SINGERS MISGUIDING YOUTH | VULGARITY IN BOLLYWOOD | VIOLENCE IN SOCIETY | YPSS | RAJBIR SINGH |

Поділитися
Вставка
  • Опубліковано 12 січ 2025

КОМЕНТАРІ • 1,3 тис.

  • @lovepreetbrar6772
    @lovepreetbrar6772 4 роки тому +34

    ਸਾਰੇ ਪੰਜਾਬ ਨੂੰ ਮਿਲ ਕੇ Team Ypss ਦਾ ਸਾਥ ਦੇਣਾ ਚਾਹੀਦਾ ਹੈ।

  • @vickygosal4304
    @vickygosal4304 4 роки тому +19

    ਅੱਜ ਸਖ਼ਤ ਜ਼ਰੂਰਤ ਹੈ YPSS ਵਰਗੀ ਸੰਸਥਾ ਦੀ ਜੋ ਯੂਵਾ ਪੀੜੀ ਨੂੰ ਸਿੱਧੇ ਰਾਹੇ ਪਾ ਰਹੀ ਹੈ.... ਦਿਲੋਂ Salute...

  • @gurjeetsinghgurjeet5069
    @gurjeetsinghgurjeet5069 4 роки тому +28

    ਹੁਣ ਆਇਆ ਕੋਈ ਵੀਰ ਪੰਜਾਬ ਦਾ ਪੁੱਤਰ ਏਨਾ ਦੇ ਵਿਰੋਧ ਖੜਾ ਹੋਣ ਵਾਲਾ ਬਹੁਤ ਵਧੀਆ ਅਸੀ ਵੀ ਨਾਲ ਵੀਰ ਚੱਕ ਦੋ ਪੱਟੇ 👍👍 ਗੱਲ ਮੰਗੇ

  • @vakildogra9968
    @vakildogra9968 4 роки тому +20

    आज जिस दौर से हम गुजर रहे हैं हमें जागना होगा और युवा पीढ़ी को जागृत करना है, ऐसे पॉजिटिव विचारों की समाज को जरुरत है
    वहुत वहुत धन्यवाद डॉ साहिब

  • @DavinderSingh-yx1ze
    @DavinderSingh-yx1ze 4 роки тому +70

    ਬਹੁਤ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ ਅਗਰ ਸਾਡੀ ਯੁਵਾ ਪੀੜ੍ਹੀ ਇਸ ਪਰਵਾਰ ਨੂੰ ਅਪਣਾ ਲੈਣ।

  • @ManmeetSingh-kr1ig
    @ManmeetSingh-kr1ig 4 роки тому +7

    ਸਹੀ ਗੱਲ ਹੈ ਜੀ ਸਾਨੂੰ ਦੇਸ਼ਭਗਤਾਂ ਦੀ ਤਸਵੀਰਾਂ ਲਗਾਉਣੀ ਚਾਹੀਦੀ ਹੈ ਇਥੇ ਕੋਈ ਵੀ ਭਗਤ ਸਿੰਘ ਦਾ ਟੈਟੁ ਨਹੀਂ ਬਣਾਉਦਾ ਪਰ ਹਰ ਜਾਣਾ ਗੀਤਕਾਰਾਂ ਦਾ ਟੈਟੂ ਬਣਾਉਣਾ ਚਾਹੁੰਦਾ ਹੈ

  • @buttar5173
    @buttar5173 4 роки тому +64

    ਬਹੁਤ ਸ਼ਾਨਦਾਰ ਅਤੇ ਨੋਜਵਾਨਾ ਨੂੰ ਸੇਧ ਦੇਣ ਵਾਲਾ ਸੰਦੇਸ਼ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਟੀਮ YPSS

  • @chandershekhar7347
    @chandershekhar7347 4 роки тому +2

    ਜੈ ਹਿੰਦ YPSS GOD BLESS YOU ਬਹੁਤ-ਬਹੁਤ ਧੰਨਵਾਦ ਜੀ ਪਰਮਾਤਮਾ ਆਪ ਜੀ ਨੂੰ ਸਕਤੀ ਦੇਵੇ ਹਿੰਮਤ ਦੇਵੇ ਇਹ ਨਵਯੁੱਗ ਦੀ ਤਿਆਰੀ ਹੈ VERY GOOD YPSS 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 THANKS YPSS 🙏🏻🙏🏻🙏🏻🙏🏻🙏🏻

