Khabran Da Sira : Hansraj Hans ਦੀ Farmers ਨੂੰ ਧਮਕੀ! Kejriwal ਦੇ PA ‘ਤੇ FIR | D5 Channel Punjabi

Поділитися
Вставка
  • Опубліковано 15 тра 2024
  • Khabran Da Sira : Hansraj Hans ਦੀ Farmers ਨੂੰ ਧਮਕੀ! Kejriwal ਦੇ PA ‘ਤੇ FIR, ਮਹਿਲਾ MP ਨਾਲ ਕੁੱਟਮਾਰ! ED ਨੂੰ ਵੱਡਾ ਝਟਕਾ | D5 Channel Punjabi
    #KhabranDaSira #HansrajHans #BJP #BaldevSirsa #PunjabFarmers #LokSabha2024 #ArvindKejriwal #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 32

  • @sewasinghsidhu8687
    @sewasinghsidhu8687 29 днів тому +7

    ਹੰਸ ਪਿੰਡਾਂ ਵਿਚ ਭਾਈਚਾਰਕ ਸਾਂਝ ਨੂੰ ਖਤਰੇ ਵਿਚ ਪਾ ਰਿਹਾ ਹੈ। ਬਾਬਾ ਜੀਵਨ ਸਿੰਘ ਜੀ ਜ਼ਾਲਮ ਹਕੂਮਤ ਵਿਰੁੱਧ ਗੁਰੂ ਕਲਗੀਧਰ ਸਾਹਿਬ ਦੇ ਹੁਕਮ ਦਾ ਪਾਲਣ ਕਰਦਿਆਂ ਲੜੇ ਸਨ। ਹੁਣ ਉਹਨਾਂ ਦੇ ਸੱਚੇ ਪੈਰੋਕਾਰ ਜ਼ਾਲਮ ਹਕੂਮਤ ਦੇ ਹੰਸ ਦਾ ਸਾਥ ਕਿਉਂ ਦੇਣ ? ਅਕਲ ਦੇ ਅੰਨੇ ਹੀ ਅਜਿਹੇ ਬੰਦੇ ਦਾ ਸਾਥ ਦੇਣਗੇ। ਚੌਣਾਂ ਤੋਂ ਬਾਅਦ ਹੰਸ ਨੇ ਫਰੀਦਕੋਟ ਇਨ੍ਹਾਂ ਲੋਕਾਂ ਦੀ ਬਾਤ ਨਹੀਂ ਪੁੱਛਣੀ।

  • @ConfusedFireDragon-lo9lb
    @ConfusedFireDragon-lo9lb 29 днів тому +3

    ਬੀ ਜੇ ਪੀ ਪੰਜਾਬ ਵਿੱਚ ਜਾਤੀਵਾਦ ਦੀ ਨਫਰਤ ਫੈਲਾ ਕਿ ਦੰਗੇ ਕਰਵਾਉਣਾ ਚਾਹੁੰਦੀ ਹੈ ਪੰਜਾਬ ਦਿਓ ਲੋਕੋ ਸੁਚੇਤ ਹੋ ਜਾਉ

  • @malkitsingh2292
    @malkitsingh2292 29 днів тому

    ਧਰਮਿੰਦਰ ਜੀ ਤੁਹਾਡੇ ਚੈਨਲ ਨੇਜਾਤੀਬਬਾਦ ਦਾ ਬਹੁਤ ਵਧੀਆ ਖੰਡਨ ਕੀਤਾ ਹੈ ?ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏

  • @paramjitsingh4629
    @paramjitsingh4629 29 днів тому +1

    Very good news

  • @aroraglass
    @aroraglass 29 днів тому +1

    Even j ਸਰਕਾਰ syl nu band Karn di bajaye ਲੋਕਾਂ ਨੂੰ ਕਹਿ ਦਿੰਦੇ ਕਿ ਸਟਕਾ ਲਾ ਲਓ ਤਾਂ ਜਮੀਨੀ ਪਾਣੀ ਵਿਚ ਸਕਦਾ ਸੀ

  • @paramjitsingh4629
    @paramjitsingh4629 29 днів тому +1

    ❤❤❤🎉🎉❤❤❤🎉❤❤❤

  • @paramjitsingh4629
    @paramjitsingh4629 29 днів тому +1

    ❤🎉🎉🎉🎉❤❤❤🎉🎉🎉🎉❤

  • @user-sx4jn5ui7w
    @user-sx4jn5ui7w 29 днів тому

    ਗੁੱਡ ਸਿਰਸਾ ਸਾਹਿਬ Good Good 👍 ❤❤❤

  • @gurmailsingh517
    @gurmailsingh517 29 днів тому +2

    HANS RAJ kisan nu Dhamki na
    dio ,soch lo dhamki VAPIS lennee pennee ,jese modi be KHETI kanoon VAPIS liye cee. Yeh dil da doubt bi 04/06/24 nu nikla karegaa, tear hi nahi full BJP party de doubt duur kitten jaunge ,yard rakhna.

