Power Of Sukhmani Sahib || ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ || Guru Arjan Dev Ji

Поділитися
Вставка
  • Опубліковано 13 гру 2024

КОМЕНТАРІ • 342

  • @sdd2152
    @sdd2152 6 місяців тому +250

    ਮੈਨੂੰ ਕਾਫੀ ਸਾਲ ਹੋ ਚੁੱਕੇ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀ ਨੂੰ ਵਾਹਿਗੁਰੂ ਜੀ ਦੀ ਇਹਨੀ ਕਿਰਪਾ ਕੇ ਪਹਿਲਾ ਜੋਂ ਚਿੰਤਾ ਜਾ ਡਿਪਰੈਸ਼ਨ ਹੁੰਦਾ ਸੀ ਉਹ ਹੁਣ ਕਦੇ ਨੀ ਹੁੰਦਾ ਹਾਂ ਪਰ ਇਹਨਾ ਨਾਲ ਲੜਣ ਦੀ ਤਾਕਤ ਜਰੂਰ ਮਿਲਦੀ. ਮੈਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਟਾਇਮ ਤੋੜ ਲੱਗ ਜਾਂਦੀ ਆ ਏਦਾ ਹੁੰਦਾ ਜੀਮੇ ਮੈਨੂੰ ਪਾਠ ਦੀ ਭੁੱਖ ਲੱਗੀ ਹੋਵੇ ਸੱਚੀ ਪਾਠ ਕਰਕੇ ਰੂਹ ਨੂੰ ਅੰਮ੍ਰਿਤ ਮਿਲ ਜਾਂਦਾ 🙏🙂 ਧੰਨ ਗੁਰੂ ਅਰਜਨ ਦੇਵ ਜੀ🌹

  • @GurmeetSingh-zz8qe
    @GurmeetSingh-zz8qe 6 місяців тому +20

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਪਰ ਉਪਕਾਰ ਕੀਤਾ ਹੈ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਰੋਮ ਸ਼ੁਕਰ ਹੈ

  • @gursharankaur6036
    @gursharankaur6036 6 місяців тому +32

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਦਇਆ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਲੱਧੋ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਦਇਆ ਕੌਰ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤🙏🏻🌸ਧੰਨ ਧੰਨ ਬੇਬੇ ਨਾਨਕੀ ਜੀ🌸🙏🏻❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਬੀਬੀ ਭੋਲ਼ੀ ਜੀ❤♥️♥️🌸🌸🙏🏻🙏🏻

    • @germanflingen145
      @germanflingen145 5 місяців тому +1

      Dhan Dhan Shri Guru Arjan Dev Ji🙏

    • @GeetGill-th6hc
      @GeetGill-th6hc Місяць тому

      ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ🙏ਧੰਨ ਧੰਨ ਮਾਤਾ ਗੁਜਰੀ ਜੀ🙏ਧੰਨ ਧੰਨ ਬਾਬਾ ਨੋਦ ਸਿੰਘ ਜੀ ਸ਼ਹੀਦ ਸਿੰਘ ਜੀ🙏 ਧੰਨ ਧੰਨ ਸਹਿਬਜਾਦਾ ਅਜੀਤ ਸਿੰਘ ਜੀ 🙏ਧੰਨ ਧੰਨ ਸਾਹਿਬਜਾਦਾ ਜੁਝਾਰ ਸਿੰਘ ਜੀ🙏ਧੰਨ ਧੰਨ ਸਾਹਿਬਜਾਦਾ ਫਤਹਿ ਸਿੰਘ ਜੀ🙏ਧੰਨ ਧੰਨ ਸਾਹਿਬਜਾਦਾਜ਼ੋਰਾਵਰ ਜੀ🙏ਏਨਾ ਦੇ ਨਾਮ ਲਿਖਣਾ ਤੁਸੀਂ ਭੁੱਲ ਗਏ ਸੀ 🙏

