वायरल जसप्रीत को मिला एक अनोखा तोहफा, चेहरे पर आई मुसकान

Поділитися
Вставка
  • Опубліковано 19 жов 2024
  • #sewa #sgpc #akaltakht #dsgmc #news #punjabi #punjabinews #youtubeshorts #jaspreetsingh

КОМЕНТАРІ • 527

  • @jagdishsingh5945
    @jagdishsingh5945 5 місяців тому +69

    ਪਿੰਕਾ ਜੀ ਆਪ ਜੀ ਬਹੁਤ ਵਧਾਈਆਂ ਉਪਰਾਲਾ ਕੀਤਾ ਹੈ। ਹੁਣ ਇਸਦਾ ਪਰਿਵਾਰ ਜੋੜਨ ਲਈ ਉਪਰਾ ਕਰੋ ਜੀ। ਬੇਟੇ ਨੂੰ ਉਸ ਦੀ ਮਾਂ ਮਿਲ ਜਾਵੇ। ਵਾਹਿਗੁਰੂ ਜੀ ਸਹਾਈ ਹੋਵਨ।

  • @rajindersingh-oz5jh
    @rajindersingh-oz5jh 5 місяців тому +83

    ਪ੍ਰੀਵਾਰ ਨੂੰ ਅੱਗੇ ਵਧ ਕੇ ਜੁੜਨ ਦੀ ਜ਼ਰੂਰਤ ਹੈ ਸਾਰੇ ਹੀ ਰਿਸ਼ਤੇ ਜ਼ਰੂਰੀ ਹਨ ਜੋੜਨ ਵਾਲਿਆਂ ਦਾ ਬਹੂਤ ਧੰਨਵਾਦ

  • @ranjeetkaur3971
    @ranjeetkaur3971 5 місяців тому +72

    ✍️पत्रकार हरमीत सिंह जी की कोशिश रंग लाई है! अच्छा लगा! मदद करने वाले भी धन्यवाद के पात्र हैं! बच्चों की माता जी को भी न्याय दिलाइए!

    • @SrishtiSharma010
      @SrishtiSharma010 5 місяців тому +13

      Maa ko bcho ke sath milay bua chache tay sb khane ke liye hai maa maa hi hoti hai chachi bua tai kbhi maa ni bn skti

    • @pratibhamadan3394
      @pratibhamadan3394 5 місяців тому +6

      Brother do t trust this child’s version against his mother ! His Bua and her kid da look so cunning in comparison to his mother , nana , Nani ! I believe the mother’s version ! Pl verify facts and unite the mothers with her kids

    • @kamleshchhikara7183
      @kamleshchhikara7183 5 місяців тому +4

      Please bacchon Ko man se milaen

  • @angrejkumar2820
    @angrejkumar2820 5 місяців тому +104

    ਬੱਚਿਆਂ ਦੀ ਮਾਂ ਨੂੰ ਹੁਣ ਡਰਨ ਦੀ ਲੋੜ ਨਹੀਂ ਕੀਉ ਕੀ ਦਿੱਲੀ ਦੀ ਸਾਰੀ ਸਿੱਖ ਸੰਗਤ ਨਾਲ ਖੜੀ ਹੈ ਮਾਂ ਨੂੰ ਵੀ ਸਮਝ ਦੀ ਲੋੜ ਹੈ

    • @balvinderkaur5579
      @balvinderkaur5579 5 місяців тому +1

      Thx thx. Thx. Thx pinka vir. G aap party. Jarnail. Singh. All Sikh sangt ngood efferds ਵਿਚ ਦੁਨੀਆਂ ਸੇਵ। ਕਮਾਈਏ ਤਾਂ ਦਰਗਹ ਬੈਸਣ। ਪਾਇਐ

    • @criptik5208
      @criptik5208 5 місяців тому

      Why

  • @ashavohra4382
    @ashavohra4382 5 місяців тому +71

    बच्चों ‌और माता जी को भी इकट्ठा करवा दिया जाए तो
    अति प्रसन्नता होगी, मां और बच्चों का बिछड़ना , इससे
    बड़ा अन्याय और दुख कोई नहीं है

  • @deepakkhanna8785
    @deepakkhanna8785 5 місяців тому +207

    सिख धर्म के लोगों से अन्य धर्मों के लोगों को कमसे कम शिक्षा जरूर लेनी चाहिए की कैसे अपने धर्म के किसी भी इंसान पर कभी कोई दुख तकलीफ आए तो उसका सहारा कैसे बन कर उसको उस तकलीफ से बाहर निकालना है

    • @singhsaab6992
      @singhsaab6992 5 місяців тому +39

      Brother sikh sabhi dharm ke logo ki help karte hain pata hai kami sarkar main reh gyi sikho ko unke poore hakk nhi mile warna hamara ye desh or tarraki karta.

