КОМЕНТАРІ •

  • @narinderpalsingh5349
    @narinderpalsingh5349 2 місяці тому +16

    ਇਸ ਚੈਨਲ ਨੂੰ ਸੁਣ ਕੇ ਤਾਂ ਅਜਿਹਾ ਜਾਪਦਾ ਹੈ ਕਿ ਕਨੇਡਾ ਵਿੱਚ ਨੌਜਵਾਨਾਂ ਨੇ ਪੰਜਾਬ ਨਾਲੋਂ ਬਹੁਤ ਹੀ ਜਿਆਦਾ ਗੰਦ ਪਾਇਆ ਹੋਇਆ ਹੈ 😢😢😢😢 ਬੇਅਕਲੇ ਲੋਕਾਂ ਦਾ ਅੱਡਾ ਹੈ ਕਨੇਡਾ ਹੁਣ 😢😢😢😢

  • @pappugrewal9019
    @pappugrewal9019 2 місяці тому +12

    ਬਾਈ ਜੀ ਇਹ ਲੋਕ ਜਾਂ ਬੱਚੇ ਜਦੋਂ ਇੰਡੀਆ ਹੁੰਦਿਆ ਨਕਲੀ ਅਲਸੀ ਬਰੈਂਡ ਦੇ ਕੱਪੜੇ ਪਾਕੇ ਆਵਦੇ ਆਪ ਨੂੰ ਵਿਸਟਰਨ ਬਣਾਕੇ ਦਿਖੌਣਗੇ ਤੇ ਜਦੋਂ ਇਹ ਇਹਨਾਂ ਮੁਲਕਾਂ ਵਿੱਚ ਆ ਜਾਂਦਿਆਂ ਫਿਰ ਆਵਦੇ ਆਪ ਨੂੰ ਵੱਡਾ ਪੰਜਾਬੀ ਬਣਕੇ ਦਿਖੌਣਗੇ ਫਿਰ ਇਹ ਇੱਥੇ ਉਹ ਕੱਪੜੇ ਤੇ ਆਦਤਾਂ ਅਪਣਾਉਣਗੇ ਜਿਹੜੀਆਂ ਅੱਜ ਕੱਲ ਲੋਕ ਪੰਜਾਬ ਵਿੱਚ ਵੀ ਨੀਂ ਕਰਦੇ ਜਾਂ ਪਾਂਓਂਦੇ ਫਿਰ ਇਹਨਾਂ ਨੂੰ ਪੰਜਾਬ ਦਾ ਮੋਹ ਬਹੁਤ ਆਂਉਂਦਾ ਇਹ ਹੀ ਇੱਕ ਕੌਮ ਆਂ ਜਿਹੜੀ ਪੁੱਠੀ ਚੱਲਦੀਆ ਗਾਉਣ ਵਾਲਿਆਂ ਨੇ ਇਹ ਰੱਜਕੇ ਫੁਕਰੇ ਬਣਾਤੇ ਨਾਲ ਦੀ ਨਾਲ ਗੱਲਤੀ ਕਨੇਡਾ ਗੌਰਮਿੰਟ ਦੀ ਵੀ ਆ ਜਿਹੜਾ ਇਹਨੇਂ ਕੋਈ ਸਕੇਲ ਈ ਨੀਂ ਰੱਖੀ ਵੀਜ਼ਾ ਦੇਣਦੀ ਚਾਹੀਦਾ ਸੀ ਜਿਹੜੇ ਬੱਚਿਆਂ ਦੀ ਘੱਟੋ ਘੱਟ ਕੋਈ ਡਿਗਰੀ ਕੀਤੀ ਸੀ ਉਹਨਾਂ ਨੂੰ ਸੱਦਦੇ ਨਾਂ ਕੇ ਬਾਰਾਂ ਪੜਿਆਂ ਨੂੰ ਏਥੇ ਬਹੁਤ ਪਰੋਫੇਸ਼ਨਲ ਲੋਕਾਂ ਦੀ ਲੋੜ ਸੀ ਨਾਂ ਕੇ ਲੇਬਰ ਦੀ ਇਹਨਾਂ ਨੇਂ ਬੱਸ ਲੇਬਰ ਇਕੱਠੀ ਕਰਲੀ ਤੁਸੀਂ ਦੇਖ ਲੋ ਡਾਕਟਰਾਂ ਦੀ ਨਰਸਾਂ ਦੀ ਕਿੰਨੀ ਲੋੜ ਆ ਸਗੋਂ ਇਹਨਾਂ ਨੇ ਓਹਨਾਂ ਨੂੰ ਤਾਂ ਵੀਜ਼ਾ ਦਿੱਤਾ ਨੀਂ ਤੇ ਆਹ ਵਾੜਤੇ ਮੁਲਕ ਵਿੱਚ ਹੁਣ ਸਾਰੇ ਇਸ ਗੌਰਮਿੰਟ ਦੇ ਕੰਮਾਂ ਦੀ ਸਜ਼ਾ ਭੁਗਤ ਰਹਿਆ।

  • @rajeshmoudgil9440
    @rajeshmoudgil9440 2 місяці тому +17

    ਪਾਰਕ ਵਿਚ ਪਿਸ਼ਾਬ ਕਰਨਾ, ਬੀਚ 'ਤੇ ਪਾਟੀ ਕਰਨਾ, ਜਿੱਥੇ ਮਰਜ਼ੀ ਥੁੱਕਦੇ ਹਨ। ਆਹ ਦਾੜੀ ਵਾਲੇ ਬਾਬੇ ਸਿੱਖੀ ਅਤੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਹਨ।

  • @pehalwan007
    @pehalwan007 2 місяці тому +6

    Mr. Gulab Singh turned the discussion at 360*😂😂😂😂😂

  • @TwaanteeeFor
    @TwaanteeeFor 2 місяці тому +13

    Staring at women for more than few seconds and eve teasing, stalking etc are cognizable offenses in canada...people can lose their PR if they are found guilty...i would suggest women to start reporting them.

