Parmatma Da Naam Kitho Milega | Giani Sant Singh Ji Maskeen Katha 2023

Поділитися
Вставка
  • Опубліковано 13 сер 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

КОМЕНТАРІ • 49

  • @Punjab8485
    @Punjab8485 4 місяці тому +9

    ਵਾਹਿਗੁਰੂ ਸਿਮਰਨ ਇਕ ਦਵਾਈ ਹੈ,
    ਇਹ ਸਾਰੇ ਰੋਗ ਦੂਰ ਕਰਦੀ ਹੈ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @PinduCinema
    @PinduCinema 17 днів тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspreetSingh-wo5oi
    @JaspreetSingh-wo5oi 10 місяців тому +9

    Baba ji tusi Meri peyas buja Diti tusi parmatma ho❤😢🙏💐🌹

  • @user-nk5id3bj2z
    @user-nk5id3bj2z 4 місяці тому +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸੰਤ ਸਿੰਘ ਜੀ ਮਸਕੀਨ, ਧੰਨ ਧੰਨ ਸਾਰੇ ਭਗਤ ਜਨ ਆਪ ਸਭ ਨੂੰ ਕੋਟ ਕੋਟ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️🧡🧡🧡🧡🧡🧡🧡🧡🧡🧡🧡💚💚💚💚💚💚💚💚💚💚💚💙💙💙💙💙💙💙💙💙💙💙💜💜💜💜💜💜💜💜💜💜💜🤎🤎🤎🤎🤎🤎🤎🤎🤎🤎🤎🤍🤍🤍🤍🤍🤍🤍🤍🤍🤍🤍💘💘💘💘💘💘💘💘💘💘💘💝💝💝💝💝💝💝💝💝💝💝💖💖💖💖💖💖💖💖💖💖💖💯💯💯💯💯💯💯💯💯💯💯💫💫💫💫💫💫💫💫💫💫💫🌞🌞🌞🌞🌞🌞🌞🌞🌞🌞🌞🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GAGGi92
    @GAGGi92 10 місяців тому +23

    ਸਾਨੂੰ ਇਸ ਨੂੰ ਲੱਭਣ ਲਈ 90/100 ਸਾਲ ਦਿੱਤੇ ਜਾਂਦੇ ਹਨ, ਫਿਰ ਜਿਸ ਨੂੰ ਇਹ ਲੱਭਦਾ ਹੈ ਅਗਲੇ ਜਨਮ ਵਿੱਚ ਇੱਕ ਤੋਹਫ਼ਾ ਹੈ,

    • @BPSLIFEVLOGS
      @BPSLIFEVLOGS 3 місяці тому +3

      Jis nu oh Labjanda ha osda aagla janam Nahi hunda oh manukh Amar ho janda😊 🙏

    • @shergillfitness5937
      @shergillfitness5937 10 днів тому

      Tuhanu labhgya veer

  • @Ikonkar1430
    @Ikonkar1430 9 місяців тому +8

    ਮਾਫ਼ ਕਰਨਾ ਜੀ ਕਥਾ ਦੇ ਪਿਛੇ ਜੋ ਮਿਊਜ਼ਕ ਦੀ ਆਵਾਜ਼ ਹੈ ਉਹ ਮਨ ਨੂੰ ਬਾਰ ਬਾਰ ਪਰੇਸ਼ਾਨ ਕਰਦੀ ਹੈ ਸੁਰਤ ਨਾਲ ਜਦੋਂ ਕਥਾ ਮਨ ਸੁਣਦਾ ਮਿਊਜ਼ਕ ਵੱਲ ਧਿਆਨ ਚਲਾ ਜਾਂਦਾ ਹੈ।
    ਅਗਰ ਮਿਊਜ ਲਗਾਉਣਾ ਸੀ ਤਾਂ ਤਾਂਤੀ ਸਾਜ ਰਬਾਬ ਜਾਂ ਬੰਸਰੀ ਦੀ ਬੀਪ ਲਗਾ ਦਿੰਦੇ।

  • @BaljitSingh-bj4vm
    @BaljitSingh-bj4vm 4 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balbirsinghboparai
    @balbirsinghboparai 4 місяці тому +4

