ਖੇਤਾਂ ਵਿੱਚ ਸੰਗਤਾਂ ਨੂੰ ਉਡੀਕਦਾ ਗੁਰੂ ਘਰ Gurdwara in Pakistan | Punjabi Travel Couple | Ripan Khushi

Поділитися
Вставка
  • Опубліковано 26 гру 2024

КОМЕНТАРІ • 1,2 тис.

  • @sandeepkaur-yn3lj
    @sandeepkaur-yn3lj Рік тому +54

    ਰਾਤ ਨੂੰ ਵੀਡਿਉ ਦੇਖ ਕੇ ,,ਜਦੋਂ ਸੋਨੇ ਆ ਪੂਰੀ ਰਾਤ ਪਾਕਿਸਤਾਨ ਚ ਈ ਘੁੰਮਦੇ ਆ,,ਸਵੇਰੇ ਐਵੇਂ ਲਗਦਾ ਹੁੰਦਾ ਜਿਵੇਂ ਖੁਦ ਰਾਤ ਪਾਕਿਸਤਾਨ ਜਾਕੇ ਆਏ ਹੋਈਏ,, thnks ripan and khusi🙏🙏🙏

  • @sukhjindersandhu4141
    @sukhjindersandhu4141 Рік тому +31

    ਮੁੰਡੇ ਨੇ ਬਹੁਤ ਵਧੀਆ ਦਸਿਆ ਇਤਹਾਸ ਬਾਰੇ

  • @ਬਲਦੇਵਸਿੰਘਸਿੱਧੂ

    ਦਿਲ ਨੂੰ ਬਹੁਤ ਦਰਦ ਹੁੰਦਾ ਹੈ ਗੁਰਦੁਆਰਾ ਸਾਹਿਬਾਨ ਦੀਆਂ ਡਿਗੀਆਂ ਇਮਾਰਤਾਂ ਨੂੰ।

    • @lambother
      @lambother Рік тому +7

      Same like babri masjid

    • @TravelwithLucky17
      @TravelwithLucky17 Рік тому +13

      ​@@lambotherbabari masjid wala kamm BJP modi government Hindu leaders ne kita Sikh Religion da koi len denn ni oh kam pishe

    • @rajinderbhogal9280
      @rajinderbhogal9280 Рік тому

      ​@@TravelwithLucky17❤

    • @rajinderbhogal9280
      @rajinderbhogal9280 Рік тому +2

      Naveed is Well spoken and knowledgable fellow.

    • @raja19806
      @raja19806 Рік тому +4

      ​@@lambotherbilkul same bai oddo v musalmana ne ram mandar tod k babri masjid bna ti si. Haje mathura da krishn mandr half tod k masjid bnayi hoyi koyi v vekh aave mathura.

  • @jasvirkaur4017
    @jasvirkaur4017 Рік тому +86

    ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਕੇ ਸੀਨੇ ਵਿੱਚ ਚੀਸ ਉਠਦੀ ਆ। ਹੰਝੂ ਆ ਜਾਂਦੇ ਸੱਚੀ। ਵਾਹਿਗੁਰੂ ਜੀ ਕਿਰਪਾ ਕਰਨ ਗੁਰਧਾਮਾਂ ਦੀ ਸੇਵਾ ਸੰਭਾਲ ਬਖਸ਼ਨ। ਦੋਹੇਂ ਪੰਜਾਬਾਂ ਨੂੰ ਤੱਤੀ ਵਾਅ ਨਾ ਲੱਗੇ। ਲਕੀਰਾਂ ਮਿਟ ਜਾਣ ਰੱਬਾ।ਰਿਪਨ ਖੁਸ਼ੀ ਦਰਸ਼ਨ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ।

  • @singhdalwinder1332
    @singhdalwinder1332 Рік тому +143

    ਰੂਹ ਕੰਬਦੀ ਆ ਤੇ ਦਿੱਲ ਭੁੱਬਾਂ ਮਾਰ ਰੋਂਦਾ ਜਦੋਂ ਘੁੱਗ ਵੱਸਦੇ ਪੰਜਾਬ ਦੇ ਉਜਾੜੇ ਦੀਆਂ ਨਿਸ਼ਾਨੀਆਂ ਦੇਖਦੇ ਆਂ, ਸਦਾ ਵਸਦੇ ਰਹੋ ਰੂਹਾਂ ਦੀਆਂ ਸਾਂਝਾਂ ਨੂੰ ਮਿਲਾਉਣ ਵਾਲਿਓ❤❤

  • @ParamjitSingh-b2m
    @ParamjitSingh-b2m Рік тому +24

    ਬਹੁਤ ਵਧੀਆ ਜੀ ਆਪਣੇ ਵਾਲੇ ਪਾਸੇ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦਾ ਕੀ ਹਾਲ ਹੈ ਸਭ ਨੂੰ ਪਤਾ ਹੈ ਦੀਵਾਨ ਜੀ ਦਾ ਗੁਰੂ ਸਾਹਿਬ ਜੀ ਸਿੱਖ ਇਤਿਹਾਸ ਵਿੱਚ ਯੋਗ ਦਾਨ ਹੈ ਸਬ ਨੂੰ ਪਤਾ ਹੈ

  • @GurjantJatana
    @GurjantJatana Рік тому +23

    ਇਸ ਵੀਰ ਨੂੰ ਬੇਨਤੀ ਕਰਦੇ ਆ ਕੇ ਗੁਰੂਘਰ ਦੀ ਇਮਾਰਤ ਦੇ ਪਿੱਲਰਾ ਨੂੰ ਪਲੱਸਤਰ ਕਰਦੋ ਪਲੀਜ਼

  • @h.ssandhu7267
    @h.ssandhu7267 Рік тому +14

    ਰਾਜ ਬਿਨਾ ਨਾ ਧਰਮ ਚਲੈ ਹੈ। ਜੇ ਸਾਡਾ ਰਾਜ ਹੁੰਦਾ ਤਾਂ ਗੁਰੂ ਘਰਾਂ ਦੀ ਏ ਹਾਲ ਨਾ ਹੁੰਦੀ। 😢

    • @kanwardeepsingh2896
      @kanwardeepsingh2896 10 місяців тому +1

      Sahi gal Raj bina na dharam chale hai. Dharam bina sab dale male hai.

    • @ashukaliakalia3243
      @ashukaliakalia3243 7 місяців тому

      Right india vich waqf borad h congress government 100 crore dindi te sade guru ghr mandir dekh lawo

  • @KulwinderSingh-zi5ru
    @KulwinderSingh-zi5ru 6 місяців тому +5

    ਕੁਰਸੀ ਦੇ ਲਾਲਚ ਵਿੱਚ ਅੰਨ੍ਹੇ ਹੋਏ ਲੀਡਰਾਂ ਨੇ ਅੰਗਰੇਜ਼ਾਂ ਦੀ ਨੀਤੀ ਨੂੰ ਬੜਾਵਾ ਦਿੱਤਾ, ਇਕ ਪਲ ਵੀ ਨਹੀ ਸੋਚਿਆ ਕਿ ਮਾਸੂਮ ਲੋਕਾਂ ਅਤੇ ਜਾਨਵਰਾਂ ਦਾ ਕੀ ਕਸੂਰ ਹੈ। ਕਾਸ਼ ਅਸੀਂ ਅੱਜ ਵੀ ਇਕਠੇ ਹੁੰਦੇ ਤਾਂ ਧਾਰਮਿਕ ਇਮਾਰਤਾਂ ਦਾ ਆਹ ਹਾਲ ਨਾ ਹੁੰਦਾ। ਦਿਲੋਂ ਮਹੋਬਤ ਹੈ ਪਾਕਿਸਤਾਨ ਨੂੰ। ਪੰਜਾਬ ਲਹਿੰਦਾ ਹੋਵੇ ਜਾਂ ਚੜਦਾ, ਪੰਜਾਬ ਤਾਂ ਪੰਜਾਬ ਹੀ ਹੈ। 🇮🇳💔🇵🇰

  • @ShamsherSingh-wt6lo
    @ShamsherSingh-wt6lo Рік тому +22

    ਖੇਤਾਂ ਵਿੱਚ ਗੁਰਦਵਾਰੇ ਦੇ ਦਰਸ਼ਨ ਕਰਦਿਆਂ ਖੁਸ਼ੀ ਨੇ ਸਿਰ ਕਜਿਆ ਬੁਹਤ ਚੰਗਾ ਲੱਗਾ।

  • @mysontyson627
    @mysontyson627 Рік тому +24

    ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਤੂਤਾਂ ਵਾਲਾ ਖੂਹ ਜ਼ਿਦਗੀ ਦੇ ਉਹ ਸੁਨਹਿਰੀ ਦੌਰ ਯਾਦ ਕਰਵਾ ਜਾਂਦਾ ਜੋ ਸਾਰੀ ਉਮਰ ਨਹੀਂ ਭੂਲੇ ਜਾ ਸਕਦੇ।
    10ਵੀ ਚ ਸੀ ਕਹਾਣੀ ਤੂਤਾਂ ਵਾਲਾ ਖੂਹ

