ਗੁਰਪ੍ਰੀਤ ਮਾਜਰੀ (ਲੁਧਿਆਣਾ) ਦੀਆਂ ਘੈਂਟ ਗੱਲਾਂ।

Поділитися
Вставка
  • Опубліковано 17 сер 2022
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #starkabutarbaaz #kabutarbaaji #live #viralvideo #kabutarbaji #2022 #pigeonrace #update
  • Домашні улюбленці та дикі тварини

КОМЕНТАРІ • 68

  • @kdeep1979
    @kdeep1979 Рік тому +6

    ਪੂਰੀ ਗੈਂਟ ਗੱਲਬਾਤ ।। ਸਿਰਾ ਯਰ ਸਾਡਾ

  • @kamaluppal5890
    @kamaluppal5890 Рік тому +7

    ਬਹੁਤ ਵਧੀਆ ਪਲੇਅਰ ਤੇ ਇਨਸਾਨ ਬਾਈ

  • @shonkcheeneadabairocky2484
    @shonkcheeneadabairocky2484 Рік тому +4

    ਬਿਲਕੁਲ ਸਹੀ ਗੱਲਾਂ ਦਸੀਆਂ

  • @NajamSingh-bq6gy
    @NajamSingh-bq6gy Рік тому +5

    ਬਾਈ ਤਾਂ ਜਿਹੜੀਆਂ ਗੱਲ ਡੱਸ ਗੀਆ ਕੋਈ ਨੀ ਦੱਸਦਾ

  • @GurjentLakha
    @GurjentLakha 27 днів тому +1

    Very nice 22

  • @jaspreetdhillon7581
    @jaspreetdhillon7581 Рік тому +2

    Wow 😮🤩

  • @rajsingh-xo6my
    @rajsingh-xo6my Рік тому +1

    Bhut sahi gallan 22

  • @kuljeetlopon3267
    @kuljeetlopon3267 Рік тому +3

    👌👌

  • @huntergrouphoshiarpur8664
    @huntergrouphoshiarpur8664 Рік тому +1

    Osm

  • @rimpyrattu9276
    @rimpyrattu9276 Рік тому +2

    👍

  • @jatindergill1060
    @jatindergill1060 Рік тому +2

    Very nice 🙏

  • @vakhipaad2455
    @vakhipaad2455 Рік тому +1

    ❤️❤️❤️

  • @inderjeetaslia9155
    @inderjeetaslia9155 Рік тому +1

    Bahut marha banda barsi mander

  • @brarsaab6760
    @brarsaab6760 Рік тому +1

    ਤੱਤ ਆ ਪੂਰੇ ਬਾਈ ਦੀਆਂ ਗੱਲਾਂ ਚ🚫🚫🚫

  • @jasnoorkaurcheema4590
    @jasnoorkaurcheema4590 Рік тому +1

    very nice video

  • @manjindermani4605
    @manjindermani4605 Рік тому +4

    ਸਿਰਾ ਗੱਲਬਾਤ ਬਾਈ ਗੁਰਪ੍ਰੀਤ ਮਾਜਰੀ

  • @JaspalSingh-nt8vs
    @JaspalSingh-nt8vs Рік тому +1

    Good 👍

  • @shriramchandel8654
    @shriramchandel8654 Рік тому +2

    Namste sir ji

  • @ilovekaboterbazi3010
    @ilovekaboterbazi3010 Рік тому +3

    👌👌👌👌

  • @kabootarlover77
    @kabootarlover77 Рік тому +2

    Veer ji Barsi mandher di vi interview kar lo 🙏🙏🙏🙏❣️❣️

  • @ssingh6120
    @ssingh6120 Рік тому +2

    Sirraa bro jldi kree oo dvara

  • @sarabjitkumar2049