  • @hiteshgarg3236
    @hiteshgarg3236 4 роки тому +54

    है देश को जरूरत ऐसे संगठन की, कि हर एक युवा के भीतर अपने देश के प्रति , अपनी संस्कृति के प्रति उत्साह और प्रेम जाग जाए। हो चुका है आगाज एक नई क्रांति का @TeamYpss

  • @chandershekhar2125
    @chandershekhar2125 3 роки тому +2

    Very nice work YPSS God bless you Thanks YPSS jai Hind 🙏🙏 very good spech Good work YPSS

  • @mamtajasuja4599
    @mamtajasuja4599 4 роки тому +50

    आज की युवा पीढ़ी को बहुत सुंदर ढंग से समझाने का प्रयास किया है। हमारे ideal भगतसिंह जैसे होने चाहिए और देश को पाश्चात्य संस्कृति और अपनी सभ्यता की भिन्नता से परिचित करवाया आप जी ने। देश को ऐसी classes की बहुत आवश्यकता है। सधन्यवाद।जय श्री राम 🙏

  • @Nachhattaramar
    @Nachhattaramar 4 роки тому +4

    ਤੁਹਾਡੀਆਂ ਗੱਲਾਂ ਪੂਰੀ ਤਰਾਂ ਸੱਚ ਹਨ।ਅੱਜ ਦੀਆਂ
    ਫਿਲਮਾਂ ਵਿੱਚ ਭੰਨ ਤੋੜ , ਕੁੱਟ ਮਾਰ, ਲੱਚਰ ਜਿਨਸੀ
    ਕਲੋਲ ,ਤਸਕਰੀ , ਅੱਯਾਸ਼ੀ ਅਤੇ ਹਰ ਪ੍ਰਕਾਰ ਦੀ ਵਿਨਾਸ਼ ਲੀਲਾ ਤੋਂ ਬਿੰਨਾਂ ਹੋਰ ਹੈ ਕੀ? ਇਹਨਾਂ ਨੇ ਸਮਾਜਕ ਸੱਭਿਆਚਾਰ ਤਬਾਹ ਕਰਕੇ ਰੱਖ ਦਿੱਤਾ ਹੈ।

  • @pranavgupta5799
    @pranavgupta5799 4 роки тому +49

    YPSS always inspire Youth in the right direction.. Absolutely agree with Dr Rajbir singh ji🙏

  • @chandershekhar7347
    @chandershekhar7347 4 роки тому +1

    🙏🏻🙏🏻🙏🏻🙏🏻🙏🏻 ਬਹੁਤ ਵਧੀਆ ਜੀ ਪਰਮਾਤਮਾ ਆਪ ਆਪ ਜੀ ਨੂੰ ਕਾਮਯਾਬੀ ਦੇਵੇ YPSS VERY GOOD THANKS ਧੰਨਵਾਦ ਸਰ ਜੀ👌👌👌👌👌👍👍👍👋🏼🙏🏻🙏🏻🙏🏻🙏🏻🙏🏻🙏🏻❤❤❤❤❤💚💚💚💚💙💙💙💙

  • @lovepreetbrar6772
    @lovepreetbrar6772 4 роки тому +24

    ਮੈਂ YPSS ਦੇ ਨਾਲ ਹਾਂ।
    ਸਾਨੂੰ ਉਡੀਕ ਰਹੇਗੀ ਤੁਹਾਡੀਆਂ ਇਸ ਤਰਾਂ ਦੀਆ videos ਦੀ

  • @ashwanidhar4675
    @ashwanidhar4675 4 роки тому

    ਬਹੁਤ ਵਧੀਆ ਅਤੇ ਸ਼ਾਨਦਾਰ ਭਾਸ਼ਣ ਸਮਾਜ਼ ਨੂੰ ਸੇਧ ਦੇਣ ਵਾਲਾ Team YPSS ਬਹੁਤ ਬਹੁਤ ਧੰਨਵਾਦ ਜੀ।