    • @Jagjeet-kaur57
      @Jagjeet-kaur57 Рік тому +1

      ਹਾਂ ਜੀ ਮੈਂ ਵੀ ਤੂਤਾਂ ਵਾਲਾ ਖੂਹ ਪੜ੍ਹਿਆ ਹੋਇਆ ਮਾਲੇਰਕੋਟਲਾ ਤੋਂ

  • @MalkeetSingh-nk9nh
    @MalkeetSingh-nk9nh Рік тому +31

    ਵੀਰ ਜੀ ਮੈਂ ਪੱਟੀ ਸਹਿਰ ਨਜ਼ਦੀਕ ਖੇਮਕਰਨ ਤੋ ਹਾ ਅਤੇ ਸਾਡੇ ਨਾਨਾ ਜੀ ਜਾਮਨ ਪਿੰਡ ਤੋਂ ਵਡ ਸਮੇਂ ਆਏ ਸੀ ਅਤੇ ਲਹਿੰਦੇ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਖ਼ੁਸ਼ੀ ਹੋਈ ਵਾਿਹਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @SinghGill7878
    @SinghGill7878 Рік тому +55

    ਸਾਡੇ ਉਸ ਟਾਈਮ ਦੇ ਸਿੱਖ ਲੀਡਰਾਂ ਦੀ ਨਲਾਇਕੀ ਕਹਿ ਸਕਦੇ ਹਾਂ ਜੋ ਸਿਰਫ 1 ਜਾ 2 ਕਿਲੋਮੀਟਰ ਦੂਰ ਗੁਰੂ ਘਰਾਂ ਨੂੰ ਓਦਰ ਕਰਵਾ ਸਕਦੇ ਸੀ ਕਿਸੇ ਹੋਰ ਪਾਸੇ ਦਾ ਏਰੀਆ ਬਦਲੇ ਚ ਚਲਾ ਜਾਂਦਾ ਪਰ ਓਹਨਾ ਨੇ ਕੁਸ਼ ਨਹੀਂ ਕੀਤਾ ਨਹੀਂ ਤਾਂ ਇਹ ਹਾਲਤ ਨਾ ਹੁੰਦੀ ਇਹਨਾਂ ਗੁਰੂ ਘਰਾਂ ਦੀ

    • @BaljeetMann-cn7rs
      @BaljeetMann-cn7rs Рік тому +9

      ਸਾਨੂੰ ਮਾਰਿਆ ਹੀ ਸਾਡੇ ਲੀਡਰਾਂ ਨੇ ਹੈਂ ਜੀ

    • @rajinderbhogal9280
      @rajinderbhogal9280 Рік тому +3

      Exactly

    • @TSigh
      @TSigh Рік тому +1

      ਕਤਲੇਆਮ ਵਿੱਚ ਲੀਡਰ ਕੀ ਕਰਦੇ। ਇਤਹਾਸ ਰਿਵਿਜ਼ਨ ਕਰੋ

    • @SinghGill7878
      @SinghGill7878 Рік тому +3

      @@TSigh ਓ ਭਰਾ ਜਦੋਂ ਕਿਸੇ ਵੀ ਤਰਾ ਦੀ ਵੰਡ ਹੁੰਦੀ ਆ ਪਹਿਲਾ ਨਕਸ਼ਾ ਤਿਆਰ ਹੁੰਦਾ ਉਸ ਟਾਈਮ ਵੀ ਇਵੇ ਹੀ ਹੋਇਆ ਸੀ ਓਦੋ ਲੀਡਰ ਸਭ ਕੁਸ਼ ਕਰ ਸਕਦੇ ਸੀ ਕਤਲੇਆਮ ਬਾਅਦ ਚ ਸ਼ੁਰੂ ਹੋਇਆ ਸੀ

    • @TSigh
      @TSigh Рік тому +1

      @@SinghGill7878 ਇਤਹਾਸ ਪੜ ਗਲਾਂ ਨਾਲ ਇਤਿਹਾਸ ਨਹੀਂ ਬਦਲਦੇ

  • @HarpreetSingh-ux1ex
    @HarpreetSingh-ux1ex Рік тому +11

    ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਜੀ ਵੀ ਸਾਰੇ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਤੇ ਇੱਥੇ ਆਏ ਸਨ

  • @harnekmalla8416
    @harnekmalla8416 Рік тому +60

    ਬੜੀਆਂ ਯਾਦਾ ਸੰਭਾਲੀ ਬੈਠਾ ਪਾਕਿਸਤਾਨ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @TSigh
      @TSigh Рік тому +5

      ਸੰਭਾਲੀ ਬੈਠਾ ਜਾਂ ਖੰਡਰ ਕਰ ਦਿੱਤੀਆਂ

    • @AmritpalSingh-uu7pq
      @AmritpalSingh-uu7pq Рік тому

      @@TSightu paise de ohna nu oh bna lynde oh jida tu punjab apne ch ohna diaa masjidaa sambiaaa 😝

  • @bawa_pics
    @bawa_pics Рік тому +135

    ਸਕੂਨ ਵੀ ਮਿਲਦਾ ਤੇ ਰੋਣਾ ਵੀ ਆਉਂਦਾ 💔 ਕਾਸ਼ ਪੰਜਾਬ ਫਿਰ ਤੋਂ ਇੱਕ ਹੋ ਜਾਵੇ ਅਸੀਂ ਇੱਧਰ ਆ ਸਕੀਏ ਜਦੋਂ ਦਿਲ ਕਰੇ ਕੋਈ ਪਬੰਦੀ ਨਾ ਹੋਵੇ 💔

    • @harvindersingh5994
      @harvindersingh5994 Рік тому +9

      Mere ta chitt karda border diya tara tura sabh kujh patt chadda

    • @avtarcheema3253
      @avtarcheema3253 Рік тому +2

      ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਇਮਾਰਤਾਂ ਤੇ ਸੋਹਣ ਸਿੰਘ ਸੀਤਲ ਦਾ ਪੁਰਾਣਾ ਘਰ ਦਿਖਾਉਣ ਲਈ ਧੰਨਵਾਦ 🙏🙏

    • @simarpawar1997
      @simarpawar1997 Рік тому +1

      Right sir sanu Yaad he nhi si kyo ki life Enni fast KR lye Appa apna virsa bhull gye ji video wekh ke pata chalda sadey purkhe sada Virsa kinna Ameer aa❤❤🎉🎉

    • @vivekrathore833
      @vivekrathore833 Рік тому +1

      sahi gal aa panjab ekk hona chahida charda teh lenda ekk hooo jave raab kr k

    • @TSigh
      @TSigh Рік тому +1

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

  • @rajwinder1968
    @rajwinder1968 Рік тому +17

    ਵੀਰੇ ਤੁਸੀ ਤਾ ਸਾਡੇ ਏਰੀਏ ਦੇ ਲਾਗੇ ਹੀ ਹੋ ਚੜਦੇ ਪੰਜਾਬ ਦੇ ਵੀਰੇ ਤੂਤਾ ਵਾਲਾ ਖੂਹ ਜਰੂਰ ਦਿਖਾਉ ਅਸੀ ਦੱਸਵੀ ਵਿੱਚ ਨਾਵਲ ਪੜਿਆ ਸੀ ਵਾਹਿਗੁਰੂ ਜੀ ਦੋਨੋ ਪੰਜਾਬ ਇੱਕ ਕਰ ਦੋ

  • @teachercouple36
    @teachercouple36 Рік тому +19

    ਸਾਡੇ ਇੱਧਰਲੇ ਲੋਕਾਂ ਨਾਲੋਂ ਜ਼ਿਆਦਾ ਸ਼ਰਧਾ ਰੱਖਣ ਵਾਲੇ ਲੱਗਦੇ ਆ ਗੁਰੂ ਘਰਾਂ ਪ੍ਰਤੀ ਲਹਿੰਦੇ ਪੰਜਾਬ ਦੇ ਲੋਕ। ਬਹੁਤ ਧੰਨਵਾਦੀ ਹਾਂ ਜੀ ਰਿਪਨ ਖੁਸ਼ੀ ਵਿਕਾਸ ਹੋਰਾਂ ਦਾ❤

    • @TSigh
      @TSigh Рік тому

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

  • @JagtarSingh-wg1wy
    @JagtarSingh-wg1wy Рік тому +33

    ਰਿਪਨ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਕਿਰਪਾ ਕਰਕੇ ਸੰਗਤ ਤੇ ਮਿਹਰਬਾਨ ਹੋ ਕੇ ਕਿਰਪਾ ਕਰਨਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @sunnysingh-sk9tl
    @sunnysingh-sk9tl Рік тому +21

    ਹਾਏ ਰੱਬਾ। ਕਿੰਨੀ ਖਸਤਾ ਹਾਲਤ ਹੈ ਸਾਡੇ ਗੁਰੂ ਘਰਾਂ ਦੀ। ਇਹ ਵੀ ਸ਼ੁਕਰ ਆ ਮਾਲਕਾ। ਨਿਸ਼ਾਨੀਆਂ ਹਲੇ ਮੋਜੂਦ ਹਨ। ਰਿਪਣ ਵੀਰ ਜੀ ਦੇ blog ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਇਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਉਂਦੇ ਰਹਿਣਗੇ।

    • @uzaad
      @uzaad Рік тому +3

      Agar log atay jatay rahan to rafi kouch or bahtar hoo sakta hai. Aj bi bohat kouch baki hai