  • @kularkular3317
    @kularkular3317 6 місяців тому +53

    ਵਾਹਿਗੁਰੂ ਬਾਬਾ ਜੀ ਆਪ ਸੁਖਮਨੀ ਦੀਆ ਵਿਸਵੇਸਤਾਈਆ ਦੱਸੀਆ ਆਪ ਜੀ ਕੋਟਿ ਕੋਟਿ ਧੰਨਵਾਦ ਜੁ

    • @ParmjitGill-p6z
      @ParmjitGill-p6z 6 місяців тому +3

      Waheguru ji🙏

    • @BalwinderKaur-eh5wu
      @BalwinderKaur-eh5wu 6 місяців тому +3

      Hnji bhot vadea waheguru ji ne seva lt laga rakha dhan vad ji bhot bhot siri japji sahib bare v daseyo🙏

  • @JaspreetSingh-xl2oc
    @JaspreetSingh-xl2oc 6 місяців тому +59

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾ ਕੇ ਮਨ ਬਿਸ਼ਰਾਮ ❤

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @Armaanpreet-e7s
    @Armaanpreet-e7s 6 місяців тому +16

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @JARNAILGURSAHIBJASPREET
    @JARNAILGURSAHIBJASPREET 6 місяців тому +19

    ਬਹੁਤ ਹੀ ਸਤਿਕਾਰਯੋਗ ਵੀਰ ਜੀ, ਅਨੰਦ ਆ ਗਿਆ ਜੀ। ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ ਵੀਰ ਜੀ।

  • @Malwa_modify
    @Malwa_modify 6 місяців тому +34

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਮਹਾਰਾਜ

  • @daljitkaur2595
    @daljitkaur2595 6 місяців тому +14

    🙏🙏 ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 🙏🙏

  • @EVERYTHING-vf7jx
    @EVERYTHING-vf7jx 7 місяців тому +24

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ
    ਭਗਤ ਜਨਾਂ ਕੇ ਮਨ ਬਿਸ਼ਰਾਮ

  • @GurmeetSingh-zz8qe
    @GurmeetSingh-zz8qe 6 місяців тому +27

    ਸੁਖਮਨੀ ਸਾਹਿਬ ਦੇ ਪਾਠ ਦੀ ਦਾਤ ਬਖਸ਼ੋ ਜੀ ਅਮਿ੍ਤ ਵੇਲਾ ਬਖਸ਼ੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gsantokhsinghgill8657
    @gsantokhsinghgill8657 7 місяців тому +12

    Bahut hi wadia jankari diti tusi sukhmani sahib ji dare waheguru ji waheguru 🙏🙏 ji

  • @Balvinderkaur-d7f
    @Balvinderkaur-d7f 6 місяців тому +5

    Bahut hi sundar katha hai jee bahut bahut dhanwad babajee

  • @kartapurakh1
    @kartapurakh1 7 місяців тому +17

    DHAN DHAN GURU ARJUN DEV JIII❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏

  • @khushijattana
    @khushijattana 6 місяців тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Gurmeetkaur-mt2ly
    @Gurmeetkaur-mt2ly 6 місяців тому +6

    ਵਾਹਿਗੁਰੂ ਵਾਹਿਗੁਰੂ ❤ ਬਹੁਤ ਵਧੀਆ ਜੀ

  • @sawindersingh1217
    @sawindersingh1217 6 місяців тому +8

    Dhan dhan Shree Guru Nanak Dev Ji Dhan Dhan Shree Guru Angad Dev Ji Dhan Dhan Shree Guru Amar Das Ji Dhan Dhan Shree Guru Ram Das Ji Dhan Dhan Shree Guru Arjan Dev Ji Dhan Dhan Shree Guru Hargobind Sahib Ji Dhan Dhan Shree Guru Har Rai Ji Dhan Dhan Shree Guru Har Karishan Ji Dhan Dhan Shree Guru Teg Bahadur Ji Dhan Dhan Shree Guru Gobind Singh Ji Dhan Dhan Shree Guru Garanth Sahib Ji Satnam Shree waheguru Sahib Ji Dhan Dhan Sukhmani sahib ji