  • @Gaganhairbeautylounge9090
    @Gaganhairbeautylounge9090 4 роки тому +10

    Most powerful speech motivation to young volunteers

  • @pavansai3644
    @pavansai3644 4 роки тому +4

    Very well said. Need of the hour is to uplift the moral levels in the society and people to use their discrimination power to follow right idols. Kudos to YPSS for working in this direction 👍🏻

  • @pranavgupta5977
    @pranavgupta5977 4 роки тому +35

    Ypss Always speaks for the welfare of society and i totally agree with You sir🙏.. Thank you TeamYpss

  • @jaswinderjass2995
    @jaswinderjass2995 4 роки тому +10

    ਸਬ ਨੂੰ ਸਾਥ ਦੇਣਾ ਚਾਹੀਦਾ TEAM YPSS ਦਾ ਬਹੁਤ ਵਧੀਆ ਕੰਮ ਕਰ ਰਹੀ ਹੈ 👍

  • @sunilsidhu4662
    @sunilsidhu4662 4 роки тому +47

    #ypss team बहुत सराहनीये काम कर चुकी है और कर रही है उनके अंदर जनून देखर ये कहने में कोई दो-राय नहीँ कि बदलाव सम्भव है

  • @jaspreet3574
    @jaspreet3574 4 роки тому +13

    That's an amazing and wonderful message to the youth. I really appreciate it

  • @Sumit_Babbar_21
    @Sumit_Babbar_21 4 роки тому +26

    भारत के युवा बदलेंगे
    भारत की तस्वीर 💯💯💯👍👍

  • @adnv1502
    @adnv1502 4 роки тому +21

    This is the most vulnerable issue which has not been touched till date. Really wonderful initiative has been taken by #TEAMYPSS .

  • @Rajindersingh-de5ef
    @Rajindersingh-de5ef 4 роки тому +53

    हम सबको इकट्ठे होकर इस समाज को जगाना है जागे हुए ही जगा सकते हैं इस नौजवान पीढ़ी को

  • @vickykamboj9725
    @vickykamboj9725 4 роки тому +1

    ਬਿਲਕੁਲ ਵੀਰ ਜੀ ਇਨ੍ਹਾਂ ਸਿੰਗਰਾਂ ਨੂੰ ਅਸ਼ਲੀਲ ਗਾਣੇ ਬੋਲਣੇ ਬੰਦ ਕਰਨੇ ਚਾਹੀਦੇ ਹਨ। ਲੋੜ ਹੈ ਸਾਨੂੰ ਸਭ ਨੂੰ ਆਪਣੇ ਛੋਟੇ ਬੱਚਿਆਂ ਜਾਗਰੂਕ ਕਰਨ ਦੀ।......ਬਹੁਤ ਵਧੀਆ ਕਦਮ ਚੁੱਕਿਆ ਹੈ। ਇਨ੍ਹਾਂ ਕਲਾਕਾਰਾਂ ਦੇ ਵਿਰੁੱਧ।।।।ਜੈ ਹਿੰਦ 🇮🇳🇮🇳🇮🇳

    • @lovepreetbrar6772
      @lovepreetbrar6772 4 роки тому

      ਜੰਗ ਦਾ ਆਗਾਜ਼ ਹੋ ਚੁੱਕਿਆ ਹੈ

  • @AshuKumar-zc5cy
    @AshuKumar-zc5cy 4 роки тому +18

    आज हम सभी को अगर देश को फिर से जगतगुरु बनाना है तो हमें Team ypss जैसी संस्था के साथ मिलकर काम करने की जरुरत है,जो नि:स्वार्थ भाव से देश की यूवा पीढ़ी को जगा उनमे देश भगती को पैदा कर रही है...!!
    इसलिए हमें इनके साथ कदम से कदम मिलाकर चलने की जरुरत है.!
    ।। जय हिन्द ,जय माँ भारती ।।

  • @gautamidaalia5126
    @gautamidaalia5126 4 роки тому +11

    It's a great and much needed initiative by YPSS👍
    By Awaken to what is happening we can build our youth for positive future. Our indian culture is a pure art. No culture can live if it's attempt to be exclusive.
    So much praise and honour for this initiative 👍

