LIVE | ਵਿਆਹ ਦੇ 24 ਦਿਨਾਂ ਬਾਅਦ ਮਾਰ 'ਤੀ 19 ਸਾਲਾਂ ਪਤਨੀ, Canada ਦਾ ਲੱਗਿਆ ਸੀ ਵੀਜ਼ਾ | Barnala News | N18L

Поділитися
Вставка
  • Опубліковано 8 лис 2024

КОМЕНТАРІ • 67

  • @KhushGill-zb4yd
    @KhushGill-zb4yd Місяць тому +27

    ਵੀਰੇ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ

    • @satinderkaur7317
      @satinderkaur7317 Місяць тому +5

      ਕੁੜੀ ਵਾਲਿਆਂ ਨੂੰ ਪਤਾ ਨਹੀਂ ਹੁਣ ਕਨੇਡਾ ਨੇ +2ਨੂੰ ਵੀਜ਼ਾ ਦੇਣਾ ਬੰਦ ਕੀਤਾ ਹੋਇਆ ਫਿਰ ਵੀ 19ਸਾਲ ਦੀ ਕੁੜੀ ਵਿਆਹ ਤੀ. ਕਨੇਡਾ ਜਾਣ ਦੇ ਲਾਲਚ ਵਿੱਚ ਮੁੰਡੇ ਦੀ ਕੋਈ ਪੁੱਛ ਤਾਸ਼ ਸ਼ਾਨ ਬੀਨ ਕੀਤੀ ਨਹੀਂ ਹੁਣ ਪੰਚਾਇਤਾਂ ਇਕਠੀਆਂ ਕਰ ਲਈਆਂ. ਇਨੇ ਥੋੜ੍ਹੇ ਦਿਨਾਂ ਚ ਤੰਗ ਕੀਤਾ ਜਾਣ ਲੱਗ ਪਿਆ ਉਹ ਮੁੰਡਾ ਕਿਹੋ ਜਹੀ ਜ਼ਹਿਨੀਅਤ ਦਾ ਹੋਵੇਗਾ ਸੋਚੋ 🙏

    • @RavinderKaur-b8r
      @RavinderKaur-b8r Місяць тому

      Lll😅❤
      ​@@satinderkaur7317

    • @Domestic_gamer295
      @Domestic_gamer295 18 днів тому

      ❤❤

      9😊​@@satinderkaur7317

  • @BalvirSingh-kz3uf
    @BalvirSingh-kz3uf Місяць тому +16

    ਵਾਹਿਗੁਰੂ ਜੀ

  • @researchforgsgk3304
    @researchforgsgk3304 Місяць тому +7

    ਸਜਾ ਨੂੰ ਛੱਡੋ ਬਰਾਬਰ ਗੱਡੀ ਚੜ੍ਹਾ ਦਿਓ

  • @ParmjeetKaur-w1c
    @ParmjeetKaur-w1c Місяць тому +24

    ਵਾਹਿਗੁਰੂ ਜੀ ਪੁੱਤ ਕੁੱਤੀ ਸਰਕਾਰ ਐ ਮੇਰੀ ਧੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਆਹੀ ਸੀ 5ਸਾਲ ਹੋ ਗੲਏ
    ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੰਢਾਏ ਤੋਂ ਕੁੜੀ ਸਤੌਜ ਵਿਆਹੀ ਹੋਈ ਸੀ ਦੋ ਬੱਚੇ ਆ ਕੁੜੀ ਦੇ ਭਗਵੰਤ ਮਾਨ ਦਾ ਬੈੜਾ ਬੈਠ ਜਾਵੇ ਕੁੱਤੀ ਸਰਕਾਰ ਮੁਰਦਾਬਾਦ ਬਹੁਤ ਦੁੱਖ ਹੋਇਆ ਧੀ ਦੀ ਖ਼ਬਰ ਸੁਣ ਕੇ 😢😢😢😢

    • @RajeshKumar-ty6tq
      @RajeshKumar-ty6tq Місяць тому

      Maan.sarkar.murdabad
      Vot.dukh.wali.gal.h.ji

    • @satwinderkaur6072
      @satwinderkaur6072 Місяць тому

      ਮੇਰੀ ਭੈਣ ਵੀ ਬਹੁਤ ਤੰਗ ਕਰਦਾ ਪ੍ਰਹਾਉਣਾ ਜੂਆ ਖੇਡਦਾ 15 ਲੱਖ ਹਰਰ ਗਿਆ ਮੁੰਡੇ ਦੇ ਭਰਾ ਨੇ ਕਈ ਵਾਰ ਕੁਟੀਆ ਪਰ ਸੁਧਰਰਦਾ ਹੀ ਨਹੀਂ,,,i lits ਕੀਤਾ ਸੀ ਭੈਣ ਨੇ ਸਾਰੇ ਪੈਸੇ ਖ਼ਾ ਗਿਆ,,,,

