ਗੁਰੂ ਅਰਜਨ ਦੇਵ ਜੀ ਅਤੇ ਜੀਸੂ ਮਸੀਹ ਜੀ ਦੀ ਸ਼ਹੀਦੀ ਵਿੱਚ ਫ਼ਰਕ I Baba Banta Singh Ji

Поділитися
Вставка
  • Опубліковано 26 бер 2023
  • Subscribe us on :-
    UA-cam : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

КОМЕНТАРІ • 492

  • @bikargharyala-tw3ci
    @bikargharyala-tw3ci Рік тому +31

    ਬਾਬਾ ਜੀ ਜਦੋਂ ਵੀ ਕੋਈ ਮੰਤਰੀ ਚੰਗਾ ਕਰਦਾ ਹੈ ਤਾਂ... ਅਖਬਾਰ ਤੇ ਖਬਰ ਆਉਂਦੀ ਹੈ. ਗ਼ਰੀਬਾਂ ਦਾ" ਮਸੀਹਾ" ਮਸੀਹਾ ਇਕੋ ਵਾਰ ਬਲੀਦਾਨ ਹੋਇਆ ਸੀ. ਸਾਰੇ ਸੰਸਾਰ ਦੇ ਪਾਪ ਚੁੱਕ ਕੇ ਲੈ ਗਿਆ ਸੀ.

    • @SatnamSingh-jy9sm
      @SatnamSingh-jy9sm Рік тому +6

      ਸੱਚ ਸਿਰਫ ਯਿਸੂ ਮਸੀਹ ਹੈ

    • @JESUS_STATU5
      @JESUS_STATU5 Рік тому +5

      ਸੱਚ ਸਿਰਫ਼ ਯਿਸੂ ਮਸ਼ੀਹ ਹੈ

  • @swarnjeetsingh9320
    @swarnjeetsingh9320 Рік тому +7

    ਨਾਲੇ ਜਦੋ ਚ ਹੋ ਆਤਮਾ ਚ ਹੋ ਕੇ ਬਾਈਬਲ ਪੜਦੇ ਆ ਫਿਰ ਪਤਾ ਲੱਗਦਾ , ਨਾਲੇ ਬਾਈਬਲ ਚ ਲਿਖੀਆ ਗਿਆਨ ਬਿਨਾ ਮੇਰੀ ਪਰਜਾ ਖ਼ਤਮ ਹੋ ਰਹੀ ਆ

  • @surindermasih2157
    @surindermasih2157 Рік тому +7

    Prabhu jeshu jeevat pameshwar hai praise the Lord Hallelujah

    • @daudpeter184
      @daudpeter184 11 місяців тому

      Yes farishtey ne maryam aur anya behno se kaha tum jevete ko murdon mein kyun dhundte ho...

  • @HappySingh-gw6ri
    @HappySingh-gw6ri Рік тому +16

    ਯਿਸੂ ਮਸੀਹ ਨੇ ਵੀ ਇਹੋ ਕਿਹਾ ਮੇਰੀ ਨਹੀ ਤੇਰੀ ਮਰਜੀ ਪੂਰੀ ਹੋਵੇਗਾ
    ਸਭਾ ਆਪਣੋ ਆਪਣੀ ਜਗ੍ਹਾ ਆਦਰ ਦੇ ਯੋਗ ਹਨ ਭਾਈ ਜੀ

    • @SatnamSingh-jy9sm
      @SatnamSingh-jy9sm Рік тому +4

      ਸਭ ਨੂੰ ਮੰਨਣਾ ਪਵੇਗਾ ਕਿ ਪ੍ਰੰਭੂ ਯਿਸੂ ਮਸੀਹ ਹੀ ਪਰਮਾਤਮਾ ਦਾ ਪੁੱਤਰ ਹੈ ਸਦਾ ਸਦਾ ਸੱਚ ਹੈ 🙏✝️🙏✝️

    • @satwinderkaur2957
      @satwinderkaur2957 Рік тому +2

      History dekhia te Priya kro g🙏

    • @guraman8918
      @guraman8918 Рік тому

      ​@@SatnamSingh-jy9sm
      ਗੁਰਬਾਣੀ ਵਿੱਚ ਚ ਪਵਿੱਤਰ ਬਚਨ ਹਨ "ਏਕ ਪਿਤਾ ਏਕਸ ਕੇ ਹਮ ਬਾਰਗ" ਸਾਰੇ ਲੋਕ ਹੀ ਪਰਮਾਤਮਾ ਦੇ ਧੀਆਂ ਪੁੱਤਰ ਹਨ❤___________
      ਸਿਰਫ ਔਰ ਸਿਰਫ ਜੀਸਸ ਪਰਮਾਤਮਾ ਦਾ ਪੁਤਰ ਨਹੀਂ ਹੈ।

    • @HappySingh-gw6ri
      @HappySingh-gw6ri Рік тому +2

      @@guraman8918 ਯਿਸੂ ਮਸੀਹ ਖੁਦ ਪ੍ਭੂ ਹੈ ਪ੍ਰਮਾਤਮਾ ਹੈ ਭਾਈ ਜੀ

    • @sarabjotsingh4738
      @sarabjotsingh4738 Рік тому

      @@HappySingh-gw6ri Jesus can't ever say he is a God ।he says I am a son of God who takes a message of God for you as a prophet ।