  • @malkiatsingh5143
    @malkiatsingh5143 2 місяці тому +2

    ਕੁੜੀਆਂ ਨੂੰ ਬੋਲਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪਰ ਇਨ੍ਹਾਂ ਬਦਤਮੀਜ਼ ਲੋਕਾਂ ਤੇ ਸਖ਼ਤੀ ਦੀ ਲੋੜ ਹੈ।

  • @gurdeepbhathal6799
    @gurdeepbhathal6799 2 місяці тому +11

    Mr Gulab Singh if this nonsense happen to your daughter, sister or wife. Shame on you when you say it is entertainment.

  • @TheRainbowgary
    @TheRainbowgary 2 місяці тому +3

    Its time for punjabi boys to get educated and realise that chasing women on a car is not the best way to approach them .

    • @gsin311
      @gsin311 2 місяці тому

      Thts all these morons know how to do, all over gta they are running ard in their cars

  • @JattSikh1984
    @JattSikh1984 2 місяці тому +1

    Thank you canada for accepting dark elements of punjab ❤

  • @PreetsSingh-q9v
    @PreetsSingh-q9v 2 місяці тому +8

    suggestion - start making a video and post it online

  • @brarbrar5471
    @brarbrar5471 2 місяці тому +11

    ਆਹ ਲਾਸਟ caller ਗੁਲਾਬ ਸਿੰਘ ਨੂੰ ਪੁੱਛੋ ਕੇ ਤੇਰੀ ਭੈਣ ਵੀ ਇਥੇ ਕੈਨੇਡਾ ਵਿਚ ਹੈ, ਜੇ ਨਹੀਂ ਤਾਂ ਅਪਣੀ ਭੈਣ ਨੂੰ ਕੈਨੇਡਾ ਮੰਗਵਾ ਲਏ ਅਤੇ ਓਸੇ plaze ਵਿਚ ਗੇੜੀਆਂ ਲਵਾਇਆ ਕਰੇ ਫੇਰ ਦਸੇ ਕੇ ਕਿਵੇਂ ਆ

  • @harpsandhu37
    @harpsandhu37 2 місяці тому +11

    ਬੇੜਾ ਗਰਕ ਹੋਇਆ ਪਿਆ ||
    ਹਰ ਪਲਾਜ਼ਾ,ਸ਼ੋ ਸ਼ੋਪਿੰਗ ਮਾਲ ਵਿੱਚ ਕੁੜੀਆਂ ਦਾ ਜਾਣਾ ਮੁਸ਼ਕਿਲ ਹੋਇਆ ਪਿਆ ||
    ਪੁਲਿਸ ਬੇਬਸ

  • @arshdeepsingh61
    @arshdeepsingh61 2 місяці тому +1

    Last caller de chapeda laan da jee kr reha. Meri v dhi haigi, tameez nai haigi loka nu. Really medieval thinking of Mr Gulab Singh. Jadd tuhadi dhee bhain maa naal edda vapruga fer pta laggu. Respect Canadian culture.
    Sadde v jawani sigi, asi ta satkaar he keeta kudiya da

  • @Hastinderbhaker
    @Hastinderbhaker 2 місяці тому +6

    ਪੰਜਾਬ ਰਹਿਣਾ ਨਹੀ
    ਪੰਜਾਬੀ ਬੋਲਣੀ ਨੀ
    ਕਾਹਦੇ ਪੰਜਾਬੀ ਨੇ

  • @IcY_47
    @IcY_47 2 місяці тому +3

    ਇਨਸਾਨੀਅਤ ਮਰ ਚੁੱਕੀ ਹੈ ਲੋਕਾਂ ਦੀ ਜ਼ਮੀਰ ਦੀ ਅਵਾਜ਼ ਨੀ ਸੁਣਾੲਈ ਦਿੰਦੀ ਕਲਯੁਗ ਜ਼ੋਰਾਂ ਤੇ ਹੈ ਧਾਰਮਿਕ ਸਿੱਖਿਆ ਦੀ ਲੋੜ੍ਹ ਹੈ ਇਹੋ ਜਿਹੇ ਲੋਕਾਂ ਦਾ end ਬੜਾ ਭੈੜਾ ਹੁੰਦਾ

    • @patandar.
      @patandar. 2 місяці тому

      😂😂 bus kar bhrava dharmi education nai taa ethai tak liyta hoon science maths di gaal kaar lai jis tao Punjab da door door tak koi rishata nahi

  • @VinodChaudhari-t4y
    @VinodChaudhari-t4y 2 місяці тому +9

    ਆਹੀਂ ਕੁੱਛ ਹੁਣਾ ਜਦੋਂ +12 ਪਾਸ ਗਵਾਰਾ ਨੂੰ ਆਪਣੇ ਦੇਸ਼ ਵਿਚ ਸਰਨ ਦੇਣ ਨਾਲ਼

    • @shivamjd9018
      @shivamjd9018 2 місяці тому +3

      U r right brother par sareya nu apa ikko rasse nahi ban sakde change maarhe bande saare paase ne