  • @premkaur7712
    @premkaur7712 6 місяців тому +12

    , ਮੈਨੂੰ ਵੀ ਦਾਤਾ ਜੀ ਅੰਮ੍ਰ ਵਾਲਾ ਬਕਸੋ ਸੁਖਮਨੀ ਸਾਹਿਬ ਦੀ ਬਾਣੀ baksho ji waheguru ji waheguru Ji mahar karo ji

  • @JaggiKaler-xl6ne
    @JaggiKaler-xl6ne 6 місяців тому +7

    Dhan Dhan Shri Guru Arjun Dev Singh Ji ❤
    Waheguru Ji ❤ Waheguru Ji ❤

  • @mintusingh2042
    @mintusingh2042 6 місяців тому +20

    Sukhmani sahib ji ਪੜ੍ਹਦੇ ਪੜ੍ਹਦੇ ਹੀ ਸਰੀਰ ਵਿੱਚ ਬਦਲਾਅ ਆ ਜਾਂਦਾ ਹੈ। ਖੁਸ਼ੀ, ਤੰਦਰੁਸਤੀ ਤੇ ਚੁਸਤੀ, ਫ਼ੁਰਤੀ ਆ ਜਾਂਦੀ ਹੈ। ਭਾਮੇ ਅਜਮਾਕੇ ਵੇਖਲੋ। ਪਹਿਲੇ ਦਿਨ ਹੀ ਪਤਾ ਲੱਗ ਜਾਊ।

  • @sharanjitkaur1854
    @sharanjitkaur1854 6 місяців тому +15

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @bakhshishaatma-zn7sv
    @bakhshishaatma-zn7sv 3 місяці тому

    ਬਹੁਤ ਵਧੀਆ ਗੁਰਬਾਣੀ ਗਿਆਨ ਪ੍ਰਚਾਰ ਕਰੀਆਂ ਹੈ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ

  • @krishansingh2009
    @krishansingh2009 7 місяців тому +16

    🙏 🙏ਵਾਹਿਗੁਰੂ ਜੀ 🙏 🙏

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @savjitsingh8947
    @savjitsingh8947 7 місяців тому +9

    ਵਾਹਿਗੁਰੂ ਜੀ 🙏🙏🙏

  • @jaspalsinghbajwa218
    @jaspalsinghbajwa218 6 місяців тому +8

    Waheguru ji ka khalsa Waheguru JI ki fateh dhan dhan shree guru Arjun Dev ji Sukhmani Sukh Amrit parabh Nam Bhagat Janna ke Man bishram

    • @meenurani5182
      @meenurani5182 6 місяців тому

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Kaurgurleen06
    @Kaurgurleen06 6 місяців тому +2

    Waheguruji ne aap di awaz vich rass bharya hai anand aunda sun k dhanwaad veerji Sade vargeya nu sumaut de lyi 🙏🏻🙏🏻tuhade te Maharaj ji kirpan banai rakhan

  • @harjeetsingh3970
    @harjeetsingh3970 6 місяців тому +10

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @nimana_fauji
    @nimana_fauji 7 місяців тому +20

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️❤️❤️🙏🙏

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @sukhdeepkaur9248
    @sukhdeepkaur9248 6 місяців тому +2

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏

  • @rajvinderkaur6138
    @rajvinderkaur6138 7 місяців тому +13

    Satnam Shri Waheguru ji 🙏❤️

  • @RanjuBala-p4x
    @RanjuBala-p4x 4 місяці тому +1

    Eh guru maharaj ji de bachan sunn ke man nu bhout sakoon milya g❤❤❤

  • @BaljeetKaur-zw3sw
    @BaljeetKaur-zw3sw 5 місяців тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @SandeepKaur-w2t8m
    @SandeepKaur-w2t8m 5 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਨੂੰ

  • @bhupinderkaur9691
    @bhupinderkaur9691 7 місяців тому +12

    Whaeguru ji Whaeguru ji 🙏🙏

  • @KaramjitKaur-rt1nm
    @KaramjitKaur-rt1nm 6 місяців тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harpreetsinghbhatti8027
    @harpreetsinghbhatti8027 6 місяців тому +7