  • @jogindermaan5801
    @jogindermaan5801 29 днів тому

    ਅਕੀਦਾ ਜੀ ਜਿਹੜਾ ਬੱਚਾ ਪੇਪਰਾਂ ਵਿੱਚ ਸਵਾਲਾਂ ਦੇ ਜਵਾਬ ਨਹੀਂ ਦੇਂ ਸਕਦਾ ਕੀ ਉਹ ਪਾਸ ਹੋਏ ਤੋਂ ਬਗ਼ੈਰ ਅਗਲੀ ਕਲਾਸ ਵਿੱਚ ਬੈਠ ਸਕਦਾ ਹੈ।

  • @user-tm4mj7ok3l
    @user-tm4mj7ok3l 29 днів тому +2

    ਜੇਕਰ ਬਾਬਾ ਜੀਵਨ ਸਿੰਘ ਜੀ ਦਾ ਨਾਂ ਲੈ ਕੇ ਰਾਜਨੀਤੀ ਕਰਦੇ ਨੇ ਤਾਂ ਹੀ ਜੁੱਤਿਆਂ ਪੈ ਰਹੀਆਂ ਨੇ

  • @paramjitsingh4629
    @paramjitsingh4629 29 днів тому +3

    ❤Very ❤nice ❤news ❤

  • @BalwinderSingh-ms4by
    @BalwinderSingh-ms4by 29 днів тому +3

    ਅਕੀਦਾ ਸਾਹਿਬ ਕਿਸਾਨ ਮਜਦੂਰ ਨੂੰ ਪਾੜਨ ਦੀ ਸਾਜਿਸ਼ ਹੈ ਹੰਸਰਾਜ ਤੇ ਕੇਸ ਹੋਣਾ ਚਾਹੀਦਾ ਹੈ।ਤੁਗਲਵਾਲ ਗੁਰਦਾਸਪੁਰ

  • @user-sx4jn5ui7w
    @user-sx4jn5ui7w 29 днів тому +1

    ਜਦੋਂ ਰੱਬ ਮਤ ਮਾਰਦਾ ਕੋਲ ਖੜਕੇ ਮਾਰਦਾ ਬਾਬਾ ਜਿਵਨ ਸਿੰਘ ਦੀਆਂ ਰੀਸਾਂ ਇਹ.. ਲੋਕ ਨਹੀਂ ਕਰ ਸਕਦੇ

  • @princebhullar5660
    @princebhullar5660 29 днів тому +1

    Kissan nu patwariya de ghar ta office's ta dharna dena chahi da. sari glti government de nahi 😮

  • @jogindermaan5801
    @jogindermaan5801 29 днів тому

    ਅਕੀਦਾ ਸਾਹਿਬ ਜੀ ਸਰਕਾਰ ਖਾਲ ਬਣਾਵੇ, ਪਾਇਪਾਂ ਪਾਵੇ।ਹੇਠਲੀ ਪੱਧਰ ਤੇ ਕੰਮ ਨਹੀਂ ਹੋ ਰਿਹਾ ਹੈ। ਪਾਇਪਾਂ ਅਤੇ ਖਾਲ ਬਨਾਉਣ ਦਾ ਕੰਮ ਜੰਗੀ ਪੱਧਰ ਤੇ ਹੋਣਾ ਚਾਹੀਦਾ ਹੈ ਤਾਂ ਹੀ ਪਾਣੀ ਖੇਤਾਂ ਨੂੰ ਲੱਗ ਸਕਦਾ ਹੈ। ਪਟਵਾਰੀਆਂ ਨੇ ਪਾਣੀ ਤੌੜਿਆਂ ਵਿੱਚ ਪਾਕੇ ਖੇਤਾ ਨੂੰ ਨਹੀਂ ਲਾਉਣਾ ਪਾਣੀ ਖਾਲਾ ਰਾਹੀਂ ਲੱਗਣਾ ਹੈ।