  • @SinghGill7878
    @SinghGill7878 Рік тому +20

    ਰਿਪਨ ਵੀਰ ਤੂਤਾਂ ਵਾਲਾ ਖੂਹ ਵੀ ਦਿਖਾ ਦਿੰਦੇ 10ਵੀ ਕਲਾਸ ਚ ਤੂਤਾਂ ਵਾਲਾ ਖੂਹ ਨਾਵਲ ਪੜ੍ਹਦੇ ਰਹੇ ਆ ਐਨਾ ਵਧੀਆ ਲਿਖਿਆ ਸੀ ਐਵੇ ਲਗਦਾ ਹੰਦਾ ਸੀ ਕਿ ਸਾਰੇ ਪਾਤਰ ਇਰਦ ਗਿਰਦ ਹੀ ਫਿਰਦੇ ਹੋਣ 😊

    • @gurdarshanmittar9494
      @gurdarshanmittar9494 19 днів тому

      ਬਾਈ ਮੈਂ ਵੀ ਪੜਿਆ ਸੀ 10 ਵੀ ਕਲਾਸ ਵਿੱਚ ,1997-98 ਵਿੱਚ, ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂਹ ਨਾਵਲ । ਸੱਜਣ ਸਿੰਘ, ਇਲਮਦੀਨ, ਧੰਨੇ ਸ਼ਾਹ ਕਿਰਦਾਰ ਸਨ।

  • @preetkaur-ve6hc
    @preetkaur-ve6hc 5 місяців тому +2

    ਤੂਤਾ ਵਾਲਾ ਖੂਹ ਦੀ ਥਾਂ ਵੇਖ ਕੇ ਹੈਰਾਨ ਹੋ ਗਏ ਦਿਲ ਹਿਲ ਗ਼ਿਆ 😢😢😢😢😢❤

  • @swarnsinghbirdi6991
    @swarnsinghbirdi6991 Рік тому +6

    ਇਹ ਵੀ ਡੀ ਉ ਦੇਖ ਕੇ ਮੰਨ ਉਦਾਸ ਹੋ ਗਿਆ। ਸਾਡੇ ਗੁਰੂ ਪਾਤਿਸ਼ਾਹ ਦੀਆਂ ਚਰਨ ਛੋਹ ਧਰਤੀ ਲਹਿੰਦਾ ਪੰਜਾਬ ਦੀਆਂ ਇਮਾਰਤਾਂ ਸਮੇਂ ਨਾਲ ਖੰਡਰ ਬਣ ਰਹੇ ਹੈ,, ਬਹੁਤ ਅਫਸੋਸ ਹੋ ਰਿਹਾ। ਪੀਲੀ ਸਰਟ ਵਆਲਾ ਵੀਰ ਨਵੀਂਦ ਬਾਈ ਦੇ ਚਿਹਰੇ ਦੀ ਖੁਸ਼ੀ ਬਹੁਤ ਕੁਛ ਬਿਆਨ ਕਰਦੀ ਹੈ।ਦੀਨ ਮੁਹੰਮਦ ਬਜ਼ੁਰਗ ਗਿਆਨੀ ਸੋਹਣ ਸੀਤਲ ਦੇ ਘਰ ਦੀ ਨਿਸ਼ਾਨੀ ਸੰਭਾਲੀ ਬੈਠਾ,, ਬੱਕਰੀਆਂ ਵਾਲਾ ਬਜ਼ੁਰਗ ਕਹਿੰਦਾ ਮਾਤਾ ਰਾਣੀ ਦਾ ਸਥਾਨ ਬਹੁਤ ਵਧੀਆ ਹੁੰਦਾ ਸੀ। ਧੰਨਵਾਦ ਹੈ ਪੰਜਾਬੀ ਕਪਲ਼ ਟਰੈਵਲ ਦਾ। ਧੰਨਵਾਦ ਨਾਸਿਰ ਢਿੱਲੋਂ,, ਅੰਜੁਮ ਸਰੋਇਆ ਗਰੁੱਪ ਦਾ।

  • @k.spannu5722
    @k.spannu5722 Рік тому +30

    ਵੀਰ ਜੀ ਰੂਹ ਖੁਸ਼ ਹੋ ਗੀ ਅੱਜ ਦਾ ਵੀਡੀਓ ਦੇਖ ਕੇ ਜਦੋ ਭਰਾ ਨੇ ( ਤਰਗੇ ਪਿੰਡ ) ਦਾ ਨਾਮ ਲਿਆ ਇਸ ਤਰਗੇ ਪਿੰਡ ਵਿੱਚੋਂ ਸਾਡੇ ਬਜ਼ੁਰਗ ਉੱਠ ਕੇ ਆਏ ਸੀ ਬਹੁਤ ਇਸ਼ਾ ਸੀ ਮੇਰੀ ਆਪਣੇ ਬਜ਼ੁਰਗਾ ਦਾ ਪਿੰਡ ਦੇਖਣ ਦੀ ਪਿੰਡ ਤੇ ਚੱਲੋ ਨਹੀ ਗਏ ਤੁਸੀਂ ਪਰ ਨਾਮ ਸੁਣ ਬਹੁਤ ਖੁਸ਼ੀ ਹੋਈ ! ❤❤

    • @gopytargaalgon1687
      @gopytargaalgon1687 Рік тому +2

      ASI v Pannu targa

    • @k.spannu5722
      @k.spannu5722 Рік тому +1

      Hun kithe rehne oo veer

    • @TSigh
      @TSigh Рік тому +2

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

    • @AmritpalSingh-uu7pq
      @AmritpalSingh-uu7pq Рік тому

      @@TSighteri bhein nhi rhndi othe lgda ta ohna ne khndr krta 😝

  • @dalbirsinghsingh8144
    @dalbirsinghsingh8144 Рік тому +26

    ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਗੁਰਦਵਾਰੇ ਦੀ ਦੇਖ ਰੇਖ ਕਰਨੀ ਚਾਹੀਦੀ ਹੈ

  • @avtarcheema3253
    @avtarcheema3253 Рік тому +9

    ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਇਮਾਰਤਾਂ ਤੇ ਸੋਹਣ ਸਿੰਘ ਸੀਤਲ ਦਾ ਪੁਰਾਣਾ ਘਰ ਦਿਖਾਉਣ ਲਈ ਧੰਨਵਾਦ 🙏🙏

  • @BalbirSingh-jj5sw
    @BalbirSingh-jj5sw Рік тому +3

    ਤੂਤਾਂ ਵਾਲਾ ਖੂਹ ਨਾਵਲ ਧੰਨੇ ਸ਼ਾਹ ਦਾ ਜਿਕਰ ਇਹ ਸਭ ਮੈਂ ਆਪਣੀ ਕਿਤਾਬਾਂ ਵਿੱਚ ਪੜਿਆ ਹੈ ਰਿਪਨ ਵਾਈ ਤੇਰਾ ਤਹਿ ਦਿਲ ਤੋਂ ਧੰਨਵਾਦ ਬੱਲੋ ਬਲਵੀਰ ਸਿੰਘ ਧਿਮਾਨ ਬਲਬੇੜਾ ਪਟਿਆਲਾ

  • @DilpreetSingh-e1k
    @DilpreetSingh-e1k Рік тому +26

    ਧਾਹ ਨਿਕਲਦੀ ਗੁਰਦਵਾਰਾ ਸਾਹਿਬਾਨਾਂ ਦੀ ਇਹ ਹਾਲਤ ਦੇਖ ਕੇ😢

  • @raavistudio6828
    @raavistudio6828 Рік тому +5

    ਗਿਆਨੀ ਸੋਹਣ ਸਿੰਘ ਜੀ ਸੀਤਲ ਦਾ ਜੱਦੀ ਘਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ। ਬਾਕੀ ਸਾਰੇ ਅਸਥਾਨ ਲਗਾਤਾਰ ਦੇਖ ਰਹੇ ਹਾਂ, ਸ਼ੁਕਰਾਨੇ ਆਪ ਜੀ ਦੇ ।

  • @Jasbir55
    @Jasbir55 Рік тому +43

    ਬਹੁਤ ਬਹੁਤ ਧੰਨਵਾਦ ripan ji ਪੁਰਾਣੇ ਗੁਰੂਧਾਮਾਂ ਦੇ ਦਰਸ਼ਨ ਕਰਵਾਏ ਤੁਸੀ ਬਹੁਤ ਮਜਾ ਆ ਰਿਹਾ ਹੈ ਲਹਿੰਦੇ ਪੰਜਾਬ ਨੂੰ ਦੇਖ ਕੇ 🙏🙏

  • @harbhajansingh8872
    @harbhajansingh8872 Рік тому +242

    ਬਹੁਤ ਪੁਰਾਣੀਆ ਸਾਰੀਆਂ ਥਾਵਾਂ ਪਾਕਿਸਤਾਨ ਵਾਲੇ ਨੇ ਸਾਂਭ ਕੇ ਰੱਖਿਆ ਹੋਇਆ ਨੇ ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @avtargrewal3723
    @avtargrewal3723 Рік тому +1

