Emergency News 09 October 2024 | Punjabi News Today । ਅੱਜ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 8 жов 2024

КОМЕНТАРІ • 26

  • @ramchand5766
    @ramchand5766 7 годин тому +8

    ਕੁੜੀਏ ਸੁਖੀ ਰਹਿਣ ਸਦਾ ਸੁਖੀ ਰਹਿੰਦਾ ਤੂੰ ਬਹੁਤ ਅੱਛੀ ਧੀ ਹ ਸਾਚੀ ਤੇ ਚਲੀ ਗੁਰੂਆਂ ਦੇ ਹੁਕਮ ਤੇ ਚੱਲੇ ਸੁਖੀ ਰਹੇਗੀ ਜਲ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

  • @RangitSinghHarike-uy7md
    @RangitSinghHarike-uy7md 6 годин тому +3

    ਜਿਹੜਾ ਵੀ ਪਾਰਟੀ ਪ੍ਰਧਾਨ ਦੀਆਂ ਸਿਫਤਾਂ ਕਰੇਂਗਾ ਪੈਰੀਂ ਹੱਥ ਲਾਵੇਗਾ ੳਹੀਓ ਮੁਖ ਮੰਤਰੀ ਬਣੇਂਗਾ ਇਹ ਭਾਰਤ ਦੇ ਹਾਲਾਤ ਹਨ।

  • @sukhwantsingh1999
    @sukhwantsingh1999 6 годин тому +1

    ਬਾਜਵਾ ਦੱਸੇ ਕਿ ਤੁਹਡੀ ਪੰਜਾਬ ਦੀ ਕਾਂਗਰਸ ਨੂੰ ਦਿੱਲੀ ਦੀ ਲੀਡਰਸ਼ਿਪ ਹੀ ਕੰਟਰੋਲ ਕਰਦੀ ਹੈ ਤੇ ਕਰ ਰਹੀ ਹੈ।

  • @sewasingh5142
    @sewasingh5142 7 годин тому +4

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏

  • @tarlochanbrar71
    @tarlochanbrar71 6 годин тому +1

    ਮੋਦੀ ਸਰਕਾਰ ਪਿਛਲੇ 10 ਸਾਲ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਨਹੀਂ ਸਨ ਤਾਂ ਹੀ 2019 ਦੀਆਂ ਆਮ ਚੋਣਾਂ ਵਿੱਚ308 ਸੀਟਾਂ ਜਿੱਤੀਆਂ ਸਨ ਹੁਣ 2024 ਦੀਆਂ ਆਮ ਚੋਣਾਂ ਵਿੱਚ ਘੱਟ ਕੇ 240 ਰਹਿ ਗਈਆ ਸੋ ਹਰਿਆਣਾ ਸਰਕਾਰ 2019 ਵਿੱਚ 40 ਸੀਟਾਂ ਜਿੱਤੀਆਂ ਅਤੇ ਇਨੈਲੋ ਨਾਲ ਰਲ ਕੇ ਸਰਕਾਰ ਬਣਾਈ ਸੋ ਪਿਛਲੇ 10 ਸਾਲ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਸਨ ਕਿ ਹੁਣ 48 ਸੀਟਾਂ ਜਿੱਤੀਆਂ ਇਹ ਤਾਂ ਲੋਕਾ ਦੀਆ ਅੱਖਾਂ ਵਿੱਚ ਘੱਟਾ ਪਾਇਆ ਭਾਜਪਾ ਨੇ EVM ਮਸ਼ੀਨਾਂ ਦੀ ਗਲਤ ਵਰਤੋਂ ਕਰਕੇ ਚੋਣਾਂ ਜਿੱਤੀਆ ਦੁਬਾਰਾ ਬੈਲਟ ਪੇਪਰਾਂ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ ਗੁਰੂ ਫ਼ਤਹਿ ਜੀ।

  • @LalSingh-df2kq
    @LalSingh-df2kq 6 годин тому +1

    ਮੋਦੀ ਹੰਕਾਰ ਨਾ ਕਰ ਪ੍ਰਮਾਤਮਾ ਦੀਆਂ ਬਾਹਾਂ ਬਹੁਤ ਜ਼ਿਆਦਾ ਲੰਬੀਆਂ ਨੇ ।

  • @ManjitKaur-x7l
    @ManjitKaur-x7l 6 годин тому +2

    Ena. No. Pahlea. Patha. Ha. Enaa. Na. Ase. Kam. Keta. Han

  • @balwindersingh-nz2hm
    @balwindersingh-nz2hm 6 годин тому

    ਭਗਵੰਤ ਮਾਨ ਕਰਕੇ ਹੀ ਸਰਕਾਰ ਬਣਦੀ ਹੈ। ਕੇਜਰੀਵਾਲ ਸਮਝ ਕਰੇ। ਅਸੀਂ ਭਗਵੰਤ ਮਾਨ ਜੀ ਦੇ ਨਾਲ ਹਾਂ ਪੰਜਾਬੀ ਨਾਂ ਕੇ ਕੇਜਰੀਵਾਲ ਨਾਲ ਨਹੀਂ

  • @virsasingh6859
    @virsasingh6859 6 годин тому +1

    ਮਾਨ ਸਰਕਾਰ ਦਾ ਕੋਈ ਵੀ ਕੰਮ ਠੀਕ ਨਹੀਂ

  • @kaurlakhvir801
    @kaurlakhvir801 6 годин тому +1

    Sat Shri Akaal ji 🙏🙏🙏🙏🙏

  • @tajindersohal890
    @tajindersohal890 6 годин тому +1

    Good news

  • @hakamsingh6505
    @hakamsingh6505 7 годин тому

    ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਵਿੱਚ ਗੋਲਕ ਬੋਲਦੀ। ਸਿੰਘ

  • @ParamjitSingh13517
    @ParamjitSingh13517 6 годин тому

    Sat shri akal ji 💐🙏

  • @surindersohi5396
    @surindersohi5396 3 години тому

    Punjabian nu ekka rakh ke ikk muthh hona chahida hai,App parti 2 bnaa laini chahidi hai.😊

  • @SitalRam-o9f
    @SitalRam-o9f 7 годин тому

    🙏🙏sat.shree.akaal.ji

  • @dmrgarg2197
    @dmrgarg2197 7 годин тому

    2 to 4 September 2024 tak Punjab assembly da session hoya c ate mataa pass keeta c k 500 gaj tak d residencial plot jinha da souda agriment 31/07/2024 ton pehlan hoya h ohna de registery lae NOC dee jarurt nahi h lekin notification jari ne keeta public bahut dukhi h, sarkaar nu Janta dee fikar bilkul bhi nahi h, sarkaar chona ate aavde jodtod vich laggi rehndi h

  • @sukhwindersinghcheema5204
    @sukhwindersinghcheema5204 6 годин тому

    All Punjab election

  • @SakattarKhehra
    @SakattarKhehra 5 годин тому

    Jo panchati Chona Congress akali Dhaka karde rahe Ohio kartoot hun jharu party kar rahi hea.koe v sacha nahi.

  • @NirmalSingh-wx1il
    @NirmalSingh-wx1il 6 годин тому

    Satsri akal ji 🙏