  • @sunnykumar-dq6um
    @sunnykumar-dq6um 4 роки тому +29

    This video inspiring to everyone great speech i love my india we are with you TEAM YPSS great work👍👍

  • @adnv1502
    @adnv1502 4 роки тому +9

    It is really very innovative drive to awaken the youth and to motivate the youth. We must appreciate it and have to come forward to work along with this drive. Well done #TEAMYPSS

  • @holyheart6997
    @holyheart6997 4 роки тому +18

    What a good message for young generation.it is best way to give them knowledge.we are proud of you for such messages.

  • @kulwantdhillon1268
    @kulwantdhillon1268 4 роки тому +1

    ਬਹੁਤ ਵਧੀਆ ਸੰਦੇਸ਼ ਅੱਜ ਦੀ ਨੌਜਵਾਨ ਪੀੜੀ ਲਈ , ਧੰਨਵਾਦ team YPSS 🙏

  • @ਮਿਸਨਤੰਦਰੁਸਤਪੰਜਾਬ

    ਸਹੀ ਗੱਲ ਆ ਜੀ
    ਯੂਥ ਨੂੰ ਜਾਗਰੂਕ ਹੋਣ ਦੀ ਲੋੜ ਆ

  • @VIKASKUMAR-je6wh
    @VIKASKUMAR-je6wh 4 роки тому +1

    युवा परिवार सेवा समिति के द्वारा किया जा रहा है यह कार्य बहुत ही सराहनीय है मैं युवाओं को अवश्य कहना चाहूंगा ऐसे यूथ के साथ जुड़कर आप भी समाज कल्याण के लिए कार्यरत हूं और समाज में उत्पन्न हो रही बुराइयों के खिलाफ अपनी आवाज को बुलंद करें

  • @REDTICK-yv3gl
    @REDTICK-yv3gl 4 роки тому +21

    This is a prime time to stand for this issue .💪💪

  • @ramanbains7831
    @ramanbains7831 4 роки тому

    ਬੁਹਤ ਸੋਹਣੀ ਗਲ ਕੀਤੀ ਤਸੀ ਯੂਥ ਨੂੰ ਤੁਹਾਡੀ ਸੋਚ ਅਤੇ ਗਲ ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਤੁਹਾਡੇ ਦਸੇ ਗਏ ਰਾਹ ਤੇ ਚੱਲਣਾ ਚਾਹੀਦਾ ਹੈ 🙏🙏🙏🙏🙏🙏

  • @muskansharma5149
    @muskansharma5149 4 роки тому +15

    I must follow the real heroes of army who still protect us

  • @Surjitkaur-wj2by
    @Surjitkaur-wj2by 4 роки тому

    YPSS ਜੀ ਬਹੁਤ ਵਧੀਆ ਤਰੀਕਾ ਹੈ ਨੋਜਵਾਨ ਪੀੜੀ ਨੂੰ ਸਿੱਧੇ ਰਾਹ ਤੇ ਪਾਉਣ ਦਾ ਅਸੀ ਤਹਾਡੇ ਨਾਲ ਹੀ ਆ ਨੋਜਵਾਨ ਦੀ ਸੋਚ ਵਧੀਆ ਹੋ ਗਈ ਤਾ ਦੇਸ਼ ਤਰੱਕੀ ਕਰੇ ਗਾ

  • @gurbirchahal2477
    @gurbirchahal2477 4 роки тому +9

    Absolutely true.
    I appreciate this great initiative by ypss to awaken the youth and show them the right path.

  • @oldsongs774
    @oldsongs774 4 роки тому

    ਬਹੁਤ ਹੀ ਵਧੀਆ ਢੰਗ ਨਾਲ ਗੱਲ ਸਮਝ ਲੱਗ ਰਹੀ ਹੈ
    ਐਸੇ ਮਾੜੇ ਕਲਾਕਾਰਾਂ ਨੂੰ ਜੁਤੀਆ ਦੇ ਹਾਰ ਪਾਉਣੇ ਸ਼ੁਰੂ ਕਰ ਦਿਉ।ਵਧੀਆ ਲੱਗਦਾ ਹੈ

  • @shubhammehra3899
    @shubhammehra3899 4 роки тому +13

    🔥🔥 Team YPSS lights every youth path🔥🔥
    A very good message to our young generation.

