Prime Mudda :- ਭਗਵੰਤ-ਕੇਜ਼ਰੀਵਾਲ ਦੀ ਵਧੀ ਨਾਰਾਜ਼ਗੀ ? ਦਿੱਲੀ ਪ੍ਰੋਗਰਾਮ 'ਚੋਂ ਮੁੱਖ ਮੰਤਰੀ ਗੈਰ-ਹਾਜ਼ਰ !

Поділитися
Вставка
  • Опубліковано 21 вер 2024
  • Prime Mudda :- ਭਗਵੰਤ-ਕੇਜ਼ਰੀਵਾਲ ਦੀ ਵਧੀ ਨਾਰਾਜ਼ਗੀ ?
    ਦਿੱਲੀ ਪ੍ਰੋਗਰਾਮ 'ਚੋਂ ਮੁੱਖ ਮੰਤਰੀ ਗੈਰ-ਹਾਜ਼ਰ !
    ਓਧਰ ਕੇਂਦਰ ਨਾਲ਼ ਵੀ ਫਸਗੇ ਸਿੰਗ
    ਪੰਜਾਬ 'ਚ ਚੋਣ ਜ਼ਾਬਤੇ ਦੀ ਤਿਆਰੀ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 44

  • @gurmeetgill1898
    @gurmeetgill1898 12 годин тому +11

    ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜੀਵਨ ਸਾਥੀ ਦਾ ਚਲੇ ਜਾਣਾ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜੀ ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।।

  • @jaswantsingh9903
    @jaswantsingh9903 11 годин тому +6

    ਬਹੁਤ ਵਧੀਆ ਬਦਲੋ CM ਬਨਾਓ ਕੁਮਰ ਵਿਜੇਪ੍ਤਾਪ ਨੂ

  • @chahaljasdeep2865
    @chahaljasdeep2865 12 годин тому +19

    ਭਗਵੰਤ ਮਾਨ ਆਪਣੀ ਲੋਕਪ੍ਰਿਅਤਾ ਬਰਕਰਾਰ ਰੱਖਣ ਵਿੱਚ ਫੇਲ੍ਹ ਹੋਏ ਹਨ। ਹੁਣ ਮੁੱਖ ਮੰਤਰੀ ਰਹਿਣ ਜਾ ਨਾ ਰਹਿਣ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ।

  • @BhupinderSinghBhupinderSinghSi
    @BhupinderSinghBhupinderSinghSi 12 годин тому +7

    ਦੁੱਖਦਾਈ ਘਟਨਾ ਕੁੰਵਰ ਵਿਜੇ ਦੀ ਘਰਵਾਲੀ ਦਾ ਫ਼ਾਨੀ ਸੰਸਾਰ ਤੋਂ ਜਾਣਾਂ ਮੰਦਭਾਗੀ ਘਟਨਾ ਹੈ ਭਗਵੰਤ ਮਾਨ ਦਾ ਮੁੱਖ ਮੰਤਰੀ ਸੰਮੇਲਨ ਵਿਚ ਨਾ ਹੋਣਾ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ ਇਹ ਤਾਂ ਪੱਕੀ ਮੋਹਰ ਆ ਅਣਖੀ ਸਾਹਿਬ ਜੀ

  • @Harjinderbrar-j2e
    @Harjinderbrar-j2e 10 годин тому +1

    ਪੰਜਾਬ ਸਰਕਾਰ ਦੇ ਬਹੁਤ ਇਮਾਨਦਾਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀਉ ਦੇ ਜੀਵਨ ਸਾਥੀ ਵੱਲੋ ਇਸ ਸੰਸਾਰ ਵਿੱਚੋਂ ਅਲਵਿਦਾ ਹੋ ਜਾਣ ਦੇ ਕਾਰਨ ਮਨ ਬਹੁਤ ਦੁੱਖੀ ਹੋਇਆ ਹੈ।ਧੰਨਵਾਦ ਜੀ।

