Political Battle : ਪਹਿਲੀ ਬੈਠਕ ‘ਚ ਕੀ ਨਿਕਲੇਗਾ ਸਿੱਟਾ, Canada ‘ਚ ਖੱਜਲ ਹੋ ਰਹੇ ਨੇ Punjabi | D5 Punjabi

Поділитися
Вставка
  • Опубліковано 3 лис 2024

КОМЕНТАРІ • 2

  • @jaswantsingh-li5lf
    @jaswantsingh-li5lf Місяць тому +1

    ਢਿੱਲੋਂ ਸਾਹਿਬ ਜੀ ਕੀ ਬਿਜਲੀ ਦੇ ਮੁਲਾਜ਼ਮ ਲੀਡਰਾਂ ਦੇ ਘਰਾਂ ਵਿੱਚ ਬੀ ਜਾਦੇ ਹਨ ਕਿਉਂਕਿ ਸਭ ਤੋਂ ਵਧ ਏਸੀ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਹੀ ਚੱਲਦੇ ਹਨ ਬਿਜਲੀ ਦੇ ਬਿਲ ਇਹ ਲੋਕ ਭਰਦੇ ਬੀ ਹਨ ਕਿਉਂਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਸੀ ਕੁਝ ਕੁ ਨੇਤਾ ਕੋਠੀਆਂ ਦੇ ਸਮਾਨ ਬੀ ਜਾਦੇ ਹੋਏ ਆਪਣੇ ਨਾਲ ਹੀ ਲੈ ਗਏ ਸਨ ਪਤਾ ਨਹੀਂ ਲੱਗਿਆ ਕਿ ਇਹ ਨੇਤਾ ਜੀ ਸਮਾਨ ਵਾਪਸ ਬੀ ਕਰ ਗਏ ਜਾਂ ਭਗਵੰਤ ਮਾਨ ਨੇ ਮਾਫੀ ਦੇ ਦਿੱਤੀ ਹੈ ਗਰੀਬ ਲੋਕਾਂ ਦੇ ਘਰਾਂ ਵਿੱਚ ਤਾਂ ਆਮ ਹੀ ਬਿਜਲੀ ਵਾਲੇ ਚਲੇ ਜਾਂਦੇ ਹਨ ਪਰ ਕਦੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਐਮ ਐਲ ਏ ਦੇ ਜਾ ਮੰਤਰੀ ਦੇ ਘਰਾਂ ਵਿੱਚ ਬੀ ਜਾਕੇ ਕੁੰਡੀਆਂ ਫੜੀਆਂ ਗਈਆਂ ਹਨ ਨਾ ਅੱਜ ਤੱਕ ਇਹ ਸੁਣਿਆ ਹੈ ਕਿ ਫਲਾਣੇ ਮੰਤਰੀ ਨੇ ਆਪਣੇ ਦਫਤਰ ਦਾ ਬਿਲ ਭਰਨ ਗਿਆ ਹੈ ਇੱਕ ਵਾਰ ਜਰੂਰ ਸੁਣਿਆ ਸੀ ਕਿ ਸੁਖਪਾਲ ਸਿੰਘ ਖਹਿਰਾ ਨੇ ਬਿਜਲੀ ਦੀ ਸਬਸਿਡੀ ਛੱਡ ਦਿੱਤੀ ਹੈ ਬਾਅਦ ਵਿੱਚ ਪਤਾ ਨਹੀਂ ਲੱਗਿਆ ਕਿ ਹੁਣ ਬੀ ਖਹਿਰਾ ਮੋਟਰਾਂ ਦੇ ਬਿਲ ਭਰ ਰਹੇ ਹਨ ਕਿ ਬਸ ਇੱਕ ਵਾਰ ਦਿਖਾਵਾ ਹੀ ਕੀਤਾ ਗਿਆ ਸੀ