    ਵਹਿਗੁਰੂ ❤

  • @karamjitbittupandohal6598
    @karamjitbittupandohal6598 6 місяців тому +2

    Waheguru ji ,bhut vadhia ktha ji

  • @NARUTO_UZUMAKI1937
    @NARUTO_UZUMAKI1937 6 місяців тому +6

    ਵਾਹਿਗੁਰੂ ਜੀ ❤

  • @gurvinderkaur600
    @gurvinderkaur600 6 місяців тому +2

    Waheguru ji, bahut vadhiya vichar si, waheguru ji sade te vi mehar krn, sanu vi Sukhmani Sahib di daat bakshan🙏🙏

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @narindermann4627
    @narindermann4627 7 місяців тому +9

    Waheguru Ji🌹🌹🌹🌹🌹

  • @darshankaur9950
    @darshankaur9950 6 місяців тому +2

    Waheguru ji ਧੰਨ ਗੁਰੂ ਦੇਵ ਜੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਧੰਨ ਸੀਗੁਰੂ ਗੰਰਥ ਸਾਈਬ ਜੀ।

  • @MandeepSingh-ih2gj
    @MandeepSingh-ih2gj 6 місяців тому +12

    Mera jeevan bilkul change kar ditta shri Sukhmani Saab di gurbani ne narak ton swarg zindagi de ditti Sukhmani Saab di gurbani ne meinu mere shonnk pure kar ditte Sukhmani Saab di gurbani ne Sukhmani Saab di gurbani guru arjan dev ji Maharaj ji da hi saroop aa ❤❤

    • @AvneetKaur-g1c
      @AvneetKaur-g1c 6 місяців тому +1

      Mai Boht dukhi aa husband mnu puchda nai drink Boht krda sass sohra jithani tikan nhi dinde koi khrcha nhi dinda husband sass sohre di gall mnda husband apne bhra da nokar bnya aa mai ki kra

    • @simrankaursokhi2663
      @simrankaursokhi2663 5 місяців тому

      Sukhmani saheb da path kro ji​@@AvneetKaur-g1c

    • @MandeepSingh-ih2gj
      @MandeepSingh-ih2gj 5 місяців тому

      @@AvneetKaur-g1c jaap ji Saab de path kro jyada ton jyada jaap ji Saab bhut jyada taqat aa gurbani vich tuc kro path guru nanak tuhanu jrur rasta dikhaun ge jrur jrur

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

    • @ramanpreetkaur6104
      @ramanpreetkaur6104 Місяць тому

      Veerr tusi apne experience das sakde hu please

  • @nachhatarkaur3231
    @nachhatarkaur3231 6 місяців тому +5

    Dhan dhan baba guru argh dav ji kirpa kario je man dhe Isha pure kario je waheguru ji ka Khalsa waheguru ji ke fatha apne savk nu darshn Dio je ❤😂🎉😢😮😅😊

    • @paulchahal3095
      @paulchahal3095 5 місяців тому

      Darshan: Gurbani padnah hee ParamAtma Darshan hai.❤

  • @darshankaur9950
    @darshankaur9950 6 місяців тому +2

    ਧੰਨ ਗੁਰੂ ਰਾਮਦਾਸ ਮਿਹਰ ਕਰਨਾ ਵਾਹਿਗੁਰੂ ਜੀ

  • @namyapathry448
    @namyapathry448 5 місяців тому +1

    Waheguru Ji eh bani hai hi baari anandmai jis da simeran karke bhout Anand milda hai ji 🙏🏼🌹❤️💐

  • @KewalKrishan-le5us
    @KewalKrishan-le5us 7 місяців тому +10

    Dhan Dhan Guru Arjun Dev Maharaj ji

  • @meenurani5182
    @meenurani5182 6 місяців тому +4

    DHAN SHRI GURU ARJUN DEV JI MAHARAJ 🙏🙏🙏🙏🙏🙏🙏

  • @rubyrani4087
    @rubyrani4087 6 місяців тому +2

    Thanks you ji enna vdhiya te sachia galla dasan lai

  • @MalkitSingh-ky8rd
    @MalkitSingh-ky8rd 2 місяці тому

    ❤Shri Guru Nankdeb jida HITEHAS ALAG. ALAG NAHI HONA CHAHIDA IK HI HONA CHAHIDA HE❤