    • @musclehutbodybuilding2583
      @musclehutbodybuilding2583 5 місяців тому +18

      मानस की जात सभे एके पहचानबो

    • @bobcinematic7619
      @bobcinematic7619 5 місяців тому +7

      बिलकुल ठीक कहा ( मोना पंजाबी हिन्दू ) को सीख लेनी चाहिए।।

    • @kulvinderkour550
      @kulvinderkour550 5 місяців тому +10

      Khalsa Aid all world help kard

    • @jogasingh2882
      @jogasingh2882 5 місяців тому +3

      Saredhrmatestgurukirpamtden

  • @Skaur-l2d
    @Skaur-l2d 5 місяців тому +91

    ਇਸ ਬਚੇ ਦੀ ਮਾ ਕਿੱਥੇ ਆ ਇਹ ਨਾ ਹੋਵੇ ਹੁਣ ਚਾਚੇ ਤੇ ਭੂਆ ਹੀ ਮੁੰਡੇ ਨੂੰ ਲੁੱਟੀ ਜਾਣ

    • @SrishtiSharma010
      @SrishtiSharma010 5 місяців тому +11

      Sahi keha tusi maa maa hundi hai chachi bua kbhi maa ni bn skti

    • @sakshiandlavanyachannel1218
      @sakshiandlavanyachannel1218 5 місяців тому +6

      Maa nu bechari nu Bahr kdya,,ae bhukhe munde nu lootange,,,maa to skka Kon kalyug bich,,o greeban rondi da intrvw suno

    • @tamannakohli5662
      @tamannakohli5662 5 місяців тому +3

      Yes ristedaar bacche ko loot rahe

    • @BabadeepSinghJi70
      @BabadeepSinghJi70 5 місяців тому +2

      Hanji sab risthe matlab de aa bss ek maa baap hi bache nu sambhal sakde aa

    • @vandnabhog498
      @vandnabhog498 5 місяців тому +6

      Maa bholi lagti hai.

  • @hariomomkar4546
    @hariomomkar4546 5 місяців тому

    ਵਾਹੇਗੁਰੂ

  • @GurdeepSingh-pq9mf
    @GurdeepSingh-pq9mf 5 місяців тому +34

    ਆਪ ਸਭ ਨੇ ਬਹੁਤ ਵਧੀਆ ਉਪਰਾਲਾ ਕੀਤਾ। ਜੋੜਨ ਵਾਲੇ ਘੱਟ, ਤੋੜਨ ਵਾਲੇ ਜਿਆਦਾ ਹੁੰਦੇ ਹਨ। ਧੰਨਵਾਦ।

  • @bharatipanda3933
    @bharatipanda3933 5 місяців тому +3

    I am from Odisha but I respect all punjabi and Sikh peoples ❤️❤️

  • @Tangovlog_CHD
    @Tangovlog_CHD 5 місяців тому +27

    Sikh com zindabad zindabad zindabad 💪🏻👍💪💪👍💪🏻👍🏻❤😊

  • @devrajmartolia7579
    @devrajmartolia7579 5 місяців тому +9

    सिख धर्म व सिख भाईयो की बात ही अलग है,
    वाह बहुत शानदार प्रयास, शुभकामनाऐ जसप्रीत को,❤🙏🌹

  • @ushaoza4922
    @ushaoza4922 5 місяців тому +9

    Is तरह के video viral होते है तो खुशी होती है वर्ना लोग किसी भी bekar video को भी viral करते है .god bless you.

