You all probably dont give a damn but does anybody know a method to log back into an Instagram account..? I was dumb lost my account password. I would appreciate any help you can offer me.
@Patrick Angelo i really appreciate your reply. I found the site through google and Im in the hacking process now. Seems to take quite some time so I will get back to you later when my account password hopefully is recovered.
Jinder Sian vidio very good .Chugelkhor gal kehnda - kehnda keh janda .ena ton bacho .par chugalkhor bande di acting bohat shandar laggi aa jama e sirra ! Think you .
Very very nice and excellent performance . God bless all of u . I am regularly watching ur each and every video. Keep it up. I saw ur new artist karan in this video . Best wishes from Himachal. ❤️❤️❤️❤️❤️❤️❤️❤️
Veere sude nal had biti lgdi aa pr yaaro tension nii lehni vehle nu lok kehnde ne eh kmm nii krda jeh koi km krn lg jeh phir eh lok ohnu v nii yrde bakki tusi kmm khich k rakho veeere late hi shi pr sudi video mai dekhda jrur aa❤️
ਨੰਬਰਦਾਰ ਊਭਿਆ ਬਾਪੂ ਜੀ👍👍👍 ਵਾਹਿਗੁਰ ਚੜਦੀ ਕਲਾ ਰੱਖੀ ਸਾਰੀ ਟੀਮ ਨੂੰ ਅਤੇ ਤਰੱਕੀਆਂ ਬਖਸੀ
Bhot vadiya video aa harjinder veera ਅੱਜ ਕੱਲ ਲੋਕ ਕਿਸੇ ਦੀ ਖੁਸ਼ੀ ਨੀ ਯਰਦੇ ਜੇ ਕੋਈ ਚੰਗਾ ਕੰਮ ਕਰਦਾ ਤਾਂ ਚੁਗਲਖੋਰ ਉਸ ਦੇ ਘਰ ਜਾ ਕੇ ਕਹਿਣਗੇ ਤੁਹਾਡਾ ਮੁੰਡਾ ਗਲਤ ਕੰਮ ਕਰਦਾ
ਮੇਰੇ ਨਾਲ ਇਹ ਹੋਇਆ ਵੀਰ ਮੈਂ ਭਰਤੀਆਂ ਦੇਖਦਾ ਫ਼ਿਰਦਾ ਇਸ ਚ ਗਲਤ ਕੀ ਆ ਮੈਂ ਵੀ ਤਾਂ ਜ਼ਿੰਦਗੀ ਚ ਕੁਝ ਬਣਨਾ ਦੂਜੇ ਕਹਿਣਗੇ daddy ਨੂੰ ਤੇਰਾ ਮੁੰਡਾ ਤਾਂ ਟੱਕਰਾਂ ਮਾਰਦਾ ਫਿਰਦਾ ਵੀ ਤੁਸੀਂ ਕੀ ਲੈਣਾ
Koi Jarda ni Y Yr