  • @ParmjeetKaur-w1c
    @ParmjeetKaur-w1c Місяць тому +19

    ਐਸ ਐਚ ਓ ਮੋਕੇ ਤੇ ਸੁਰਜਣ ਸਿੰਘ ਸੀ ਉਹਨਾਂ ਨੇ ਪੈਸੇ ਬਹੁਤ ਦਿੱਤੇ ਆ ਗਰੀਬ ਦੀ ਨਹੀਂ ਸੁਣਦੇ ਕਾਤਲਾਂ ਦੀ ਪੁਲਿਸ ਬਣ ਜਾਂਦੀ ਆ ਪੈਸਾਂ ਮਿਲੀ ਜਾਂਦਾ 😢😢

    • @Prabhbuttar12
      @Prabhbuttar12 Місяць тому

      Munde de maa pio ne hi arrest krvata munda

  • @Premsingh123-h6x
    @Premsingh123-h6x Місяць тому +3

    Want justice. It's very sad news

  • @Mathwithfun2
    @Mathwithfun2 Місяць тому +6

    Pic de bich kudi da face dikha rhe h te munde da kyu ni😊

  • @gurbhajankaur3281
    @gurbhajankaur3281 Місяць тому +8

    So Sad

  • @RanjitSandhu-wx6vd
    @RanjitSandhu-wx6vd Місяць тому +1

    ਬਹੁਤ ਮਾੜਾ ਹੋਇਆ ਮਾਪਿਆਂ ਨੂੰ ਧੀ ਨੀ ਮਿਲਦੀ ਨਾ ਹੀ ਕੋਈ ਇਨਸਾਫ ਮਿਲਣਾ ਕਾਤਲ ਸਰੇ ਆਮ ਘੁੰਮਦੇ ਫਿਰਦੇ ਸਾਡੇ ਪਿੰਡ ਪੁਖੋ ਪੁਰ ਕਰਮੂਵਾਲ ਦੇ ਬੰਦੇ ਨੇ ਬਿਨਾ ਲਾਈਸੈਂਸ ਨਛਾ ਛਡੋਨ ਵਾਲਾ ਸੈਟਰ ਖੋਲਿਆ ਸੀ ਉਸ ਚਾਰ ਬੰਦੇ ਕੁਟ ਕੁਟ ਮਾਰ ਦਿੱਤੇ ਰਾਤੋ ਰਾਤ ਪੁਲਸ ਨਾਲ ਮਿਲ ਕੇ ਘਰ ਵਾਲਿਆ ਨੂੰ ਕਹਿ ਦਿਤਾ ਏ ਆਪਸ ਵਿਚ ਲੜ ਪੈ ਸੈਟਰ ਰਾਤੋ ਰਾਤ ਗੈਬ ਕਰ ਦਿੱਤਾ ਚਾਰ ਬੰਦੇ. ਮਾਰ ਕੇ ਕਾਤਲ ਹੱਸਦਾ ਫਿਰਦਾ ਕਹਿਦਾ ਹੁਣ ਮੇਰਾ ਕੋਈ ਕੁਝ ਵਿਗਾੜ ਸਕਦਾ ਅਜ ਕਲ ਰਬ ਰਾਖਾ

    • @GurpreetSingh-t7m3j
      @GurpreetSingh-t7m3j 9 годин тому

      Y mainu pura address te sirnawa send kri USS bande da centre Wale da ... Vht meharbani howegi.....
      Waheguru ji aap sahai honge

  • @PreetRamgarhia7913
    @PreetRamgarhia7913 Місяць тому +2

    ਏਹੋ ਜਿਹੇ ਕੰਜਰ ਨੂੰ ਤੇਲ ਪਾਕੇ ਸਾੜੋ ਦੱਲੇ ਨੂੰ

  • @AnshLidhar
    @AnshLidhar 21 день тому

    So sad 😭😭😭😭😭

  • @RajwinderKaur-wo7he
    @RajwinderKaur-wo7he Місяць тому +5

    Bohat buri khabar aa par maaf karna j kise nu bura lage iss vich maa peo di v galti aa bachi aje 19 saal di c ki faa pea c ki viah diti
    Aaj kal Punjab da bura haal aa kuri I-LETS kare te canada da visa te paise kharcha munde vale karan te dono canada chale jaan iss chakar ch kai bachea dia zindgia kharab ho gaea waheguru g sub parivara te mehar bharea hath rakhan