  • @vinaychawla4588
    @vinaychawla4588 4 роки тому +1

    युवाओ का सही मार्गदर्शन ,Hats off to all of you

  • @parassinghmallan1629
    @parassinghmallan1629 4 роки тому +4

    ਬਹੁਤ ਖੁਸ਼ੀ ਹੋਯੀ ਕ਼ਿ ਕੋਈ ਤਾਂ ਇਹਨਾਂ ਸਿੰਗਰਾਂ ਦੇ ਖਿਲਾਫ ਬੋਲਿਆ

  • @sanjaysarohi226
    @sanjaysarohi226 4 роки тому +2

    Bahut hi vdya message YPSS Team da youth nu...Asi sabh dil ton dhanwaadi aa ene channge uprale lai...Thanku YPSS team

  • @buntysingh4060
    @buntysingh4060 4 роки тому +9

    This video is very inspiring to everyone
    Loved the speech 👍great work

  • @ArjunKumar-wz7bx
    @ArjunKumar-wz7bx 3 роки тому +1

    Very true.
    Songs only talks about Hooliganism, Alcohol, Women, Drugs, Guns, Cars etc etc...
    All Indian music industries are doing the same but Punjabi music industry is topping among all.

  • @nitishbatti1127
    @nitishbatti1127 4 роки тому +21

    ਸਾਰ ਨੌਜਵਾਨ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਸਿੰਗਰਾ ਫੋਲੋ ਕਰਨਾ ਬੰਦ ਕਰਨ ਇਹਨਾਂ ਨੂੰ ਆਪੇ ਪਤਾ ਲੱਗ ਜਾਵੇ ਕਿ ਸਾਨੂੰ ਹੁਣ ਲੋਕ ਪਸੰਦ ਨਹੀਂ ਕਰਦੇ

  • @chandershekhar7347
    @chandershekhar7347 4 роки тому

    YPSS JINDABAD ਵਾਈ ਪੀ ਅੈਸ ਐਸ ਜਿੰਦਾਬਾਦ ਧੰਨਵਾਦ ਜੀ THANKS YPSS ਬਹੁਤ ਵਧੀਆ ਤਰੀਕਾ ਹੈ ਗੰਦੇ ਗਾਣੇ ਗਾਉਣ ਵਾਲੇ ਗਾਇਕਾ ਅਤੇ ਗਾਇਕਾਵਾਂ ਨੂੰ ਸੁਧਾਰਨ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻🙏🏻🙏🏻🙏🏻✌✌✌✌✌✌👍👍👍👍👍👍👍👌👌👌👌👌👌👌👌🙏🏻🙏🏻🙏🏻🙏🏻🙏🏻🙏🏻

  • @BLACK-xyt
    @BLACK-xyt 4 роки тому +6

    100% True
    Good working team "YPSS"

  • @divyagyan2433
    @divyagyan2433 4 роки тому +2

    आज की युवा पीढ़ी को बहुत सुंदर ढंग से समझाने का प्रयास किया है। हमारे आइडियल भगतसिंह जैसे होने चाहिए और देश को पाश्चात्य संस्कृति और अपनी सभ्यता की भिन्नता से परिचित करवाया आप जी ने। देश को ऐसी क्लासिस की बहुत आवश्यकता है। सधन्यवाद।जय श्री राम

  • @themafia476
    @themafia476 4 роки тому +14

    It is a true fact that nowadays youngsters have forgotten the history of freedom fighters and guru sahibs who sacrificed for us . Who spent their life only for our country as well as for our people . We should keep a proudful feeling in our hearts because of our freedom fighters . And we should also follow to that pages on you tube which gives us enough knowledge and works for us ..