ਜੀਦਰ ਬਾਈ ਅੱਜ ਤਾਂ ਮੇਰੇ ਦਿਲ ਦੀ ਗੱਲ ਕਰਤੀ ਤੁਸੀਂ । ਜਦੋਂ ਕੋਈ ਬੰਦਾ ਤਰੱਕੀ ਕਰਦਾ ਉਦੋਂ ਇਹੋ ਜੇ ਬੰਦੇ ਖੁੰਬਾਂ ਵਾਂਗੂ ਪਤਾ ਨੀ ਕਿੱਥੋਂ ਉਗਰ ਆਉਂਦੇ ਨੇ। ਬਾਈ ਬੇਨਤੀ ਐ ਵੀਡੀਓ ਦਾ ਅਗਲਾ ਪਾਰਟ ਬਣਾਉ ਤੇ ਬੰਦੇ ਦੀ ਥੋੜੀ ਜੀ ਸੇਵਾ ਚੰਗੀ ਤਰ੍ਹਾਂ ਕਰੋ।ਅਜੇ ਕਸਰ ਰਹਿਦੀ ਐ। ਧੰਨਵਾਦ ਜੀ, love you all
ਬਹੁਤ ਵਧੀਆ ਵੀਡੀਓ ਹੈ ਜਿੰਦਰ ਬਾਈ ਜੀ🙏👍👍👍👍👍👍👍🙏🙏🙏🙏🙏
ਸਾਨੂੰ ਜੋ ਮਰਜੀ ਕਹਿ ਲੈ ਪਰ ਪਿਉ ਪੁੱਤ ਚ ਫਰਕ ਨਾ ਪਵਾ 👏👏👏ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ👍🙏🙏🙏🙏
ਜਿਹੜੇ ਤਹਾਨੂੰ ਪਸੰਦ ਕਰਦੇ ਆ ਉਹਨਾ ਨੂੰ ਅਸਪਾਲਾਂ ਆਲੇਆਂ ਦਾ ਦਿਲੋ ਸਲੂਟ ਆ,,,,,, ਜਿਹੜੇ ਕਤੀੜ ਲੱਤਾਂ ਨੂੰ ਪੈਦੇਂਆ ਉਹਨਾ ਨੂੰ 2.ਸਲੂਟ ਆ,,sirra alll teem best ooff luck 😘👌☝️👍👍👍👍👍
ਤੂਹਾਡੀਆਂ ਸਾਰੀਆ ਵੀਡੀਓ ਬਹੁਤ ਘੈਟ ਆ ਪਰਵਾਰਕ ਨੇ ਪਰ ਜਿਹੜੇ ਬਿਣਾ ਗੱਲ ਤੋਂ ਲੱਤਾ ਖੀਚਦੇ ਆ ਜਾਂ ਲੱਤਾ ਅੜਾਉਦੇ ਉਹਨਾ ਦੇ ਮੂੰਹ ਤੇ ਵਧੀਆ ਚਪੇੜ ਆ ਇਸ video ch😉😉😉😉😘,,,,,tusi all teem bdiaa bande oo .love u aa
ਘੈਟ ਵੀਡੀਓ ਵੀਰ ਜੀ ਬਹੋਤ ਵਿਦਿਆ ਸਨੇਹਾ ਵੀਡੀਓ ਵਿੱਚ ਚੁਗਲ ਖੋਰ ਬੰਦਾ ਤਾ ਕਰਦਾ ਕਰਦਾ ਚੁਗਲੀ ਕਰ ਹੀ ਜਾਦਾ ਹੈ
ਏਹ ਨਸਲਾਂ ਵੀ ਪਿੰਡਾਂ ਵਿੱਚ ਆਮ ਪਾਈਆਂ ਜਾਂਦੀਆਂ ਹਨ ਸੱਚ ਹੈ ਜਿੰਦਰ ਵੀਰ
You all probably dont give a damn but does anybody know a method to log back into an Instagram account..?
I was dumb lost my account password. I would appreciate any help you can offer me.
@Gunnar Ramon instablaster ;)
@Patrick Angelo i really appreciate your reply. I found the site through google and Im in the hacking process now.
Seems to take quite some time so I will get back to you later when my account password hopefully is recovered.
@Patrick Angelo It did the trick and I finally got access to my account again. I am so happy!
Thanks so much, you really help me out !
@Gunnar Ramon you are welcome :D
ਚੁਗਲਖੋਰ ਦੇ ਹਥ ਫੇਰੋ ਵੀਡੀਓ ਫੇਰ ਵਧ ਵਧੀਆ ਲੱਗਣੀ ਸੀ 👍👍👍👍👍
ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ❤️❤️❤️❤️❤️👍👍👍👍👍👍👍 good
ਬਹੁਤ ਵਧੀਆ ਵੀਡੀਓ ਆ ਬਾਈ। Nice.