    • @VinodChaudhari-t4y
      @VinodChaudhari-t4y 2 місяці тому +2

      ਬਿਲਕੁਲ ਬਾਈ

    • @pardeepsinghbrar6931
      @pardeepsinghbrar6931 2 місяці тому +1

      Veer tu jdo birth lai lya si udo hi PHD kr lyi si kise ek bnde di glti krke sariya nu blame kive kr skde ho tusi

    • @parminderbrar888
      @parminderbrar888 2 місяці тому

      Fuddua 40 hjar dollar fees bhar ke aaunde aa sala sharan da

    • @VinodChaudhari-t4y
      @VinodChaudhari-t4y 2 місяці тому +3

      @@pardeepsinghbrar6931 yr Bhai Main sareia nu nhi bol Reha to be honest how many students chose better Universities or colleges for studies after 12th? I think nobody do that just chose cheap courses diploma from college just for PR purposes having zero value I'm sharing list of courses students often chose.1.Diploma in Animation
      2. Diploma in Fashion Design
      3. Diploma in Event Management
      4. Diploma in Hospitality
      5. Diploma in Travel and Tourism
      6. Diploma in Graphic Design
      7. Diploma in Interior Design
      8. Diploma in Jewelry Design
      9. Diploma in Media Studies
      10. Diploma in Sports Management
      11. Diploma in Hotel Management
      12. Diploma in Food and Beverage Management
      13. Diploma in Nutrition and Dietetics
      14. Diploma in Public Relations
      15. Diploma in Journalism

  • @user-us8hy5bp2v
    @user-us8hy5bp2v 2 місяці тому +8

    22g auto 🐍 cobra gang😂

  • @GS-zw3pp
    @GS-zw3pp 2 місяці тому +1

    ਜੇਕਰ ਉਹ ਪਗੜੀ ਧਾਰੀ ਹਨ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ । Gurbhej Singh from Calgary canada

  • @sumitsingh4005
    @sumitsingh4005 2 місяці тому +1

    Ahhh Kehdii Video aiyee Kutapee walliii koi link ja video name dasseo

    • @satnambrar879
      @satnambrar879 2 місяці тому

      ਕੁਟਾਪਾ ਨਹੀਂ, ਚਾਟਾ ਛਕਾਇਆ ਸੀ।

  • @parminderbrar888
    @parminderbrar888 2 місяці тому +4

    Assi jatt mostly FUKRE hunde aa sanu pu jab police de shittar hi lot karde aa

    • @brarbrar5471
      @brarbrar5471 2 місяці тому +1

      @@parminderbrar888 Punjab ਪੁਲਸ ਹੀ ਚਾਹੀਦੀ ਐ ਕੈਨੇਡਾ ਵਿਚ ਏਥੇ ਵਾਲੀ ਪੁਲਸ ਨਹੀਂ ਕੁਝ ਕਰ ਸਕਦੀ

  • @danachats8944
    @danachats8944 2 місяці тому +3

    Sari responsibility women/girls te pa ditti tusi. Yaad hai ikk kudi ne video banayi si te community ne onnu kinna harass kita si!

  • @viren1707
    @viren1707 2 місяці тому +11

    Cobra gang😂😂😂😂😂

  • @jitendersond821
    @jitendersond821 2 місяці тому

    Right on point shameelji

  • @balpreeta8000
    @balpreeta8000 2 місяці тому

    I came to Canada more than 25 years ago

  • @parminderbrar888
    @parminderbrar888 2 місяці тому +4

    32:23 🤣🤣🤣🤣 klann Gulab singh

  • @500BHP
    @500BHP 2 місяці тому

    We sometimes visit canada for a holiday. Sole places are worth visiting. After seeing Canada's current situation, we feel glad that we live in the UK and UK has not offered any residency to "just anyone". When you offer PR to someone who doesn't respect human values, you offer PR to someone who has not spent an hours in Canada and they land as PR without paying a penny in taxes I've seen 100s getting PR the minute they land there. Canada should prefer quality over quantity. Keep the best . Not the rest