  • @jaswantsingh-li5lf
    @jaswantsingh-li5lf Місяць тому +1

    ਢਿੱਲੋਂ ਸਾਹਿਬ ਜੀ ਤੁਸੀਂ ਜਿਹੜਾ ਵਿਅਕਤੀ ਤੁਹਾਡੇ ਘਰ ਵਿੱਚ ਮੀਟਰ ਦੇਖਣ ਲਈ ਆਇਆ ਸੀ ਤੁਸੀਂ ਉਸ ਨੂੰ ਉਸ ਦੀ ਤਨਖਾਹ ਬਾਰੇ ਪੁੱਛਿਆ ਹੈ ਕਿ ਵੀਰ ਮੇਰੇ ਤੇਰੀ ਇੱਕ ਮਹੀਨੇ ਦੀ ਤਨਖਾਹ ਕਿੰਨੀ ਮਿਲ ਰਹੀ ਹੈ ਤੁਸੀਂ ਕਿਉਂ ਬਿਜਲੀ ਮਹਿਕਮੇ ਨਾਲ ਧੋਖਾ ਕਰਦੇ ਹੋ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਭਰਿਟਚਾਰ ਕਰਨ ਦਾ ਇਲਜ਼ਾਮ ਲਾ ਦਿੱਤਾ ਪਰ ਭ੍ਰਿਸਟਾਚਾਰ ਕਰਨਾ ਉਸ ਵਿਅਕਤੀ ਦੀ ਮਜਬੂਰੀ ਭਗਵੰਤ ਮਾਨ ਨੇ ਬਣਾ ਦਿੱਤੀ ਹੈ ਕਿਉਂਕਿ ਤਨਖਾਹ ਸਿਰਫ਼ 8500 ਸੌ ਰੁਪਏ ਦਿੱਤੀ ਜਾ ਰਹੀ ਹੈ ਉਸ ਵਿੱਚੋਂ ਤਿੰਨ ਹਜ਼ਾਰ ਰੁਪਏ ਦਾ ਪਟਰੋਲ ਫੌਕ ਦਿੰਦਾ ਹੈ ਕਿਉਂਕਿ ਇੱਕ ਦਿਨ ਵਿੱਚ ਇੱਕ 100। ਮੀਟਰਾਂ ਦੇ ਬਿਲ ਦੇਣ ਲਈ ਕਿਹਾ ਜਾਂਦਾ ਹੈ ਬਿਜਲੀ ਮਹਿਕਮੇ ਵਾਲਿਆਂ ਵਲੋਂ ਪਿੱਛੇ ਤਨਖਾਹ ਸਿਰਫ਼ ਪੰਜ ਹਜ਼ਾਰ ਰੁਪਏ ਬਚ ਰਹੀ ਹੈ ਫ਼ੇਰ ਉਹ ਬੱਚੇ ਤੁਹਾਨੂੰ ਮੀਟਰਾਂ ਵਿੱਚ ਗੜਬੜੀ ਕਰਨ ਲਈ ਕਿਉਂ ਨਾ ਕਹਿਣ ਇਸ ਲਈ ਸਰਕਾਰ ਜਿਮੇਵਾਰ ਹੈ ਨਾ ਕੇ ਬਿਜਲੀ ਮਹਿਕਮੇ ਵਾਲੇ ਤੁਸੀਂ ਇੱਕ ਪਾਸੇ ਵੱਲ ਗੱਲ ਕਰ ਰਹੇ ਹੋ ਦੁਜੇ ਪਾਸੇ ਧਿਆਨ ਨਹੀਂ ਦੇ ਰਹੇ ਇਸ ਲਈ ਭ੍ਰਿਸਟਾਚਾਰ ਸਾਡੇ ਲੀਡਰਾਂ ਵੱਲੋਂ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਨਾਕੇ ਸਾਡੇ ਬਿਜਲੀ ਮਹਿਕਮੇ ਵਾਲਿਆਂ ਵੱਲੋਂ