  • @Dr.JagjitSinghChugh
    @Dr.JagjitSinghChugh 5 місяців тому

    Waheguru ji 🙏

  • @bhallainfotech
    @bhallainfotech 5 місяців тому

    Waheguru ji

  • @gurvinderpalsingh7257
    @gurvinderpalsingh7257 5 місяців тому

    Great work done

  • @HarmeetSingh-hk3fk
    @HarmeetSingh-hk3fk 5 місяців тому +1

    Waheguru ji mehar kro sub teh 🙏🙏🙏🙏🙏

  • @himanshukalragaming11
    @himanshukalragaming11 5 місяців тому

    ब्यूटीफुल🙏👍

  • @sakinderboparai3046
    @sakinderboparai3046 5 місяців тому +4

    ❤💚 ਮਾਂ ਹੁੰਦੀ। ਹੈ। ਮਾਂ ਓ ਦੁਨੀਆ ਵਾਲਿਓ।❤💚

  • @raushansingh3955
    @raushansingh3955 5 місяців тому +33

    ਬਹੁਤ ਸੋਹਣਾ ਬਹੁਤ ਸੋਹਣਾ ਇਹਨਾਂ ਗੁਰੂ ਦੇ ਪਿਆਰਿਆਂ ਨੇ ਇਸ ਬੱਚੇ ਲਈ ਕੀਤਾ....ਪਰ ਇਨਾ ਵਧੀਆ ਨਯ ਕੀਤਾ ਜਿੰਨਾ ਵਧੀਆ ਚਾਹੀਦਾ ਸੀ....ਚਾਹੀਦਾ ਤਾਂ ਇਹ ਸੀ ਕਿ ਇਸ ਬੱਚੇ ਦੀ ਪੜ੍ਹਨ ਦੀ ਉਮਰ ਸੀ ਤੇ ਪੜ੍ਹਨ ਵਾਸਤੇ ਜੋ ਵੀ ਪ੍ਰਬੰਧ ਕਰਨਾ ਸੀ......ਤੇ ਜਿਸ ਇਤਮੀਨਾਨ ਨਾਲ ਇਹ ਬੱਚਾ ਪੜ੍ਹਾਈ ਕਰ ਸਕਦਾ ਸੀ ਉਹ ਸਾਰੇ......ਇਤਮੀਨਾਨ ਉਹ ਸਾਰੀਆਂ ਸੁਵਿਧਾਵਾਂ ਇਹਨੂੰ ਮੁਹਈਆ ਕਰਾਉਂਦੇ....ਤਾਂ ਕਿ ਇਹੋ ਜਿਹਾ ਬੱਚਾ ਕੌਮ ਦਾ ਹੀਰਾ ਬਣ ਜਾਵੇ......ਇਹ ਸਭ ਤੋਂ ਵਧੀਆ ਇਸ ਬੱਚੇ ਵਾਸਤੇ ਉਪਰਾਲਾ ਸੀ ਤੇ ਗੁਰਸਿੱਖਾਂ ਵਾਸਤੇ ਸਭ ਤੋਂ ਵਧੀਆ ਕੰਮ ਸੀ।.....ਪ੍ਰੰਤੂ ਇਹ ਨਹੀਂ ਹੋ ਸਕਿਆ.....ਇਸ ਕਰਕੇ ਇੰਨਾ ਕੁਝ ਕਰਨ ਦੇ ਬਾਅਦ ਵੀ ਸਾਨੂੰ ਅਫਸੋਸ ਹੈ।

    • @musclehutbodybuilding2583
      @musclehutbodybuilding2583 5 місяців тому +1

      बच्चा तो काम के साथ भी पढ़ ही लेगा, अगर काम बंद करके सिर्फ़ पढ़ाई की तरफ़ ध्यान देता तो बाद में पढ़कर कौन सी नौकरी मिल जाती? अगर नौकरी मिल भी जाती तो 20 से 30 हज़ार की ज़्यादा से ज़्यादा नौकरी मिलती, अब पढ़ भी लेगा और लाखों कमा भी लेगा।

    • @sarbjitkaur6069
      @sarbjitkaur6069 5 місяців тому +1

      Bohat change kamm kar rhe han Pinka veer ji vdaai de patar han. Sare insanan nu justification nal chalna chahida hai. Bache di maa nu puri respect de ke confident bnauna chahida hai. ਸਰਬ ਧਰਮ ਮਹਿ ਸ੍ਰੇਸਟ ਧਰਮ। ਹਰਿ ਕੋ ਨਾਮੁ ਜਪਿ ਨਿਰਮਲ ਕਰਮ। ਵਾਹਿਗੁਰੂ ਜੀ ਆਪਣੇ ਸਾਰੇ ਜੀਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ। ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ।

  • @baljeetsinghvirk3912
    @baljeetsinghvirk3912 5 місяців тому +20

    ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖਣ 🙏🙏
    ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ 🙏 ਅਸੀਂ ਯੂਪੀ ਤੋ