    ਲੋਹੇਦੇ ਪੰਜਾਬ ਵਾਲਿਆ ਵੀਰਾ ਦਾ ਧੰਨਵਾਦ ਗੁਰੂਘਰ ਦੀ ਸਾਂਭ ਸੰਭਾਲ ਕਰਨ ਲਈ ਧੰਨਵਾਦ ਕਰਦੇ ਹਾ

  • @kakabullethomeroyalenfield7297

    🙏🥲ਗੁਰੂ ਘਰਾਂ ਦਿਆਂ ਡਿੱਗੀਆਂ ਢੱਠੀਆਂ ਇਮਾਰਤਾਂ ਦੇਖਕੇ ਦਿਲ ਬਹੁਤ ਰੋਇਆ ਇਸਦਾ ਸਿੱਧਾ ਸਾਦਾ ਕਾਰਣ ਇਹੋ ਹੈ ਕੇ ਸਿੱਖਾਂ ਦੀ ਦੇਖ ਰੇਖ ਤੋਂ ਇਹ ਦਰ ਬਹੁਤ ਦੂਰ ਹੋ ਚੂੱਕੇ ਹਨ ਹੂਣ ਮੈ ਪੂਛਣਾ ਚਾਹਦਾਂ ਊਹਨਾ ਨੂੰ ਜੋ ਖਾਲਿਸਤਾਨ ਦੀ ਮੰਗ ਕਰਦੇ ਹਨ ਅਗਰ ਬਣਿਆ ਤਾਂ ਹਿੰਦੁਸਤਾਨ ਵਿੱਚ ਜੋ ਹੋਰ ਸਟੇਟਾਂ ਵਿੱਚ ਗੁਰੂ ਘਰ ਹਨ ਊਹਨਾ ਦਾ ਕੀ ਹਾਲ ਹੋਇਗਾ ਕੋਈ ਦੱਸੇ 😢 ਸ਼ਾਇਦ ਇਸਤਰਾਂ ਦਾ ਹੀ ??

  • @kuldipkumar5322
    @kuldipkumar5322 Рік тому +4

    ਤੂਤਾਂ ਵਾਲਾ ਖੂਹ ਨਾਵਲ ਮੈਂ 81-82 ਚ ਆਪਣੇ ਪਿਤਾ ਜੀ ਅਤੇ ਦਾਦਾ ਜੀ ਨੂੰ ਸੁਣਾਇਆ ਕਰਦਾ ਸੀ , ਬੜਾ ਮਜ਼ਾ ਆਉਂਦਾ ਸੀ ਨਾਵਲ ਪੜ੍ਹਨ ਅਤੇ ਸੁਣਾਉਣ ਦਾ । ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ , ਧੰਨਵਾਦ ਬਾਈ ਜੀ ਤੁਸੀਂ ਸੋਹਣ ਸਿੰਘ ਸੀਤਲ ਦੇ ਪਿੰਡ ਦੇ ਦਰਸ਼ਨ ਕਰਵਾ ਦਿੱਤੇ ।

  • @AmarjeetSingh-dm4mj
    @AmarjeetSingh-dm4mj Рік тому +12

    ਪਾਕਿਸਤਾਨ ਪੰਜਾਬ ਵਾਸੀਆਂ ਦਾ ਧੰਨਵਾਦ ਬਹੁਤ ਬਹੁਤ ਜਿਹਨਾਂ ਨੇ ਪੁਰਾਣੀਆਂ ਜਿੰਨੀਆਂ ਵੀ ਜਗਾਵਾਂ ਸੰਭਾਲ ਕੇ ਰੱਖੀਆਂ ਹਨ ਜਿੰਨਾ ਹੋ ਸਕੇ।
    ਜਿਉਂਦੇ ਵਸਦੇ ਰਹਿਣ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਲਹਿੰਦੇ ਪੰਜਾਬ ਨੂੰ ।
    ਦੂਸਰੇ ਪਾਸੇ ਅਫਸੋਸ ਹੈ ਕਿ ਅਸੀਂ ਚੜਦੇ ਪੰਜਾਬ ਵਾਲੇ ਕੁਝ ਵੀ ਪੁਰਾਣੀਆਂ ਯਾਦਾਂ ਸਾਂਭ ਨਹੀਂ ਸਕੇ ।

  • @jarnailbenipal5668
    @jarnailbenipal5668 Рік тому +13

    ਰਿਪਨ ਤੇ ਖੁਸੀ ਪੁੱਤਰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਤੁ

  • @davinderpal987
    @davinderpal987 Рік тому +4

    ਰਿਪਨ ਖੁਸ਼ੀ ਤੁਸੀਂ ਬਹੁਤ ਸਾਰੀਆਂ ਪੁਰਾਣੀਆਂ ਯਾਦਾ ਦਿਖਾਈਆਂ, ਤੁਹਾਡੇ ਕਰਕੇ ਅਸੀਂ ਸਾਰੀਆਂ ਪਾਕਿਸਤਾਨ ਦੇ ਪੁਰਾਤਨ ਗੁਰਦੁਆਰੇ ਅਤੇ ਪੁਰਾਣੀਆਂ ਇਮਾਰਤਾਂ ਵੇਖੀਆਂ, ਮੈਨੂੰ ਤਾਂ ਇੰਜ ਲੱਗਦਾ ਜਿਵੇਂ ਮੈਂ ਤੁਹਾਡੇ ਨਾਲ ਹੋਵਾ

  • @bobbymeetsursinghrinkusurs1986

    ਅਸੀਂ ਵੀ ਭਿੱਖੀ ਵਿੰਡ ਤੋਂ ਆ ਰਿਪਨ ਵੀਰ , ਆਜੋ ਤੁਹਾਨੂੰ ਦਰਸ਼ਨ ਕਰਾਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਥਾਨ ਦੇ ਪਹੁਵਿੰਡ ਖਾਲੜਾ ਰੋਡ

  • @balkourdhillon5402
    @balkourdhillon5402 Рік тому +7

    ਰਿਪਨ ਸ਼ੇਰਾ ਬਹੁਤ ਵਧੀਆ ਗਲ ਜਿਹੜੇ ਤਸੀ ਗੁਰਦੁਆਰਾ ਸਾਹਿਬ ਜੀ ਤੀਜੇ ਪਾਤਸ਼ਾਹ ਦੇ ਦਰਸ਼ਨ ਕਰਵਾਏ। ਤੇਬਹੁਤ ਮਾੜੀ ਗਲ ਵੀ ਤੁਸੀਦੋਵਾਂ ਨੇ ਗੁਰੂ ਘਰ ਨੂੰ ਸ਼ਰਧਾ ਭਾਵਨਾ ਨਾਲ ਸੀਸ ਨਹੀ ਝੁਕਾਇਆ। ਅੱਗੇ ਤੋਂ

  • @ranakaler7604
    @ranakaler7604 Рік тому +10

    ਇੰਡੀਆ ਅਤੇ ਪਾਕਿਸਤਾਨ ਜਦੋਂ ਇਕ ਸੀ ਤਾਂ ਕਦੀ ਸਾਡੇ ਬਜੁਰਗ ਵੀ ਪਾਕਿਸਤਾਨ ਨੂੰ ਜਾਂਦੇ ਹੋਣਗੇ ਅੱਜ ਉਹ ਪੁਰਾਣੀਆਂ ਥਾਂਵਾਂ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹਨ ,ਰੀਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਪਾਕਿਸਤਾਨ ਦੇ ਪਿੰਡ ਦਿਖਾ ਰਹੇ ਹੋ ਯੁੱਗ ਯੁੱਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ,ਰਾਣਾ ਰਾਣੀਪੁਰੀਆ 23,,,12,,,2023,

  • @JasvinderSingh-ww1sv
    @JasvinderSingh-ww1sv Рік тому +15

    ਸਤ ਸੀ੍ ਅਕਾਲ ਰਿਪਣ ਭਾਈ ਜੀ ਲਹਿੰਦੇ ਪੰਜਾਬ ਵਾਲੇ ਵਸਨੀਕਾ ਨੇ ਪੁਰਾਣਿਆ ਵਿਰਾਸਤਾਂ ਨੂੰ ਸੰਭਾਲ ਕੇ ਰੱਖਿਆ ਜਿਹੜੇ ਵੀਰ
    ਵੰਡ ਵਲੇ ਵੈਲੇ ਚੜਦੇ ਪੰਜਾਬ ਆ ਗਿਆ ਉਹਨਾ ਦੇ ਪੁਰਖਿਆਂ ਦੀਆਂ ਨਿਸ਼ਾਨੀਆ ਅੱਜ ਵੀ ਕਾਇਮ ਹੈ

