Bahut vadhia jankari mili ji pind sabrawa bare sunke. Eh pind bhaga wala pind he jithey changy changy surbir yodhya di charan sho prapat he.ajj kall vee tuhady pind de sharomni kwisar s.amarjeet singh ji sabhrawa bahut changa naam kma rhe han.pind sabrawa da naam roshan kr rhe han ji Pind di jankari vadhia laggi ji Tuhada bahut bahut dhamwaad ji
❤❤❤❤❤.sabra.sahib.ji.salut.jattha.nu.ji
ਬਹੁਤ ਵਧੀਆ ਜੀ ਹਰ ਕੋਈ ਗੁਰਦੁਆਰਾ ਸਾਹਿਬ ਉਪਰ ਉਂਗਲਾ ਚੁੱਕਣ ਲੱਗ ਜਾਂਦਾ ਏ ਵੀਰ ਜੀ 👏👏
ਰਣਜੋਧ ਸਿੰਘ ਘੁੱਕੇਵਾਲੀ ਗੁਰੂ ਕਾ ਬਾਗ
ਬਾਬਾ ਟਹਿਲ ਸਿੰਘ ਦਾ ਤਹਿਸ ਬਹਿਣਾਆ ਜਾਵੇ
ਸਭਰਾਅ ਪਿੰਡ ਦਾ ਇਤਿਹਾਸ ਚ ਵਿਸ਼ੇਸ਼ ਸਥਾਨ ਆ ਜੀ,
nice
ਭਾਜੀ ਇੱਕ ਰਾਗੀ ਸਿੰਘ ਦਾ ਨਾਮ ਨਹੀਂ ਲਿਆ ਜਿਹੜਾ ਪਹਿਲਾਂ ਗਾਇਕ ਸੀ ਤੇ ਹੁਣ ਕੀਰਤਨ ਕਰਦਾ ਏ ਜਿਸ ਦਾ ਨਾਮ ਹਰਿੰਦਰ ਸਿੰਘ ਸਭਰਾ ਜਿਸ ਦੀ ਅਟਾਰੀ ਵੀ ਬਣੀ ਹੋਈ ਆ
ਗਿਆਨੀ ਅਮਰਜੀਤ ਸਿੰਘ ਜੀ ਅੰਗਰੇਜ਼ ਸਰਕਾਰ ਨਾਲ ਰਲ਼ ਕੇ ਠੇਕੇ ਦੀ ਸ਼ਰਾਬ ਵਿੱਚ ਜ਼ਹਿਰ ਮਿਲਾਇਆ ਗਿਆ ਸੀ ਸਰਦਾਰ ਟਹਿਲ ਸਿੰਘ ਮਾਰਿਆ ਗਿਆ ਸੀ
Bahut vadhia jankari mili ji pind sabrawa bare sunke. Eh pind bhaga wala pind he jithey changy changy surbir yodhya di charan sho prapat he.ajj kall vee tuhady pind de sharomni kwisar s.amarjeet singh ji sabhrawa bahut changa naam kma rhe han.pind sabrawa da naam roshan kr rhe han ji
Pind di jankari vadhia laggi ji
Tuhada bahut bahut dhamwaad ji
ਗਿਆਨੀ ਜੀ ਤੁਸੀਂ ਬਹੁਤ ਹੀ ਸਤਿਕਾਰ ਯੋਗ ਜੋ ਅਸੀ ਗਿਆਨੀ ਜਰਨੈਲ ਸਿੰਘ ਜੀ ਨਾਲ ਬਹੁਤ ਪਿਆਰ ਸੀ ਤੁਹਾਡੇ ਪਿੰਡ ਦੇ ਲੋਕਾਂ ਨੇ ਸਰਦਾਰਾ ਦੀਆ ਲਾਸ਼ਾ ਕੱਢ ਕੇ ਸਰਦਾਰਾ ਦੇ ਬਦੁਕਾ ਲਾਹ ਕੇ ਲਾਸ਼ ਸੁਟ ਦੇਦੇ ਸਨ ਜਦੋਂ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਏ ਸਨ ੳਸ ਜੁਧ ਵਿਚ
ਤੇਰੇ ਕੋਲ ਜੋ ਪਰੂਫ ਹਨ ਉਹ ਲੈ ਕੇ ਆ