  • @ramsangha3521
    @ramsangha3521 5 місяців тому

    ਬੱਚੇ ਨੂੰ ਵੀ ਸਮੱਤ ਬਕਸ਼ੇ ਕਿ ਆਪਣੀ ਮਾਂ ਦੀ ਮਜਬੂਰੀ ਨੂੰ ਵੀ ਸਮਝੇ

  • @kulwantsingh9415
    @kulwantsingh9415 5 місяців тому

    ਬਾਬਾ ਜੀ ਸਤਿ ਸ੍ਰੀ ਆਕਾਲ ਸੇਵਾ ਕਰਦੇ ਰਹੋ।

  • @Satyamsagar007
    @Satyamsagar007 5 місяців тому +20

    माँ के बिना सब फीका है, माँ से मिला दे, पाज़ी, सुकून मिलेगा, माँ है तो जग है उसके बिना सब अधूरा है

    • @SunnySingh-gk9pt
      @SunnySingh-gk9pt 5 місяців тому

      Bhai yeh log iski.maa ka pas rajpura punjab gaya tha uska pas koi kam nahi hai vapis ana nahi chahti woh,wo apne bacho ko waha lekar jana chahti hai yaha par ja school jata hai waha uski maa ka pas kam nahi kaise guzara karagi

  • @khalsarajput1671
    @khalsarajput1671 5 місяців тому +4

    ਅੱਖਾਂ ਪਾਣੀ ਨਾਲ ਭਰ ਗਈਆਂ ❤❤❤❤❤❤❤❤❤❤

  • @tejpalsinghjaswal397
    @tejpalsinghjaswal397 5 місяців тому

    Baut hi badhiya ji

  • @BaljeetKaur-uz6eq
    @BaljeetKaur-uz6eq 5 місяців тому

    Thnxxx Harmeet Singh 22 g salute tahnu cz good wrk good hlp

  • @DR.SUBHASHMALHI
    @DR.SUBHASHMALHI 5 місяців тому +1

    main Himachal ka rehney bala hoon .Aap sab logo ne ne jaspreet ki hlep ki. Toh mujey bahut khushi húee. Main ML A ka thanks karna chaahta hoon.or un loogoo. ka bhi jan hoonye jaspreet ki help ki. Aap sab loogo ka thanku thanku thanku.....

  • @musclehutbodybuilding2583
    @musclehutbodybuilding2583 5 місяців тому +40

    इस बच्चे को उसकी माँ से मिलवाना चाहिए और बच्चों को अपनी माँ के साथ ही रहना चाहिए, वायरल होने के बाद अब इस बच्चे के पास पैसे की कमी नहीं रहने वाली, बुआ, चाचा जितने मर्जी प्यार करते हो क्या बड़ा होने के बाद इस बच्चे को ईमानदारी के साथ हिस्सा दिया जाएगा, मुझे नहीं लगता दिया जाएगा, ये अभी बच्चा है जो भी पैसा आएगा उसे मैनेज या तो बुआ करेगी या चाचा करेगा, क्या बड़ा होने के बाद इसका हक जसप्रीत को मिलेगा शायद नहीं, अगर माँ के पास बच्चे रहेंगे पैसा माँ मैनेज करेगी तो 100% इनको बड़े होकर प्रॉब्लम्स नहीं आएंगी

    • @savitasharma885
      @savitasharma885 5 місяців тому +2

      Maan bhi lalchi mein aa jayegi jisse apne batchon se pyar nahin chhid kar chalu gayi to kya matlab nikla maa maa hoti hai aajkal sab rishte paison ke bal par hai usse itni fikar hoti to chhod kar jaati

    • @savitasharma885
      @savitasharma885 5 місяців тому

      ye kaise aapne kah diya ki problem nahin aayegi jo chhod kar chali gayi itne chhote batchon ko woh bhi paise ke lalach mein aa jayegi aisa kutch nahi ki ma ma hoti hai usse dard to ho ye bhi hamare pitchhley janmon ke karam hein

    • @RupinderKaur-yb6ve
      @RupinderKaur-yb6ve 5 місяців тому

      @@savitasharma885maa ki interview dekho aap . Issi channel pe hai. Osko nikal diya tha bua or chacha ne. Bua toh bahut chalak lagti hai shakal se hi. Dono side ki story suno phir judge karo ap