  • @harbansdhillon-x8q
    @harbansdhillon-x8q 11 годин тому +5

    ਹੁਣ ਭੰਤੇ ਨੂੰ ਵੀ ਭਜਾਉਣਗੇ❤❤❤❤❤❤❤❤❤❤❤❤❤❤❤❤

  • @iqbalbains1196
    @iqbalbains1196 12 годин тому +8

    ਭੰਡ ਸਾਹਿਬ Cm ਦੇ ਲਾਇਕ ਨਹੀਂ ਸਂਰਾਬ ਪੀ ਤੋ ਬਿਨਾ ਕੋਈਕੰਮ ਨਹੀ ਜਨਤਾ ਦਾ ਕੋਈ ਖਿਆਲ ਨਹੀਂ

    • @jagdevsandhu6186
      @jagdevsandhu6186 10 годин тому

      Bhagwant should drink heavily and slap Lala Ji

  • @gurchransingh5674
    @gurchransingh5674 11 годин тому +4

    ਅੱਜ ਕੁੰਵਰ ਵਿਜੇ ਪ੍ਰਤਾਪ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੇ ਸੰਸਕਾਰ ਤੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਹਾਜਰ ਹੋਣਾ ਜਰੂਰੀ ਸੀ ਪਰ ਭਗਵੰਤ ਮਾਨ ਤੇ ਕੇਜਰੀਵਾਲ ਗੱਦਾਰਾ ਨੇ ਗੱਦਾਰੀ ਕੀਤੀ ਨਹੀ ਪਹੁੰਚੇ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਨੂੰ ਸਤਿਨਾਮ ਸ੍ਰੀ ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਬਹੁਤ ਦੁੱਖ ਹੋਇਆ ਖਬਰ ਸੁਣਕੇ

  • @jatinderdeol6942
    @jatinderdeol6942 9 годин тому +2

    ਕੇਂਦਰ ਵੱਲੋਂ ਆਇਆ ਪੈਸਾ ਇਹ ਅਖੋਤੀ ਬਦਲਾਅ ਵਾਲੇ ਆਮ ਲੋਕਾਂ ਉਤੇ ਖਰਚਣ ਦੀ ਬਜਾਏ ਆਪਣੀ ਪਾਰਟੀ ਦੇ ਪ੍ਰਚਾਰ ਉਤੇ ਦੂਜੇ ਸੂਬਿਆਂ ਦੀਆਂ ਵੋਟਾਂ ਤੇ ਖਰਚਿਆ ਜਾ ਰਿਹਾ।

  • @jaswantsingh-li5lf
    @jaswantsingh-li5lf 10 годин тому +1

    ਭਗਵੰਤ ਮਾਨ ਨੂੰ ਹਰਿਆਣਾ ਰਾਜ ਵਿੱਚ ਰੇਲੀ ਕਰਨ ਲਈ ਨਹੀਂ ਜਾਣਾ ਚਾਹੀਦਾ ਸੀ ਸਗੋਂ ਕੁੰਵਰ ਵਿਜੇ ਪਰਤਾਪ ਸਿੰਘ ਜੀ ਦੇ ਘਰ ਵਿੱਚ ਹਾਜਰੀ ਲਾਉਣ ਲਈ ਜਾਣਾ ਚਾਹੀਦਾ ਸੀ ਰੈਲੀਆਂ ਤਾਂ ਹੁੰਦੀਆਂ ਰਹਿਣਗੀਆਂ ਪਰ ਕੁੰਵਰ ਵਿਜੇ ਪਰਤਾਪ ਸਿੰਘ ਦੇ ਘਰ ਵਿੱਚ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਜਾਣਾ ਜ਼ਰੂਰੀ ਸੀ ਪਰ ਮੈਂ ਜਰੂਰ ਕੁੰਵਰ ਵਿਜੇ ਪਰਤਾਪ ਸਿੰਘ ਜੀ ਦੇ ਇਸ ਦੁੱਖ ਦੀ ਘੜੀ ਵਿੱਚ ਵਿੱਚ ਇਸ ਪਰਿਵਾਰ ਦੇ ਨਾਲ ਹਾ ਪਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਦੁੱਖ ਸਹਿਣ ਕਰਨ ਦਾ ਬਲ ਬਖਸਣ ਕਿਉਂ ਕਿ ਇਹ ਪਰਿਵਾਰ ਬਹੁਤ ਹੀ ਇਮਾਨਦਾਰ ਪਰਿਵਾਰ ਹੈ ਪਰਮੇਸ਼ੁਰ ਇਸ ਪਰਿਵਾਰ ਨੂੰ ਚੜਦੀਕਲਾ ਬਖਸਣ

  • @harbansdhillon-x8q
    @harbansdhillon-x8q 11 годин тому +5

    ਕੰਜਰਵਾਲ ਨਾਲ ਭੰਤੇ ਦੀ ਅਣਬਣ ਹੇ❤❤❤❤❤❤❤❤❤❤❤❤❤❤❤❤❤❤❤

  • @gursewaksandhu2651
    @gursewaksandhu2651 11 годин тому

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨਾਲ ਅਸੀਂ ਇਸ ਦੁੱਖ ਦੀ ਘੜੀ ਵਿੱਚ ਦਿਲੋਂ ਮੋਢਾ ਜੋੜ ਕੇ ਖੜੇ ਹਾਂ ਵਾਹਿਗੁਰੂ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @jaswantsingh-li5lf
    @jaswantsingh-li5lf 11 годин тому +1

