Dumalla tutorial by Ridder singhni || Information in breif | how to tie Dumala sahib?

Поділитися
Вставка
  • Опубліковано 28 лис 2024

КОМЕНТАРІ • 56

  • @JaspreetBhasin-vs6ym
    @JaspreetBhasin-vs6ym 14 днів тому

    Aap ji ne bahut wadiya sikhaya , Satguruji da oat aasra laike , bahut wadhiya ji 🙏🏻😇💫✨

  • @BELAXER-X-SPEED
    @BELAXER-X-SPEED 5 місяців тому +1

    ਬਹੁਤ ਸੋਹਣਾ ਸਿਖਾਇਆ ਤੁਸੀਂ ❤️🙏💯,,, ਵਾਹਿਗੁਰੂ ਜੀ ❤️☺️

  • @rajinderkour9805
    @rajinderkour9805 5 місяців тому

    Waheguru ji ka khalsa Waheguru ji ki fateh very Very nice 🙏❤️🙏❤️

  • @gulzarsingh2260
    @gulzarsingh2260 5 місяців тому

    Waheguru ji ka Khalsa waheguru ji ki Fateh 🙏🙏

  • @mangat_gaming07
    @mangat_gaming07 7 місяців тому

    Waheguru ji ka khalsa waheguru ji ke fathe bahut vadia beta gbu

  • @JaskaransinghSahota-u4p
    @JaskaransinghSahota-u4p 26 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡੇ ਤੋਂ ਕੁਝ ਦੁਮਾਲਾ ਸਾਹਿਬ ਬਾਰੇ ਜਾਣਕਾਰੀ ਲੈਣੀ ਹੈ ਕਿਰਪਾ ਕਰਕੇ ਸੰਪਰਕ ਕਰੋ।

  • @bhagga
    @bhagga 10 місяців тому +2

    ਦੀਦੀ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ

  • @technicalgamer_pb09
    @technicalgamer_pb09 4 місяці тому

    Base de video plz

  • @zestofsikhi2287
    @zestofsikhi2287 10 місяців тому +2

    Thank you didi ji for this video

  • @SimarjyotKhalsa
    @SimarjyotKhalsa 4 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਦੀਦੀ ਜੀ ਤੁਸੀਂ ਮੈਂਨੂੰ ਬਹੁਤ ਸੋਹਣੇ ਲੱਗਦੇ ਹੋ 🫶🏻🫶🏻
    Didi ji ki eh gll hundi ae b aapne sirf gol dastar hi sohni lgdi ae jungi dumala nai lgda ja edda krke kuj v
    ਕਿਉਂਕਿ ਮੈਂਨੂੰ jungi dumala bnn na ਬਹੁਤ ਪਸੰਦ ae pr mainu bnn ni dinde🥲

  • @nanotechshop1447
    @nanotechshop1447 9 місяців тому

  • @RichHistory-gt5gz
    @RichHistory-gt5gz 10 місяців тому +1

    ਬਹੁਤ ਧੰਨਵਾਦ ਭੈਣ 😊

  • @GurjantSingh-f8t
    @GurjantSingh-f8t 9 місяців тому +5

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਸੋਡੇ ਨਾਲ ਇਕ ਵਾਰ ਫੋਨ ਤੇ ਗੱਲ ਕਰਨੀ ਹੈ ਤੇ ਮੇਰੀ ਬੇਨਤੀ ਜ਼ਰੂਰ ਸਵਿਕਾਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpajankaur9960
    @harpajankaur9960 9 місяців тому

    ❤❤❤❤❤

  • @Muskansingh-or6ip
    @Muskansingh-or6ip 10 місяців тому

    Bahut khoob pyareo ❤

  • @DavinderSingh-ji2wj
    @DavinderSingh-ji2wj 10 місяців тому

    ਧੰਨਵਾਦ ਭੈਣ ਜੀ ਤੁਹਾਡਾ ਤੁਸੀ ਸਾਡੀ ਇਕ ਬੇਨਤੀ ਤੇ ਵੀਡੀਓ ਬਣਾਈ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏🏻🙏🏻🙏🏻