  • @varinderbanth8384
    @varinderbanth8384 Рік тому +34

    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

  • @gurujisingh584
    @gurujisingh584 Рік тому +3

    ਰਿਪਨ ਬਟਵਾਰਾ ਨਹੀਂ ਦੋ ਭਰਾਵਾਂ ਦਾ ਅਤੇ ਸਕਿਆਂ ਭਾਈਆਂ ਦਾ ਬੇਤਹਾਸ਼ਾ ਖੂਨ ਡੁਲਿਆ ਆਪਣਿਆਂ ਨੇ ਆਪਣਿਆਂ ਨੂੰ ਬੜੀ ਬੇਰਹਿਮੀ ਦੇ ਲੁੱਟਿਆ ਤੇ ਕੁਟਿਆ ਅੰਗਰੇਜ਼ਾਂ ਦੀ ਮਾੜੀ ਸੋਚ ਨੇ ਦੋ ਸਕਿਆਂ ਭਾਈਆਂ ਵਿੱਚ ਐਨੀ ਨਫਰਤ ਭਰੀ ਜਿਸ ਦਾ ਖਮਿਆਜਾ ਅੱਜ ਵੀ ਅਸੀਂ ਭੋਗ ਰਹੇ ਹਾਂ ਮੇਰਾ ਨਾਨਕਾ ਪਰਿਵਾਰ ਬਾਰ ਦੇ ਵਿੱਚ ਰਹਿੰਦਾ ਸੀ ਬੜੇ ਸੋਹਣੇ ਬਾਗ ਸਨ ਮੇਰੇ ਨਾਨਕਿਆਂ ਦੇ ਬਟਵਾਰੇ ਵਿੱਚ ਅਸੀਂ ਬਹੁਤ ਕੁਝ ਗਵਾਇਆ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡਾ ਲਹਿੰਦਾ ਅਤੇ ਚੜ੍ਹਦਾ ਪੰਜਾਬ ਫੇਰ ਇੱਕ ਹੋਵੇ ਅਸੀਂ ਸਾਰੇ ਪਰਿਵਾਰ ਭਰਾ ਭੈਣ ਚਾਚੇ ਤਾਏ ਮਾਮੇ ਮਾਸੀਆਂ ਫੁਫੀਆਂ ਸਭ ਇਕੱਠੇ ਹੋਈਏ ਇਹ ਸਰਹੱਦਾਂ ਖਤਮ ਹੋ ਜਾਣ ਲਹਿੰਦੇ ਪੰਜਾਬ ਵਾਲੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਚੜ੍ਹਦੇ ਪੰਜਾਬ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਤੇ ਲਾਹੌਰ ਦੀਆਂ ਗਲੀਆਂ ਵਿੱਚ ਦੁੜੰਗੇ ਲਾਉਂਦੇ ਹੋਏ ਘੁੰਮਣ ਵਾਹਿਗੁਰੂ ਅੱਲਾ ਮੇਹਰ ਕਰੇ ਸਾਰਿਆਂ ਲਹਿੰਦੇ ਪੰਜਾਬ ਦੇ ਪਰਿਵਾਰਾਂ ਨੂੰ ਵਿਕਾਸ ਨਾਸਿਰ ਢਿੱਲੋਂ ਸੈਮੀ ਦੇ ਸਾਰੇ ਪਰਿਵਾਰ ਨੂੰ ਸਲਾਮ ਸਤਿ ਸ੍ਰੀ ਆਕਾਲ ਅਬੀਰਾ ਖਾਨ ਨੂੰ ਸਲਾਮ ਸੱਬਾ ਖੈਰ ਰੱਬ ਰਾਖਾ

  • @JarnailSingh-k3j
    @JarnailSingh-k3j Рік тому +9

    ਪਾਕਿਸਤਾਨ ਦੇ ਵਸਨੀਕ ਨੂੰ ਸਲਾਮ, ਜਿਨ੍ਹਾਂ ਪੁਰਾਣੀਆਂ ਗੁਰੂ ਘਰ ਯਾਦਗਾਰ ਤੇ ਇਤਹਾਸਕ ਯਾਦਾਂ ਨੂੰ ਸੰਭਾਲ ਕੇ ਰੱਖਿਆ, ਇਧਰਲੇ ਪੰਜਾਬ ਵਿੱਚ ਜੋ ਅਸੀਂ ਕੀਤਾ, ਅੱਜ ਇਹ ਵੇਖ ਕੇ ਦਿਲ ਰੋਂਦਾ ਹੈ। ਅਸੀਂ ਸ਼ਰਮਿੰਦਾ ਹਾਂ, ਵਾਹਿਗੁਰੂ ਸਾਨੂੰ ਬੱਖਸ਼ ਲਈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @DP19880
      @DP19880 Рік тому +1

      Ghanta sambhal kar rakhi hoyi hai halat wekho kya kar k rakhi hoyi hai inha loka ne sadi historical monuments di 😢😠

  • @karanveersinghdhillon6340
    @karanveersinghdhillon6340 Рік тому +10

    ਪਾਕਿਸਤਾਨ ਵਾਸੀਆਂ ਦਾ ਦਿਲੋਂ ਸ਼ੁਕਰੀਆ
    ਪੰਜਾਬ ❤

  • @KvSidhuVlogs
    @KvSidhuVlogs Рік тому +15

    ਗਿਆਨੀ ਜੀ ਦੇ ਘਰ ਦੇਖ ਕੇ ਇੰਝ ਲੱਗਿਆ ਜੀਵੇ ਵੰਡ ਵੇਲੇ ਅੱਗ ਲੱਗਾ ਦਿੱਤੀ ਹੋਵੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਦੇਖ ਕੇ 😢😢😢😢😢

  • @KuldeepSingh-fx3by
    @KuldeepSingh-fx3by Рік тому +17

    ਰੀਪਨ ਵੀਰ ਤੇ ਖੁਸ਼ੀ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਵਿਕਾਸ ਵੀਰ ਨਾਸਿਰ ਢਿੱਲੋਂ ਸੱਮੀ ਜੱਟ ਤੇ ਨਦਈਮ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @servicemehkma1947
    @servicemehkma1947 Рік тому +4

    ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਸਲੀ ਘਰ ਜਰੂਰ ਦਿਖਾਉ ਜੀ

  • @simmikaur661
    @simmikaur661 Рік тому +12

    😢😢bhut dukh hoya dekh k Sade guru jithe ik time bheth de c oh ehoji halt vich 😢😢😢😢 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

    • @yousafsardar8411
      @yousafsardar8411 Рік тому

      its sad but all this happen because of lack of sikh people interest

  • @Harpreet14159
    @Harpreet14159 Рік тому +2

    ਦਿਲ ਬਹੁਤ ਦੁਖਿਆ ਗੁਰੂ ਘਰ ਦੇ ਹਲਾਤ ਦੇਖ ਕੇ ਵਾਹਿਗੁਰੂ ਜੀ 😢😢😢😢😢😢😢

  • @H.singh_kw
    @H.singh_kw Рік тому +8

    ਬਹੁਤ ਸਾਰਾ ਪੁਰਾਣਾ ਇਤਿਹਾਸ ਸੰਭਾਲਿਆ ਹੋਇਆ ਆ।। ਵਾਹਿਗੁਰੂ ਮੇਹਰ ਕਰੇ 🙏

  • @kanwarjeetsingh3495
    @kanwarjeetsingh3495 Рік тому +7

    ਸਤਿ ਸ੍ਰੀ ਅਕਾਲ
    ਪੁਰਾਣੇ ਗੁਰੂ ਘਰ ਵੇਖ ਕੇ ਖ਼ੁਸ਼ੀਆਂ ਮਿਲਦੀ ਹੈ ਪਰ ਗੁਰੂ ਘਰਾਂ ਦੀ ਹਾਲਤ ਵੇਖ ਕੇ ਮਨ ਵਿਚਲਿਤ ਵੀ ਹੁੰਦਾ ਹੈ ਕਾਸ਼ ਪੰਜਾਬ ਵੰਡਿਆ ਨਾ ਜਾਂਦਾ ਤਾਂ ਗੁਰੂ ਘਰਾਂ ਦੀ ਇਹ ਹਾਲਤ ਨਾ ਹੁੰਦੀ ।

  • @jojobhular348
    @jojobhular348 Рік тому +10

    ਸਾਡੇ ਦਾਦਾ ਜੀ ਦੀ ਜਨਮਭੋਇੰ ਸਾਡਾ ਪਿਆਰਾ ਪਿੰਡ 'jahaman' ❤❤

    • @gursewakgill4503
      @gursewakgill4503 Рік тому +1

      ਸਾਡਾ ਵੀ ਪਿੰਡ ਜਾਹਮਣ ਸੀ ਵੀਰੇ

    • @jojobhular348
      @jojobhular348 Рік тому +1

      @@gursewakgill4503 ok br,hun kithe rahde ho ????