  • @williammasih7869
    @williammasih7869 Рік тому +7

    ਬਾਬਾ ਜੀ ਸਹੀ ਤਰ੍ਹਾਂ ਪਵਿੱਤਰ ਬਾਈਬਲ ਪੜ ਲਵੋ ਜੀ। ਤੁਹਾਨੂੰ ਵੀ ਪਤਾ ਲੱਗ ਜਾਵੇ ਕੀ ਪ੍ਰਭੂ ।ਯਿਸੂ ਮਸੀਹ ਜੀ ਤੀਜੇ ਦਿਨ ਮੁਰਦਿਆਂ ਵਿੱਚੋਂ ।ਜੀਦਾ ਹੋਏ ਆ ਜੀ Hallelujah Amen

    • @daudpeter184
      @daudpeter184 11 місяців тому

      Inke pas samay nahi hota kya Bible pare ki khudawand yesu Al Masih hi khuda hai. Aur baki murde hain yeh rebirth par vishwash karte hain...

  • @pawandeeppawan2595
    @pawandeeppawan2595 Рік тому +11

    ✝️🙏ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਬਹੁਤ ਮਹਾਨ ਹੈ ਇਸ ਲਈ ਉਹ ਸਾਰੀਆਂ ਕੌਮਾਂ ਵਾਸਤੇ ਸੀ

  • @JESUS_STATU5
    @JESUS_STATU5 Рік тому +10

    ਧੰਨ ਹੈ ਯਿਸੂ ਮਸੀਹ ਜਿਸਨੇ ਜਗਤ ਲਈ ਜਾਨ ਦਿੱਤੀ ਨਾ ਕੀ ਕਿਸੇ ਕੌਮ ਲੀ

  • @sukhwinderSingh-zo2mh
    @sukhwinderSingh-zo2mh Рік тому +21

    ਹਰ ਇੱਕ ਜੋ ਵੀ ਦੁਨੀਆ ਤੇ ਆਇਆ ਉਨ੍ਹਾਂ ਦਾ ਸਿਰਫ ਜਨਮ ਦਿਨ ਅਤੇ ਮਰਨ ਦਿਨ ਮਨਾਇਆ ਜਾਂਦਾ ਹੈ। ਯਿਸੂ ਮਸੀਹ ਜੀ ਸਿਰਫ ਦੁਨੀਆ ਤੇ ਨੇ ਇਹੋ ਜਿਹੇ ਜਿਨ੍ਹਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ।ਮਰਨ ਦਿਨ ਵੀ ਅਤੇ ਜੀਅ ਉਠਣ ਦਾ ਦਿਨ ਵੀ ਮਨਾਇਆ ਜਾਂਦਾ ਹੈ । ਕਿਉਕਿ ਪ੍ਰਭੂ ਜੇਸੁਸ ਮਸੀਹ ਜੀ ਮਰ ਕੇ ਤੀਸਰੇ ਦਿਨ ਜੀਅ ਉਠੇ। ਜੌ ਅੱਜ ਵੀ ਜਿੰਦੇ ਹਨ ।

    • @ManinderSingh-fs2tz
      @ManinderSingh-fs2tz Рік тому

      Tere name pich lgga ta singh hai par history tenu na apni nhi pta te tu chlia history parn angreja bhed chaal bich Matt ayo

    • @williammasih7869
      @williammasih7869 Рік тому

      Hallelujah Amen

    • @vanshikaverma504
      @vanshikaverma504 11 місяців тому

      ​​@@ManinderSingh-fs2tz tuc paaji eh gl glt kr rhe kyuki jina da mn schi sudh hai na oh kise di ninda nhi krde Te first of all dharm loka ne bnaye parmeshwer ne insaan bnaaye jo ik trh he aaye Te ikko trh he chle jaande ithe tuhada dil na dukhan lyi Mai ehi kehni chauni ki dhrm dhrm De piche na ldayia kro suche dil naal permesher jo nirakaar hai jo guru Nanak dev ji NE bhi keha hai permeshwer da koi roop nhi tuc saare jine kudrat rachi jinu asi dekh ni skde jeker sada sucha dil howega ta asi us nirakaar atma nu mehmoos kr skde es Kr k ldayi krn di jagh apne apne dila vich hr ek insaan lyi shanti lyi ardaas prathna Kro 😊

    • @happyshayari440
      @happyshayari440 10 місяців тому

      Veer mare baba deep Singh ji saheed una di history parrh

    • @Babajathedar01
      @Babajathedar01 10 місяців тому

      Aapne kisi padosi ko bhi jinda karaa lenaa .
      Jab wo mar Jaye...

  • @williammasih7869
    @williammasih7869 Рік тому +6

    ਲੂਕਾ ਦੀ ਇੱਜੀਲ 24 ਦੀ 45 46 ਆਈਤ 45 ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ ਦਿੱਤੀ ਜੋ ਪਵਿੱਤਰ ਗ੍ਰੰਥਾ ਨੂੰ ਸਮਝ ਲੈਣ । 46 ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਮੁਰਦਿਆਂ ਵਿੱਚੋਂ ਫੇਰ ਜੀ ਉਠੇਗਾ Jesus ✝️🛐 Hallelujah Amen 🙏

  • @manjeetsandhu8165
    @manjeetsandhu8165 Рік тому +8

    Jesu to bina koi hor nhi jesu hi duniya da malik hai duniya da noor duniya di joyti duniya da chanan

  • @jameshans2926
    @jameshans2926 Рік тому +4

    God is one jesus in name

  • @sunnyshota5030
    @sunnyshota5030 Рік тому +6

    Parbu yesu Jinda Kuhda hai🙏

    • @daudpeter184
      @daudpeter184 11 місяців тому

      Yes that is truth no doubt...

