ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ | Chudiyan Da Hoka | Bhai Chanan Singh B.A Soorwind | Azad Web Tv

Поділитися
Вставка
  • Опубліковано 17 гру 2024

КОМЕНТАРІ • 37

  • @GurdeepSingh1-t7g
    @GurdeepSingh1-t7g 11 місяців тому +2

    ਇਹ ਕਵਿਤਾ ਬਰਗਾੜੀ ਵਾਲੇ ਵੀਰਾਂ ਇਹਨਾਂ ਤੋਂ ਇਲਾਵਾ ਤੋਂ ਵਧੀਆ ਗਾਈ ਸੀ ਇਹ ਕੱਠੇ ਦੁਰਗਾ ਰੰਗੀਲਾ ਬਣਨ ਪੈਂਦੇ ਆ ਬੁਰਕੀਆਂ ਦੁਰਗਾ ਹੀ ਲਾ ਸਕਦਾ

  • @Harpreetsinghsamra
    @Harpreetsinghsamra 2 роки тому +8

    ਮੈਂ ਛੋਟੇ ਹੁੰਦੇ ਬਹੁਤ ਸੁਣਿਆ ਇਹ ਗੀਤ ਜਿਸ ਕਲਾਕਾਰ ਨੇ ਕੈਸਿਟ ਕੀਤੀ ਸਾਰੇ ਹੀ ਗੀਤ ਸੋਹਣੇ ਸਨ ਮੈਨੂੰ ਉਸਦਾ ਨਾਂਮ ਭੁੱਲ ਗਿਆ ਪਰ ਆ ਗੀਤ ਅਸੀਂ ਘਰ ਵਾਰ 2 ਸੁਣਦੇ ਸੀ ਵੀਰਾਂ ਨੇ ਬਹੁਤ ਖ਼ੂਬ ਗਾਇਆ ਉਹ ਵੇਲਾ ਦੁਬਾਰਾ ਯਾਦ ਕਰਵਾ ਦਿੱਤਾ

    • @k.s.k.khalsa9719
      @k.s.k.khalsa9719 Рік тому

      ਦਵਿੰਦਰ ਕੋਹਿਨੂਰ ਸੀ ਉਸ ਗਾਇਕ ਦਾ ਨਾਮ

  • @prabh_moga01
    @prabh_moga01 2 роки тому +7

    ਬਹੁਤ ਵਧੀਆ ਉਪਰਾਲਾ ਆ ਜੀ ਪੇਜ ਦਾ 🙏❣️ ਘਰ ਬੈਠਿਆਂ ਨੂੰ ਬਹੁਤ ਵਧੀਆ ਗਿਆਨ ਦੇ ਰਹੇ ਹਨ 🙏❣️

  • @Harpreetsinghsamra
    @Harpreetsinghsamra 2 роки тому +3

    ਮੈਂ ਛੋਟੇ ਹੁੰਦੇ ਬਹੁਤ ਸੁਣਿਆ ਇਹ ਗੀਤ ਜਿਸ ਕਲਾਕਾਰ ਨੇ ਕੈਸਿਟ ਕੀਤੀ ਸਾਰੇ ਹੀ ਗੀਤ ਸੋਹਣੇ ਸਨ ਪਰ ਆ ਗੀਤ ਅਸੀਂ ਘਰ ਵਾਰ 2 ਸੁਣਦੇ ਸੀ ਵੀਰਾਂ ਨੇ ਬਹੁਤ ਖ਼ੂਬ ਗਾਇਆ ਉਹ ਵੇਲਾ ਦੁਬਾਰਾ ਯਾਦ ਕਰਵਾ ਦਿੱਤਾ

  • @dalbazvaltoha2012
    @dalbazvaltoha2012 Рік тому +2

    ਮਹਾਨ ਸਿੱਖ ਕਵੀ ਸੰਤ ਰਾਮ ਉਦਾਸੀ ਦੀ ਸਰਵੋਤਮ ਰਚਨਾ ਸਾਡੀ ਬੀਹੀ ਵਿਚ ਚੂੜੀਆਂ ਦਾ ਹੋਕਾ
    ਚਾਨਣ ਸਿੰਘ ਦੇ ਜਥੇ ਨੇ ਵਧੀਆ ਪੇਸ਼ਕਾਰੀ ਕੀਤੀ

  • @pandoritv
    @pandoritv 2 роки тому +1

    ਜਿੰਨੀ ਵਾਰ ਸਿਫਤ ਕਰੋ ਉਹਨੀ ਥੋੜੀ ਬਹੁਤ ਸੋਹਣੀ ਆਵਾਜ ਸੁਣ ਕੇ ਅਨੰਦ ਆ ਜਾਦਾ

  • @gopyjkgopyjk4159
    @gopyjkgopyjk4159 2 роки тому +1

    ਵਾਹਿਗੁਰੂ ਜੀ ਮਿਹਰ ਕਰਨ ਜੀ ॥

  • @sukhsandhu1144
    @sukhsandhu1144 2 роки тому +3

    ਕਾਵਿਸਰ ਕਾਰਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ ਮੇਹਰ ਕਰਨ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ

  • @bhullarsaab2132
    @bhullarsaab2132 Рік тому +1

    Very nice.y.ji🙏🙏🙏🙏🙏

  • @BalwinderSingh-oe5qe
    @BalwinderSingh-oe5qe Рік тому +1

    Waheguru chardikalla vich rakhe

  • @AMARJITSINGH-ex8ku
    @AMARJITSINGH-ex8ku Рік тому +1

    🙏🙏🙏

  • @SandeepSingh-sz3kr
    @SandeepSingh-sz3kr 2 роки тому +1

    ਵਾਹਿਗੁਰੂ ਜੀ

  • @kavisharlakhbirsingh9193
    @kavisharlakhbirsingh9193 2 роки тому +2

    ਬਹੁਤ ਵਧੀਆ ਵੀਰਾਂ ਨੇ ਗਾਇਆ

  • @kulwindersingh491
    @kulwindersingh491 Рік тому +2

    Sant Ram udasi ne te koi gll nhi c kitti oh ta comrade c

  • @kuldipbajwa8385
    @kuldipbajwa8385 2 роки тому +9

    ਮੇਜਰ ਭਗਵੰਤ ਨੇ ਵੀ ਬਹੁਤ ਗਾਇਆ

    • @prabh_moga01
      @prabh_moga01 2 роки тому

      ਬਹੁਤ ਵਧੀਆ ਗਾਇਆ ਜੀ ਓਹਨਾ ਨੇ ਵੀ ❣️🙏

    • @kuldipsinghchatha3641
      @kuldipsinghchatha3641 2 роки тому

      ਬਹੁਤ ਵਧੀਆ ਵੀਰ ਜੀ

    • @gorasingh9351
      @gorasingh9351 4 місяці тому

      ਵੀਰ ਮੇਜਰ ਭਗਵੰਤ ਨੇ ਕਿਹੜੀ ਕੈਸਿਟ ਵਿੱਚ ਗਾਇਅਾ ਹੈ ਜੇ ਪਤਾ ਹੋਇਅਾ ਜਰੂਰ ਦੱਸਣਾ ਜੀ

  • @MalkeetSingh-vm4gg
    @MalkeetSingh-vm4gg 2 роки тому +1

    Bohut hi vadia paji

  • @parwindersinghbatth9018
    @parwindersinghbatth9018 2 роки тому +1

    Bhot wadeya g ap g da chanl da uprala ap g nu bante ha g wad to wad sda de wara nu ap lod kro g

  • @gurmeetpannu214
    @gurmeetpannu214 2 роки тому +2

    Jarnail.sabra.lakhari.jindabaf

  • @jagjitsingh8986
    @jagjitsingh8986 Рік тому +2

    Jagjitsingh

  • @baljindersandhu1627
    @baljindersandhu1627 Рік тому

    They have changed the wording using the name of Sant ram Udassi

  • @parwindersinghbatth9018
    @parwindersinghbatth9018 2 роки тому +1

    Ap g de Awaj boht wadea g

  • @tarsemsingh365
    @tarsemsingh365 4 місяці тому

    ,🙏🙏🙏❤❤❤

  • @dhadigurdevsinghtohfa3410
    @dhadigurdevsinghtohfa3410 2 роки тому +1

    Good

  • @SurjeetSingh-lg7pc
    @SurjeetSingh-lg7pc 2 місяці тому

    Dar.Aaouda....Salta..RaFla.Kahan.Te

  • @gurmeetpannu214
    @gurmeetpannu214 2 роки тому +1

    Kavishar.jarnail.sada.jeoude.rahan

  • @tulwindersingh7849
    @tulwindersingh7849 2 роки тому +2

    Harbans Balwant ne Gaya c

  • @GurpreetSingh-xn2tn
    @GurpreetSingh-xn2tn 3 місяці тому

    𝑾𝒂𝒉𝒆𝒈𝒖𝒓𝒖

  • @gurmeetpannu214
    @gurmeetpannu214 2 роки тому +1

    Apni.kalam.na.likhna.bouht.kathan

  • @gursewakbuttar6371
    @gursewakbuttar6371 2 роки тому +2

    ਬਲਵੀਰ ਸਿੰਘ ਢੋਲੇ ਵਾਲੇ ਨੇ ਲਿਖਿਆ ਬੁੱਟਰ ਕਵੀਸਰ ਤਿਹਾੜਾ ਫੌਜੀ

  • @gurnamdhaliwalsingh6564
    @gurnamdhaliwalsingh6564 9 місяців тому +2

    ਵਾਹਿਗੁਰੂ ਜੀ

  • @SavkSingh-k3p
    @SavkSingh-k3p 3 місяці тому

    ਵਾਹਿਗੁਰੂ ਜੀ