  • @lakhwinderSingh-iq2ws
    @lakhwinderSingh-iq2ws 2 місяці тому +1

    ਗੁਲਾਬ ਬਿਲਕੁੱਲ ਸਹੀ ਕਹਿ ਰਿਹਾ
    ਗੋਰਿਆਂ ਦੇ ਕਲਚਰ ਚ ਹੈ ਹੀ ਨਸ਼ਾ ਪੈਸਾ ਤੇ ਸੈਕਸ ਆ ਆਪਣੇ ਏਸ਼ੀਅਨ ਖਿੱਤੇ ਚ ਜਰ ਜੋਰੂ ਜ਼ਮੀਨ ਮੁੱਛ ਦਾ ਸਵਾਲ ਮੰਨੇ ਜਾਂਦੇ ਸੀ ਪਰ ਗੋਰਿਆ ਦੇ ਕਲਚਰ (ਪੂੰਜੀਵਾਦ)ਚ ਜ਼ਮੀਨ(ਪੈਸਾ ) ਹੀ ਸਭ ਕੁੱਛ ਆ ਓਹ ਅਣਖ ਗ਼ੈਰਤ ਦੀ ਪਰਵਾਹ ਨੀ ਕਰਦੇ ਓਹ ਆਪਣੇ ਨਾਲੋ ਜਿਆਦੇ ਗੰਦੇ ਨੇ ਜਿਆਦਾ ਗੰਦ ਪਾਉਂਦੇ ਨੇ ਪਰ ਆਪਣੇ ਆਲਿਆ ਸੋ ਕਾਲਡ ਪੜਿਆ ਲਿਖਿਆ ਨੂੰ ਕੁਛ ਦਿਸਦਾ ਨੀ
    ਆਪਣੇ ਆਲੇ ਜੇਹੜੇ ਹੁਣ ਜਿਆਦਾ ਪੜੇ ਲਿਖੇ ਬਣੇ ਫਿਰਦੇ ਆ ਤੇ ਗਿੱਠ ਗਿੱਠ ਲੰਮੇ ਲੈਕਚਰ ਦਿੰਦੇ ਆ ਇਹ ਸਾਰੇ ਕੋਈ ਫੁੱਫੜ ਨਾਲ ਕੋਈ ਭੂਆ ਨਾਲ ਕੋਈ ਮਾਮੀ ਨਾਲ ਵਿਆਹ ਕਰਵਾ ਕੇ ਕੈਨੇਡਾ ਪੱਕੇ ਹੋਏ ਵੇ ਆ 30 30 ਲੱਖ ਦੇ ਕੇ 😂
    ਇਹਨਾਂ ਨੂੰ ਜਵਾਕ ਰੜਕ ਦੇ ਆ
    16 17 ਤੋਂ ਲੈਕੇ 25 ਸਾਲ ਤੱਕ ਟੈਸਟੋਸਟੀਰੋਨ ਫੁੱਲ ਹੁੰਦਾ ਹਾਰਮੋਨ ਅਸਰ ਦਿਖਾਉਂਦੇ ਹੀ ਨੇ
    ਹੁਣ ਦੂਜੇ ਪਾਸੇ ਜਦੋਂ ਸਰਕਾਰ ਨੇ LGBT ਆਲਾ ਕਾਨੂੰਨ ਪਾਸ ਕਰਤਾ ਨਾਲੇ ਓਹਦਾ ਵਿਰੋਧ ਕਰੀ ਜਾਂਦੇ ਨੇ
    ਆਪਣਾ ਸਮਾਜ confused ਸਮਾਜ ਆ
    ਪਾਸਾ ਤਹਿ ਕਰੋ ਇੱਕ ਪਾਸੇ ਹੋਜੋ
    Testosterone ਵੱਲ ਜਾਂ ਐਸਟ੍ਰੋਜਨ ਵੱਲ
    ਜੇਕਰ ਅਣਖ ਜਾਂ ਗ਼ੈਰਤ ਪਿਆਰੀ ਆ ਫੇਰ ਸਿਰਫ ਪੈਸੇ ਦਾ ਮੋਹ ਛੱਡੋ ਵਾਪਿਸ ਆਪਣੇ ਏਸ਼ੀਅਨ ਸਮਾਜ ਚ ਰਹੋ ਆਪਣੇ ਆਲੇ ਗੋਰਿਆ ਨੂੰ ਸਿਆਣੇ ਕਹਿੰਦੇ ਨੇ ਓਹ ਤਾਂ classrooms ਚ ਕੰਡੋਮ ਵੰਡੀ ਜਾਂਦੇ ਨੇ 😂
    ਰਹੀ ਅਗਲੀ ਗੱਲ ਵਿੱਚੇ ਸਮੀਲ ਜੀ ਤੁਸੀ
    ਪੰਜਾਬ ਚ ਜਦੋਂ ਪੜ੍ਹਦੇ ਹੁੰਦੇ ਸੀ ਕਾਲਜਾ ਚ ਕੁੜੀਆਂ ਨਹੀਂ ਸੀ ਤੱਕਦੇ ਹੁੰਦੇ ?!
    ਮੁੰਡੇ/ਮਰਦ ਚਾਰ ਚੁਫੇਰੇ ਵਿਲੇਨ ਬਣਾਏ ਹੋਏ ਨੇ ਸਮਾਜ ਦੇ
    ਮਰਦਾ ਨੂੰ ਤਰਸਿਆ ਕਰੋ ਗੇ ਆਉਣ ਵਾਲੇ 10 15 ਸਾਲਾਂ ਨੂੰ
    ਗੋਰਿਆ ਨੇ 1000 ਪਿੱਛੇ 500 600 ਬੰਦੇ ਗੇ ਬਣਾ ਦੇਣੇ ਆ

  • @sandu981
    @sandu981 2 місяці тому

    ਕੈਨੇਡਾ ਦਾ ਹਾਲ ਪੰਜਾਬ ਤੋਂ ਵੀ ਮਾੜਾ ਹੋ ਗਿਆ 👍

  • @highmind3636
    @highmind3636 2 місяці тому +19

    ਜਿਹੜੇ ਲੋਕ phone ਕਰਦੇ ਆ ਏਨ੍ਹਾ ਨੂੰ ਚਾਹੀਦਾ students ਦਾ ਰੈਂਟ ਘੱਟ ਕਰਨ ਜਦੋਂ interest rate ਘੱਟ ਹੁੰਦੇ ਆ