    ਮਾਨ ਸਾਹਿਬ ਜੀ ਦੋ ਮਹੀਨੇ ਹੋ ਗਏ ਹਨ ਪੰਜਾਬ ਵਿੱਚ ਇੱਕ ਬੀ ਚੌਲਾਂ ਦੀਆਂ ਸਪੇਸਲਾ ਮਤਲਬ ਰੇਲਵੇ ਦੇ ਲੋੜ ਨਹੀਂ ਲੱਗ ਰਹੇ ਕਿਉਂਕਿ ਪੰਜਾਬ ਵਿੱਚ ਲੇਬਰ ਦੇ ਰੇਟ ਵਿੱਚ ਰਾਉਲਾ ਹੈ ਜੋ ਰੇਟ ਚੌਲਾਂ ਦੀਆਂ ਬੋਰੀਆਂ ਲੋੜ ਕਰਨ ਲਈ ਲੇਵਰਾ ਵਾਲੇ ਸੰਘਰਸ਼ ਕਰ ਰਹੇ ਹਨ ਭਗਵੰਤ ਮਾਨ ਦੀ ਸਰਕਾਰ ਲੇਵਰਾ ਵਾਲੇ ਮਜਦੂਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਪਰ ਪੈਸੇ ਕੇਦਰ ਸਰਕਾਰ ਨੇ ਦੈਣੇ ਹਨ ਜੇਕਰ ਪੰਜਾਬ ਵਿੱਚ ਚੌਲ। ਨਹੀਂ ਚੁੱਕਿਆ ਜਾਵੇਗਾ ਤਾਂ ਕਿਸਾਨਾਂ ਦੀ ਜੀਰੀ ਕਿਹੜਾ ਸੇਲਰ ਮਾਲਕ ਲਵਾਉਣ ਲਈ ਤਿਆਰ ਹੋਵੇਗਾ ਕੋਈ ਵੀ ਭਗਵੰਤ ਮਾਨ ਵਲੋਂ ਗੌਰ ਨਹੀਂ ਕੀਤੀ ਜਾ ਰਹੀ ਸਿਰਫ਼ ਹਰਿਆਣਾ ਰਾਜ ਵਿੱਚ ਮੋਦੀ ਨੂੰ ਕਿਸ ਤਰ੍ਹਾਂ ਜਿਤਾਉਣਾ ਹੈ ਕਾਗਰਸ ਪਾਰਟੀ ਨੂੰ ਕਿਸ ਤਰ੍ਹਾਂ ਹਰਵਾਉਣਾ ਹੈ ਇੱਕ ਹੀ ਕੰਮ ਕਰ ਰਿਹਾ ਹੈ ਭਗਵੰਤ ਮਾਨ ਪਰ ਜੇਕਰ ਸਪੇਸਲਾ ਨਹੀਂ ਲੱਗ ਰਹੀਆਂ ਹਨ ਤਾਂ ਜਿਹੜੇ ਲੋਕਲ ਟਰੱਕ ਉਪਰੇਟਰਾਂ ਹਨ ਜਿਨ੍ਹਾਂ ਕੋਲ ਸਿਰਫ਼ ਕੰਮ ਹੀ ਰੇਲਵੇ ਦੀਆਂ ਚੌਲਾਂ ਭਰਨ ਦਾ ਹੈ ਉਹ ਟਰੱਕ ਉਪਰੇਟਰਾਂ ਦਾ ਬੁਰਾ ਹਾਲ ਹੋ ਗਿਆ ਹੈ ਟਰੱਕ ਬੇਚਣ ਲਈ ਮਜ਼ਬੂਰ ਕਰ ਰਿਹਾ ਹੈ ਭਗਵੰਤ ਮਾਨ ਜੇਕਰ ਕੋਈ ਵੀ ਹੱਲ ਨਹੀਂ ਕਰਦਾ ਭਗਵੰਤ ਮਾਨ ਤਾਂ 27ਵਿੱਚ ਡੱਬਾ ਗੋਲ ਕਰ ਦੇਣਗੇ ਟਰੱਕ ਉਪਰੇਟਰ ਭਗਵੰਤ ਮਾਨ ਦਾ ਸਰਮ ਲਾ ਰੱਖਿਆ ਹੈ ਭਗਵੰਤ ਮਾਨ ਨੇ ਟਰੱਕ ਉਪਰੇਟਰਾਂ ਦੇ ਕੰਮ ਵਿੱਚ ਨਾਲੇ ਪਤਾ ਨਹੀਂ ਹੈ ਕਿ ਕੇਜਰੀਵਾਲ ਕਦੇ ਮੁੱਖ ਮੰਤਰੀ ਬਣ ਜਾਵੇ ਪੰਜਾਬ ਦਾ ਫੇਰ ਪਛਤਾਉਣ ਦਾ ਕੋਈ ਵੀ ਫੈਦਾ ਨਹੀਂ