  • @sukhmansingh1028
    @sukhmansingh1028 29 днів тому +3

    ਸਰ ਜੀ ਨਰੇਗਾ ਵਾਲੇ ਸੂਆ ਤੇ ਲੱਗੇ ਹਨ

  • @hardevsingh2741
    @hardevsingh2741 29 днів тому

    Very..very..nici..Akhida..sab

  • @hsg5662
    @hsg5662 29 днів тому

    ਅਕੀਦਾ ਜੀ ਇਹ ਦੱਸੋ ਕੇ ਕੁੰਵਰਪਰਤਾਪ ਸਿੰਘ ਜੀ ਨੂੰ ਕਿਹੜੇ ਸਬਜ ਬਾਗ ਦਿਖਾ ਕੇ ਲੈ ਕੇ ਆਏ ਸੀ ਮੁੱਕਰੇ ਇਹ ਭਗਵੰਤ ਤੇ ਕੇਜਰੀ ਵਾਲ ਹਨ। ਕੰਵਰ ਸਾਹਿਬ ਨੂੰ ਤਾਂ ਅਸੰਬਲੀ ਵਿੱਚ ਬੋਲਣ ਲਈ ਟਾਈਮ ਵੀ ਨਹੀਂ ਦੇ ਰਹ

  • @HarjitSingh-xs8qt
    @HarjitSingh-xs8qt 29 днів тому +1

    patwari very important person what the they do have if patwari get mad with you big big problem create and he is only can solve don't he minor person

  • @subasingh6660
    @subasingh6660 29 днів тому +1

    .Tusi. Mann. De. CHAMCHA. Giri. Kiln. Keto. Dado. Patwari. Kehnda. PANI. Nahi. Hai. Pani. Hoi. Ga. Tan. He. Telan. Tak jaei ga. Mann. Akhda. Tusi. Likho. Pani. 100. Persant. Hai. Patwari. Akhda. Pani. 20. Parssnt. Hai

  • @gurmailsingh517
    @gurmailsingh517 29 днів тому +1

    Hans Raj donot threat farmers , you R laible to readdress theirs issues , as far possible with peaceful And cool minded , other side, farmers also need to be protest with cool minded sikha di koi cast nahi hai agar kise di cast hai woh sikh nahi kiyon ki guru sahab ne ek cast crest kitni woh hai Only Sikh. Castisam only exist in Manu sensitive .

  • @aroraglass
    @aroraglass 29 днів тому

    Gentle man 300 kilometres cross Karn te Punjab khatam ho janda hai extra paani cross hon to baad mada Mota other state government Tak jayega tan Punjab vich paani pahunchega

  • @JaspalSingh-mb3kl
    @JaspalSingh-mb3kl 29 днів тому

    Lagda hai ki Hans Raj Hans da end ho riha hai isdi puthi ginti start ho chuki hai

  • @gurmailsingh517
    @gurmailsingh517 29 днів тому +1

    Mr. Punjab me jatead hi kiyon parchariya janta, baki sikh nahi thence, agar nahi ,exit them out of punjab if jatsikh are so powerful .

  • @PalwinderKaur-bp9kr
    @PalwinderKaur-bp9kr 29 днів тому

    Kisan punjab nu barbad ker rhe ne

    • @user-sx4jn5ui7w
      @user-sx4jn5ui7w 29 днів тому

      ਤੂੰ ਬਚ ਲੈ

    • @rajindersingh1473
      @rajindersingh1473 29 днів тому

      ਰੋਟੀ ਦਰਖਤਾਂ ਤੋਂ ਤੋੜ
      ਕੇ ਖਾ ਲਈ ਤੂੰ

  • @gurdialsingh456
    @gurdialsingh456 29 днів тому

    ਹੰਸ ਰਾਜ ਹੰਸ ਬਹੁਤ ਹੀ ਗਲਤ ਹੈ ਬਾਬਾ ਜੀਵਨ ਸਿੰਘ ਦਾ ਨਾਮ ਵਰਤ ਰਹੇ ਹੋ ਜੀਵਨ ਸਿੰਘ ਵਰਗੀ ਕੁਰਬਾਨੀ ਕੌਣ ਦੇ ਸਕਦਾ ਹੈ ਉਹ ਕਿਸੇ ਮਸਤ ਦੇ ਡੇਰੇ ਨਹੀਂ ਸੀ ਬੈਠੇ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਸੀ ਕਿਰਪਾ ਕਰਕੇ ਜੀਵਨ ਸਿੰਘ ਜੀ ਦਾ ਨਾਮ ਨਾ ਵਰਤੋ ਤੁਸੀਂ ਗੁਲਾਮ ਬਣ ਚੁੱਕੇ ਹੋ ਥੋਡੇ ਗੱਲ ਵਿਚ b.j.p ਦਾ ਪਟਾ ਪਿਆ ਹੈ ਤੁਸੀਂ ਅਪਣਾ ਆਪ ਹੀ ਖਰਾਬ ਕਰ ਲੈਣਾ ਲੈਣਾ ਹੈ ਥੋਡੀ ਜਮਾਨਤ ਵੀ ਜਬਤ ਹੋ ਜਾਣੀ ਹੈ

  • @sukhbirsingh-lf4di
    @sukhbirsingh-lf4di 29 днів тому

    DR. SAAB EHE HANS RAJ KHUSRA KI DHAMKU DINDA.