  • @rajvinderkaur4625
    @rajvinderkaur4625 7 місяців тому +7

    Waheguru ji 🙏🏽🙏🏽🌼🌺🌷💐🌸

  • @sukhvirkaur8740
    @sukhvirkaur8740 6 місяців тому +4

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @gurdevkaur9723
    @gurdevkaur9723 6 місяців тому +5

    Dan dan seri guru arjan dev ji ❤❤❤

  • @harpreetkhakh8974
    @harpreetkhakh8974 6 місяців тому +2

    Waheguru ji🙏🙏Dhan Dhan Shri Guru Arjan Dev Ji🙏🙏

  • @Gurdevbains786
    @Gurdevbains786 5 місяців тому +1

    Dhan Dhan Shri Guru Arjan Dev Maharaj Ji Di Amrit Banni Ji 🙏

  • @supinderkaur5056
    @supinderkaur5056 6 місяців тому +2

    Waheguru ji ka khalsa waheguru ji ke fateh 🙏🙏🙏🙏🌷🌷🌷🙏🙏🙏🌷🌷🌷

  • @harjinderbhamra156
    @harjinderbhamra156 6 місяців тому +4

    Thank you great katha

  • @SandeepKaur-w2t8m
    @SandeepKaur-w2t8m 5 місяців тому +1

    ਧੰਨਵਾਦ ਜੀ ☺️

  • @jasbirkaur5322
    @jasbirkaur5322 6 місяців тому +1

    Waheguru ji dhan guru . Dhan sukhmani sahib de path

  • @JK-hr4rq
    @JK-hr4rq 6 місяців тому +4

    Waheguru ji kirpa karo sada oper 🙏🙏🙏

  • @sajanhdstudioramdas372
    @sajanhdstudioramdas372 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KewalKrishan-le5us
    @KewalKrishan-le5us 7 місяців тому +7

    Waheguru ji

  • @karamjeetbrar5045
    @karamjeetbrar5045 6 місяців тому +1

    Dan Dan guru Arjun dev maharaj ji
    Wahaguruji ka khalsa wahaguru ji fatal🙏🙏🙏🙏

  • @rashpaljosan9555
    @rashpaljosan9555 5 місяців тому +2

    Dhan Pita Guru Ramdas Sahib Ji Waheguru Ji ❤😢

  • @gurpreetsidhu9983
    @gurpreetsidhu9983 6 місяців тому +4

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

    • @gurujasrecords
      @gurujasrecords 2 місяці тому +1

      Sukhmani sukh amrit parah naam @sahibmeratv

  • @satnamkaur2044
    @satnamkaur2044 5 місяців тому +1

    Waheguruji waheguruji waheguruji waheguruji waheguruji waheguruji waheguruji waheguruji waheguruji wahegurujiwaheguruji waheguru waheguruji❤❤❤❤❤❤❤❤

  • @germanflingen145
    @germanflingen145 5 місяців тому +1

    Dhan Dhan Shri Guru Arjan Dev Ji Maharaj 🙏

  • @DakshdeepSingh-bu4pz
    @DakshdeepSingh-bu4pz 6 місяців тому +3

    Dhan guru Nanak ji, 🙏🙏🌹🌹

  • @surinderkaur1519
    @surinderkaur1519 2 місяці тому

    Dhan. Dhan Siri. Guru arjan dev ji dan Han dhan Han ji

  • @englishtutorialbybalbirtiw6896
    @englishtutorialbybalbirtiw6896 7 місяців тому +8

    Satnam waheguru

  • @inderpb1138
    @inderpb1138 6 місяців тому +4

    Whehaguru je 🎉🎉

  • @seemarani-gd8ht
    @seemarani-gd8ht 6 місяців тому +1

    Dhan dhan guru Arjan Dev ji Maharaj 🙏🙏🙏🙏🙏🌹🌹🌹🌹🌹

  • @manjeetkaurwaraich1059
    @manjeetkaurwaraich1059 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🎉🎉🎉🎉🎉🎉