ਬਹੁਤ ਵਧੀਆ ਲੱਗੀ ਵੀਰ ਜਿੰਦਰ ਵੀਡੀਓ 🙏🙏🙏😎😎😎❤❤❤
ਚੁਗਲਖ਼ੋਰ ਦੀ ਐਕਟਿੰਗ ਬਹੁਤ ਵਧੀਆ👍💯
ਪਰਮਾਤਮਾ ਨਾ ਮਾਰੇ ਬੰਦਾ ਨੀ ਮਾਰ ਸਕਦਾ ਚਾਹੇ ਆਪਦਾ ਹੀ ਐ ਬੜੇ ਗੰਦੇ ਲੋਕ ਨੇ ਕੁਛ िਬਰਲੇ ਹੀ ਖੁਸ਼ ਹੁੰਦੇ ਨੇ ਚੜਾਈ ਦੇਖ ਕੇ
ਜਿੰਦਰਾਂ ਬਹੁਤ ਵਧੀਆ ਵੀਡੀਓ ਆ ਬਾਈ ਜੀ, ਉਹਨਾਂ ਲੋਕਾਂ ਵਾਸਤੇ ਬਹੁਤ ਵੱਧੀਆਂ ਮੈਸੇਜ ਆ ਜਿਹੜੇ ਲੋਕ ਚੁਗਲਖੋਰ ਹੁੰਦਾ ਆ ਬਾਈ ਜੀ,,ਜਿੰਦਰਾਂ ਖਿੱਚ ਕੇ ਰੱਖੋਂ ਕੰਮ ਨੂੰ ਬਾਈ ਜੀ 👌👌👌🌹🌹🌹👌👌👌
ਬਾਈ ਚੁਗਲਖੋਰ ਆਦਮੀ ਕਦੇ ਆਪਣੇ ਆਪ ਨੂੰ ਚੁਗਲਖੋਰ ਮੰਨਦਾ ਹੀ ਨੀ
ਅੱਜ ਕੱਲ੍ਹ ਲੋਕ ਕਿਸੇ ਦੇ ਦੁੱਖ ਤੋਂ ਉਨ੍ਹੇ ਦੁੱਖੀ ਣੀ ਹੁੰਦੇ ਜਿੰਨੇ ਸੁੱਖ ਤੋਂ ਦੁੱਖੀ ਹੁੰਦੇ ਨੇ
ਇਹੋ ਜਿਹਿਆਂ ਨਸਲਾਂ ਪਿੰਡੋਂ ਪਿੰਡੀ ਹਰੇਕ ਥਾਂ ਮਿਲ ਜਾਂਦੀਆਂ ਜਿਹੜੀਆਂ ਕਿਸੇ ਦੇ ਸਹੀ ਕੰਮਾਂ ਨੂੰ ਦੇਖਕੇ ਜੱਰ ਨਹੀਂ ਸਕਦੇ।
Very nice video ਜਿੰਦਰ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👌👌🙏🙏🙏👍👍👍👍
Sirra meri family AAP sabh ki fan hai so nice of your
ਯਾਰੋ ਜਿਹੜੇ ਬੰਦੇ ਥੋਡੀਆਂ ਵੀਡੀਓਜ਼ ਨੂੰ dislike ਕਰਦੇ ਨੇ or ਮੰਦਾ ਚੰਗਾ ਬੋਲਦੇ ਨੇ ਜਾਣੀ ਚੁਗਲੀ ਕਰਦੇ ਨੇ
ਉਹਨਾਂ ਦੇ ਮੂੰਹ ਤੇ ਆ ਵੀਡੀਓ ਕਰਾਰੀ ਚਪੇੜ ਆ ।
❤ Lov u yarro jatt sauda team ❤
ਬਹੁਤ ਵਧੀਆ ਜੀ ਵੀਡੀਓ
ਬਹੁਤ ਵਧੀਆ ਵੀਡਿਓ ਜੀ
ਚੁਗ਼ਲਖ਼ੋਰ ਬੰਦੇ ਦੀ ਗੱਲ ਨੂੰ ਸੁਣ ਕੇ ਅਣਗੋਲੀ ਕਰ ਦਿਉ ਇਹਨਾਂ ਦਾ ਕੰਮ ਹੀ ਲੋਕਾਂ ਦੀ ਹਰੇਕ ਚੀਜ਼ ਹਰੇਕ ਕੰਮ ਨੂੰ ਨਿੰਦਣਾਂ ਹੁੰਦੈ ਇਹ ਹਮੇਸ਼ਾ ਦੂਸਰੇ ਬੰਦੇ ਨੂੰ ਨੀਵਾਂ ਦਖਾਉਣਾ ਚਹੁੰਦੇ ਨੇ ..!!