  • @jassasingh9783
    @jassasingh9783 Рік тому +2

    ਗਲਤ ਪ੍ਚਾਰ ਕੀਤਾ ਬਾਬਾ ਜੀ ਯਿਸੂ ਮਸੀਹ ਨੇ ਸੋਲੀ ਉਤੇ ਇਹੀ ਦੁਆ ਕੀਤੀ ਕਿ ਪ੍ਭੂ ਤੇਰੀ ਮਰਜੀ ਪੂਰੀ ਹੋਵੇ

  • @manjeet-zn1rs
    @manjeet-zn1rs Рік тому +9

    ਯਿਸੂ ❤❤❤❤❤❤❤❤❤❤

  • @balwinderkaur-fz4io
    @balwinderkaur-fz4io Рік тому +6

    Dhan Dhan guru Aurjandev ji

  • @ohimasih2388
    @ohimasih2388 Рік тому +7

    Jesus bless u baba ji

  • @thindsaabofficial4699
    @thindsaabofficial4699 11 місяців тому +2

    ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ❤❤❤❤

  • @sandhurjsandhurj1610
    @sandhurjsandhurj1610 Рік тому +10

    prabhu yeshu ne mehna ni mareya os keha he pita je hosake ta eh piyala metho door kar prabhu ne keha meri ni teri marzi poori hove

    • @sukhjindarsingh8957
      @sukhjindarsingh8957 Рік тому +2

      God bless you

    • @matwalsahota8043
      @matwalsahota8043 Рік тому

      Accha hor kuj

    • @ManinderSingh-fs2tz
      @ManinderSingh-fs2tz Рік тому

      Bible jhuth isda matlove tuci mnde kyu ni kyu thode paise Ane band hoju kya waheguru

    • @sandhurjsandhurj1610
      @sandhurjsandhurj1610 Рік тому

      @@ManinderSingh-fs2tz dekh bai paise wali gal bilkul jhooth a je tu kise nu paise dite ne ta das koi kehnda paise lainde a koi kehnda paise dinde a kuch proof tahade to hunda

  • @jaspalravneet3295
    @jaspalravneet3295 Рік тому +2

    Rab jo hain jahuwa hain puri bibel paro ja masih di

  • @saarvsingh5372
    @saarvsingh5372 Рік тому +11

    Je guru Arjun Dev ji rabb hai te qurbani kalle Punjab waste rabb oh hai jinne maut nu haraya prabhu yeshu Masih ji jo ajj vi Zinda hai dusreya wangu mre nahi

    • @charanjitsingh2793
      @charanjitsingh2793 Рік тому

      Jesus God nahi si, messenger of god si, tusi dhakke naal hi god banayie jande ho, naale tu kithe jinda vekh liya jesu nu???

    • @HPJohal-qi1lo
      @HPJohal-qi1lo Рік тому

      ​@@charanjitsingh2793BIBLE dasdi Jesus da aatma Aaj bi changa krda loka nu tainu kuj pta nai ta nai bolida

    • @charanjitsingh2793
      @charanjitsingh2793 Рік тому

      @@HPJohal-qi1lo ਤੁਸੀਂ ਬੱਸ ਮੈਨੂੰ ਕਿਸੇ ਵੀ ਧਾਰਮਿਕ ਕਿਤਾਬ ਵਿਚ ਜੀਸੁ ਨੂੰ ਰੱਬ ਲਿਖਿਆ ਹੋਇਆ ਦਿਖਾ ਦੋ। ਯਿਸੂ ਸਿਰਫ਼ ਰੱਬ ਦਾ ਭੇਜਿਆ ਹੋਇਆ ਬੰਦਾ ਸੀ ਨਾ ਕੇ ਰੱਬ। ਨਾਲੇ ਤੂੰ ਵੇਖੀ ਆ ਆਤਮਾ ਯਿਸੂ ਦੀ, ਆਤਮਾ ਤਾਂ ਭੂਤਾਂ ਦੀ ਭਟਕਦੀ ਹੁੰਦੀ ਆ, ਰੱਬੀ ਰੂਹਾਂ ਦੀ ਨਈ

    • @daudpeter184
      @daudpeter184 11 місяців тому

      Dhake ke sath tum log teg bahadur ko jo hinduo ka devta tha apna gura bana rahe ho, in the evidence prove that LORD Jesus Christ is living God...