  • @tarakbadiambedkarsikhi4775
    @tarakbadiambedkarsikhi4775 6 місяців тому +1

    Waheguru g Waheguru g Waheguru g Waheguru g Waheguru g Waheguru g Waheguru g Waheguru g 🙏🙏🙏🙏🙏🙏🙏🙏🙏🙏

  • @HarpreetKaur-cp8mq
    @HarpreetKaur-cp8mq 6 місяців тому +5

    ❤❤❤❤ Waheguru Waheguru

  • @surindersidhu6806
    @surindersidhu6806 6 місяців тому +4

    Dhan guru arjandev ji

  • @binderkaur5684
    @binderkaur5684 6 місяців тому +3

    Waheguru ji waheguru ji waheguru ji waheguru ji waheguru ji

  • @PritpalSingh-tp4ck
    @PritpalSingh-tp4ck 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaljitKaur-l1r
    @KamaljitKaur-l1r 6 місяців тому +1

    Wahguru ji wahguru ji wahguru ji wahguru ji wahguru ji wahguru ji wahguru ji 👏🏻👏🏻👏🏻👏🏻👏🏻👏🏻

  • @seekoop42
    @seekoop42 5 місяців тому

    waheguru ji nam bani de dat baksho ji apne charna nal la k rakhna ji waheguru ji

  • @harshitachhatwani639
    @harshitachhatwani639 6 місяців тому +1

    Thank you waheguru ji 🙏

  • @sarbjitkaurkaur659
    @sarbjitkaurkaur659 4 місяці тому

    ਵਾਹਿਗੁਰੂ ਜੀ ਜੀ🙏👏🏻🌷🌼🥥👍🌹🍁✈️👌💐🪔

  • @Binder-p4p
    @Binder-p4p 6 місяців тому +2

    Dhan dhan guru Arjun dev ji Maharaj ji dhan hon ❤❤❤❤❤❤❤❤❤❤❤❤❤❤❤

  • @varpreetsingh7728
    @varpreetsingh7728 6 місяців тому +1

    Tera Shukar dateya 🙏🙏

  • @ParryAulakhGamerz106
    @ParryAulakhGamerz106 6 місяців тому +5

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @therumadviser6599
    @therumadviser6599 4 місяці тому

    Satnam Shri WAHEGURU Sahib Ji Maharaaj Sachhe Paatshah Ji🙏🙏

  • @Gurbanichhabra2012
    @Gurbanichhabra2012 4 місяці тому +1

    Sukhmani sukhmani Sukh Amrit Prabhu Naam Bhagat Jana ke man vishram waheguru ji 🙏🏻🙏🏻🙏🏻

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @veerpalkaur4116
    @veerpalkaur4116 3 місяці тому

    Bhut badhiya dasyea veer ji

  • @SurjeetKaur-ob9ed
    @SurjeetKaur-ob9ed 6 місяців тому +3

    Waheguru ji tera shukar hai

  • @poonibalwinder1658
    @poonibalwinder1658 6 місяців тому +6

    Dhan.dhan.guru.arjandav.g

  • @kaurcooks1201
    @kaurcooks1201 7 місяців тому +4

    Waheguru ji 🙏 Sukhmani sukha de mani😊

  • @dildarsingh1314
    @dildarsingh1314 5 місяців тому +2

    Wehguru ji 🌺🙏

  • @KuldeepSahsi
    @KuldeepSahsi 6 місяців тому +1

    Waheguru Jee 🙏🌹🙏🌹🙏🌹🙏🌹🙏🌹🙏

  • @MakhanSingh-fj8ow
    @MakhanSingh-fj8ow 5 місяців тому +1

    Satnam.shjri.wahey.guru.he.guru.garanthh.sahib.ji.sanu.bhee.apni.gurbani.de.naal.jorh.lavo.guru.ji.