    • @kakkekakke8136
      @kakkekakke8136 5 місяців тому

      100% sahi baat hai bachhe maa k sath hone chahiye bhale kuch bhi ho jaye,🙏🙏🙏

    • @kuchhbhikhilado2450
      @kuchhbhikhilado2450 5 місяців тому

      Kaisi maa hai Jo bachhon ko chhod gayi

  • @dhillonls9180
    @dhillonls9180 5 місяців тому

    Waheguru ji ਬਹੁਤ ਵਧੀਆ ਓਪਰਾਲਾ

  • @Sushil-jk6ic
    @Sushil-jk6ic 5 місяців тому +3

    बहुत खुशी की बात है सरदार जी आपने उसे लड़के को सपोर्ट किया ऐसा ही सपोर्ट आपको हमेशा उसे करते रहिए और बच्चे को उसके बिजनेस में आगे

  • @gurmeetkour8541
    @gurmeetkour8541 5 місяців тому +1

    Waheguru bless you

  • @GurpreetKaur-bw7cl
    @GurpreetKaur-bw7cl 5 місяців тому

    Waheguru ji mehar kare

  • @SurinderKaur-d3g
    @SurinderKaur-d3g 5 місяців тому +6

    ਪਰਮਾਤਮਾ ਬੱਚੇ ਨੂੰ ਆਪਣੇ ਚਰਨੀ ਜੋੜਨਾ ਜੀ ਵਾਹਿਗੁਰੂ ਵਾਹਿਗੁਰੂ ਮਿਹਰ ਕਰੋ ਜੀ,🙏🏻🙏🏻🙏🏻🙏🏻🙏🏻

  • @baljeetsinghvirk3912
    @baljeetsinghvirk3912 5 місяців тому +22

    🙏🙏 ਇੱਕ ਬੇਨਤੀ ਹੈ ਕਿ ਸਾਡੇ ਇਲਾਕੇ ਵਿੱਚ ਪ੍ਰਚਾਰ ਦੀ ਬਹੁਤ ਲੋੜ ਹੈਂ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਨਹੀਂ ਪ੍ਰਚਾਰਕ ਵੀ ਜਾਦਾ ਪੜ੍ਹੇ ਲਿਖੇ ਨਹੀਂ ਇਸ ਕਰਕੇ ਧਾਰਮਿਕ ਪੱਖੋਂ ਅਸੀਂ ਬਹੁਤ ਪਿੱਛੇ ਹਾਂ ਕਿਰਪਾ ਕਰਕੇ ਕਦੇ ਇਸ ਇਲਾਕੇ ਵਿੱਚ ਆਵੋ ਜੀ 🙏🙏

    • @GurdevSingh-vd5ie
      @GurdevSingh-vd5ie 5 місяців тому +1

      ਮੈਨੂੰ।ਬੁਲਾਉ ਜੀ 🎉ਬੜਾ ਪੜਿਆਂ।ਬੜਾ ਕੜਿਆਂ ਹਾਂ।। ਸਮਾਜ਼ ਦੇ ਧਰਮੱ ਦੇ ਮਿਲ ਵਰਤਣ ਦੇ।
      ਇਸ ਸਾਰੇ ਬਾਰੇ। ਚੰਗਾ ਗਯਾਨੰ ਦੇਉ।।ਸਰਲ ਭਾਸ਼ਾ ਵਿਚ ਜਿਸਨੂੰ ਅਪਪੜ ਵੀ ਸਮਝ ਲੈਣ ਗੇ।। ਔਰ ਪੜੇ ਲਿਖੇ ਵੀ।

  • @satishchopra7005
    @satishchopra7005 5 місяців тому +18

    ਜਿਨਾ ਵੀਰਾਂ ਨੇ ਜਸਪ੍ਰੀਤ ਦੀ ਮਦਦ ਕੀਤੀ ਓਹ ਧੰਨਵਾਦ ਦੇ ਕਾਬਿਲ ਨੇ ਪਰ ਇਕ ਨਵੀਂ ਰੇਹੜੀ ਦੇ ਕੇ ਤੁਸੀਂ ਉਸਦਾ ਬਚਪਨ ਖੋਹ ਰਹੇ ਹੋ

    • @bhoopinderkaur8167
      @bhoopinderkaur8167 5 місяців тому +3

      Harmeet Singh pinka ji has done a great effort in locating the mother,and showing her side of the picture,God bless so that the family gets United soon,🎉🎉

    • @deekaur8805
      @deekaur8805 5 місяців тому

      Bachia dee mazburi

  • @AvtarSingh-pg3cj
    @AvtarSingh-pg3cj 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsingh4388
    @charanjitsingh4388 5 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਕਰੋ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @KulwinderKaur-ly8oq
    @KulwinderKaur-ly8oq 5 місяців тому +5