    • @gursewakgill4503
      @gursewakgill4503 Рік тому

      @@jojobhular348 ਮਲੋਟ ਏਰੀਏ ਚ ਲੰਬੀ ਦੇ ਨੇੜੇ

    • @jojobhular348
      @jojobhular348 Рік тому

      @@gursewakgill4503 🤔🤔🧐🧐

  • @manpreetpannu2018
    @manpreetpannu2018 Рік тому +15

    ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਾਡਾ ਪਿੰਡ ਜਾਹਮਣ ਦਿਖਾ ਦਿੱਤਾ ਜਿਥੋਂ ਸਾਡੇ ਪੁਰਖੇ ਆਏ ਬਹੁਤ ਵਧੀਆ ਲੱਗਾ ਆਪਣਾ ਪਿੰਡ ਦੇਖ ਕੇ🙏🙏

  • @Sk-hw1rt
    @Sk-hw1rt Рік тому +9

    ਬਹੁਤ ਬਹੁਤ ਧੰਨਵਾਦ ਵੀਰੇ ,ਰੱਬ ਤੁਹਾਡਾ ਭਲਾ ਕਰੇ,ਚੜ੍ਹਦੀਆਂ ਕਲਾ ਬਖਸ਼ੇ।❤

  • @gurdeepkaur2461
    @gurdeepkaur2461 Рік тому +11

    ਪਾਕਿਸਤਾਨੀਆਂ ਦਾ ਦਿਲ ਤੌ ਬਹੁਤ ਹੀ ਧਨਵਾਦੀ ਹਾ ਅਸੀਂ ਸਾਰੇ ਲੋਕ ਪਰ ਆਪਣੇ ਗੁਰੂ ਘਰਾ ਦੀ ਇਦਾ ਦੀ ਹਾਲਤ ਵੇਖ ਕੇ ਸਾਡੇ ਮੰਨ ਨੂੰ ਬਹੁਤ ਦੁੱਖ ਹੋ ਰਿਹਾ ਹੈ। ਪਰਮੇਸ਼ੁਰ ਇਹਨਾਂ ਗੁਰੂ ਘਰਾਂ ਦੀ ਸੇਵਾ ਕਰਨ ਦੀ ਹਿਂਮਤ ਦੇਵੇਗਾ। 🙏🙏🙏🙏🙏🙏🙏❤❤❤❤

    • @TSigh
      @TSigh Рік тому +1

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ। ਧੰਨਵਾਦ ਕਿਸ ਗਲ ਦਾ

    • @AmritpalSingh-uu7pq
      @AmritpalSingh-uu7pq Рік тому

      @@TSighchauryaaa oh muslim country a sukr a ohna ne ena sambhya tu dooje dhrm da ki khuch sambya paise de k auna tu ohna nu

    • @yousafsardar8411
      @yousafsardar8411 Рік тому

      what to do sikhs are few in pakistan

    • @TSigh
      @TSigh Рік тому

      @@AmritpalSingh-uu7pq boli chu tu labda tu kon hain

  • @rajpalkaur21
    @rajpalkaur21 Рік тому +3

    ਰਿਪਨ ਸਿਆਲਕੋਟ। ਪੂਰਨ ਭਗਤ ਜੀ ਦਾ ਖੂਹ ਹੈ ਉਥ੍ਹੇ ਵੀ ਜਾਣਾ ਧਨਵਾਦ ਜੀ

  • @RanjitSingh-mf3lb
    @RanjitSingh-mf3lb Рік тому

    1947ਵਿੱਚ ਸਿੱਖ ਲੁੱਟੇ ਪੱਟੇ ਗਏ❤😢😢ਧੰਨਵਾਦ ਵੀਰ ਜੀ।

  • @LovelyStudio-v8r
    @LovelyStudio-v8r Рік тому +2

    ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਟਵਾਰੇ ਤੋਂ ਬਾਅਦ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਈਆ ਹੋਈਆਂ ਹਨ। ਗੁਰੂਆਂ ਦੇ ਨਾਮ ਅਤੇ ਪਾਤਸ਼ਾਹੀਆ ਬਾਰੇ ਵੀ ਪੂਰੀ ਜਾਣਕਾਰੀ ਹੈ। ਵਾਹਿਗੁਰੂ ਜੀ ਲਹਿੰਦੇ ਪੰਜਾਬ ਵਾਸੀਆਂ ਨੂੰ ਵੀ ਚੜ੍ਹਦੀ ਕਲਾ ਵਿਚ ਰੱਖੇ।

  • @avtarkasoulino.1363
    @avtarkasoulino.1363 11 місяців тому +1

    Wahyguru ji kirpa karo ji apne guru sikhan ty Ji Maharaj ty apny Guru ghar de seva apny sikhan nu bakhso ji....

  • @gorabhamma1250
    @gorabhamma1250 Рік тому +15

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @pavsandhar7631
    @pavsandhar7631 Рік тому +1

    ਬਹੁਤ ਦੁੱਖ ਹੁੰਦਾ ਗੁਰਦਵਾਰਾ ਸਾਹਿਬ ਦੀ ਖਸਤਾ ਹਾਲਤ ਦੇਖ ਕੇ ਵਾਹਿਗੁਰੂ ਜੀ

  • @budhsinghhalwai8322
    @budhsinghhalwai8322 Рік тому +6

    ਰਿਪਨ ਖੁਸੀ਼ਅਤੇ ਵਿਕਾਸ ਵੀਰ ਜੀ ਬਹੁਤ 2 ਧੰਨਵਾਦ ਤੁਸੀ ਸਾਨੂੰ ਗੁਰੂ ਜੀ ਨਾਲ ਸਬੰਧਤ ਗੁਰ ਅਸ਼ਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ.ਤੂ ਤਾਂ ਵਾਲਾ ਖੂਹ ਨਾਵਲ ਦਾ ਲੇਖਕ ਸੋਹਣ ਸਿੰਘ ਸੀਤਲ ਬਾਰੇ ਚਾਨਣਾ ਪਾਇਆਉਸਦੇ ਪਾਤਰ ਸਨ ਧੰਨਾ ਸੇਠ ,ਬਾਬਾ ਅਕਾਲੀ ,.ਇਲਮਦੀਨ ਬੀਬੀ ਭਜਨੀ,ਸਰਦਾਰ ਲੱਖਾ ਸਿੰਘ, ਧੰਨ ਸੇਠ ਦੀ ਚਾਂਦਨੀ ਜੁੱਤੀ ਜਿਹੜੀ ਪੈਰੀ ਪਾਕੇ ਸਰਦਾਰ ਲੱਖਾ ਸਿੰਘ ਨੁੰ ਮਿਲਣ ਜਾਦਾ ਹੈ.ਦੁਪਹਿਰਾ ਆ ਕੇ ਤੂਤਾ ਵਾਲੇ ਖੂਹ ਉਪਰ ਕੱਟ ਦਾ ਹੈ.ਚਾਂਦਨੀ ਜੁਤੀ ਦਾ ੍ਭਾਵ ਜੁੱਤੀ ਟੁੱਟੀ ਹ ਹੋਈ ਸੀ.ਧੰਨਵਾਦ

  • @GurvinderSingh-mb5ig
    @GurvinderSingh-mb5ig Рік тому +15

    ❤ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰ ਦਾਸ ਜੀ ਮਹਾਰਾਜ ❤

  • @dharmbirbhullarofficial
    @dharmbirbhullarofficial Рік тому +33

    4:15 ਭੈਣੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏻♥️ ਸਤਿਕਾਰ ਦਿਲ ਚ ਹੋਵੇ ਤਾਂ ਝਲਕ ਦਿੱਖ ਜਰੂਰ ਜਾਂਦੀ ਆ

  • @avtarkasoulino.1363
    @avtarkasoulino.1363 11 місяців тому +1

    Wahyguru ji kirpa karo ouna lokan ty jina veran ny sab rakhiya ji...

  • @SabarAli-c7k
    @SabarAli-c7k Рік тому +5

    ਅੱਲ ਪਾਕ ਤੁਹਾਨੂੰ ਖੁੱਸ਼ ਰੱਖੇ ਤੁਸੀਂ ਸਾਨੂੰ ਪੁਰਾਣੀਆਂ ਥਾਂਮਾ ਦੇ ਦਰਸ਼ਨ ਕਰਵਾਏ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ

  • @ajaibsingh6044
    @ajaibsingh6044 Рік тому +2

    ਲਹਿੰਦੇ ਪੰਜਾਬੀਆਂ ਦਾ ਧੰਨਵਾਦ ਜਿੰਨਾ ਨੇ ਇਤਿਹਾਸ ਸਾਂਭ ਕੇ ਰੱਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।
    ਅਜਾਇਬ ਸਿੰਘ ਧਾਲੀਵਾਲ ਮਾਨਸਾ

    • @chahal-pbmte
      @chahal-pbmte 11 місяців тому

      ਐਸ ਡੀ ਓ ਸਾਹਿਬ ਲਹਿੰਦੇ ਪੰਜਾਬ ਦੇ ਇਲਾਕੇ ਵੇਖ ਕੇ ਮਨ ਖ਼ੁਸ਼ ਵੀ ਹੁੰਦਾ ਤੇ ਦੁਖੀ ਵੀ, ਕਿ ਕਾਸ਼ ਵੰਡ ਨਾ ਹੁੰਦੀ ਤਾਂ ਕਿੰਨਾ ਚੰਗਾ ਲੱਗਦਾ।

  • @harmanpreetsingh3972
    @harmanpreetsingh3972 Рік тому +4

    ਵੀਰ ਜੀ ਖੇਮਕਰਨ ਸਾਡਾ ਈ ਏਰਿਆ ਵਾ ਸਾਡੇ ਖੇਮਕਰਨ ਵੱਲੌ ਰੇਲ ਗੱਡੀ ਉਨਦੀ ਰਹੀ ਆ ❤🙏🙏

  • @jasdevbhangu4406
    @jasdevbhangu4406 9 місяців тому

    ਰਿਪਨ ਵੀਰ ਖੁਸ਼ਕਿਸਮਤ ਹੋ ਤੁਸੀ ਜੋ ਬਾਬੇ ਨਾਨਕ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਇਥੇ ਆਏ।

  • @ਪਿੰਡਾਂਵਾਲ਼ੇ22

    ਵਾਹਿਗੁਰੂ ਜੀ ,ਇਸ ਸੋਹਣੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਣਾ ❤️

  • @babbubhullar8969
    @babbubhullar8969 Рік тому +5

    Yrr bakki ta theek aa..Sadi language kini mili aa Lehde Punjab naal..yrr kini Khushi hundi aa es gall di..kash assi ik hunde....

