582 How a love loser attack two sisters in the USA killing one and injuring another. All from Punjab

Поділитися
Вставка
  • Опубліковано 30 вер 2024

КОМЕНТАРІ • 63

  • @BalwinderSingh-qx4lj
    @BalwinderSingh-qx4lj 3 місяці тому +6

    ਪੰਜਾਬ ਬਹੁਤ ਨਿਵਾਣਾਂ ਵਿੱਚ ਜਾ ਰਿਹਾ। ਇਥੋਂ ਦੇ ਲੋਕ ਇਨਸਾਨੀਅਤ,ਦਇਆ ਧਰਮ, ਇਖਲਾਕ, ਮਨੁੱਖੀ ਰਿਸ਼ਤਿਆਂ ਦਾ ਦੁਖ ਕਦਰ ਅਤੇ ਆਪਣਾ ਸਮਾਜ ਪ੍ਰਤੀ ਕੋਈ ਸਮੱਰਪਣ ਫਰਜ ਭੁੱਲ ਗਏ ਹਨ। ਜੇ ਯਾਦ ਹੈ ਤਾਂ ਧਨ ਦੌਲਤ ਸ਼ੁਹਰਤ ਨਸ਼ਾ ਜਗੀਰੂ ਰੁਚੀਆਂ ਮੈਂ ਭਰਿਆ ਹੰਕਾਰੀ ਲਾਈਫ ਸਟਾਇਲ। ਇਕ ਮਨੁੱਖ ਕੋਲ ਜੋ ਕੁਝ ਹੁੰਦਾ ਹੈ ਉਹ ਹੀ ਨਾਲ ਲੈਕੇ ਵਿਚਰਦਾ ਹੈ। ਸੋ ਅਜ ਦੀ ਪੀੜ੍ਹੀ ਦੇ ਦਿਮਾਗ ਵਿੱਚ ਇਹ ਜੋ ਗੈਰਇਨਸਾਨੀ ਭਾਰਤੀ ਸੁਭਾ ਦਾ ਕੂੜਾ ਭਰਿਆ ਹੈ,ਉਸ ਇੰਨਸਾਨੀਅਤ ਪਸੰਦ ਦੇਸ਼ ਦਾ ਸਿਆਸੀ ਸਮਾਜੀ ਅਦਾਲਤੀ ਸਿਸਟਮ ਚੰਗੀ ਤਰ੍ਹਾਂ ਕੱਢ ਦੇਵੇਗਾ।

  • @Sky_Hunter287
    @Sky_Hunter287 3 місяці тому +6

    19 years old Girl use that boy for money

  • @harpreetkaur5022
    @harpreetkaur5022 3 місяці тому +4

    ਅਮਰੀਕਾ ਤੋ ਕੋਈ ਨਹੀਂ ਜਾਂਦਾ ਬੱਚਾ ਪੈਦਾ ਕਰਨ ਇੰਡੀਆ ਜਸਬੀਰ ਕੌਰ ਬਹੁਤ ਮਿਹਨਤੀ ਸੀ ਕੰਮ ਤੇ ਵੀ ਬਹੁਤ ਹੀ ਹੈਲਪਫੁਲ ਸੀ

  • @singhdavinder2390
    @singhdavinder2390 3 місяці тому +10

    ਸੱਤ ਸ਼੍ਰੀ ਆਕਾਲ ਪਰਮਾਰ ਸਾਹਿਬ, ਸਿਆਣੇ ਕਹਿੰਦੇ "ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ" ਕੁੜੀਆਂ ਵੀ ਘੱਟ ਨਹੀਂ, ਇਹ ਬੰਦੇ ਨੂੰ sentimental ਤੌਰ ਤੇ ਇਨ੍ਹਾਂ ਉਕਸਾਅ ਦਿੰਦੀਆਂ ਤਾਂ ਫ਼ਿਰ ਸਹੀ ਗ਼ਲਤ ਵਰਤਾਰੇ ਬਾਰੇ ਸੋਚਣਾ ਬਹੁਤ ਦੂਰ ਹੁੰਦਾ ਹੈ, ਬੱਸ ਇੱਕੋ ਗੱਲ Revenge, ਜਾਂ assassinations ਆਦਿ ਹੀ ਦਿਮਾਗ ਵਿੱਚ ਘੁੰਮੀ ਜਾਂਦਾ।