    ਮਾਂ ਮਾਂ ਹੀ ਹੁੰਦੀ ਹੈ

  • @amandeepsinghaman8891
    @amandeepsinghaman8891 5 місяців тому +9

    ਧੰਨ ਧੰਨ ਸਤਿਗੁਰ ਤੇਗ ਬਹਾਦੁਰ ਸਾਹਿਬ

  • @fabandfashionvlogs
    @fabandfashionvlogs 5 місяців тому +6

    हिमते मर्द, मददे खुदा.
    Great Initiative By Sikh Community
    ਦਾਤਾ ਮੇਹਰ ਕਰੇ ❤

  • @singhsaab6992
    @singhsaab6992 5 місяців тому +8

    ਮਾਂ ਨੂੰ ਵੀ ਬੱਚਿਆਂ ਨਾਲ ਮਿਲਾਇਆ ਜਾਵੇ

  • @ravinderkandari3750
    @ravinderkandari3750 5 місяців тому

    Very Good Job ❤

  • @baljeetsandhu2709
    @baljeetsandhu2709 5 місяців тому +9

    Pinka veer te .m.l.a saheb bhout hi wadiya ji dhanwad ji

  • @SimranjeetSingh-d1d
    @SimranjeetSingh-d1d 5 місяців тому +1

    Waheguru ji Meher karo ji waheguru ji

  • @SanjeevRanjan-z5d
    @SanjeevRanjan-z5d 5 місяців тому

    Mla sahab tusi great ho. God bless u. 🎉

  • @harjeetkemannt.
    @harjeetkemannt. 5 місяців тому

    Very good 👍

  • @pindawalejawak2275
    @pindawalejawak2275 5 місяців тому

    Good job

  • @GurmeetKaur-st1zu
    @GurmeetKaur-st1zu 5 місяців тому

    Pinku ji tuhadi mushkat naal.pariwr nu Jordan di barhi vadi meharbaani.Thanks

  • @harmailkaur2091
    @harmailkaur2091 5 місяців тому

    Thanku veer ji🙏🙏

  • @KulwinderKaur-ly8oq
    @KulwinderKaur-ly8oq 5 місяців тому +3

    ਅੰਕਲ ਤੁਹਾਡਾ ਬਹੁਤ ਬਹੁਤ ਸੁਕਰਿਆ

  • @harpreet11560
    @harpreet11560 5 місяців тому

    Bhut bhut shukriya jarnail Saab & Pinka bhaji da❤️

    • @aajtak2474
      @aajtak2474 5 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kawaljeetkaur1294
    @kawaljeetkaur1294 5 місяців тому +20

    मां के बगैर सब अधूरा मां को भी लड़के को पुकारना चाहिए साथ लेकर आना चाहिए आंखों में आंसू नहीं दुनिया में सब कुछ मिल जाए मन नहीं मिलेगी दुनिया वाले कितने गद्दार हैं कोई नहीं समझा रहा बेटा मां को साथ लो चाहे वह अच्छी है चाहे वह बुरी है लेकर आओ उसको लेकर आओ बुआ के बगैर अलग रहो हुआ से हटके रहो दूर रहो

  • @DalwinderKaur-n2d
    @DalwinderKaur-n2d 5 місяців тому +2

    ਵੀਰ ਜੀ ਬਹੁਤ ਬਹੁਤ ਵੱਡੀ ਸਮਝਦਾਰੀ ਹੈ ਜੋ ਪਰਵਾਰ ਨੂੰ ਜੋੜਨ ਜਾ ਰਹੇ ਹੋ ਤੋੜਨ ਵਾਲੇ ਤਾਂ ਬਹੁਤ ਹੁੰਦੇ ਹਨ love you all member God bless you Dalwinder Kaur USA🙏🙏🙏🙏🙏🙏🙏❤❤❤❤❤❤❤

  • @sangeetamehta716
    @sangeetamehta716 5 місяців тому

    You are amazing Harmeet Singh and colleagues Hats off to you ❤️

  • @GurmeetsinghBal-x3m
    @GurmeetsinghBal-x3m 5 місяців тому

    ਵਾਹਿਗੁਰੂ ਜੀ ❤❤❤❤

  • @amrithehar6797
    @amrithehar6797 5 місяців тому

    Well done

  • @hpsingh8033
    @hpsingh8033 5 місяців тому

    Well Done❤

  • @gurcharansinghchaney7168
    @gurcharansinghchaney7168 5 місяців тому +3

    अगर हमारा समाज ऐसा हो तो परीवार की चिंता कम हो जाती
    है
    सब का बहुत बहुत धंनवाद जी

  • @premsingh993
    @premsingh993 5 місяців тому

    Boht vdiya kam kita g thanks g boht boht dekh k khushi hoye..