  • @Bittu-y5o
    @Bittu-y5o Місяць тому +7

    So sad

  • @pavitarguru9524
    @pavitarguru9524 Місяць тому +1

    Very 😔😔😔

  • @satwinderkaur6072
    @satwinderkaur6072 Місяць тому

    ਇਹ ਕੈਨੇਡਾ ਹਲੇ ਪਤਾ ਨਹੀਂ ਕੀ ਕੀ ਰੰਗ ਦਿਖਾਵੇਗਾ,,, ਪਤਾ ਨਹੀਂ ਕਿੰਨੀਆਂ ਕੁੜੀਆ ਕਿੰਨੇ ਮੁੰਡੇ ਬਲੀ ਚੜ੍ਹ ਗਏ ਏਸ ਕੈਨੇਡਾ ਦੇ,, ਕਦੀ ਕੋਈ ਕੁੜੀ ਮੁੱਕਰ ਗਈ ਮੁੰਡਾ ਮਰ ਗਿਆ ਕਿਤੇ ਮੁੰਡਾ ਮਾੜਾ ਨਿਕਲ ਗਿਆ,,, ਬੱਸ ਰੋਂਦੇ ਮਾਪੇ ਨੇ

  • @gurmitbirdi4068
    @gurmitbirdi4068 Місяць тому

    Very sad

  • @kashbassey9149
    @kashbassey9149 Місяць тому +2

    WHY IS THE POLICE NOT DOING ANYTHING
    HAS THE BOYS FAMILY OFFERD THEM A BRIBE?
    BOYS FAMILY NEED TO RETURN ALL THE ITEMS GIVEN TO THEM AT THE WEDDING
    RETURN THE JAMEEN THAT WAS GIVEN TO THE BOYS FAMILY!!

  • @ranogill7311
    @ranogill7311 Місяць тому +2

    Bhout hi dukh di gall
    Oh vichari ne ki khtia viha karke
    Mout mul khareed lai
    Reb ma baap pariwar nu himit bakshy
    Munde nu koi maafi nhi honi chidi hai

  • @traditionalpunjabisongs7067
    @traditionalpunjabisongs7067 Місяць тому +3

    Eho jihe papiaa nu sakht to skhat sja honi chahidi hai

  • @MohGill-yp5wn
    @MohGill-yp5wn Місяць тому

    Very sad news

  • @happycanada8720
    @happycanada8720 Місяць тому +1

    😢😢😢😢😢

  • @ishmeet454
    @ishmeet454 Місяць тому +13

    Munde nu mar ke kudi de nal he sanskar kar diya jave

  • @JaspalKaur-xx6ch
    @JaspalKaur-xx6ch Місяць тому

    😢

  • @Gurbani_kirtan94
    @Gurbani_kirtan94 Місяць тому

    Nhi bndi ta shad do koi chkr ni...par kise di dhee ya putt di jaan hi le leni eh ta insaniyat ni koi.... Rabb mar gya loka da ajkl

  • @HariomKumar-c6h
    @HariomKumar-c6h Місяць тому

    😢😢😢😢😢😢😢😢😢😢😢

  • @veerpalsharma9391
    @veerpalsharma9391 Місяць тому +1

    🥺🥺🥺

  • @SubhashDhiman-gn6yw
    @SubhashDhiman-gn6yw Місяць тому +1

    Isnu bhi kirpana nal badho ji.

  • @gurwinderchawla9830
    @gurwinderchawla9830 Місяць тому +1

    Drugs ke influence bhi lag raha hai

  • @Gurbani_kirtan94
    @Gurbani_kirtan94 Місяць тому

    Munde da face blur kyo kita h ? Eho jeheya nu ujagar kro shrm ta ni auni ehnu par loka nu pta ta lge.... Eh kuj dekh sun k vyah naam ton drda h ajkl har koi

  • @shalurana5958
    @shalurana5958 Місяць тому +1

    Ab time Aisa a gaya hai ki Kanoon Andha ho chuka hai Apna Badla Khud Hi Dena Padega

  • @neelamkumari4127
    @neelamkumari4127 Місяць тому +7

    Pagal banda lgda jea koi gal hai ve c ta kudi da maa baap nu bula kea dass dea koi hall hu sakda c ohna de kudi maar keahun jail vich rha