  • @Shaba8284
    @Shaba8284 10 місяців тому

    Chardikla sant ji

  • @ramanjot7015
    @ramanjot7015 3 місяці тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ ਭੈਣ ਮੇਰੀ 🙏🏻🙏🏻
    Bhene mainu eh dsioo ki 8 mtr. Ch dumala sahib saj ਜਾਏਗਾ 🙏🏻

    • @RIDERSINGHNI
      @RIDERSINGHNI  3 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ … ਹੰਜੀ ਵਾਹਿਗੁਰੂ ਸਜਾ ਸਕਦੇ ਹਾਂ !

  • @DemonFateh
    @DemonFateh 10 місяців тому

    ❤️❤️😍😊

  • @davindersinghturbantrainer9998
    @davindersinghturbantrainer9998 10 місяців тому

    God bless u g❤ boht vdia🌸

  • @RamandeepKaur-dz5of
    @RamandeepKaur-dz5of 10 місяців тому

    Waheguru ji

  • @Harpreet17262
    @Harpreet17262 10 місяців тому

    Waheguru ji 🙏

  • @KuldeepKaur-qt7qt
    @KuldeepKaur-qt7qt 10 місяців тому

    ਧੰਨਵਾਦ ਭੈਣ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਪਰ ਜਦੋਂ ਮੈਂ ਦਮਾਲਾ ਸਾਹਿਬ ਸਜਾਉਣੀ ਆ ਉਦੋਂ ਮੇਰਾ ਬੁੰਗਾ ਸਾਹਿਬ ਇੱਕ ਪਾਸੇ ਨੂੰ ਜਾਂਦਾ ਹੈ

    • @RIDERSINGHNI
      @RIDERSINGHNI  10 місяців тому +1

      Juda thora tyt rekhea kro hath de nal bunda sahib da pehla palla rekhea kro dr duje nal tyt krlea krna fr nhi hilega 😊

    • @KuldeepKaur-qt7qt
      @KuldeepKaur-qt7qt 9 місяців тому

      Thnku didi

  • @s.m.y.tdigitalcentre9352
    @s.m.y.tdigitalcentre9352 10 місяців тому

    ❤❤🌸🌸

  • @raminderghotra2105
    @raminderghotra2105 5 місяців тому

    Ih songle pag rakhni ji

  • @KesarSingh-bb1rf
    @KesarSingh-bb1rf 2 місяці тому

    Tusi ji kithe rahde ho

  • @Ritikakaur
    @Ritikakaur 10 місяців тому

    Di ap bahut acha bol te ho ek question tha ki amrit chak te kese hai or chak ne bad kese niyam nibhate hai Ans plz di

  • @jaspal...262
    @jaspal...262 Місяць тому

    Kine meter ji hai dmala

  • @bhagga
    @bhagga 10 місяців тому +1

    ਤੁਹਾਨੂੰ ਗਤਕਾ ਵੀ ਆਉਂਦਾ ਹੈ ਤਾਂ ਤੁਸੀਂ ਮੇਰੇ ਸਕੂਲ ਸਖਾਉਣ ਆਇਓ ਸਰਕਾਰੀ ਮਿਡਲ ਸਕੂਲ ਲਹੌਰੀਮੱਲ ਮੇਰਾ ਨਾਮ ਪ੍ਰਭਜੀਤ ਕੌਰ ਆ ਮੈਂ ਵੀ ਅਮਿ੍ੰਤ ਛਕਿਆ ਆ ਮੈਂ ਵੀ ਦੁਮਾਲਾ ਬਣਨ ਦੀ ਕੋਸ਼ਿਸ਼ ਕਰ ਦੀ ਆ ਤੁਹਾਡੀ ਵੀਡੀਓ ਤੋਂ