    @sarabjitkumar2049 5 місяців тому

    ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਸੱਚ ਗੱਲ ਆ ਬਾਈ ਦੀ ਵੀ ਚਾਰ ਪੰਜ ਚੀਜ਼ਾਂ ਵਾਲੇ ਪਾਣੀ ਨਾਲ ਵੀ ਕਬੂਤਰ ਉੱਡ ਜਾਂਦੇ ਕਬੂਤਰ ਚੰਗਾ ਹੋਵੇ ਤਾਂ ਬਾਕੀ ਆਪਣੀ ਸਾਂਭ ਵੀ ਚੰਗੀ ਹੋਵੇ ਤਾਂ ਲਈ ਕਬੂਤਰ ਉੱਡ ਜਾਂਦੇ ਕਿਉਂਕਿ ਅਸੀਂ ਵੀ ਖੁਦ ਉੜਾਏ ਹੋਏ ਆ ਜੀ ਧੰਨਵਾਦ ਬਾਈ ਜੀ ਦਾ ਸੱਚ ਗੱਲ ਕਹੀ❤❤❤

  • @baljitesingtoor668
    @baljitesingtoor668 Рік тому +1

    sir video bro

  • @sharanjitsinghgill7181
    @sharanjitsinghgill7181 Рік тому +1

    Very nice implementation God bliss you brother

  • @shonkcheeneadabairocky2484
    @shonkcheeneadabairocky2484 Рік тому +1

    Good. Bro

  • @yadvindersingh3163
    @yadvindersingh3163 Рік тому +2

    Bilkul sahi aa

  • @bikramsandhu6718
    @bikramsandhu6718 Рік тому +1

    ਬਾਈ ਸਿਰਾ ਕੱਡੀ ਆ ਵੱਟ

  • @lovepreetsinghlove5375
    @lovepreetsinghlove5375 Рік тому +1

    hlo bro ki hall aa bro ਬੀਰਾ ਕਲਸੀਆਂ wale di vi interview karlo

  • @msdhindsa8521
    @msdhindsa8521 Рік тому +2

    ੲਿਹੋ ਜਿਹੀਅਾ ਗੱਲਾ ਕੋੲੀ ਓ ਦੱਸਦਾ ਵਾ

    • @StarKabutarbaaz
      @StarKabutarbaaz  Рік тому +1

      Bai 100 Cho ਪੰਜ ਚਾਰ ਹੀ ਅ।।

    • @KulwinderSingh-uy1xu
      @KulwinderSingh-uy1xu Рік тому +2

      Aata sara aa nu pata aai aa jaar

    • @StarKabutarbaaz
      @StarKabutarbaaz  Рік тому

      @@KulwinderSingh-uy1xu Chloe ਅੱਗੇ ਤੋਂ ਫਰ ਨਾ ਦਸਿਆ ਕਰਾਂਗੇ ਬਾਈ। ਹੋਰ ਦਸੋ

  • @tari3043
    @tari3043 Рік тому +1

    ਕੁਲਦੀਪ ਬਾਈ ਜੀ ਕਿਵੇ ਉ

    • @StarKabutarbaaz
      @StarKabutarbaaz  Рік тому +1

      ਵਦੀਆ ਬਾਈ। ਮੈ ਕਮੇਂਟ ਚ ਨੰਬਰ ਛੱਡਿਆ ਸੀ ਥੋੜੇ ਲਈ ਤੁਸੀ ਕੀਤਾ ਹੀ ਨੀ।

  • @kabootarlover77
    @kabootarlover77 Рік тому +1

    Ki hall aa veer ji ❣️🙏🙏🙏❣️

  • @vickyofficial3415
    @vickyofficial3415 Рік тому +1

    ਬਾਈ ਇਸ ਕਬੂਤਰ ਬਾਜ ਨੰਬਰ ਭੇਜਦੋ ਕੋਈ ਵੀਰ

    • @StarKabutarbaaz
      @StarKabutarbaaz  Рік тому +1

      Bai Ji push ke dedu

    • @vickyofficial3415
      @vickyofficial3415 Рік тому +1

      Bhi jldi tu jldi dedi urgent km hy

    • @StarKabutarbaaz
      @StarKabutarbaaz  Рік тому

      @@vickyofficial3415 tusi menu ਵ੍ਹਟਸਐਪ ਕਰਦੋ ਵੀਰ ਕਮੇਂਟ ਚ ਤਾਂ ਦੇ ਸਕਦਾ ਹੈ ਹਾਂ ਵੀ ਕਰਤੀ ਓਸਨੇ 9914988721