    • @saku4013
      @saku4013 4 роки тому

      es uva pidi ko jgana h

  • @vsgillvsgill9591
    @vsgillvsgill9591 4 роки тому +2

    Superb veer ji ajj di young generation ko sahi disha, ki or le jene me bhuht hi best marg Darshan. Wonder ful. Be continu🙏🙏🙏🙏🙏👍👍👍

  • @Ravi.Kataria
    @Ravi.Kataria 4 роки тому +16

    If everyone starts contemplating on what these actors, singers are contributing towards society. We would see their fastest decline. Follow saints, warriors and good people contributing towards nation building.

  • @malkitsinghguron8877
    @malkitsinghguron8877 4 роки тому

    ਬਹੁਤ ਵਧੀਆ ਉਪਰਾਲਾ ਜੀ ਨੌਜਵਾਨਾਂ ਨੂੰ ਸੇਧ ਦੇਣ ਲਈ ਬਹੁਤ ਵਧੀਆ ਨਤੀਜੇ ਆ ਸਕਦੇ ਆ ਜੀ ਇਸੇ ਤਰ੍ਹਾਂ ਪਿਆਰ ਨਾਲ ਨੌਜਵਾਨਾਂ ਨੂੰ ਸੇਧ ਦਿੱਤੀ ਜਾਵੇ ।

  • @sukhdeepsharma1655
    @sukhdeepsharma1655 4 роки тому +7

    Today's reality nd bitter truth. Nicely explained.

  • @manjeetkumarladhar2784
    @manjeetkumarladhar2784 4 роки тому

    ਬਹੁਤ ਹੀ ਵਧੀਆ ਸੋਚ ਹੈ। ਜੇਕਰ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ਤਾਂ ਸਿਰਫ ਇਹਨਾਂ ਵਿਚਾਰਾਂ ਨਾਲ ਹੀ ਕਰ ਸਕਦਾ ਹੈ ।

  • @ranjotkaur3621
    @ranjotkaur3621 4 роки тому +7

    Superbbb, we need to awaken our youth today. We need these lectures more and more. Great job 🙌🙌

  • @sukhjeetsingh3378
    @sukhjeetsingh3378 4 роки тому +1

    ਬਹੁਤ ਹੀ ਚੰਗਾ ਸਦੇਸ਼ ਆ ਵੀਰ ਜੀ ਅਸੀਂ ਤੁਹਾਡੇ ਨਾਲ ਆ

  • @hanishsingla4485
    @hanishsingla4485 4 роки тому +4

    Thanks you to @teamypss for such a krantikari Speach.
    I Really Impressed
    Rightly told Youth is Energy and Power of any country👊👊

  • @parassinghmallan1629
    @parassinghmallan1629 4 роки тому +2

    ਬਹੁਤ ਖੁਸ਼ੀ ਹੋਈ ਕਿ ਕੋਈ ਇਹਨਾਂ ਸਿੰਗਰਾ ਦੇ ਖਿਲਾਫ ਬੋਲਿਆ

  • @Raviii0008
    @Raviii0008 4 роки тому +15

    True speech 💯 right
    Good working team YPSS

  • @ashudua1334
    @ashudua1334 4 роки тому +1

    बहुत बढ़िया ढंग से समझाया ।ऐसे विचारो की युवाओं को बहुत जरूरत है।।

  • @atalacademia
    @atalacademia 4 роки тому +46

    ਅੱਜ ਕੱਲ ਤਾਂ ਬਸ ਲੋਕ ਸਿੰਗਰਾਂ ਪਿੱਛੇ e ਲੜੀ ਜਾਂਦੇ ਨੇ। ਅਸੀ ਵੀ ਕਿਤੇ ਨੇ ਕਿਤੇ ਉਨ੍ਹਾਂ ਲੋਕਾਂ ਦੇ ਵਿੱਚ ਆਉਂਦੇ ਹਾਂ।

  • @Ramsingh-lf2mx
    @Ramsingh-lf2mx 3 роки тому

    युवाओं को बहुत बढ़िया सोच और अच्छी सेहत दी जा रही है इस मंच से।श्री राजबीर सिंह जी महान हो।
    रामसिंह वरतिया लाहा अंबाला।डांसरों गायको ने लोगों को अपने घर पैसे से भरने खातिर युवाओं को बरबादी को ओर मोड़ दिया