  • @BalwinderKaur-j8e
    @BalwinderKaur-j8e Місяць тому +1

    Payal Banda so sad

  • @Balvinder9999
    @Balvinder9999 Місяць тому +2

    Bija aa c ta viva jaroori c ❤

  • @KamaljeetKaur-yg7it
    @KamaljeetKaur-yg7it Місяць тому +2

    Waheguru ji diya te kirpa kro, lok darinde ne kisi maa de dee nal galat krn lge, eh te socho ki tuhade ghar v dee hai

  • @SukhwinderKaur-qf6bs
    @SukhwinderKaur-qf6bs Місяць тому

    ਜਦੋਂ ਸ਼ਿਤਰ ਪਰੇਡ ਹੋਈ ਆਪੇ ਸਭ ਕੁਝ ਦਸ ਦੇਣਾ

  • @Afsana_khatun_moto
    @Afsana_khatun_moto Місяць тому +1

    Eho je lokkaaa nu skhat to skhat sjja milna chahida 😡😡😡

  • @NareshKumar-qy1hk
    @NareshKumar-qy1hk Місяць тому +4

    ਮੌਤ ਵੀਜ਼ਾ ਨਹੀਂ ਦੇਖਦੀ very sad

  • @GurinderMaan-v6h
    @GurinderMaan-v6h Місяць тому +1

    Munde di photo v dekha deyea kro ta jo hor dhee na fas j , awe de lokka nal , awe de lokka nu sajja nhi hundi eh fir kudiyan labhan tur jnde , gande lok insaaf nhi ae , sarkar anni te boli ho chuki hai , eh kyu nhi ਸੋਚਦੇ k kal nu sadi dhee v es tha te ho sakdi ae ,

  • @SurinderKaur-kw4if
    @SurinderKaur-kw4if Місяць тому +1

    V v bad happen katil nu fansi howe

  • @Manu_kaur792
    @Manu_kaur792 Місяць тому +2

    😮

  • @prmjitkaur1448
    @prmjitkaur1448 Місяць тому +1

    Very bad

  • @RashpalKaur-e3t
    @RashpalKaur-e3t Місяць тому

    Husband nu fansi honi chahidi Jai very very bad kita 😭😭😭😭😔😔😔

  • @SohalSohal-bk8dg
    @SohalSohal-bk8dg Місяць тому +1

    O Paji Koi Nahin sun rahe the kisi Itni Bindi kutta chatni Krishna

  • @prabhjot7149
    @prabhjot7149 Місяць тому

    koi kuch nyin kr skuga, Power de niche dbb jnge hun fr kudi vale. Gvaah v kise time mukr jnge, shamne hor baad ch hor honge. Police team de vich j koi jagdi jmeer vala hoyea v jo insaaf dvaun di koshish kruga ohnu senior ne dba lena e k sadi jaan pehchan e munde valeyan nll flane di sifarish e yeh vo. Kudiyan mrdiyan rehngiyan te parivar ronde rehnge, eh haalat kde ni sudhrne shayad. Assin daldal vich fss chuke aan sadi duniyan kurahe pai gyi hai. Raab nu auna payuga. Waheguru kudi di ruhh nu nivaz bakhshe.

  • @zubirali4876
    @zubirali4876 Місяць тому +1

    FITEH MU TE LAKH DI LAANAT ASIE PATI DA TE SARE PARIVAR DA,DOWRY MANGE REHE SI,😱😡😈👹😈

  • @UsharaniRani-hh2po
    @UsharaniRani-hh2po Місяць тому

    So.sad.😂😂😂😂😂😂😂😂😂😂😂😂😂😂😂😂😂

  • @Varinder-p3t
    @Varinder-p3t Місяць тому +1

    8

  • @HarjinderSonu-b9t
    @HarjinderSonu-b9t Місяць тому +2

    Baj ti canda

    • @AvtarSingh-bb1di
      @AvtarSingh-bb1di Місяць тому +1

      ਆਪ ਵੀ ਜਾਊ ਕਨੈਡਾ ਜੇ ਧੀ ਵਾਲਿਆਂ ਵਿਚ ਦਮ ਹੋਇਆ ਤਾਂ

  • @IbadatKaur-u4p
    @IbadatKaur-u4p Місяць тому

    I'm on my

  • @jassisran4105
    @jassisran4105 Місяць тому +1

    So sad

  • @PK-cu7dj
    @PK-cu7dj Місяць тому +1

    😢😢😢😢😢😢😢😢😢