  • @manmeetgrewal4414
    @manmeetgrewal4414 Рік тому +2

    ਬਾਈ। ਬੇ। ਬਾਕ। ਦਾ। ਮਤਲਬ। ਦਸ। ਕੇ। ਜਾਈ

    • @StarKabutarbaaz
      @StarKabutarbaaz  Рік тому

      ਤੁਸੀ ਕਬੂਤਰ ਰੱਖਦੇ ਓ ਬਾਈ

    • @StarKabutarbaaz
      @StarKabutarbaaz  Рік тому

      @@manmeetgrewal4414 Bai ਅਸਲ ਚ ਕੋਈ ਖਿਡਾਰੀ ਏਦਾਂ ਦੱਸ ਦਾ ਨੀ । ਬੱਸ ਮੈ ਤਾਂ ਲਿਖਤਾਂ ਕੇ ਬੰਦਾ ਖੁੱਲ ਕੇ ਬੇਬਾਕ ਹੋ ਕੇ ਬੋਲ ਰਿਹਾ।। ਹੋਰ ਕੁਝ ਨੀ

    • @manmeetgrewal4414
      @manmeetgrewal4414 Рік тому +2

      @@StarKabutarbaaz ਨਾਂ। ਬਾਈ। ਜੀ। ਬੇ। ਬਾਕ। ਦਾ। ਮਤਲਬ। ਹੂੰਦਾ। ਫਾਲਤੂ। ਦਿਆ। ਗੱਲਾ। ਜਿਸ ਦਾ ਕੋਈ ਮਤਲਬ। ਨਾਂ। ਹੋਵੇ। ਉਸ। ਨੁੰ। ਬੇ ਬਾਕ ਕਿਆ ਜਾਂਦਾ। ਵੀਰ

    • @StarKabutarbaaz
      @StarKabutarbaaz  Рік тому

      @@manmeetgrewal4414 ਫਰ ਬਾਈ ਮੈ ਗਲਤ ਹੋਣਾ। ਮੇਰੇ ਦਿਮਾਗ ਚ ਗਲਤ ਅਰਥ ਫਿਤ ਹੋਣਾ ਤਾਂ ਕਰਕੇ ਲਿਖੀਆਂ Gia

    • @StarKabutarbaaz
      @StarKabutarbaaz  Рік тому

      @@manmeetgrewal4414 ਤੁਸੀਂ ਵੱਡੇ ਭਾਈ ਹੋਣ ਦੇ ਨਾਤੇ ਦੱਸ ਤਾਂ ਤੁਹਾਡਾ ਧੰਨਵਾਦ ਜੀ।। Chnge ਕਰਤਾ ਮੈ ਹੋਰ ਦਸੋ ਬਾਈ।।।ਅਪਾ ਤੁਹਾਡੇ ਕਬੂਤਰ ਬਜ਼ਾ ਲਈ ਹੀ ਵੀਡਿਓ ਬਣਾਈ ਆ ਜੇਕਰ ਤੁਹਾਨੂੰ ਕੋਈ ਚੀਜ ਚੰਗੀ ਨਹੀਂ ਲੱਗੀ ਤਾਂ ਅਪਾ change ਕਰਤੀ।☺️👍

  • @GurjantSingh-hi9um
    @GurjantSingh-hi9um Рік тому +1

    Rondi

  • @harpreetsinghjohal1904
    @harpreetsinghjohal1904 Рік тому +1

    Ver barsi number miljo

  • @preetsingh9029
    @preetsingh9029 Рік тому +1

    Y live wale dA number deo y