  • @HarjinderkaurMattu
    @HarjinderkaurMattu 5 місяців тому +1

    पिंका वीर जी आप ग्रेट हो अगर हर जरूरत मंद ऐसी ही मादत होगी तो सिंखो का नाम रौशन होता रहेगा वाहे गुरु आप के जत्थे को आप कामयाबी बक्से चढ़ती कला बखसे वाहेगुरु जी खालसा वाहेगुरु की fate

  • @LoveneetKaur-fj8cp
    @LoveneetKaur-fj8cp 5 місяців тому +1

    Veer ji bohot vaddia kita tusi video vehk dehk ke rona agea maa put te beti nu jaldi milado video jrur paeo god bless you 🎉

  • @devendrasinghjadoun6987
    @devendrasinghjadoun6987 5 місяців тому

    Bhut bhut danybad aap sbhi bhaio kajai shrre ram ji ki

  • @RajDehal
    @RajDehal 5 місяців тому

    Weheguru ji 🙏

  • @tejindersingh6805
    @tejindersingh6805 5 місяців тому +2

    ਸਰਦਾਰ ਸਾਹਿਬ ਸਰਦਾਰ ਹਰਮੀਤ ਸਿੰਘ ਪਿੰਕਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @harcharansingh2545
    @harcharansingh2545 5 місяців тому +1

    ਸਿਖ ਸੰਗਤਾਂ ਮਾਤਾ ਜੀਪਰਿਵਾਰ ਜੋਡ਼ ਦਿਓ ਜੀ ਧੰਨਵਾਦ

  • @BaljeetKaur-ck4lb
    @BaljeetKaur-ck4lb 5 місяців тому +2

    pikaji aapnu baba nanak bahut bahut khushiyan or himmat den tussi 1 maa nu dobara jindgi diti h
    duniya aap ji nu hamesha dua deti rhegi hun maa te bacchyian t nazar rakhni pavegi maa nu himmat deni payegi kyoki oh bahut ghabrayee hoi h vaheguru tuhano or aap d parivaar nu hamesh khush rakhen

  • @surinderkaurmaan1432
    @surinderkaurmaan1432 5 місяців тому

    God bless you ❤️🌹♥️🌹🙏🙏🙏

  • @RakeshKumar-dy1fs
    @RakeshKumar-dy1fs 5 місяців тому

    Bahut vdiya veer ji Waheguru kirpa mehr kre❤❤

  • @kamaljitkaur-ri1lx
    @kamaljitkaur-ri1lx 5 місяців тому +1

    ਵਾਹਿਗੁਰੂ ਜੀ ਬੱਚਿਆਂ ਦੀ ਮੰਮੀ ਨੂੰ ਵੀ ਇੱਥੇ ਲੈਕੇ ਆਉਣਾ ਚਾਹੀਦਾ ਵਾਹਿਗੁਰੂ ਜੀ ਸਾਰੀ ਟੀਮ ਚੜਦੀ ਕਲਾ ਬਖਸ਼ੇ ❤❤

  • @bhupindersingh-ov5jp
    @bhupindersingh-ov5jp 5 місяців тому +2

    Waheguru ji bless you❤❤❤❤❤

  • @Guri20-h3m
    @Guri20-h3m 5 місяців тому +1

    Boht wadia uprala pariwar ik ho jawe apna pariwar apna hunda

  • @harvindersinghbawa2295
    @harvindersinghbawa2295 5 місяців тому

    Sir thanks for good efforts god bless you

  • @renukadevnani1819
    @renukadevnani1819 5 місяців тому

    Jaspreet Waheguruji bless u work hard and keep progressing ❤❤🎉🎉

  • @hardyalsingh4969
    @hardyalsingh4969 5 місяців тому

    Bahut wadiya ji

  • @apsingh4804
    @apsingh4804 5 місяців тому

    Aap ਸਬ ਦੇ ਸਹਿਯੋਗ ਦੇਣ ਲਈ ਬਹੁਤ ਬਹੁਤ ਨਮਸਕਾਰ

  • @GurmeetKaur-st1zu
    @GurmeetKaur-st1zu 5 місяців тому

    God bless you and mother sister waheguru ji.pariwar nu chardhi kala vich rakhan

  • @rajenderkaur4563
    @rajenderkaur4563 5 місяців тому

    Very gud ❤
    I am from germany

  • @amolaksingh4984
    @amolaksingh4984 5 місяців тому

    Very nice veer ji

  • @o9354801300
    @o9354801300 5 місяців тому

    Bahut Bada Purana pinka jeeMLA Sardar General Singh Waheguru Hamesha chadhadi Kala rakhen