  • @HarvinderSingh-ff5kt
    @HarvinderSingh-ff5kt Рік тому +10

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰਖੇ

  • @nirmalsidhu7514
    @nirmalsidhu7514 Рік тому +1

    ਖੇਤਾਂ ਵਿੱਚ ਖੜੇ ,ਢਹਿਣ ਕਿਨਾਰੇ ਗੁਰਦੁਆਰਾ ਸਾਹਿਬ ਨੂੰ ਜਿਸ ਮੁਸਲਮਾਨ ਵੀਰ ਨੇ ਸਾਂਭ ਕਿ ਰੱਖਿਆ ਬਹੁਤ ਹੀ ਸਿੱਖ ਧਰਮ ਦਾ ਸਤਿਕਾਰ ਕਰਨ ਵਾਲਾ ਇਨਸਾਨ ਹੋਵੇਗਾ, ਜੇਕਰ ਇਸ ਦੀ ਮਰੰਮਤ ਕਰਵਾ ਦੇਣ ਤਾਂ ਬਹੁਤ ਧੰਨਵਾਦ ਹੋਵੇਗਾ!!

  • @amritdhillon5313
    @amritdhillon5313 Рік тому +6

    ਰਿਪਨ ਮੇਰੇ ਮਨ ਦੀ ਰੀਝ ਪੂਰੀ ਕਰ ਦਿੱਤੀ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਢਾਡੀ ਸੋਹਨ ਸਿੰਘ ਸ਼ੀਤਲ ਜੀ ਦਾ ਘਰ ਵਿਖਾ ਕੇ ਧੰਨਵਾਦ।

  • @majorsingh7474
    @majorsingh7474 Рік тому +1

    ਰਿਪਨਖੁਸ਼ੀ ਅਤੇ ਵਿਕਾਸ ਜੀ ਜਦੋ ਦੇ ਰਿਪਨ ਜੀ ਦੇ ਵਲੌਗ ਵੇਖਦੇ ਆ ਰਹੇ ਹਾ ਹੁਣ ਤਾ ਇਹ ਜਾਪਦਾ ਕਿ ਆਸੀ ਜਲਦੀ ਜਲਦੀ ਹੀ ਪਾਕਿਸਤਾਨ ਜਾ ਕੇ ਆਪਣੇ ਵਿਛੜੇ ਪਾਕਿਸਤਾਨੀ ਭਰਾਵਾ ਨੂੰ ਮਿਲਕੇ ਆਪਣਾ ਪਿਆਰ ਸਾਝਾ ਕਰ ਆਈਏ ਰਿਪਨ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਵੱਡੀ ਜੋਬ ਦਿੱਤੀ ਹੈ ਧੰਨ ਰਿੱਪਾਂ ਖ਼ੁਸ਼ੀ ਦੇ ਮਾਤਾ ਪਿਤਾ ਜੀ ਨੂੰ ਸਲੂਟ ਹੈ ਜਿਹਨਾਂ ਨੇ ਇਹਨਾ ਚੰਗੇ ਬੱਚਿਆ ਨੂੰ ਜਨਮ ਦੇ ਕੇ ਚੰਗੇ ਸਸਕਾਰ ਦਿਤੇ ਹਨ ਵਾਹਿਗੁਰੂ ਜੀ ਇਹਨਾ ਨੂੰ ਹੋਰ ਤਰੱਕੀ ਆ ਬਖ਼ਸਣ ਜੀ 🙏🙏🙏🙏🙏👍👍👍👍

  • @MandeepSingh-gg7rm
    @MandeepSingh-gg7rm Рік тому +6

    ਰੱਬ ਕਰੇ ਪੰਜਾਬ ਇਕ ਹੋ ਜਾਏ ਤੇ ਅੱਸੀ ਬਿਨਾ ਰੋਕ ਟੋਕ ਆ ਜਾ ਸਕਿਐ। ਪਾਕਿਸਤਾਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਪੁਰਾਣਾ ਸੱਭ ਕੁੱਝ ਸਾਂਬ ਕੇ ਰੱਖਿਆ ਹੋਇਆ।ਬਹੁਤ ਜੀ ਕਰਦਾ ਪਾਕਿਸਤਾਨ ਜਾਕੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰੀਏ ਤੇ ਆਪਣਾ ਪਿੰਡ ਵੀ ਦੇਖੀਏ।❤️❤️❤️❤️❤️🙏🙏🙏🙏🙏

    • @JackKing-u4u
      @JackKing-u4u Рік тому

      What saambheya ??

    • @DP19880
      @DP19880 Рік тому

      Kya sambhal kar rakha hai are you blind??😒....halat dekho historical monuments ki sab tuta futa padaa hai inko dekhne or sambhalne wala koi nhi hai...kuch time baad ye bhi nhi bachega😒😠

  • @gurdarshanmittar9494
    @gurdarshanmittar9494 19 днів тому

    ਬਾਈ ਮੈਂ ਵੀ ਪੜਿਆ ਸੀ 10 ਵੀ ਕਲਾਸ ਵਿੱਚ ,1997-98 ਵਿੱਚ, ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂਹ ਨਾਵਲ । ਸੱਜਣ ਸਿੰਘ, ਇਲਮਦੀਨ, ਧੰਨੇ ਸ਼ਾਹ ਕਿਰਦਾਰ ਸਨ।

  • @simarchadha9807
    @simarchadha9807 Рік тому +10

    Dhan dhan satguru Guru Amar Das ji

  • @sukhjotdhillon3385
    @sukhjotdhillon3385 26 днів тому

    ਖੁਸ਼ੀ ਅਤੇ ਰਿਪਨ ਦਾ ਬਹੁਤ ਹੀ ਧੰਨਵਾਦ ਹੈ ਪਰਮਾਤਮਾ ਖੁਸ ਰੱਖੇ ਲੰਮੀ ਉਮਰ ਬਖਸ਼ੇ ਜੀ ਅਤੇ ਤੰਦਰੁਸਤ ਰੱਖੇ ❤ਮੈਂ ਤੁਹਾਡਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਮੇਰੇ ਦਾਦੀ ਜੀ ਯਾਮਣ ਪਿੰਡ ਦੇ ਸੀ ਉਹ ਗੁਰਦੁਆਰਾ ਸਾਹਿਬ ਦੀਆਂ ਗੱਲਾਂ ਕਰਨ ਤੋਂ ਬਾਅਦ ਰੋ ਪੈਂਦੇ ਸਨ

  • @jaskiratsinghkhehra
    @jaskiratsinghkhehra Рік тому +19

    ਵਾਹ ਲਹਿੰਦੇ ਪੰਜਾਬ ਵਾਲਿਅੋ ❣️😘🔥

  • @ArshChahal47
    @ArshChahal47 Рік тому +1

    ਇਹ ਗੁਰੂ ਘਰ ਸਭ ਤੋਂ ਪਹਿਲਾਂ ਮੈਂ ਆਸਟਰੇਲੀਆ ਜਾਂ ਯੂਐੱਸਏ ਆਲੇ ਬਾਈ ਦੀ ਵੀਡੀਓ ਵਿੱਚ ਵੇਖਿਆ ਸੀ।

  • @harmanpreetsingh467
    @harmanpreetsingh467 Рік тому +18

    ਵਾਹਿਗੁਰੂ ਆਪ ਜੀ ਨੂੰ ਖੂਬ ਤੰਦਰੁਸਤੀ ਦੇਵੇ ਤੇ ਇਸੇ ਤਰਾਂ ਦੁਨੀਆ ਘੁੰਮ ਦੇ ਰਹੋ ਤੇ ਘੁਮਾਉਂਦੇ ਰਹੋ ❤❤❤❤

  • @LakhveerSingh-zf2vh
    @LakhveerSingh-zf2vh Рік тому +1

    ਵੀਰ ਜੀ ਪਾਕਿਸਤਾਨ ਵਿੱਚ ਸਾਡਾ ਪਿੰਡ ਗੁਰਸਾ ਸੀ ਜੋ ਸਾਡੇ ਬਾਬਾ ਗੁਰਸਾ ਸਿੰਘ ਜੀ ਦੇ ਨਾਮ ਤੇ ਵਸਾਇਆ ਗਿਆ ਸੀ ਪਰ ਵੰਡ ਪੈਣ ਅਸੀਂ ਭਾਰਤ ਆ ਗਏ ਪਰ ਵੰਡ ਤੋਂ ਬਾਅਦ ਸਾਡੇ ਪਿੰਡ ਗੁਰਸਾ ਦਾ ਨਾਮ ਬਦਲ ਕੇ ਚੱਕ ਵਾਲੀ ਮੁਹੱਮਦ ਰੱਖ ਦਿੱਤਾ ਗਿਆ ਹੈ ਜੋ ਅਸੀਂ ਅੱਜ ਵੀ ਲੁਕੇਸ਼ਨ ਵਿੱਚ ਦੇਖਦੇ ਹਾਂ ਜੋ ਲਾਹੌਰ ਜਿਲ੍ਹੇ ਵਿੱਚ ਹੈ ਵੰਡ ਸਮੇਂ ਸਾਡਾ ਭਾਰੀ ਨੁਕਸਾਨ ਹੋਇਆ ਸੀ