  • @GurmanDeep-fp9pc
    @GurmanDeep-fp9pc 8 місяців тому

    Mera.fast.tame.hai

  • @AmandeepSingh-s1c
    @AmandeepSingh-s1c 10 місяців тому

    Dii ਬੁੰਗਾ ਸਾਹਿਬ ਨੂੰ ਦੁਮਾਲਾ ਸਾਹਿਬ ਵਾਲੇ ਕਪੜੇ ਨਾਲ ਇਕ ਵਾਰ ਹੀ ਕਵਰ ਕਰਦੇ ਹੋ pr ਆਪਾ ਦੋ ya ਤਿੰਨ ਵਾਰ ਵੀ ਕਵਰ ਕਰ ਸਕਦੇ ਆ k dii

  • @bhagga
    @bhagga 10 місяців тому +1

    ਦੀਦੀ ਤੁਸੀਂ ਘਣੁਪੁਰ ਪਿੰਡ ਤੁਸੀਂ ਪੜਾਉਂਦੇ ਹੋ

    • @RIDERSINGHNI
      @RIDERSINGHNI  10 місяців тому

      Internship lgi c sadi ik month praea c

  • @gauravmehmi3404
    @gauravmehmi3404 7 місяців тому

    ਵਾਹਿਗੁਰੂ ਜੀ ਕੱਪੜਾ ਕਿਹੜਾ ਹੈ ਜੀ F54

  • @maxren1329
    @maxren1329 9 місяців тому

    Promo_SM

  • @jagroopsingh2837
    @jagroopsingh2837 10 місяців тому

    didi dumala sahib kine metre da bnde o tuci te dumala sahib da kpda kehda.....??

    • @RIDERSINGHNI
      @RIDERSINGHNI  10 місяців тому

      Ji sb kush video ch dsea gea hai ide ch v te bunga sahib wali vh v😊🌸

  • @JaskaranSinghSingh-kz4rt
    @JaskaranSinghSingh-kz4rt 8 місяців тому

    Dii.. Mera dumala straight rhnda aa... Koi trick dso.. Thira piche rhe...

    • @RIDERSINGHNI
      @RIDERSINGHNI  8 місяців тому

      Jdo shuruaat ch bunga sahib sjande o oh thora pishe sjaea kro… kess thora pishe ljake joura krea kro ode nal bunga sahib pishe jaeg te dumalla sahib v thora pishe hojeg 🌸

    • @JaskaranSinghSingh-kz4rt
      @JaskaranSinghSingh-kz4rt 8 місяців тому

      @@RIDERSINGHNI thank you ❤️

  • @GurmanDeep-fp9pc
    @GurmanDeep-fp9pc 8 місяців тому

    Name.sarbjeet.kaur.

  • @GurmanDeep-fp9pc
    @GurmanDeep-fp9pc 8 місяців тому

    Di.menu.muskal.a.rahi.hai.

  • @GurdevSingh-ic3eg
    @GurdevSingh-ic3eg 10 місяців тому

    Sister hun m marriage to bad 😮dumala sahib bndi a ta 10 meter bnya hi nhi janda neck or headache houn lg jandi a ji ih 😢kyu

    • @RIDERSINGHNI
      @RIDERSINGHNI  10 місяців тому +1

      Meharaj agge ardass benti lao ohna di kirpa sedha sb kush hunda … tusi dumalla chota krleo cervical vegra di problem krke v ho janda kai vaar baki benti kro meharaj nu oh prvaan krnge🌸🤲🏻

    • @GurdevSingh-ic3eg
      @GurdevSingh-ic3eg 10 місяців тому

      @@RIDERSINGHNI hji theek a ji 🙏 tc v Sade waste benti jrror kreo ji

    • @RIDERSINGHNI
      @RIDERSINGHNI  10 місяців тому

      @GurdevSingh-ic3eg hanji jroor krange ji😇

  • @HarshpreetSingh-hq8yx
    @HarshpreetSingh-hq8yx 10 місяців тому

    Length kini haa

  • @manindersingh1741
    @manindersingh1741 5 днів тому

    ❤❤

  • @GurmanDeep-fp9pc
    @GurmanDeep-fp9pc 8 місяців тому

    Mera.fast.tame.hai