    • @harinderbhandal5998
      @harinderbhandal5998 2 місяці тому +4

      Rent ਵੱਧ ਕਰਨ ਨਾ ਕਿ ਘੱਟ

    • @yuvrajdhillon7273
      @yuvrajdhillon7273 2 місяці тому +2

      @@harinderbhandal5998tu bhuka jmia bhuka h mar jana mera pra vdala rent tu 🤣

    • @highmind3636
      @highmind3636 2 місяці тому +1

      ਨੰਗ ਤਾਂ ਫੇਰ ਵੀ ਵਧੀਆ , karzai ਲੋਕਾਂ ਦਾ ਤਾਂ ਬੇੜਾ garak ਆ

    • @JashanBawa-ez3om
      @JashanBawa-ez3om 2 місяці тому

      Clllp ​@@yuvrajdhillon7273

    • @SewakS108
      @SewakS108 23 дні тому

      Haha

  • @harvinder1474
    @harvinder1474 2 місяці тому +1

    We South Asian men need to have hobbies. Je hobbies hongia ta edhar dimag nahi jayuga.

  • @surendersingh2103
    @surendersingh2103 2 місяці тому +2

    Bai ji students jadon apas vich glan v karde tan v loudly gali galoch karde dekhne kon ha kol kon ja reha Ena nu pata ni sanskaar hi nahin k gl kiven karni

  • @Nardevsingh02
    @Nardevsingh02 2 місяці тому

    Gulab ji God bless you

  • @nooran678
    @nooran678 2 місяці тому +3

    Aj main Mcdonald gyi... apne aale do baithe c oh do goriya kni ehna ghoor ghoor k dekh rhe c ..mainu bhut sharam aayi... ek vaar ta dil krda c keh diya ki changa nhi lagda kise wal vekhna

    • @user-xz6kr9qq5i
      @user-xz6kr9qq5i 2 місяці тому

      tuhanu tan ni kuch keha ,,,tusi bengan lene si....
      gori ne kapde keho jahe paye si ??

  • @kiingisking
    @kiingisking 2 місяці тому +1

    Bro one suggestion who feel this dont move to brampton and areas like this.. i figured this out very early and now its a big mess you go to stores restaurants and malls you will see

  • @JarnailSingh-ms1xz
    @JarnailSingh-ms1xz 2 місяці тому

    ਇਸ ਸਮੱਸਿਆ ਦਾ ਦੂਸਰਾ ਪੱਖ ਵੀ ਕੈਨੇਡਾ ਵਿੱਚ ਹੈ ਕਿ ਉਥੇ ਦੀਆਂ ਲੜਕੀਆ ਜੋਕਿ 16ਸਾਲ ਤੋਂ ਘੱਟ ਹਨ ਉਹ ਵੀ ਲੜਕਿਆਂ ਨੂੰ ਬਲੈਕਮੇਲ ਕਰਦੀਆ ਹਨ ਕਿਉਂਕਿ ਕੈਨੇਡੀਅਨ ਕਾਨੂੰਨ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਫੇਵਰ ਕਰਦਾ ਹੈ ਅਤੇ ਕਾਨੂੰਨ ਸਮਝਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਝੂਠ ਨਹੀਂ ਬੋਲਦੇ ਇਸ ਦਾ ਹੀ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਜਾਇਜ਼ ਫਾਇਦਾ ਚੁੱਕ ਰਹੇ ਹਨ

  • @amarjeet3447
    @amarjeet3447 2 місяці тому +3

    Canadian Panjabi Babay 😂😂😂😂

  • @choclate6565
    @choclate6565 2 місяці тому +2

    eh lok punjab de pinda de khuch vehle landar a jinna nu zameen da theka anda te aap khuch ni krde
    ehna de pyo ehna nu thar te iphone dwa dinde a landargardi layi
    (this is the reality of punjab and cannada)

  • @charanjitsingh375
    @charanjitsingh375 2 місяці тому

    ਸਖ਼ਤੀ ਦਾ ਕੀ ਅਰਥ ਹੈ?ਇਹ ਸਖ਼ਤੀ ਕਰੇ ਕੌਣ? ਕਾਨੂੰਨ ਦੇ ਅਧੀਨ ਸਖ਼ਤੀ ਕੀਤੀ ਜਾਵੇ ਜਾਂ ਕਾਨੂੰਨ ਤੋਂ ਬਾਹਰ ?

  • @amandeepSingh-cd4fw
    @amandeepSingh-cd4fw 2 місяці тому

    Same Janta stands in voting line for khalistan!!

  • @bg-zj6td
    @bg-zj6td 2 місяці тому

    This last man must be doing all things _ only Indian Students girls

  • @happyfamilyvlogs446
    @happyfamilyvlogs446 2 місяці тому +5

    Nal di nal dose Dao.chittar maro ena nu

    • @happyfamilyvlogs446
      @happyfamilyvlogs446 2 місяці тому

      Punjab nahi ji Pinder bata.i live in punjab.no way nobody can look at you in punjab.vvv safe

    • @happyfamilyvlogs446
      @happyfamilyvlogs446 2 місяці тому

      Last call Anpad Kyo layi

  • @balbirgrewal8852
    @balbirgrewal8852 2 місяці тому

    Why is this happening only in Brampton. I have never seen anything happening like that where we live.

    • @RavinderSingh-d5i
      @RavinderSingh-d5i 2 місяці тому

      Because Brampton has become the hub of anpad , vehle te nashere Punjabi ..