    • @charanjitsingh2793
      @charanjitsingh2793 11 місяців тому

      @@daudpeter184 ਗੁਰਬਾਣੀ ਰਾਮ ਚੰਦ੍ਰ ਬਾਰੇ ਕੀ ਕਹਿੰਦੀ ਆ ਸੁਣ ਲੈ, ਗੁਰੂ ਨਾਨਕ ਦੇਵ ਜੀ ਦੀ ਲਿਖਤ "ਏਕ ਰਾਮ ਦਸ਼ਰਥ ਕਾ ਬੇਟਾ.. ਏਕ ਰਾਮ ਕਣ ਕਣ ਮੇ ਲੇਟਾ" ਅਰਥ:- ਇਕ ਰਾਮ ਰਾਜੇ ਦਸ਼ਰਥ ਦਾ ਪੁੱਤਰ ਆ ਤੇ ਦੂਜਾ ਰਾਮ ਓਹ ਹੈ ਜਿਹੜਾ ਹਰ ਥਾਂ ਸਮਾਇਆ ਹੋਇਆ ਏ। "ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ... ਇਕੋ ਸਿਮਰੌ ਨਾਨਕਾ ਜੋ ਜਲ ਥਲ ਰਹੇ ਸਮਾਏ" ਅਰਥ:- ਉਸ ਰਾਮ ਨੂੰ ਕਿਉੰ ਸਿਮਰਨਾ ਜਿਹੜਾ ਜੰਮਦਾ ਹੈ ਤੇ ਮਰ ਜਾਂਦਾ ਹੈ, ਇਸ ਕਰਕੇ ਹੇ ਨਾਨਕ ਤੂੰ ਉਸਨੂੰ ਸਿਮਰ ਜੂ ਜਲ ਥਲ ਭਾਵ ਹਰ ਥਾਂ ਸਮਾਇਆ ਹੋਇਆ ਏ ।
      "ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ... ਕੇਤੀਆ ਕੰਨ ਕਹਾਣੀਆਂ, ਕੇਤੇ ਬੇਦ ਵੀਚਾਰ" ਅਰਥ:- ਪਤਾ ਨਹੀਂ ਕਿੰਨੇ ਰਾਮ ਚੰਦਰ ਵਰਗੇ ਆਏ ਤੇ ਚਲੇ ਗਏ। ਅਸੀਂ ਕਿਸ ਕਿਸ ਦੀ ਪੂਜਾ ਕਰੀਏ।
      "ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ਥਾ.... ਰਾਵਨ ਸੇਤੀ ਸਰਵਰ ਹੋਈ, ਘਰ ਕੀ ਜਾਏ ਗਵਾਈ ਥੀ" ਅਰਥ:- ਓ ਪੰਡਤ ਮੈ ਤੇਰਾ ਰਾਮ ਚੰਦ੍ਰ ਵੀ ਦੇਖਿਆ ਹੈ ਅਤੇ ਤੇਰੇ ਰਾਮ ਚੰਦ੍ਰ ਦੀ ਪਤਨੀ ਸੀਤਾ ਨੂੰ ਰਾਵਣ ਲੈਅ ਗਿਆ ਸੀ ਛਲ ਕਪਟ ਨਾਲ।( ਗੁਰਬਾਣੀ ਵਿੱਚ ਦੋ ਰਾਮ ਦੀ ਗੱਲ ਹੋਈ ਆ, ਇਕ ਰਾਮ ਚੰਦਰ ਦੀ ਤੇ ਦੂਜੇ ਕੱਲੇ ਰਾਮ ਦੀ, ਗੁਰਬਾਣੀ ਸਿਰਫ਼ ਰਾਮ ਨੂੰ ਪੂਜਣ ਦੀ ਗੱਲ ਕਰਦੀ ਆ ਨਾ ਕੇ ਰਾਮ ਚੰਦ੍ਰ ਨੂੰ, ਵਾਹਿਗੁਰੂ, ਨਿਰੰਕਾਰ, ਪਰਮਾਤਮਾ ਨੂੰ ਹੀ ਰਾਮ ਕਿਹਾ ਏ,

  • @jassasingh9783
    @jassasingh9783 Рік тому +37

    ਮਸੀਹ ਲੋਕ ਕਿਸੇ ਦਾ ਧਰਮ ਨੀ ਬਦਲਦੇ ਯਿਸੂ ਮਸੀਹ ਲੋਕਾ ਦੇ ਦਿਲ ਬਦਲਦਾ ਅਸੀ ਹਰ ਧਰਮ ਦਾ ਆਦਰ ਕਰਦੇ ਆ ਰੱਬ ਸੋਨੋ ਬਰਕਤ ਦੇਵੇ

    • @darshangarcha9666
      @darshangarcha9666 Рік тому +8

      ਸਿੱਖ ਧਰਮ ਕਿਸੇ ਦਾ ਧਰਮ ਬਦਲਣ ਵਿੱਚ ਯਕੀਨ ਨਹੀਂ ਰੱਖਦਾ ਪੈਸੇ ਦੇ ਕੇ ਵਿਚਾਰ ਬਦਲਣ ਵਿੱਚ ਵੀ ਯਕੀਨ ਨਹੀਂ ਰੱਖਦਾ ਇੱਥੇ ਤਾਂ ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ ਦੀ ਅਸੀਸ ਗੁਰੂ ਸਾਹਿਬ ਬਖਸ਼ਦੇ ਹਨ।🙏🏽🙏🏽

    • @jassasingh9783
      @jassasingh9783 Рік тому +2

      ਪੈਸੇ ਪਿਛੇ ਕੋਈ ਆਪਣਾ ਧਰਮ ਨੀ ਬਦਲਦਾ ਨਾ ਕੋਈ ਕਿਸੇ ਦੇ ਵਿਚਾਰ ਬਦਲ ਸਕਦਾ ੳਹ ਇਨਸਾਨ ਧਰਮੀ ਆ ਜੋ ਰੱਬ ਦੇ ਹੁਕਮਾ ਤੇ ਚਲਦਾ ਰੱਬ ਇਨਸਾਨ ਬਣਾਇਆ ਸੀ ਬਲਕਿ ਕੋਈ ਜਾਤ ਧਰਮ

