam bhut hi vdhia lggi tuhadi interview
Raman toor G your very very nice😊😊
I love you mam ❤❤❤
Proud of you Madam
Bhangu mam 👌🏻👌🏻👍🏼👍🏼
Hello
Rimpi
ਕੋਈ ਬੱਸ ਸ਼ਕਲਾ ਨੂੰ ਦੇਖਦੇ ਆ ਮੈਡਮ ਜੀ ਤੁਸੀਂ ਬਹੁਤ ਹਿੰਮਤ ਵਾਲੇ ਹੋ
Bhut hi vdiya madem ji🙏♥😍love from sangrur
34.00 Gurpreet ji totally agree with your views, Wahiguruji 🙏🏻🤗baut kushiaya dayn
One of the best interviews
very nice g
Very nice❤
Nice 🙏
Very nice 👍
ਭੈਣ ਰੱਮਨ ਤੂਰ ਤੁਸੀ ਬੋਹਤ ਬੱਦਿਆ ਮਾਣ ਵਾਲੀ ਗੱਲ ਕਰੀ ਮੇਡਮ ਗੁਰਪ੍ਰੀਤ ਭੰਗੂ ਜੀ ਨੂੰ ਮਾਂ ਦਾ ਰੁਤਬਾ ਬੱਣਦਾ ਇਹਨਾਂ ਦੀਆ ਗੱਲਾ ਸੁਣਕੇ ਬੋਹਤ
ਸੱਮਝ ਅੱਤੇ ਅੱਕਲ ਆਉਦੀ ਆ ਸੁਣਨ ਦੀ ਆਦਤ
ਪੋਣੀ ਚਾਹੀਦੀ ਆਂ ਚੰਗਿਆ ਗੱਲਾ ਸੁਣਨ ਦੀ
ਭੰਗੂ ਪਰਿਵਾਰ ਦੀਆ ਗੱਲਾ ਕੰਮ ਆਉਣ ਵਾਲੀਆ
ਖਾਸ ਕਰਕੇ ਅਨਪੱੜਾ ਦੇ ਬਾਬਾ ਨਾਨਕ ਦੇਵ ਸਾਹਿਬ ਜੀ ਭੰਗੂ ਪਰਿਵਾਰ ਨੂੰ ਚੱੜਦੀ ਕੱਲਾ ਵਿੱਚ
ਰੱਖਣ
Very very nice interview
❤️❤️💯👌👌👌
Good job
Bhut vadia soch mam d
Bhut ashe vichaar ne bhenji de God bless u. RAMAN my name is Gogi im also TOOR.
Nice mam
Bhangu mam ma thodi students c shri chamkaur sahib girl school vch ma bht proud feel krdi aa ki ma thodi student rhi aa bht kuj sikhn lai mildaa c thode toh
Sachi o v ki din c ❤
Nice.ji.❤❤❤❤❤❤❤❤❤❤❤❤
ਆਪਣਿਆਂ ਤੇ ਬੇਗਿਨਾਿੲਆ ਵਿੱਚ ਕਿ ਹੁੰਦਾਹੈਫਰਕ100 ਸੱਚੀਆਂ ਗੱਲਾ
Hello ji ਗੁਰਪ੍ਰੀਤ ਭੈਣ ਜੀ ਤੁਹਾਡੀ ਜ਼ਿੰਦਗੀ ਦੀ ਕਹਾਣੀ ਸੋਣੀ ਬਹੁਤ ਹੀ ਚੰਗਾ ਲੱਗਿਆ ਜੱਦੀ ਤੁਸੀ ਕਿਹਾ ਕੇ ਮੈਂ Bathinda ਤੋ ਹਾ ਅਸੀਂ ਵੀ bathinda ਦੇ ਹਾ ਸ਼ਾਂਤ ਨਗਰ ਤੋਂ ਹੁਣ America Washington DC ਸੈਟਲ ਹੋ ਗਏ ਹਾਂ I listen the story of Rupinder, Madame she’s from Rampre fool my husband from there. We are proud off.ਬਹੁਤ ਖ਼ੁਸ਼ੀ ਮਿਲਦੀ ਹੈ ਜਦੋ ਕੋਈ ਆਪਣੇ ਸ਼ਹਿਰ ਦਾ ਵੱਡੀਆਂ ੨ ਮੱਲਾਂ ਮਰਦੇ ਹਨ when you guys come Washington DC for any shoe do you want to see you guys thank you so much🙏🙏
Mata ji tusi veri nic o g
Mam very nice
Nice
Bahut achhia batson kare o
❤❤❤❤❤❤❤❤
Rab thode umar labi kri rab nyc laddy
I m student of your Raman
Nice g
❤❤
❤❤❤
🙏🙏🙏🙏🙏👌👌
Write
Nice👍
ਸਤਿ ਸ੍ਰੀ ਆਕਾਲ ਜੀ ਮੈਂ ਵੀ ਮਾਲਵੇ ਬਠਿੰਡੇ ਜਿਲ੍ਹੇ ਤੋਂ ਪਿੰਡ deon ਤੋ
🤗
Ma madam gi tuhadi student a tusi bhut nice ho gi
ਮੈਡਮ ਜੀ ਮੇਰੇ ਵੀ ਇਹੀ ਵਿਚਾਰ ਨੇ।
Meri beti Karanpreet b tuhade kol study kerdi c o tuhadi bedi fan ea
Bhut vida g
l0l
@@pindawale2200
Jinne marji krodan rupay lagge hon, filma te, par bhangu mam, nirmal rishi te ehna naal jo v ladies team hundi ehna bina film,, film ni lgdi👍
Mam main v rajindra college di student rhi ha g,te tuhade peke pind Lage vishi ha g
Mam m twanu milna chaundi aa
Vich village mam
ਟੁੱਟਦੇ ਖੁਆਬ ਤੁਹਾਡੀ ਹੀ ਰਚਨਾ ਹੈ ??? ਰਮਨ mam,,,,ਦਸਿਓ ,,
Sanu v iss madam ne state lable tak pohchaya mehnat kra kra k
ਮੈਮ ਆਪ ਚੰਗੇ ਬਹੁਤ ਹੌ
Madam ji asi luthri sachol ch tuhade kol 12,th class ch student c
Gurpreet ma'am ka pass ma study keti yha Mera political science da teacher ci chamkaur sahib girl school
sare ameer lok meri help krdo plsss. mera agnt pese leke pajj gya h.. asi dubai vch fse aa. plssss
Menu tusi bahut change lagde ho
First comment!
V good ji
ਅਸਲੀ ਕਲਾਕਾਰ
Sade pind de hage a ehh
ਅੰਕਲ ਕਿਸ ਨੂੰ ਕਹਿ ਰਹੇ ਹੋ
ਰਮਨ ਤੂਰ ਜੀ ਅਸੀ ਵੀ ਤੂਰ ਹਾ ਸਾਡਾ ਗੋਤ ਤਾਂ ਮਿਲਦਾ ਹੀ ਨਹੀ ਵੀਰ ਤੁਸੀ ਕਿੱਥੋਂ ਹੋ
Me bhangu
Aunty g tere uncle kahida
Vry nice ji
sare ameer lok meri help krdo plsss. mera agnt pese leke pajj gya h.. asi dubai vch fse aa. plssss
Phala ni disda c
veere sab Apne Ghar Diya majburiya Karke jande ne ehna ki pta c 😢