ਜਿਵੇਂ ਅਸੀਂ ਇਸ ਵੀਡੀਉ ਵਿੱਚ ਦਖਾਉਣ ਦੀ ਕੋਸ਼ਿਸ਼ ਕੀਤੀ ਹੈ👍
😁😁😁😁😁
y tere acting vde kmal de a
Sippy Jatt Sauda bro ada part 2 bano
@@dilpreetsinghdhillon894 y
Sahi e
Very nice👍👍👍👍😊😊😊 💯💯💯❤❤❤❤❤
Very good jatt souda di teem nice video huodi hai yaar
ਬਹੁਤ ਵਧੀਆ ਵੀਡੀਓ ਬਾਈ
Bahut sohni ਵੀਡੀਓ aa jinder veere and all team
Jinder veer jipsi chloonda bhut vdy legda sari team di acting bhut sira hundi aa
ਬਹੁਤ ਵਧੀਆ ਵੀਡੀਓ ਵੀਰ ਜੀ ☺☺☺👍👍👍
Jinder Sian vidio very good .Chugelkhor gal kehnda - kehnda keh janda .ena ton bacho .par chugalkhor bande di acting bohat shandar laggi aa jama e sirra ! Think you .
ਵੀਰ ਜੀ ਵਿਡੀੳੁ ਪੁਰੀ ੲਿੱਕ ਘਾੰਟੇ ਦੀ ਤਾ ਹੋਵੇ ਪਰ ਤੁਸੀ ਤਾ video 20/30ਮਿੰਟਾ ਦੀ ਤਾ ਹੋਵੇ ਧੰਨਵਾਦ
ਵੀਰੇ video ਬਣਾੳਨ ਲੲੀ
ਬਹੁਤ ਵਧੀਆ ਸਟੋਰੀ ਬਾਈ ਜਿੰਦਰ ਸਿਰਾ
Sirra video aa bro
Bhut vadya video
Good job ਜਿੰਦਰਾ
ਜਿੰਦਰ ਵੀਰ ਬਹੁਤ ਵਧੀਆ ਵੀਡੀਓ ਬਣਾਈਆਂ
Nice video Veer Ji
ਜਿੰਦਰ ਦਾ ਵਿਚੋਲ਼ਾ ਤਾਂ ਮੈਂ ਬਣ ਜਾਵਾਂ ਗਾ 😜😜😜😜😜😜😜😜
ਸਹੀ ਗੱਲ ਬਾਈ ਜੀ
Bai jinder bhut vadia video aa harek pind e hunde aa cugalkhur bande sade vi haige bhut vadia sari team
Bahut vadia video bhai g pls 1 like dedyo menu
ਜਿੰਦਰ ਬਾੲੀ ਜਵਾ ਸਿਰਾ ਲਾਤਾ
Kaim veer
ਵਧੀਆ ਵੀਡੀਓ
Very very very nice video 22ji....horr.part.banaoo22ji
ਸਹੀ ਗੱਲ ਐ ਬਾਈ , ਲੋਕ ਸਾਲ਼ੇ ਏਦਾ ਹੀ ਕਹਿੰਦੇ ਆ ਵੀ ਕੰਜਰ ਕਿੱਤੇ ਚ ਪੈ ਗਏ । ਸਾਨੂੰ ਬਹੁਤ ਕਹਿੰਦੇ ਆ
Siraa bhai jinder sari team yaar
chugli wale di acting 100% ok aa
Nyc y bahut end bhra sirrra lati
Nic acting jinder and team
Ghaint video jatto👍👍👍
J part 2 bnado jatto ta ghaint lggo kmm, v chugli krn aaleaa naal maadi v bahut hundi a
Y sodia saria video's sirrrrrrrraaaa hundia ne
Very nice video
nice video veer ji 👌👌❤️❤️ from tarn taran
Very. nice video jinder Singh
Bilkul sahi video thuadi vadia hunda
Bhai g Laddy te Jinder veer nice video and jei ho sake tan sade taxi drivers te video banao plz, sady v life bare daso kuch
Ok ਵਾਈ ਜੀ👌👌👌👌
Best of luck all team sirraa gal bat all videos
Very very nice and excellent performance .