    • @harpreetkaur5022
      @harpreetkaur5022 3 місяці тому

      Yes she used him he helped her but jasbir was very nice and hardworking she had very good relations at work she helped lot elderly people s

  • @JasmeenkaurSamra
    @JasmeenkaurSamra 3 місяці тому

    ਇਹ ਦੋਵੇ ਕੁੜੀਆਂ ਸਾਡੇ ਪਿੰਡ ਦੀਆਂ ਨੇ 😢

  • @Gurinder8458
    @Gurinder8458 3 місяці тому +14

    ਪਰਮਾਰ ਸਾਹਿਬ ਜੀ . ਦੋ ਕਤਲ ਹੋਏ ਹਨ ਤੇ ਇੱਕ ਜ਼ਖਮੀ ਹੈ . ਮੌਤ ਤੋਂ ਘੱਟ ਸਜ਼ਾ ਨੀ ਹੋਣੀ . ਭੱਜਣ ਨੀ ਦਿੰਦੇ ਵਿਦੇਸ਼ਾਂ ਵਿੱਚ . ਵਿਗੜੀ ਔਲਾਦ ਚਾਹੇ ਪੰਜਾਬ ਵਿੱਚ ਹੋਵੇ ਚਾਹੇ ਵਿਦੇਸ਼ ਵਿੱਚ ਦੁੱਖ ਹੀ ਦਿੰਦੀ ਹੈ ਮਾਂ ਬਾਪ ਨੂੰ . ਸਖ਼ਤ ਸਜ਼ਾ ਮਿਲੇਗਾ ਇਸ ਕੇਸ ਵਿੱਚ . ਭਾਰਤ ਵਿੱਚ ਪੈਸੇ ਲੈ ਦੇ ਕੇ ਗੁਨਾਹ ਗਾਰ ਬਚ ਜਾਂਦੇ ਹਨ ਵਿਦੇਸ਼ਾਂ ਵਿੱਚ ਨੀ ਬਚਦੇ . ਰੱਬ ਰਾਖਾ

  • @singhsukhjinder3431
    @singhsukhjinder3431 3 місяці тому +3

    parmaar saab oh USA aa india nhi murder karn wala nhi bach sakda .oh giya hun mout di saza na bhe hoi jo ho jani aa .nhi ghat tu ghat 40/50 saal lai giya.

  • @rbrar3859
    @rbrar3859 3 місяці тому +11

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ।
    ਧੰਨਵਾਦ ਪਰਮਾਰ ਸਾਹਬ।

  • @SwaranSingh-qc6so
    @SwaranSingh-qc6so 3 місяці тому +3

    Sir ji
    The foolish people always do wrong things whether they are at home or abroad.