    • @jassasingh9783
      @jassasingh9783 Рік тому +1

      ਮੈਨੂੰ ਚਾਹੇ ਲੱਖਾ ਪੈਸੇ ਦੇਵੋ ਮੈ ਤਾ ਨੀ ਬਦਲਦੀ ਨਾਲੇ ਮੈਨੂੰ ਜਰੂਰਤ ਆ ਸਭ ਦਾ ਆਪਣਾ ਅਧਿਕਾਰ ਆ ਕਿਸੇ ਵੀ ਬਾਬੇ ਨੂੰ ਕੋਈ ਆਧਿਕਾਰ ਨੀ ਕਿਸੇ ਦੇ ਖਿਲਾਫ ਕਰ ਬੋਲਣ ਦਾ

    • @mentalk7348
      @mentalk7348 Рік тому +5

      Sanu na sikhaao ji 1000 bande dekhe a pese piche christian bnnde

    • @christalgill9877
      @christalgill9877 Рік тому +1

      @@mentalk7348 kise ek da name dso

  • @shamsingh-vp4sb
    @shamsingh-vp4sb Рік тому +5

    ਭਾਈ ਸਾਹਿਬ ਜੀ ਜੇਕਰ ਤੁਸੀਂ ਸਾਰੀ ਬਾਈਬਲ ਪੜੀ ਏ ਨਾ ਤੇ ਅਗੇ ਵੀ ਦੱਸ ਦੇਣਾਂ ਸੀ ਕੇ ਯਿਸ਼ੂ ਮਸੀਹ ਜੀ ਨੇ ਇਹ ਵੀ ਕਿਹਾ ਸੀ ਰੱਬਾ ਤੇਰੀ ਮਰਜੀ ਪੂਰੀ ਹੋਵੇ

  • @nirmalsidhu14
    @nirmalsidhu14 Рік тому +6

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🙏🙏
    دھنن دھنن شری گورو ارجن دیو جی مہاراج 🙏🙏🙏

  • @rameshsingh6673
    @rameshsingh6673 Рік тому +2

    Zinda khuda yeshu masih ki Jai Jai.

  • @baljitsingh3048
    @baljitsingh3048 5 місяців тому +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🙏🌷🌷🌺🌺

  • @s.k.s.upb05
    @s.k.s.upb05 Рік тому +10

    Praise The Lord

  • @DashanDashan-px5ti
    @DashanDashan-px5ti Рік тому +10

    Jesus Christ King of king 🙏✝️🛐👑👑👑👑

  • @KulwinderSingh-of8wu
    @KulwinderSingh-of8wu 11 місяців тому +2

    Dhan Dhan guru Arjan Dev ji

  • @akshaykumarkumar2323
    @akshaykumarkumar2323 Рік тому +5

    I love yashu

  • @karanpreetsingh5510
    @karanpreetsingh5510 10 місяців тому +2

    Dhan guru Arjan Dev Ji Maharaj

  • @sukhdaburji7993
    @sukhdaburji7993 Рік тому +2

    Jesus ajj vi jinda aa i love Jesus

  • @manjeet-zn1rs
    @manjeet-zn1rs Рік тому +13

    ਯਿਸੂ ਹੀ ਪ੍ਰੇਮ ਹੈ ❤❤❤

    • @cristianoronalda239
      @cristianoronalda239 11 місяців тому

      Shi kha apne jesus is our god , jesus ne kha mai hi satya ,marg, jivan hu. Amen

    • @JOKE_R_
      @JOKE_R_ 9 місяців тому

      Jisuu tan naam hi nahi c onaa da jesus crist c oh lenaa punjabiyaa nu aukha lagdaa tan jasuu jasuu krde firdee oo😂😂

  • @sandeepsingh-xr6rk
    @sandeepsingh-xr6rk Рік тому +7

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹੇਰ ਕਰੋ ਗਰੀਬ ਤੇ

  • @user-pc4id3ww9q
    @user-pc4id3ww9q Рік тому +1

    Prabhu jesu apne pita di marji puri keti si osne kiha pita teri marji puri hove

  • @kuldeepsonu609
    @kuldeepsonu609 11 місяців тому +1

    Dhan guru arjann dev ji maharaj mhaan kurbani 🙏🙏🙏🙏

  • @gurdevsingh-vg7hk
    @gurdevsingh-vg7hk Рік тому +5

    ਵਾਹਿਗੁਰੂ ਜੀ

  • @Woodworkingtoolsyt
    @Woodworkingtoolsyt Рік тому +10

    Jesus thank you

    • @daudpeter184
      @daudpeter184 11 місяців тому

      Yes my brother give thanks to the LORD Jesus Christ all the time because He has given to us beautiful life...

  • @RavinderSingh-fz5gi
    @RavinderSingh-fz5gi Рік тому +2

    Satnam Sri Waheguru Ji

  • @GurjindersinghAujla
    @GurjindersinghAujla 3 місяці тому +1

    ਵਾਹਿਗੁਰੂ ਸਾਹਿਬ ਜੀ ❤❤❤❤❤❤❤❤❤❤❤❤❤❤❤❤

  • @GurjindersinghAujla
    @GurjindersinghAujla 3 місяці тому

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁੱਖਾਂ ਦੇ ਖਜਾਨੇ ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤❤

  • @jassasingh9783
    @jassasingh9783 Рік тому +6

    ਯਿਸ਼ੂ ਮਸੀਹ ਸਹੀਦ ਨੀ ਜਿੰਦਾ ਖੁਦਾ ਰੱਬ ਦਾ ਪੁਤਰ ਆ ਆਦਰ ਕਰੋ ਸਾਰੀ ਦੁਨੀਆ ਘੁਮ ਦੇਖੀ ਆ ਕਿਤੇ ਅਰਾਮ ਨੀ ਮਿਲਿਆ ਯਿਸੂ ਮਸੀਹ ਜਿੰਦਾ ਹਲੇਲੂਈਆ

  • @surinderpalkaur8684
    @surinderpalkaur8684 Рік тому +3

    ਰੱਬ ਅਕਾਲ ਪੁਰਖ ਹੈ ਜਿਸ ਦਾ ਕੋਈ ਰੂਪ ਹਹੀ ਪਰ ਮੁਰਦਿਆਂ ਵਿੱਚੋਂ ਜਿਊਦੇ ਜਿਸ਼ੂ ਜੀ ਹੋਏ ਨੇ ਮਰਕੇ ਕੋਈ ਜਿਉਂਦਾ ਕੋਈ ਨੀ ਹੋਈਆਂ ਜਿਨ੍ਹਾਂ ਨੇ ਸੱਚ ਦਾ ਰਾਹ ਦੱਸਿਆ ਓਹਨਾਂ ਨੂੰ ਦੁੱਖ ਚਲਣਾ ਪਿਆ ਧਰਮ ਕੋਈ ਵੀ ਹੋਵੇ

    • @daudpeter184
      @daudpeter184 11 місяців тому

      Yes LORD Jesus Christ is living God, He is the way, truth and life...

  • @matwalsahota8043
    @matwalsahota8043 Рік тому +7

    ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਮਾਹਰਾਜ ❤

  • @manjeetkaur1116
    @manjeetkaur1116 Рік тому +6

    I love jesus

    • @daudpeter184
      @daudpeter184 11 місяців тому

      Praise the LORD, because He first Love to us and died on the cross. that's why we are loving to LORD Jesus Christ...

  • @vaneedmattu9279
    @vaneedmattu9279 Рік тому +7

    Jesus is Great

  • @user-gb9pb5rs4x
    @user-gb9pb5rs4x Рік тому +3

    Yeshu hi Prabhu hai only one Way Jesus Christ

  • @user-ld6rb9ru3n
    @user-ld6rb9ru3n 11 місяців тому +3

    I love jesus😍😍😍😍😍😍😍😍😍

    • @daudpeter184
      @daudpeter184 11 місяців тому

      Praise the LORD, LORD Jesus Christ is lovely God...

  • @rajamashi2559
    @rajamashi2559 Рік тому +8

    Thank you Jesus

  • @onkarsingh7552
    @onkarsingh7552 Рік тому +14

    I love you Jesus Christ ❤❤❤❤❤

    • @JOKE_R_
      @JOKE_R_ 9 місяців тому

      Sharam karr ja fir singh htaa pishoo koi thomas likh laa

  • @manjotsingh6577
    @manjotsingh6577 Рік тому +2

    Dhan dhan amar shaeed baba ji deep singh ji 👏👏👏👏👏👏👏

  • @surindersinghgill6719
    @surindersinghgill6719 Рік тому +6

    🙏🙏ਵਾਹਿਗੁਰੂ ਜੀ👏👏

  • @Gloryofgod-vv6yy
    @Gloryofgod-vv6yy Рік тому +11

    I Love Jesus ❤

  • @amritsingh7294
    @amritsingh7294 Рік тому +2

    Waheguru g 🙏 🙏

  • @akshaykumarkumar2323
    @akshaykumarkumar2323 Рік тому +2

    Yashu he parmashwar ha brother g

  • @VerajGill
    @VerajGill Рік тому +2

    I love you jesus papa ji

  • @satwinderkaur2957
    @satwinderkaur2957 Рік тому +8

    Dhan guru arjun dev ji mharaj ji jihre app akaal purkh di jot c 🙏

  • @surindersinghgill6719
    @surindersinghgill6719 Рік тому +5

    WAHEGURU JI WAHEGURU JI WAHEGURU JI WAHEGURU JI WAHEGURU JI

  • @sonasingh9137
    @sonasingh9137 Рік тому +6

    I love you Jesus

    • @JOKE_R_
      @JOKE_R_ 9 місяців тому

      Sharam karr ja fir pisho singh htaa k pishe thomas likh laa salaa

  • @ManeerMonu
    @ManeerMonu Рік тому +2

    Praise the lord

    • @daudpeter184
      @daudpeter184 11 місяців тому

      Praise the LORD,Amen...