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @rajinderkour1094
    @rajinderkour1094 6 місяців тому +3

    Satnamwaheguruji

  • @supinderkaur5056
    @supinderkaur5056 6 місяців тому

    Waheguru ji waheguru ji ka 🙏🙏🙏🌷🌷🌷🙏🙏🙏

  • @KamaljeetKaur-hv1ri
    @KamaljeetKaur-hv1ri 6 місяців тому +1

    Waheguru ji 🙏🏻
    Waheguru ji 🙏🏻
    Waheguru ji 🙏🏻
    Waheguru ji 🙏🏻

    • @gurujasrecords
      @gurujasrecords 2 місяці тому

      Sukhmani sukh amrit parah naam @sahibmeratv

  • @gurpreetsingh-hc1jc
    @gurpreetsingh-hc1jc 6 місяців тому +2

    Wahegurujeemaherkarojee,,,,,,sabdabhalakarojee,,,,,,,Delhi,,,,,,

  • @simranpreetkaur1267
    @simranpreetkaur1267 7 місяців тому +17

    ਗੁਟਕਾ ਸਾਹਿਬ ਲੈ ਲੈਣ ਜਿਸ ਵਿਚ ਸਾਰੀ ਬਾਣੀ ਦੀ ਵਿਆਖਿਆ ਵੀ ਨਾਲ ਨਾਲ ਹੈ ਮੇਰੇ ਕੋਲ ਹੈ ਸਾਰੀ ਬਾਣੀ ਦੀ ਸਮਝ ਪੈ ਜਾਦੀ ਹੈ ਬਹੁਤ ਦਿਲ ਲਗਦਾ ਹੈ

    • @KuldeepSingh-jf7ll
      @KuldeepSingh-jf7ll 6 місяців тому +6

      ਕਿਥੋਂ ਮਿਲ ਸਕਦਾ ਜੀ

    • @simranpreetkaur1267
      @simranpreetkaur1267 6 місяців тому +2

      @@KuldeepSingh-jf7ll ਜਿਥ ਜਿਥੇ ਗੁਰੂ ਸਰੂਪ ਮਿਲਦੇ ਹਨ ਇਕ ਸ਼ਹਿਰ ਬਜਾਰ ਵਿਚੋ ਨਾ ਮਿਲੇ ਹੋਰ ਪਾਸੇ ਪੁਛ ਲਵੇ ਕਿ ਨਾਲ ਨਾਲ ਵਿਆਖਿਆ ਵਾਲਾ ਗੁਰੂ ਸਰੂਪ ਲੈਣਾ ਹੈ ਜਰੂਰ ਮਿਲੇਗਾ ਇਕ ਹੋਰ ਵਿਆਖਿਆ ਵਾਲਾ ਹੁੰਦਾ ਹੈ ਸੁਖਮਨੀ ਸਾਹਿਬ ਦਾ ਦੇਖ ਕੇ ਲਵੇ ਇਕ ਲਾਈਨ ਵਿਚ ਗੁਰੂ ਜੀ ਬੋਲਦੇ ਹਨ ਦੂਜੀ ਵਿੱਚ ਜਵਾਬ ਮਿਲਦਾ ਹੋ ਨਾਲ ਨਾਲ ਉਹੀ ਹੈ ਜੁਪੁਜੀ ਸਾਹਿਬ ਵੀ ਮਿਲਦਾ ਹੈ ਅਲੱਗ ਤੋਂ ਵਿਆਖਿਆ ਜੇਕਰ ਮਿਲ ਗਏ ਤਾ ਜਰੂਰ ਦੱਸਣਾ ਜੀ

    • @KuldeepSingh-jf7ll
      @KuldeepSingh-jf7ll 6 місяців тому

      @@simranpreetkaur1267 ਧਨਵਾਦ ਜੀ

    • @RavinderKaur-it2gi
      @RavinderKaur-it2gi 6 місяців тому

      Waheguru,ji,waheguru,ji​@@simranpreetkaur1267

    • @gurjeetkaur4223
      @gurjeetkaur4223 5 місяців тому

      .ni 0:01 ❤5​@@KuldeepSingh-jf7ll

  • @ravinderkaur2426
    @ravinderkaur2426 6 місяців тому +1

    Dhan guru Arjun dev ji 🙏🌹🌹🙏

  • @Gurjas_marcel
    @Gurjas_marcel 6 місяців тому +1

    Dhan Dhan Guru Arjan dev maharaj jio