  • @charhatsingh9173
    @charhatsingh9173 3 місяці тому +1

    ਤੀਜੀ ਕਿਸ਼ਤ ਭਾਗ ਤੀਜਾ 3)
    ਸੋ ਸ਼ਰਮਸਾਰ ਨਹੀਂ ਹੁੰਦੇ ਉਹ ਲੋਕ ਜੋ ਧੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਆਪਣੀ ਐਸ਼ਪਰਸਤੀ ਲਈ ਭੇਜਦੇ ਹਨ। ਇਹ ਪੰਜਾਬੀ ਤਬੀਅਤ ਨਹੀਂ ਹੈ। ਇਸਨੂੰ ਕੰਜਰਪੁਣਾ ਆਖਿਆ ਜਾਂਦਾ ਹੈ। ਮਾਂ ਬਾਪ ਦੇ ਹੱਡੀ ਖੂਨ ਦੀ ਜਗ੍ਹਾ ਪਾਣੀ ਪੈ ਗਿਆ ਹੈ ਤਾਂ ਨਵੀਂ ਪੀੜ੍ਹੀ ਨੂੰ ਕੀ ਦੋਸ਼?
    ਅਗਾਂਹ ਇਨ੍ਹਾਂ ਕਹਾਣੀ ਦੇ ਕਿਰਦਾਰਾਂ ਦੇ ਪਿੰਡ ਜਾ ਵੇਖੋ ਮਰਹੂਮ ਦੀ ਮਾਂ ਚਿੱਟੇ ਦਿਨ ਹਸਪਤਾਲ ਪਈ ਕਹਾਣੀ ਦੀ ਜੜ੍ਹ ਆਪਣੇ ਦਿਉਰ ਦੀ ਕੁੜੀ ਗਗਨਦੀਪ ਤੇ ਸਾਫ ਅਲਫਾਜ਼ਾਂ ਵਿਚ ਘੂਕ ਕੇ ਆਖ ਅਲਜਾਮ ਤਰਾਸ਼ ਰਹੀ ਹੈ ਕਿ ਇਸ ਗਗਨਦੀਪ ਨੇ ਉਨ੍ਹਾਂ ਦੀ ਸੁੱਤੀ ਪਈ ਧੀ ਨੂੰ ਮੁਹਰੇ ਕਰ ਕੇ ਮਰਵਾ ਦਿੱਤਾ। ਹਾਂ ਕਈ ਵਾਰ ਇਕ ਪਾਸੜ ਇਸ਼ਕ ਕਾਂਡ ਹੁੰਦੇ ਹਨ ਇਥੋਂ ਤਕ ਕਿ ਦੋਵਾਂ ਪਾਸੜ ਇਸ਼ਕ ਵਿੱਚ ਮਜਨੂੰ ਬਣ ਆਤਿਸ਼ ਇਸ਼ਕ ਅੱਗ ਆਇਸਤਾ ਆਇਸਤਾ ਬੁੱਝ ਜਾਂਦੀ ਹੈ ਮਗਰ ਕਾਫੀ ਵਾਰ ਤੱਤੇ ਤਪਦੇ ਲਹੂ ਦਾ ਉਬਾਲਾ ਭਾਂਬੜ ਬਣ ਖੇਹ ਕਰ ਜਾਂਦਾ ਹੈ ਜਿਵੇਂ ਇਸ ਦਾਸਤਾਨ ਵਿਚ ਹੋਇਆ ਹੈ। ਹਸਪਤਾਲ ਪਈ ਹੋਈ ਦੇ ਘਰ ਅਤੇ ਦੁਨੀਆਂ ਤੋਂ ਅਲਵਿਦਾ ਹੋਈ ਦੇ ਘਰ ਅੱਡੋ ਅੱਡ ਵਿਆਨ ਹਨ ਸਗੋਂ ਮਰਹੂਮ ਦੇ ਇਸ ਜਖਮੀ ਅਫਰਾਤ ਦੇ ਵੱਲ ਹਨ ਅਤੇ ਜਖਮੀ ਜੇਰੇ ਇਲਾਜ ਵੀ ਜੁਵਾਈ ਦੀ ਚੁਪੀ ਨੂੰ ਇਸ ਤਰ੍ਹਾਂ ਕਹਿ ਰਹੇ ਹਨ ਕਿ ਜਵਾਈ ਗੁੱਸੇ ਵਿਚ ਹੈ।
    ਨਿਚੋੜ ਇਹ ਹੈ ਕਿ ਇਕ ਨੇ ਵਿਆਹ ਕਰ ਮੁੰਡੇ ਨੂੰ ਝੂੱਡੂ ਬਣਾ ਲਿਆ ਸੀ ਗੋਰਸੀਆਂ ਪੀਰਾਂ ਵਿਚ ਆਪਣੇ ਘਰ ਦੀ ਇਮਾਰਤ ਨਵੀਂ ਉਸਾਰ ਕਰ ਹਰ ਮਹੀਨੇ ਰਕਮ ਭਿਜਵਾ ਰਹੀ ਸੀ। ਦੂਜੇ ਪਾਸੇ ਵੀ ਕਾਤਲ ਦੇ ਮੋਢੀ ਪੈਰ ਧਰ ਫਿਰ ਨੈਪਕਿਨ ਵਾਂਗ ਸੁੱਟ ਨਵੇਂ ਦੀ ਭਾਲ ਸੀ ਤਾਂ ਜੋ ਤਾਏ ਦੀ ਧੀ ਤੇ ਮੂਹਰੇ ਕਤਾਰ ਵਿੱਚ ਜਿੱਤ ਦਰਜ ਹੋ ਸਕੇ।