  • @jagdishsingh-uc7ud
    @jagdishsingh-uc7ud 12 годин тому +1

    Bahut vdhia

  • @jagdishsingh-uc7ud
    @jagdishsingh-uc7ud 12 годин тому +1

    V sad news kanwer vijay partap. S g di wife waheguru ji charna vich nivas bakhshe

  • @brarboy747
    @brarboy747 11 годин тому +1

    Kejriwal ji bcha lo punjab nu maan to

  • @jaggabrar6319
    @jaggabrar6319 12 годин тому +1

    🎉🎉🎉🎉🎉🎉🎉🎉🎉🎉

  • @Sk00087
    @Sk00087 12 годин тому +1

    Bhagwant mann rewari haryana mein road show kr rahe the aaj

  • @yadwinderkang3722
    @yadwinderkang3722 11 годин тому

    Kunwer Vijay Partap ji de wife da aseh ghata na pura hon Wala hai Ji.waheguru uhna de wife nu apne charna vich niwas bakhshan te Bhana manan da ball bakhshan ji😢

  • @jagdevsandhu6186
    @jagdevsandhu6186 10 годин тому

    Bhagwant should concentrate on Punjab Show Guts and ignore Kejriwal and show him Tungarh as a Khaint Punjabi

  • @jagdevsandhu6186
    @jagdevsandhu6186 10 годин тому

    There’s no name of Jarnail Singh Incharge Punjab AAP in the Cabinet shame for Arvind

  • @AnmolKamboj-r8h
    @AnmolKamboj-r8h 10 годин тому

  • @jpsbajwa
    @jpsbajwa 3 години тому

    This was not a big event. Therefore it was not necessary for everyone to be present there for the oath ceremony.

  • @gursewaksingh5549
    @gursewaksingh5549 12 годин тому +1

    Please news tou baad ? Na laghaya karo ji

  • @gagasmalsar9404
    @gagasmalsar9404 11 годин тому

    Fail sarkar

  • @PargatSingh-hj1bc
    @PargatSingh-hj1bc 12 годин тому

    Jdo pary chon nishan te chon nhi honi , for chon jabta kis lao ji

  • @jaspalsinghbasra8781
    @jaspalsinghbasra8781 12 годин тому +2

    Not inviting CM Mann in function of C M Delhi cerimonies,it is quite insult to CM Mann.Even insult to Punjab people by ignoring Punjab CM

  • @GursewakSingh-xu3pq
    @GursewakSingh-xu3pq 2 години тому

    Nhi nhi veere amrica nal v bhagwant mann di ni ban di

  • @PSBadh
    @PSBadh 12 годин тому

    It is what natural to neglect Punjab CM Mann sahib because Kejriwal sahib does need services Punjab Goverment Helicopter it was not Bhagwant accopany he need it was need of free helicopter ride in Gujrat and other State in HRyana he does not need. Mann sahib should Ponder over it

  • @sarbjeetSingh-yn4mt
    @sarbjeetSingh-yn4mt 11 годин тому

    Pegwant gaal taa maady koma ney

  • @VivoY-pd5lq
    @VivoY-pd5lq 11 годин тому

    Aam adami party dia bheda da kubani da taim aa gaya hai halaal hongiya ya jhatka 😂

  • @banarsidasssohal4757
    @banarsidasssohal4757 10 годин тому

    Kul milaky dhii fati py aa

  • @oneness1801
    @oneness1801 6 годин тому

    Tu ki lena ...600 unit free enjoy kar.....
    Kuusa report er

  • @BalbirSingh-zj7ft
    @BalbirSingh-zj7ft 12 годин тому

    All channels are speaking only on bhagwant Maan &kejriwal It looks as if these two leaders are world level leaders or these channels have no other news onstate or national /international news pls do not feel bad of my views because these news are un-interesting now thanks

  • @GursewakSingh-xu3pq
    @GursewakSingh-xu3pq 2 години тому

    😅😅😅😂😂😂😂😂

  • @GursewakSingh-xu3pq
    @GursewakSingh-xu3pq 2 години тому

    Hahahahahhaha