  • @sainiamarjeet
    @sainiamarjeet 2 місяці тому +3

    canada nu punjab banana hega ahe

  • @sewasingh844
    @sewasingh844 2 місяці тому

    Sadi comunity kitho turi teh kithey pahuch gaye ,sadey guru sahab nay moral charactor ditta shi ,teh Aaj Ashi kithey pahuch gaye

  • @bhupindercheema399
    @bhupindercheema399 2 місяці тому

    ਗੁਲਾਬ ਜੀ ਕੀ ਕਹਿ ਰਹੇ ਹੋ ਜਿਸ ਦਿਨ ਘਰੇ ਅੱਗ ਲੱਗੇਗੀ ਫਿਰ ਯਸੋਧਾ ਮਾਤਾ ਤੋ ਲੈ ਦਰੋਪਦੀ ਤੱਕ ਦਾ ਮਹਾਭਾਰਤ ਚੇਤੇ ਆਵੇਗਾ ਭਲਿਆਂ ਮਾਣਸਾਂ ਵਿਚਾਰ ਚੰਗੇ ਰੱਖੀਦੇ ਹੁੰਦੇ ਆ ਮੋਟਰਾਂ ਵਾਲੀਆਂ ਗੱਲਾਂ ਛੱਡਣੀਆ ਪੈਣੀਆਂ ਦਿਨ ਦੂਰ ਨਹੀ ਜਦੋ ਤੁਹਾਡੇ ਜਿਹੇ ਵਿਦਵਾਨ ਗਲਾਂ ਚ ਰੱਸੀਆਂ ਸਮੇਤ ਮਿਲਣਗੇ ਧੰਨਵਾਦ ਸੰਮੀਲ ਜੀ 🙏🙏

    • @narindersingh2143
      @narindersingh2143 2 місяці тому

      Gulab nu serious na lavo veer ji eh aap ee edan krda

    • @bhupindercheema399
      @bhupindercheema399 2 місяці тому

      @@narindersingh2143 ਧੰਨਵਾਦ ਜੀ 🙏

  • @dharampalsandhu8905
    @dharampalsandhu8905 2 місяці тому +1

    Pagg wale Bande kol koi v lady even non sikh v safe feel karde c....par hun Guru de Baane nu laaz laun walean ne lokan da bharosa torhan vich koi kasar nahi Rehan ditti ...dharam aundi aa....

  • @umar_mughal.3861
    @umar_mughal.3861 2 місяці тому

    1 point want to add...
    Punjabi family(elders),
    attitude towards money is too greedy..
    They don't allow men or boys to stay inside homes or spend quality time within the family..
    "Tu taan vehla hai" attitude..
    Women wants to earn money,they stay outside too..
    So who's taking care of the family or family values?
    THE DEVIL 👿
    Broken 💔 family structure results in men becoming animals..
    Earning money at the cost of breaking the family is not the correct approach to progress forward ⏩
    Harassing women is just 1 problem, a part of bigger picture,of what's going wrong in Punjabi society..
    The problem isn't that simple..
    "ke sakhti kardo,te sabb theek ho javega"

  • @amarjitsingh9449
    @amarjitsingh9449 Місяць тому

    Punjab police wali shitar sewa honi chahidi hai Ina di

  • @BaldevMohar-th6nv
    @BaldevMohar-th6nv 2 місяці тому +1

    Your head line saying punjabi teasing and i want to ask this red fm anti punjab and sikh that is only punjabi teasing in canada and what big time rape done by nri who are not punjsbis arrested in canada usa and uk this red fm dont do show on them but if its single case done by punjabi they make sound as they are teasers

  • @pammibub2021
    @pammibub2021 2 місяці тому +2

    India Ch Vi women safety hai hi nahi

  • @balpreeta8000
    @balpreeta8000 2 місяці тому

    I am so ashamed of my people that sometimes I feel why did I come to Canada

  • @lovepunjab2738
    @lovepunjab2738 2 місяці тому +1

    Punjab de bus stand dekho. Shaream ashki hundi aa. Punjab ch koyi kanoon sakht nahi hai. 70 saal da buda 17-18 saala kudi nu chhed reha c.

  • @kuljitsingh5780
    @kuljitsingh5780 16 днів тому

    Mere naal hoya, roj gym janda c. 3 punjabi kudiya v same time workout kardia c. Mein kadi koi misbehave ni kita. Comment kardia c pai gay lagda. Dasso hun j kuj karo ta bure na karo ta gay lagda. Hun dasso ek pagg ban k aaye bande da v lihaj ni. J hun mein keh dva ki tuc 3 meinu gashtia lagdia ta charge mere te pan lage police ne mint lana c. Law is too bias for men.

  • @SUKHDEVSINGH-ki2mq
    @SUKHDEVSINGH-ki2mq 2 місяці тому +1

    ਇਹ ਸੋਚ ਬਹੁਤ ਗਲਤ ਹੈ ਆਪਣੇ ਬਜ਼ੁਰਗਾਂ ਨੂੰ ਸ਼ੇਰਾਆਮ ਬਦਨਾਮ ਕਰਨ ਵਾਲੀ ਗੱਲ ਹੈ ਪਰਸਨਲ ਮੈਟਰ ਨੂੰ ਪਬਲਿਕ ਮੈਟਰ ਨਹੀਂ ਬਨਾਨਾ ਚਾਹੀਦਾ.

  • @downunder1
    @downunder1 2 місяці тому +1

    Punjabi bol ke jattan de uttey parda na pao.. mein kade kissi arora, khatri, bhappe sikh nu aa lacchar kam karde nahi dekhya..