    ਸੰਤ ਮਸਕੀਨ ਸਿੰਘ ਬਰਮ ਗਿਆਨੀ ਸੀ

  • @JASBIRSINGH-fi1hz
    @JASBIRSINGH-fi1hz 3 місяці тому +1

    Waheguru ji

  • @jasvirsunner8084
    @jasvirsunner8084 3 місяці тому +1

    Waheguru Waheguru ji 🙏

  • @surindersidana1653
    @surindersidana1653 4 місяці тому +3

    Waheguru Waheguru Waheguru Waheguru Waheguru ji 🙏🙏🙏🙏🙏🙏

  • @ashwaniverma8700
    @ashwaniverma8700 28 днів тому

    Waheguru ji waheguru ji

  • @Rajwant-kd6cc
    @Rajwant-kd6cc 24 дні тому

    Waheguru ❤🎉🎉❤🎉🎉❤🎉🎉❤🎉🎉❤🎉🎉❤🎉🎉❤🎉🎉❤🎉

  • @tarwindersingh4723
    @tarwindersingh4723 11 днів тому

    Waheguru waheguru waheguru waheguru

  • @RahulKumarpb06
    @RahulKumarpb06 Місяць тому

    waheguru ji 🙏🏻❤️

  • @JagtarSingh-tb4jt
    @JagtarSingh-tb4jt 10 місяців тому +5

    Waheguru ji 🙏 waheguru ji 🙏🙏🌺🌺💐💐🌹🌹🌷

  • @RAJUKALER-it1vn
    @RAJUKALER-it1vn 5 місяців тому +4

    ❤❤❤❤❤❤

  • @mannagra9825
    @mannagra9825 3 місяці тому

    ਜਿਹੜੀ ਟਿਉਨ ਲੱਗੀ ਆ ਬਹੁਤ ਸੋਹਣੀ ਆ ❤❤❤🙏🏻🇬🇧

  • @navjotnav6401
    @navjotnav6401 4 місяці тому +2

    Waheguru ji ka khalsa waheguru ji ki fathey

  • @nirmalsingh848
    @nirmalsingh848 10 місяців тому +3

    Waheguru tera sukar hai🙏

  • @GAGGi92
    @GAGGi92 10 місяців тому +3

    God morning ji

  • @kamaljitSingh-mc2rp
    @kamaljitSingh-mc2rp 3 місяці тому +3

    ਵਾਹਿਗੁਰੂ ਜੀ

  • @MitthuSingh-qe6wx
    @MitthuSingh-qe6wx Місяць тому

    Waheguru. Ji

  • @baldevbhullar3062
    @baldevbhullar3062 10 місяців тому +3

    🙏

  • @BaljeetSingh-qs4sx
    @BaljeetSingh-qs4sx 3 місяці тому

    Waheguru waheguru

  • @gurjitsinghkhalsa9317
    @gurjitsinghkhalsa9317 3 місяці тому +1

    ਵਾਹਿਗੁਰੂ ਵਾਹਿਗੁਰੂ ਜੀ

  • @ishukumar6269
    @ishukumar6269 3 місяці тому +1

    Very good background music 🎶
    🙏🏻🙏🏻

  • @ShamsherSingh-oj3eb
    @ShamsherSingh-oj3eb 2 місяці тому

    Dhan Guru Ramdash jee kirpa karo tars karo eah naam di dat mil jaye

  • @jatindersingh8366
    @jatindersingh8366 3 місяці тому +1

    ਮਿਊਜ਼ਿਕ ਡਿਸਟਰਬੈਂਸ ਪੈਦਾ ਕਰ ਰਿਹਾ ਇਕਾਗਰਤਾ ਨਾਲ ਸੁਣਨ ‘ਚ ਇਹ ਐਡ ਕਰਨਾ ਹੀ ਗਲਤ ਹੈ

  • @kamaljitjassar5024
    @kamaljitjassar5024 3 місяці тому

    Aseen kismat wale see, Jihnaa ne tuhade darshan keete han ate tuaanu live suniaa hai.Thanbagh sade ❤❤❤❤❤

  • @karnjitkaur1841
    @karnjitkaur1841 4 місяці тому +2

    Plz don't play music in the background it s disturbing

  • @madansingh-uf2ud
    @madansingh-uf2ud 4 місяці тому

    Dhan Dhan Guru Nanak dev ji

  • @travelwithgod9127
    @travelwithgod9127 2 місяці тому

    Please give me a second part please

  • @travelwithgod9127
    @travelwithgod9127 2 місяці тому

    Please give me this second part please

  • @paramjeetkaurrai758
    @paramjeetkaurrai758 4 місяці тому +2

    Background music disturbing pl stop this

  • @user-by7tv1bd2l
    @user-by7tv1bd2l 3 місяці тому

    ਵਾਹਿਗੁਰੂ ਜੀ ਕਥਾ ਦੇ ਨਾਲ ਬੈਕ ਸਾਂਊਡ ਲਾਕੇ ਡਿਸਟਰਬਤਾ ਨਾ ਕਰਿਆ ਕਰੋ ਕਥਾ ਨਿਰੋਲ ਹੀ ਹੋਣੀ ਚਾਹੀਦੀਐ।

  • @SSinghbandral-iw5op
    @SSinghbandral-iw5op 3 місяці тому

    Muskeen ji mujhe ab pata chla aap 19saal pehle rabb ji ke paas chale Gaye main Roz aapke saath 6 month se jee rahi thi ab bahut dukhi hun Aisa lag raha hai main bilkul akeli reh gai hun ...koi sign do mujhe ki aap mujhe sun rahe ho

  • @davindersingh7750
    @davindersingh7750 3 місяці тому

    pichli tune aave lai pai aan

  • @karmbirk1248
    @karmbirk1248 6 днів тому

    Waheguru ji

  • @rasneetkaur.2091
    @rasneetkaur.2091 2 місяці тому

    Waheguru ji ❤️ 🙏

  • @rasneetkaur.2091
    @rasneetkaur.2091 2 місяці тому

    Waheguru ji ❤️ 🙏

  • @SurjeetSingh-tr8yj
    @SurjeetSingh-tr8yj 4 місяці тому

    Waheguru waheguru waheguru ji