  • @kevinsingh4095
    @kevinsingh4095 3 місяці тому +4

    Just to increase Mr Parmer's knowledge that in criminal cases, attorneys are provided by the State all over the world

    • @kevinsingh4095
      @kevinsingh4095 3 місяці тому +3

      Minimum wage students can't hire Attorneys even for initial hearing

  • @JJshere
    @JJshere Місяць тому

    Sir,any new update on this case.

  • @mtjatt3322
    @mtjatt3322 3 місяці тому +3

    ਗਲ ਸਿਰੇ ਵੀ ਲਾਦੇ

  • @jarnailchahal8891
    @jarnailchahal8891 3 місяці тому +3

    Gaurav Gill will never be on roads. American law works.

  • @rdeepsingh1583
    @rdeepsingh1583 3 місяці тому +3

    BJP NDA congress ch ki chal reha es bare daso ji

  • @rahuldhiman9255
    @rahuldhiman9255 3 місяці тому +1

    ਤੁਸੀਂ ਬੋ ਵਾਦੀਆਂ ਕੰਮ ਕਰ ਰਹੇ ਹੋ ਪਰਮਾਰ sir
    You are best

  • @RajvirCalifornia
    @RajvirCalifornia 3 місяці тому +2

    He will be charged with 2 murders and 1 attempted murder,he can get death penalty ,I am not sure if state of New Jersey have death penalty otherwise 40-50years in prison for sure,

  • @balichahal8104
    @balichahal8104 3 місяці тому +1

    Andar kydhi ehda bura haal karan gy , qu ki pregnant mari ha aurat uh kydhi like nahi kardey , quki uh soch dy han ki sadia wife bahar pregnant nu koee maru tha ki kara gy, uhna ny ehdi bond maar - maar ky ehnu aurat bana dena, hun roj kisay kalay goray da bed 🛌 garam karu.😂😂😂😂😂😂😂

  • @sahirambishnoi8158
    @sahirambishnoi8158 3 місяці тому +2

    What is happening sir day to day situation is very critical in all over world

  • @bawasingh5461
    @bawasingh5461 3 місяці тому +1

    Pasa laa k muker janda loki money problem

  • @jagsingh8253
    @jagsingh8253 3 місяці тому +3

    So sad story sir

  • @AmritSingh-ju3cx
    @AmritSingh-ju3cx 3 місяці тому +2

    Waheguru Bahut Galt Gal Hoi a ji

  • @sukhchainsingh227
    @sukhchainsingh227 3 місяці тому +1

    Kapurthla road te painda wa husain.pur..lember husainpuri te Malkit Singh da pind wa g eh pind

  • @kulwantsingh9563
    @kulwantsingh9563 3 місяці тому +2

    🙏🙏

  • @sukhchainsingh227
    @sukhchainsingh227 3 місяці тому +1

    Jameen janani te paisa sab kainde sade kol hi hove ..baki Gal puri ptta kro ustaad g Fer gal kareo

  • @kamaljitkaur5980
    @kamaljitkaur5980 3 місяці тому +1

    Parmar Bhai Ji
    Nurmahal
    Nakodar to Phillur road hai
    Very historic place hai.

  • @sukhchainsingh227
    @sukhchainsingh227 3 місяці тому +2

    Vichali gal da tuhanu bih nai ptta ustaad g ..Main husain.pur to hi wa

    • @hindpunjab2400
      @hindpunjab2400  3 місяці тому

      Tusin dass dio g.