  • @JagdeepSingh-gm6jv
    @JagdeepSingh-gm6jv 5 місяців тому

    Great job, Pinka paji, Jarnail paji, the team members & all the neighborhood !
    God Bless

  • @renusharma8538
    @renusharma8538 5 місяців тому

    Mae bhi beri khush hu God bless him or Mae bhi dher sara pyar

  • @ChanderlekhaMago
    @ChanderlekhaMago 5 місяців тому +5

    इन बच्चों को मां से मिला दोगे तो और ज्यादा खुशी होगी।

  • @gurchetansingh710
    @gurchetansingh710 5 місяців тому +1

    ਇਸ ਬਚੇ ਦਾ ਗੁਰੂ ਪ੍ਰਤੀ ਵਿਸ਼ਵਾਸ ਦਾ ਨਤੀਜਾ ਹੈ . ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏

  • @narinderpalsingh1261
    @narinderpalsingh1261 5 місяців тому +4

    Dear Harmeet Singh ji your efforts to help these childern and to reunite their family are highly highly appreciated.

  • @inderjeetkaur9098
    @inderjeetkaur9098 5 місяців тому

    Pinka virji congratulations tusi oos di mother naal gaal Kitti sach Samney aya and bachiya nu teey mother nu milwaya

  • @paramjeetkour2487
    @paramjeetkour2487 5 місяців тому

    Sanu dekh ke khusi hoi Sikh taram de green loka Edda hi madad karni chahi di e Puri dunia baste ikk msail tear kitti h

  • @neenasingh9491
    @neenasingh9491 5 місяців тому +3

    Thank you Sardar Jarnal Singh ji🎉

  • @neetasethi6941
    @neetasethi6941 5 місяців тому +2

    सिख समुदाय अपनो ke लिए हमेशा खडे रहते है लेकिन हिन्दू समुदाय में सब एक दूसरे को तोडने में लगे रहते है एक दूसरे ka साथ कभी नहीं देते 🙏🙏❤️❤️

  • @deepakpaliwal7768
    @deepakpaliwal7768 5 місяців тому

    Great work

  • @kuldeepessar209
    @kuldeepessar209 5 місяців тому

    WaheGuruJi meher kerna ji iss bache te ji ❤️ 🙏 😳 😢 ♥️ WaheGuruJi

  • @VipinChandra-kk9pu
    @VipinChandra-kk9pu 5 місяців тому +2

    हमारे सभी सिख भाई इसी वजह से हम सबके लिए बेहद सम्मानीय हैँ,,,,शत शत नमन,,,,,

  • @sneha313
    @sneha313 5 місяців тому

    Sab se achi baat sab ne dil se kam kiya hai MAL ji ki smile sab se achi hai😂 Lot’s Love from Mumbai ❤❤

  • @kayrafashionhub7991
    @kayrafashionhub7991 5 місяців тому

    Very nice🎉

  • @tirathsingh3417
    @tirathsingh3417 5 місяців тому +1

    🙏🏻 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻

  • @jasbirkour804
    @jasbirkour804 5 місяців тому

    Bahut badiya lagya sun ke bachaya di ma nu bachya nall Milan ja rahe ho waheguruji app sab na nu tandrusti bhakshan

  • @PreetiPrince-ou5bw
    @PreetiPrince-ou5bw 5 місяців тому

    Waheguru ji 🙏🎉

  • @laddysingh8622
    @laddysingh8622 5 місяців тому

    ਸਰਦਾਰ ਜੀ,ਬੱਚਿਆ ਨੂੰ ਇਹਨਾ ਦੀ ਮਾਤਾ ਕੋਲ ਭੇਜਣ ਦੀ ਕੋਸ਼ਿਸ਼ ਜਰੂਰ ਕਰੋ ਜੀ।

  • @inderjitkaur7746
    @inderjitkaur7746 5 місяців тому

    Dhanvad Guran di sangat da jina is bache nu Sahara dita waheguru ji sda sahai
    Thanks Guran di sangat da

  • @Tangovlog_CHD
    @Tangovlog_CHD 5 місяців тому +3

    Aaj bohat Khushi wala din mere laye 😊 waheguru ji Dey kripa Hoye chote ver Tey ❤😊❤😊❤😊🎉