God bless all of u .
I am regularly watching ur each and every video.
Keep it up.
I saw ur new artist karan in this video .
Best wishes from Himachal.
❤️❤️❤️❤️❤️❤️❤️❤️
Ļ
Siraa video hinder veer
Pyaar a bai thodian videoan nu😍😍
Thanks for giving us all the comedy videos
Siraaa la ta bai aye java othe he mirch lago heater de 1 2 video hor bana do awe di a
ਚੁਗਲ khor de acting end a
Bht vdia mittro ❤️ 🔥
WMK 🙏 jaTTo 💙
Nice video bro carry on
Bahut badhiya ❤
Bahut vdia bro
.gbu all team .. carry on brooo
🙇Very.very.nice.veero.best.of.luck.👌👌👌👌👌👌👌👌👌👌👌👌
Bhut vdia videoq
Bai taye di acting bahut vdhia c
Veere sude nal had biti lgdi aa pr yaaro tension nii lehni vehle nu lok kehnde ne eh kmm nii krda jeh koi km krn lg jeh phir eh lok ohnu v nii yrde bakki tusi kmm khich k rakho veeere late hi shi pr sudi video mai dekhda jrur aa❤️
ਮੇਰੇ ਪਿੰਡ ਬਹੁਤ ਨੇ ਵੀਰੇ
Nice veer siraa lati 😀😀😀
Tuhadi video bht ghaint hundia ne mein te mera husband koi video miss ne krde
Nice work
Bhai siraa
nyc video good msg. taye di acting v ghaint c original hi kr diti edan hi krde a lok. god bles u all bro
ਬਾੲੀ ਮੇਰੇ ਨਾਲ ਵੀ ਅੈਦਾ ਹੀ ਹੋੲਿਅਾ ਸੀ ਜਦੋ ਮੈ ਟਰੈਕਟਰ ਲਿਅਾ ਸੀ ਲੋਕ ਅੈਦਾ ਹੀ ਕਹਿੰਦੇ ਸੀ ਤੇਰੇ ਕੋਲ ਕੋੲੀ ਸੰਦ ਤਾ ਕੋੲੀ ਹੈਨੀ ਤੂੰ ਕੀ ਕਰੇ ਗਾ
Sirra bhai ji aajnde ne tu tindinya leniya ne 😂😂😂😅😅
Siraaaa video yr babe bht ghaint video bni
bahut kaint video👌👌👌👌👌👌
ਬਹੁਤ ਵਧੀਆ ਬਾਈਁ
Bai ji video very nice
Siraa yaar
Iady di acting bhut vdyaaa
Very nice video 👍👍👌👌
bhot vadia veer
bht vadia msg dita
Good video
Siraa vedio siraa acting jindar siraa
Sirra yaaro
Jma sirraaa jindar y boht wadia video virg
Nice veer jii
Bahut vadia video a y
Siraaaa bro's 😘😘👌👌👌
Mera Kl Neet da Paper ah veere stress relief krta tusi. Thnx
Jinder veer good video
Nice video brother