ਭੁੱਬਾਂ ਮਾਰ ਕਿ ਰੋਇਆ ਬਾਪ,ਮੇਰੇ ਪੁੱਤ ਨੂੰ ਬਚਾਲੋ

Поділитися
Вставка
  • Опубліковано 14 тра 2024
  • ਭੁੱਬਾਂ ਮਾਰ ਕਿ ਰੋਇਆ ਬਾਪ,
    ਮੇਰੇ ਪੁੱਤ ਨੂੰ ਬਚਾਲੋ

КОМЕНТАРІ • 16

  • @HarjinderSingh-ul6lp
    @HarjinderSingh-ul6lp 23 дні тому +3

    ਪਿੰਡ ਹਸਨਪੁਰ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਮਿਲੋਂ ਜ਼ਰੂਰ ਮਦੱਦ ਕਰਨ ਗੇ ਬਹੁਤ ਵਧੀਆ ਸੇਵਾਵਾਂ ਕਰਦੇ ਹਨ

  • @sukhwantsidhu53
    @sukhwantsidhu53 24 дні тому +8

    ਮਦਦ ਕਰਨੀ ਚਾਹੀਦੀ ਹੈ ਵੀਰ ਦੀ ਰੱਬ ਹਰ ਇੱਕ ਦੇ ਬੱਚੇ ਨੂੰ ਰਾਜ਼ੀ ਖੁਸ਼ੀ ਰੱਖੇ ਜਵਾਨ ਬੱਚਾ ਹੈ ਵਾਹਿਗੁਰੂ ਮਿਹਰ ਕਰੇ

  • @sakinderboparai3046
    @sakinderboparai3046 23 дні тому +3

    ਵੀਰ ਜੀ ਹਰਿਮੰਦਰ। ਸਾਹਿਬ ਇਕ ਵਾਰ ਮੱਥਾ ਟਿਕਾ ਦੇ ਲਵੋ। ਗੁਰੂ ਰਾਮਦਾਸ ਜੀ ਠੀਕ ਕਰਨਗੇ। ਵਾਹਿਗੁਰੂ ਜੀ ਬੱਚੇ ਨੂੰ ਠੀਕ ਕਰ ਦੇਵੋ।

  • @gurarpansingh3475
    @gurarpansingh3475 24 дні тому +2

    ਵਾਹਿਗੁਰੂ ਜੀ ਇਸ ਬੱਚੇ ਦੀ ਮੱਦਦ ਲੲਈ ਕੋਈ ਫਰੀਸ਼ਤਾ ਬਣਕੇ ਆ ਜਾਏ ਕਿਸੇ ਗੱਭਰੂ ਪੁੱਤ ਦੀ ਜਾਨ ਬਚ ਜਾਏ

  • @kulwinderbrar883
    @kulwinderbrar883 25 днів тому +7

    ਵਾਹਿਗੁਰੂ ਜੀ ਮੇਹਰ ਕਰੇ ਬੱਚੇ ਤੇ 🙏🙏🙏🙏 ਵਾਹਿਗੁਰੂ ਜੀ

  • @rbrar3859
    @rbrar3859 25 днів тому +5

    ਵਾਹਿਗੁਰੂ ਜੀ ਮੇਹਰ ਕਰੇ।

    • @JaswinderSingh-lc4vv
      @JaswinderSingh-lc4vv 24 дні тому +1

      ਸੱਚੇ ਪਾਤਸ਼ਾਹ ਜੀ , ਬੱਚੇ ਨੂੰ ਤੱਤੀ ਵਾਅ ਨਾ ਲੱਗੇ। ਲੰਮੀ ਲੰਮੀ ਉਮਰ ਬਖਸ਼ਣਾ ਜੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀਰੇ ਦੀ ਮੱਦਦ ਕਰੀਏ। ਵਾਹਿਗੁਰੂ ਜੀ ਸਭ ਠੀਕ ਕਰਨਗੇ। 🙏🙏🙏🙏🙏

  • @sarbbrar4173
    @sarbbrar4173 25 днів тому +2

    Dhan Dhan Dhan Guru Nanak Dev Ji Mehar Karo ji 🙏🙏🙏🙏🙏

  • @sarbbrar4173
    @sarbbrar4173 25 днів тому +2

    Dhan Dhan Guru Ram Das ji Mehar Karo ji 🙏🙏🙏🙏🙏

  • @HarpreetSinh
    @HarpreetSinh 25 днів тому +1

    Waheguru ji 🙏

  • @binderkaur5727
    @binderkaur5727 24 дні тому +1

    Waheguru ji mehar karn bache te

  • @sromniakalidaldharamkot7694
    @sromniakalidaldharamkot7694 20 днів тому

    ਪ੍ਰਮਾਤਮਾ ਬੱਚੇ ਨੂੰ ਤੰਦਰੁਸਤੀ ਬਖਸ਼ੇ, ਜਿੰਨੀ ਵੀ ਸੰਗਤ ਵੀਡੀਓ ਵੇਖਦੀ ਹੈ, ਉਹ ਜਿਨ੍ਹਾਂ ਹਿੱਸਾ ਪਾ ਸਕਦੇ ਜਰੂਰ ਪਾਉਣ, ਤੇ ਵੀਡੀਓ ਸ਼ੇਅਰ ਕਰੋ ਜੀਂ

  • @JashanSingh-py2gv
    @JashanSingh-py2gv 24 дні тому

    🙏🙏🙏🙏

  • @Streetrai194
    @Streetrai194 25 днів тому +1

    Aam admi party murdayaan di party hai

  • @joramalhi8522
    @joramalhi8522 24 дні тому +1

    🙏🙏🙏

    • @jarmanrandhawa284
      @jarmanrandhawa284 23 дні тому

      ਵੀਰ ਜੀ,ਤੁਸੀਂ,ਐਚ,ਆਈ,ਐਮ,,ਐਸ,ਹਸਪਤਾਲ,ਚ੍ਹੰਡੀਗ੍ਹੜ,ਬਿਸਰਾਏ,ਚੋਧਰੀ ਡਾਕਟਰ,ਨਵਿਖਾਉ,ਹਿਮਜ