  • @sushilgarggarg1478
    @sushilgarggarg1478 Рік тому +43

    Enjoy a villagers life of Pakistan 🇵🇰 ❤❤❤

  • @angrejkaler646
    @angrejkaler646 Рік тому +1

    ਪਾਕਿਸਤਾਨ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਆ ਇਹ ਸਦਾ ਵਸਦੀ ਰਹਿਣੀ ਆ।

  • @davinderrandhawa4391
    @davinderrandhawa4391 Рік тому +14

    ਮੇ ਸਾਰੀਆਂ ਵੀਡੀਓ ਵੇਖੀਆਂ ਅਨੰਦ ਆ ਗਿਆ 👌

  • @narinderpaul502
    @narinderpaul502 Рік тому

    ਬਹੁ ਧਨਵਾਦ ਰਿਪਨ ਵੀਰ ਜੀ ਯੋ ਤੁਸੀ ਫਾਜ਼ਿਲਕਾ ਸ਼ਹਿਰ ਦੇ ਨਾਮ ਲਿਆ

  • @indersidhulehra2603
    @indersidhulehra2603 Рік тому +9

    ਮੈਂ ਪਹਿਲਾਂ ਵਾਲੇ ਬਲੋਗ ਵਿਚ ਵੀ ਕਿਹਾ ਸੀ ਸਾਡੇ ਲਹਿੰਦੇ ਪੰਜਾਬ ਵਾਲੇ ਲੋਕ ਕਿਨੇ ਚੰਗੇ ਆ ਸਾਡੇ ਗੁਰੂ ਘਰਾਂ ਨੂੰ ਸਹੀ ਰੱਖਿਆ ਕੋਈ ਕਬਜ਼ਾ ਨੀ ਕੀਤਾ ਜਗਾ ਤੇ ,ਇਸ ਤਰਾਂ ਜਗਾ ਤੇ ਹੁਣ ਨੂੰ ਭਾਰਤ ਵਿਚ ਹਿੰਦੂਆਂ ਨੇ ਗੁਰੂ ਘਰਾ ਨੂੰ ਢਾਹ ਕੇ ਮੰਦਰ ਬਣਾ ਦੇਣੇ ਸੀ , ਲਹਿੰਦਾ ਪੰਜਾਬ ਚੜਦਾ ਪੰਜਾਬ ਭਾਈਚਾਰਾ ਜਿੰਦਾਬਾਦ ❤

    • @raa643
      @raa643 Рік тому +2

      ਕਿਹੜਾ ਗੁਰੂ ਘਰ ਹਿੰਦੂਆਂ ਨੇ ਢਾਹਿਆ ਜੀ ਹਿੰਦੂ ਆ ਨੂੰ ਸਿੱਖਾਂ ਨਾਲੋਂ ਜਿਆਦਾ ਸਰਦਾ ਗੁਰੂ ਘਰਾ ਵਿੱਚ

    • @indersidhulehra2603
      @indersidhulehra2603 Рік тому

      @@raa643 ਅਕਾਲ ਤਖ਼ਤ ਸਾਹਿਬ,ਗਿਆਨ ਗੋਦੜੀ ਸਾਹਿਬ,ਮੰਗੂ ਮੱਠ ਸਾਹਿਬ , ਗੁਰਦੁਆਰਾ ਸਾਹਿਬ ਪੁਰੀ ਵਿਚ ਆ ,ਇਕ ਹੁਣ ਮੁਰਾਦਾਬਾਦ ਯੂਪੀ ਵਿਚ ਢਾਹਿਆ ਅਤੇ ਅਨੇਕਾਂ ਹੋਰ ਵੀ ਗੁਰੂਦਵਾਰਾ ਸਾਹਿਬ ਨੇ ਜੋ ਅਜੇ ਤੱਕ ਮੀਡਿਆ ਨੇ ਗੁਪਤ ਰੱਖੇ ਆ

    • @raa643
      @raa643 Рік тому

      ਜੋ ਗੱਲਤ ਕਰਨ ਗੇ ਭੁਗਤਣੀ ਵੀ ਪੈਣੀ ਗੁਰੂ ਨਾਲ ਪੰਗਾ ਮਾੜੀ ਹੋਣੀ

  • @baljindarsingh500
    @baljindarsingh500 Рік тому +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @shailenderpalsingh1734
    @shailenderpalsingh1734 Рік тому +20

    Ripan ji you are really doing a good job I salute the people of Pakistan who are helping you for the vlog and give them my regards too

  • @GurdeepSingh-su5ev
    @GurdeepSingh-su5ev Рік тому +1

    ਹੁਣ ਤਾ ਸੁਪਨੇ ਵੀ ਰਾਤ ਨੂੰ ਲਹਿੰਦੇ ਪੰਜਾਬ ਦੇ ਹੀ ਆਉਦੇ ਨੇ ਤੂਤਾ ਵਾਲਾ ਖੂਹ ਦਸਵੀ ਜਮਾਤ ਵਿੱਚ ਪੜਿਆ ਸੀ ਬਹੁਤ ਹੀ ਵਧੀਆ ਜੋ ਬੀਤਿਆ ਕਿਵੇ ਵੰਡ ਹੋਈ ਬਹੁਤ ਦੁੱਖ ਹੁੰਦਾ ਜਰੂਰ ਪੜਨਾ ਕਿਵੇ ਸੱਜਣ ਸਿੰਘ ਤੇ ਇਲਮਦੀਨ ਦੋਵੋ ਭਰਾਵਾ ਵਾਂਗ ਤੂਤਾ ਵਾਲੇ ਖੂਹ ਤੇ ਖੇਤੀ ਕਰਦੇ ਸੀ ਸ਼ੈਤਾਨ ਨੇ ਕਿਵੇ ਉੱਨਾ ਭੋਲ਼ੇਭਾਲੇ ਲੋਕਾ ਵਿੱਚ ਵੰਡ ਪਾਈ ਪਹਿਲਾ ਇਲਮਦੀਨ ਦੇ ਖੂਹ ਵਿੱਚ ਸੂਰ ਦਾ ਮਾਸ ਸੁੱਟਿਆ ਫਿਰ ਇਵੇ ਸੱਜਣ ਸਿਂਉ ਦੇ ਗਊ ਦਾ ਮਾਸ ਸੁੱਟਿਆ ਨਵੀ ਪੀੜੀ ਜਰੂਰ ਨਾਵਲ ਲੱਭ ਕੇ ਪੜ੍ਹਨਾ ਕਿਵੇ ਭਰਾ ਮਾਰੂ ਜੰਗ ਹੋਈ ਧੰਨਵਾਦ

  • @paramjeetsingh247
    @paramjeetsingh247 Рік тому +5

    ਦੋ ਦੇਸ਼ਾਂ ਨੂੰ ਨਹੀਂ ਸਿਰਫ ਦੋ ਪੰਜਾਬ ਨੂੰ ਵੰਡਿਆ

  • @kakabullethomeroyalenfield7297

    🙏🥲ਜਿਹੜੇ ਗੁਰੂ ਧਾੰਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਊਹਨਾਂ ਦੀ ਸੇਵਾ ਸੰਭਾਲ਼ ਦਾ ਦਾਨ ਖਾਲਸਾ ਪੰਥ ਨੂੰ ਬਖ਼ਸ਼ੋ 🥲🙏ਸੱਚੇ ਪਾਤਸ਼ਾਹ ਕੋਈ ਖੇਲ ਰਚਾਓ ਇਹਨਾ ਵਿੱਛੜੇ ਅਸਥਾਨਾਂ ਦੀ ਸੇਵਾ ਕਰ ਸਕਿਏ 🥲🙏🙏🙏🙏🙏

  • @ekamdeep5373
    @ekamdeep5373 Рік тому +4

    ਹੇ ਮੇਰੇ ਮਾਲਕਾ 😢😢😢 ਰੋਣਾ ਆਉਂਦਾ ਵੇਖ ਕੇ

  • @rajwinderhundal8271
    @rajwinderhundal8271 Рік тому

    ਬਹੁਤ ਹੀ ਦਿੱਲ ਦੁੱਖੀ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਕੇ

  • @ramangrewal6053
    @ramangrewal6053 Рік тому +3

    Lehnde punjab de veera nu ❤️salute hai waheguru ji tuhanu chardikala bakhshan 🙏🙏

  • @sukhisekhon244
    @sukhisekhon244 Рік тому +1

    Chad.da Punjab te hmesha guru sahibaana di allahpaak di Kira bni rhe

  • @rajwinder1968
    @rajwinder1968 Рік тому +5

    ਲਹਿੰਦੇ ਪੰਜਾਬ ਵਾਲਿਉ ਇਹ ਇਮਾਰਤ ਇਸ ਤਰਾ ਹੀ ਸੰਭਾਲ ਕੇ ਰੱਖਿਉ ਮੇਹਰਬਾਨੀ

  • @RanjitSingh-j5w
    @RanjitSingh-j5w Рік тому +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