  • @sainiamarjeet
    @sainiamarjeet 2 місяці тому

    34:00 gulab singh ji ne te saari kahani he badal dite munde ne bichare kiyunke kudiyan paye gannee ona de pichhe

  • @pawanmangat441
    @pawanmangat441 2 місяці тому

    I have asked my daughters not to go to Bramalea city center and Shoppers World

  • @ndhaliwal2889
    @ndhaliwal2889 2 місяці тому +3

    ਸਾਰੇ ਬਜ਼ੁਰਗਾਂ ਨੂੰ ਬਦਨਾਮ ਨਾ ਕਰੋ

    • @TwaanteeeFor
      @TwaanteeeFor 2 місяці тому +1

      Tu dus de kehde aale nu kariye badnaam? Eve bhkayi marn aa jande ne....akhe saarya nu na kro...tu naa laide kehde aale nu kariye? Host ne kehda saare bzurg keha

    • @ndhaliwal2889
      @ndhaliwal2889 2 місяці тому

      ਜੇ ਪੈਰ ਤੇ ਜਖਮ ਆ ਬੰਦੇ ਨੂੰ ਨੀ ਮਾਰਦੇ ਪੈਰ ਕੱਟ ਵੀ ਹੱਲ ਹੋ ਜਾਂਦਾ ਜੀ

    • @TwaanteeeFor
      @TwaanteeeFor 2 місяці тому +1

      @@ndhaliwal2889 this is more complex than these old simple examples of hand and feet...grow out of these BS...this topic is multi dimensional and really complex.

  • @patience_passion
    @patience_passion 2 місяці тому

    Guru ke singh

  • @VarinderMangat-vs2ct
    @VarinderMangat-vs2ct 2 місяці тому

    Ok punjabi

  • @komalsworld8608
    @komalsworld8608 2 місяці тому +2

    Gulab singh ji soch bahut galat hai

  • @patandar.
    @patandar. 2 місяці тому

    😂😂😂😂 COBRA GANG old sikh people

  • @ibrahimm2012
    @ibrahimm2012 2 місяці тому

    Please don’t blame the innocent Punjabi boys they are just trying to give us the back home feeling by teasing the girls . It’s a social service. ❤

  • @patandar.
    @patandar. 2 місяці тому

    Indian maa baap over protective hai Canada vich apnai children noo lai kai 40 saal purani culture vaarai daas rahai hai apnai children noo jao ki Punjab vich bhi hoon lagio nahi hai Canada ta phir western country hai.canad born minor females can complaint to police station.

  • @sv8700
    @sv8700 2 місяці тому

    You can predict from these people's behaviors that they may be involved in Insest within the close families. So be careful, call and weed them out from your relationships. Sad and shameful for the community, but something needs to be done. Police can only do so much if community gives silent treatment to the Police!

  • @cutieunicorn7248
    @cutieunicorn7248 2 місяці тому +2

    Khalistan’s are representing you, that you can’t dare to speak. Kanishka bombing lot of Canadians don’t know about because they were not victims of it. Absolute Shame

  • @mojjaemojjan9125
    @mojjaemojjan9125 2 місяці тому

    Sadey lokk gllan naal ni chitran naal lot hundey. Law change karney painn gai.

  • @surindershinda1268
    @surindershinda1268 2 місяці тому

    Matlab desh sada theek si lokan di apni soch he Madi hai

  • @brixy4983
    @brixy4983 2 місяці тому

    Too little too late, to stay safe just move out of highly populated and concentrated Punjabi areas like other communities already did

  • @gigachad_6862
    @gigachad_6862 2 місяці тому

    Kudian mundey babey koi ghat nahi, tharakpune ch

  • @Punjabsports23
    @Punjabsports23 2 місяці тому +2

    ਲੋਕ ਮਤਲਵ ਝੂਠ ਹੀ ਬੋਲੀ ਗਏ ਹੁਣ ਤੱਕ canda ਦੇ ਕਨੂੰਨ ਸਖ਼ਤ ਨੇ ਇਜ੍ਜ਼ਤ ਓਹ safe ਨੀ future ਓਹ safe ਨੀ ਸ਼ਾਂਤੀ ਓਹ ਤੁਹਡੀ ਭੰਗ ਹੋਗੀ ਕਰਦੇ ਕੀ ਓਹ canda ਚ।

  • @AmicobraA
    @AmicobraA 2 місяці тому +1

    Feeling ashamed

  • @narindersingh2143
    @narindersingh2143 2 місяці тому

    Brampton hi nhi Surrey Ch ehi haal hai, is ton vadh hi aa, walmart Ch pa ke chaplan uchi uchi hee hee krde firde ne, kudian nu Eden vekhde aa jinve jungle Cho aye hoye ne, 2000 ton baad de born jwak tan ene badtameej, fukre te show off Wale ne hath ee aa

  • @josan7665
    @josan7665 2 місяці тому +3

    Sorry just because of some ppl don't say bad about my country INDIA THEIR ARE BAD PPL EVERYWHERE AND THIS LADY ALSO COME FROM INDIA AD ONLY SHE IS THEIR FOR 20 YEARS AD HER TOUNGE IS CHANGED YOU HAVE MORE BAD PPL IN CANADA THEN ANY OTHER COUNTRY SO SHUT UP IF YOU FIND SOMETHING WRONG THEN STAND FOR IT DON'T SAY ANYTHING WRONG FOR INDIA

  • @gurpreetsingh-y5v2p
    @gurpreetsingh-y5v2p 2 місяці тому

    Galab Singh Canada pardhaan AAP

  • @user-xz6kr9qq5i
    @user-xz6kr9qq5i 2 місяці тому

    nihang singh le jo jithe enia nu le ke gae o.....tuhadi problem ch kuch sudhar ho sakda...jado 1.2..cobra gang walia da gala wadiya......
    24.38 navdip story so heart touching ,,,,ehna loka di parade honi lazmi ho chuki a....