    • @HARRY_TOOR
      @HARRY_TOOR 3 місяці тому

      Parmar g tuhade kol information complete nhi hai...gaurav mere kol hi rehnda c ...mainu apna contact no deo mai dasda tuhanu sara kujh....​@@hindpunjab2400

  • @singhharmeetsingh2174
    @singhharmeetsingh2174 3 місяці тому +1

    galat cmment karan waleo je tuhadi bhen nal eh hunda ta me es bare kisse hor vedeo te comnent pre si insaniyat khatam ho chukki hai es dunya tei

  • @RanaSandhu_
    @RanaSandhu_ 3 місяці тому +2

    Waheguru ji

  • @BalvinderSingh-pj2tj
    @BalvinderSingh-pj2tj 3 місяці тому +1

    Parmar sahib ji pind gorsian peera dia kudiya rajowal diya nahi🙏

  • @narinderkumar969
    @narinderkumar969 3 місяці тому +1

    ਬੋਹਤ ਮੰਦ

  • @JitenderKumar-lp2yv
    @JitenderKumar-lp2yv 3 місяці тому +2

    Good Morning Sir 🙏

  • @kiranjeetkaur9162
    @kiranjeetkaur9162 3 місяці тому +1

    SSA parmar bhai dahin Ji waheguru ji jaspal Singh Ambala Germany

  • @JagjitSingh-ox1zy
    @JagjitSingh-ox1zy 3 місяці тому +1

    Bgre Bachian nu ma bap is krke bhar bhejde han quiki ki oh aapne bacheian ton tng hunde han. aapni jan bchoude han. Ki bhar ja theek ho Jan ge.

  • @user-Ma543
    @user-Ma543 3 місяці тому +6

    Kudiya vi ghat ni

  • @jaspalsingh8028
    @jaspalsingh8028 3 місяці тому +1

    Sat Sri Akal Parmar SaaB

  • @surindermaini5425
    @surindermaini5425 3 місяці тому +1

    Bhut wdiya jankari pr be had dukhd Parmar saad. SSA ji

  • @harbhjansingh3653
    @harbhjansingh3653 3 місяці тому +1

    Very sad news ji

  • @manjitbassi8153
    @manjitbassi8153 3 місяці тому +1

    Waheguru g

  • @baazuppal7659
    @baazuppal7659 3 місяці тому +1

    To the point

  • @barjinderpalsingh6035
    @barjinderpalsingh6035 3 місяці тому +1

    ਸ.ਸ ਅਕਾਲ ਪਰਮਾਰ ਸਾਬ ਜੀ

  • @worldcupfinalmatchwasfixed
    @worldcupfinalmatchwasfixed 3 місяці тому +4

    Ghatia kaam kiya ladke ne ladke k maa baap ne kya sikhyaa tha ladke ko iska natija hai

  • @magermash
    @magermash 3 місяці тому +1

    30 ਤੋ 40 ਸਾਲ ਬਾਹਰ ਨੀ ਆਉਦਾ ਹੁਣ

    • @Kaur.brar23
      @Kaur.brar23 3 місяці тому +3

      Na veer ji puri life jail ch rahu ga lagda 2 murder hoyea jede kudi mar gi oh pregnant se 😢

    • @InderjitSingh-le5mo
      @InderjitSingh-le5mo 3 місяці тому +1

      @@Kaur.brar23speechless yaar....he must be a psychopath 😢

  • @Daske.WaleSahi
    @Daske.WaleSahi 3 місяці тому +2

    ਬਿੱਲਕੁਲ ਇੱਕ ਇੱਕ ਗੱਲ ਸਹੀ ਆਖੀ ਪ੍ਰਮਾਰ ਸਾਬ੍ਹ ਨੇ ਇਹੋ ਸਚਾਈ ਆ

  • @gurunanaklogistics6966
    @gurunanaklogistics6966 3 місяці тому +2

    Sat shri akal sir

  • @dalvirsingh5222
    @dalvirsingh5222 3 місяці тому +1

    🙏🙏 veer g .

  • @harvindersingh4776
    @harvindersingh4776 3 місяці тому +1

    Eh zaraim pesha lok ne . eh jithe vi jaange eho kujh karange

  • @singhdavinder2390
    @singhdavinder2390 3 місяці тому +1

    ਸੱਤ ਸ਼੍ਰੀ ਆਕਾਲ ਪਰਮਾਰ ਸਾਹਿਬ