  • @proplayer-lb4pm
    @proplayer-lb4pm Рік тому +12

    I love you Jesus ❤

  • @singhdhillon6624
    @singhdhillon6624 Рік тому +3

    Waheguru ji

  • @gurpalsinghbhangu5625
    @gurpalsinghbhangu5625 Рік тому +6

    Dhan Dhan Shri Guru Arjan Dev Ji

  • @sikandermasih7877
    @sikandermasih7877 Рік тому +1

    ਯਿਸ਼ੂ ਮਸੀਹ ਜੀ ਤੋਂ ਤੁਸੀਂ ਮਸ਼ਹੂਰ ਨਹੀਂ ਹੋ ਸਕਦੇ jesus is lord

  • @balwinderkaur-fz4io
    @balwinderkaur-fz4io Рік тому +1

    Wah guru aurjendev ji

  • @deepsingh5035
    @deepsingh5035 Рік тому +3

    DHAN DHAN SHRI GURU ARJUN DEV GI MAHARAJ JI MEHAR KRO GI WAHEGURU GI

  • @dilawarsingh6800
    @dilawarsingh6800 Рік тому +2

    ਯਿਸੂ ਮਸੀਹ ਨੂੰ ਕਿਹੜੀ ਗੱਲ ਤੋਂ ਤਸੀਹੇ ਦਿੱਤੇ ਗਏ 🌹🙏

  • @happyshayari440
    @happyshayari440 10 місяців тому +1

    Dhan dhan guru arjun dev ji ❤❤❤

  • @baldevsinghGill2802
    @baldevsinghGill2802 Рік тому +10

    Thanks Jesus I Love you

  • @tajindermakker2607
    @tajindermakker2607 Рік тому +6

    Waheguru ji waheguru jiWaheguru jiWaheguru ji

  • @JagdeepSingh-ho2fb
    @JagdeepSingh-ho2fb Рік тому +2

    Dhan dhan shri guru Arjun Dev ji 🙏🙏🙏🙏🙏🙏🙏

  • @user-pc4id3ww9q
    @user-pc4id3ww9q Рік тому +3

    Prabhu jesu apne pita di marji puri keti si osne kiha pita teri marji puri hove prabhu jesu masih ne andhe dakhe lagye murde jinde kite langre chale kuri sudh kite or aj vi ho riha a prbhu jesu ne apni kurbani de ke sari dunia nu nu aj vi changa kar riha thude guru eda de kam kite kadi dso jithe changai a loka ne ta othe jana a baba ji koi rok nahi sakta

  • @sarwansinghboparai2950
    @sarwansinghboparai2950 2 місяці тому

    Dhan Dhan shri guru arjan dev ji 🙏

  • @sarbjeetkaur4233
    @sarbjeetkaur4233 Рік тому +4

    ਨਾਲ਼ ਹੀ ਭਾਈ ਸਾਹਿਬ ਨੂੰ ਬੇਨਤੀ ਹੈ । ਕਿ ਜੇ ਗੱਲ ਦੱਸੋ ਤਾਂ ਪੁਰੀ ਦੱਸੋ। ਏ ਵੀ ਦੱਸੋ ਕਿ ਯਿਸੂ ਮਸੀਹ ਤੀਜੇ ਦਿਨ ਮੁਰਦਿਆਂ ਵਿੱਚੋ ਜੀ ਉਠੇ।ਯਿਸੂ ਮਸੀਹ ਨੇ ਕਿਹਾ,ਰਾਹ ਸੱਚਾਈ ਅਤੇ ਜੀਵਨ ਮੈ ਹੀ ਹਾ।ਮੈ ਪਿਤਾ ਚ ਪਿਤਾ ਮੇਰੇ ਵਿਚ ਹੈ ,ਕੋਈ ਮੇਰੇ ਤੋ ਬਿਨਾ ਪਿਤਾ ਕੋਲ ਨਹੀਂ ਪਹੁੰਚ ਸਕਦਾ।

  • @user-jr7gz9ff7w
    @user-jr7gz9ff7w Рік тому +2

    Jesus is the light of the world 🌎

  • @user-pc4id3ww9q
    @user-pc4id3ww9q Рік тому +3

    Jesu hi jeevan hai jesu nam nu koi vi daba nahi sakda rehga naam sada teek masih da eh saria ne sarirak kurbania detiya ne but jesu ne ek var hi kurbani deti

  • @gagandeepkaur-eb3vr
    @gagandeepkaur-eb3vr Рік тому +4

    Waheguru ji waheguru ji waheguru ji waheguru ji waheguru ji

  • @victorrandhawa8546
    @victorrandhawa8546 11 місяців тому +2

    Jesus is my life

    • @daudpeter184
      @daudpeter184 11 місяців тому

      Praise the LORD, yes LORD Jesus Christ has given the eternal life...

  • @jagdeepsingh7695
    @jagdeepsingh7695 Рік тому +2

    Waheguru sahib ji

  • @Sudesh1467
    @Sudesh1467 Рік тому +4

    Baba ji jusus Christ ne ih jarur kuha c ki ha Pita Iha lahu da Pihla mere to dur kar do par meri marji nhi aap di marji Puri Hove baba ji Pura bachan sadso adhura nhi adhura nhi

  • @jagrajsingh5817
    @jagrajsingh5817 Рік тому +37

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @RavinderSingh-xb1ge
    @RavinderSingh-xb1ge Рік тому +15

    🙏🏻 Dhan Ho Tusi Guru Arjan Dev Maharaj jii sahib jii 🙏🏻

  • @dilwalsinghdeol2757
    @dilwalsinghdeol2757 9 місяців тому

    Dhan Dhan sri guru Arjan Dev ji ❤❤

  • @SukhdevSingh-ti2lq
    @SukhdevSingh-ti2lq Рік тому +7

    Waheguru ji 🙏🙏

  • @sumangill2397
    @sumangill2397 Рік тому +3

    I ♥️ Jesus Christ Amen ✝️🛐💓 hallelujah God of God lord of lord

  • @Ax_sukhi
    @Ax_sukhi Рік тому +12

    ਪ੍ਰਭੂ ਯਿਸ਼ੂ ਮਸੀਹ ਜੀ

    • @abbitmasih980
      @abbitmasih980 11 місяців тому

      ਬਾਬਾ ਜੀ ਬਾਈਬਲ ਦੀ ਵਿਆਖਿਆ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲਵੋ ਕਿਉਂਕਿ ਅਧੂਰਾ ਗਿਆਨ ਨਾ ਆਪਣੇ ਲਈ ਲਾਹੇਵੰਦ ਨਾ ਦੂਜਿਆਂ ਲਈ।
      ਜਿਥੋਂ ਤੱਕ ਸਿੱਖ ਧਰਮ ਦੀ ਵਿਆਖਿਆ ਬਾਰੇ, ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਹਾਂ।