  • @daveywaraich7033
    @daveywaraich7033 2 місяці тому

    It’s simply misuse of Freedom.. india chittar prade hundi aa that’s why people don’t even think doing these things back home..

  • @parminderbrar888
    @parminderbrar888 2 місяці тому

    Ohbdin door nhi jado naam magar singh hin te visa nhi miliya karna likh lo meri gall koi vi visa nhi milna visitor tourist super koi vi nhi milna

  • @BoomBoomBoom2023
    @BoomBoomBoom2023 2 місяці тому +1

    ਵਧੀਆ ਪਰੋਗਰਾਮ…… ਗੁਲਾਬ ਸਿੰਘ ਨੂੰ ਛਿੱਤਰਾ ਦੀ ਘਾਟ ਲਗਦੀ ਆ। ਚੱਵਲ ਗੁਲਾਬ।

  • @MehrraSaab-jv4kh
    @MehrraSaab-jv4kh 2 місяці тому

    tuhade punjabi maa bole de sewa karn ale jo kanjer te kanjerya singer ohna de den eh sara kuj jado koi singer ah k filma de show de parmosan karde ne os din ah ala sabal kari karo je tuhade jameer jagdi ah .jado gande gane sune sare famliy ne fir khena eh ta enjoy ment he hor kuj nahi hun lag reha pata sara kuj hun karo enjoy 'ah sara kuj sade pind ah vich ve nahi hunda

  • @harsimranbajwa379
    @harsimranbajwa379 2 місяці тому

    Gulab Singh juggan juggan ton terre vargyan de chittar hi pende aye ne ... Canada taan tun. Pahunch gya pr reha dangar da dangar tun v puttara aahi kam krdan hona plazyan te ...nakel paun di lodh hai tere..

  • @VarinderMangat-vs2ct
    @VarinderMangat-vs2ct 2 місяці тому

    Punjabi

  • @ranveerdeol3564
    @ranveerdeol3564 2 місяці тому

    U want canada for only dollers but not this culture not good

  • @inderpreetsingh7002
    @inderpreetsingh7002 2 місяці тому

    Lack of education

  • @nothingbutthetruth564
    @nothingbutthetruth564 2 місяці тому

    Sare ^apist a ji

  • @MehrraSaab-jv4kh
    @MehrraSaab-jv4kh 2 місяці тому

    ek hatt naal tadde nahi bajde

  • @thecountrydonair
    @thecountrydonair 2 місяці тому

    Kalyoug hahahaba

  • @kgf19
    @kgf19 2 місяці тому +1

    Gulab d sister, daughter or wife nal edan hoyega tan may be he wont react coz eh tan entertainment d umr hai. yugan yugan to chlda aa reha so as per him eh sahi hi hai....wth.

  • @surindershinda1268
    @surindershinda1268 2 місяці тому

    Eh gadde jhande videsh vich aa ke.

  • @gaganbhaini
    @gaganbhaini 2 місяці тому +1

    Anuratha is lying

  • @technicalthings3531
    @technicalthings3531 2 місяці тому

    Kuz budhiya jehdiyan buzragaa nu ghara ch nai bardash kardiya oh bahar kiddan kar lengiya. Check out at pubs and bars and look their behaviour there.

  • @dharampalsandhu8905
    @dharampalsandhu8905 2 місяці тому

    Sharam aundi aa

  • @RAKESHKUMAR-gq7ip
    @RAKESHKUMAR-gq7ip 2 місяці тому +2

    ਜੇਹੜੇ ਕਹਿੰਦੇ ਨੇ ਮੈਨੂੰ 40 ਸਾਲ ਹੋਗੇ ਆਏ ਨੂੰ
    ਅਖੇ ਮੈ ਨਾ ਸਨ ਨੈਂਟੀ ਐਟੀ ਫਾਈਬ ਚ ਆਇਆ ਸੀ
    ਇਹੋ ਜਹੇ ਲੋਕ ਦੂਜੇ ਦਿਨ ਪੁਲਿਸ ਨੇ ਸੈਕਸੁਅਲ ਹਰਾਸਮੈਂਟ ਚ ਚੁੱਕੇ ਹੁੰਦੇ
    ਓਦਾਂ ਕਹਿਣਗੇ ਕੇ ਕਨੇਡਾ ਚ ਬੰਦਿਆ ਇੰਡੀਆ ਦੀ ਤਰ੍ਹਾਂ ਨਹੀਂ ਗੋਰਿਆਂ ਦੀ ਤਰਾ ਸੋਚ ਰੱਖੋ
    ਫਿਰ ਰੈਸਟੋਰੈਂਟ ਚ tip ਦੇਣ ਲਗਿਆ ਫਟ ਜਾਂਦੀ
    ਕੋਈ basement ch rehnda apna friend le aawe ina dia kudia di virginity khatre ch aa jandi