  • @manjotsingh6577
    @manjotsingh6577 Рік тому +5

    Waheguru ji 👏👏👏👏

  • @sandhurjsandhurj1610
    @sandhurjsandhurj1610 Рік тому +10

    guruya di kurbani dharam layi c par jesus di kurbani sade papan de layi hoyi c

    • @sandhurjsandhurj1610
      @sandhurjsandhurj1610 Рік тому

      @@navminhas412 hanji sade papan da lekha ta ohne 2023 saal pehla de dita c eh ohde layi a jehra Prabhu te vishwash karda

    • @sandhurjsandhurj1610
      @sandhurjsandhurj1610 Рік тому

      @@navminhas412 dunia te hor koi takat ni jo sade pap maaf kar deve

  • @RavinderSingh-xb1ge
    @RavinderSingh-xb1ge Рік тому +4

    🙏🏻 Waheguru jii Waheguru jii Waheguru jii Waheguru jii Waheguru jii 🙏🏻

  • @sarbansasan5355
    @sarbansasan5355 10 місяців тому

    Japeyo jin arjan dev guru

  • @AmandeepSingh-bh7qn
    @AmandeepSingh-bh7qn Рік тому +2

    Dhan dhan shri guru arjan dev ji

  • @amandeep4565
    @amandeep4565 Рік тому +2

    Tera bhana meetha lage har nam pdarath nanak mange waheguru ji

  • @sarbjeetkaur4233
    @sarbjeetkaur4233 Рік тому +2

    ਬਾਈਬਲ ਦੱਸਦੀ ਹੈ ਜਦੋ ਇਨਸਾਨ ਪਾਪ ਕਰਦਾ ਹੈ। ਪਰਮੇ਼੍ਵਰ ਆਪਣਾ ਮੁੱਖ ਉਸ ਤੋਂ ਮੌੜ ਲੈਂਦਾ ਹੈ।ਇਸ ਲਈ ਯੱਸੂ ਮਸੀਹ ਜੀ ਨੇ ਜਦੋ ਦੁਨੀਆ ਦੇ ਪਾਪ ਆਪਣੇ ਉੱਤੇ ਲਏ ਤਾ ਉਸ ਸਮੇਂ ਵਚਨ ਅਨੁਸਾਰ ਪਰਮੇਸ਼ਰ ਨੇ ਆਪਣਾ ਮੂੰਹ ਉਣਾ ਤੋਂ ਮੌੜ ਲਿਆ ।ਇਸ ਲਈ ਯੱਸੂ ਮਸੀਹ ਜੀ ਇੱਕ ਘੜੀ ਲਈ ਵੀ ਪਿਤਾ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸੀ ।।ਇਸ ਲਈ ਉਣਾ ਨੇ ਪਿਆਲਾ ਦੂਰ ਕਰਨ ਲਈ ਦੁਆ ਕੀਤੀ।।

  • @lifeinchristchurchsamana4304
    @lifeinchristchurchsamana4304 Рік тому +1

    ਬਾਬਾ ਜੀ ਗਿਆਨ ਤਾਂ ਬਹੁਤ ਹੈ ਤੁਸੀ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਬਾਰੇ ਦੱਸਿਆ ਪਰ ਨਹੀਂ ਦਸਿਆ ਕਿ ਪ੍ਰਭੂ ਯਿਸੂ ਮਸੀਹ ਮਰਦਿਆ ਵਿੱਚੋ ਜਿੰਦਾ ਵੀ ਹੋ ਗਏ

  • @HarpreetSingh-ip2ps
    @HarpreetSingh-ip2ps 11 місяців тому +2

    I love Jesus Christ ✝️

  • @sunilsidhu9120
    @sunilsidhu9120 Рік тому +9

    Jesus is alive

    • @daudpeter184
      @daudpeter184 11 місяців тому

      Praise the LORD, yes He is living God but others are died but LORD Jesus Christ said and promise to us that I will come for bride...

  • @GoraGora-ur5ub
    @GoraGora-ur5ub Рік тому +1

    Har Ek Gutna Tikega Har Ek Juban Khega K Yeshu Hi Sacha Parmeshwar Aaaaa

  • @danielalpha6216
    @danielalpha6216 Рік тому +10

    Praise the lord hallelujah lord Jesus Christ is alive God

    • @mentalk7348
      @mentalk7348 Рік тому +1

      Eh ta ohna ne kde aap nhi keha te thonu kitho supna aagya Fer??

  • @HarpreetSingh-lg7rv
    @HarpreetSingh-lg7rv Рік тому +1

    Jeaus hi god hai only one ameen ✝️ halelujah jesus third day zmeen me se jee uthhe the ameen God sbko budh smj gyan Dee ameen

  • @Prophetbajindersinghministry40

    I love you Jesus ❤️😍❤️

  • @arshdeepkaur5698
    @arshdeepkaur5698 Рік тому +3

    Dhan guru arjun dev ji