  • @jaspreetbrar7044
    @jaspreetbrar7044 4 роки тому +4

    Very nice speach by ypss I think if each and every organization in this world try to awake the youth of the whole world then within few time our world achieve peace and humanity so again heartedly thanks ypss for this awesome work good luck brothers 👍👍

  • @healthcarefitness3171
    @healthcarefitness3171 4 роки тому +5

    YPSS ਵਾਲਿਆ ਦੀ ਇਹ ਕੋਸ਼ਿਸ਼ ਬਹੁਤ ਹੀ ਵਧੀਆ ਹੈ। ਅਸੀ ਤੁਹਾਡੇ ਨਾਲ ਹਾਂ ਪਰ ਇਸਨੂੰ ਲੈਕਚਰ ਤੱਕ ਨਾ ਰੱਖਿਆ ਜਾਵੇ।

    • @Vipankumar-nl7tx
      @Vipankumar-nl7tx 4 роки тому +1

      ਤੁਸੀ ਸਭ ਸਾਥ ਦਿਓ .

    • @Vipankumar-nl7tx
      @Vipankumar-nl7tx 4 роки тому +1

      ਲਚਰਤਾ ਬ‍ੰਦ ਹੋਵੇਗੀ

    • @amanje6590
      @amanje6590 4 роки тому

      Ypss lecture nahi dinde. Implement karde aa. Te eh b kar k dekhuge, koi wadi gal ne aa eh YPSS laye.

  • @manpreethayer1313
    @manpreethayer1313 4 роки тому +3

    Absolutely Right 👍 , it's time to raise voice for Humanity, for brotherhood, for our Nation ,,,, Good initiative by @TeamYpss , Salute to your Spirit .

  • @punjabpolitics4081
    @punjabpolitics4081 4 роки тому +1

    ਬਹੁਤ ਵਧੀਆ ਵਿਚਾਰ ਨੇ ਇਹਨਾ ਨਕਲੀ heros ਨੂੰ ਛੱਡ ਕੇ ਸਾਨੂੰ ਆਪਣੇ ਅਸਲੀ heros ਨੂੰ ਪਹਿਚਾਨਣ ਦੀ ਲੋਡ਼ ਹੈ । ਇਹਨਾ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਬਿਨਾ ਕਾਮ ਵਾਸ਼ਨਾ ਲੜਾਇਆ ਤੋਂ । ਇਹਨਾ ਨੇ ਯੂਥ ਦੀ life ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਹਨਾ ਸਾਰਿਆਂ ਦਾ ਬਾਇਕਾਟ ਕਰਨਾ ਜਰੂਰੀ ਹੈ।

  • @gurpiyarramgariha5485
    @gurpiyarramgariha5485 4 роки тому +5

    Very nic sir 👌👍👍 very good job sir ja tohada warga insane sada desh vich hor hon ta sada desh trkiya diya raha ta apna app chl pawaga thx u so much

  • @harpreetvirdi2362
    @harpreetvirdi2362 4 роки тому +8

    ਮਨ ਤੇ ਜੇ ਕੰਟਰੋਲ ਕਰਨਾ ਹੈ ਤੇਿ ਇਹ ਬੁਰੇ ਕੰਮ ਨਾ ਕਰੇ ਤੇ ਸਾਨੂੰ ਅਸ਼ਲੀਲ ਗਾਣੇ ਵੀਡੀਓ ਨੂੰ ਤਿਆਗ ਦੇਣਾ ਚਾਹੀਦਾ ਹੈ ਤੇ ਆਪਣੇ ਆਦਰਸ਼ ਦੇਸ਼ ਭਗਤਾਂ ਨੂੰ ਬਣਾਉਣਾ ਚਾਹੀਦਾ ਹੈ

  • @Rajindersingh-de5ef
    @Rajindersingh-de5ef 4 роки тому +25

    सत्यानाश मार दिया इन कलाकारों के एक्टरों ने हमारे नौजवान वर्ग को

  • @narendersinghmalik0000
    @narendersinghmalik0000 4 роки тому

    YPSS Team PB युवाओं को जागृत करने के लिए बहुत अच्छा काम कर रही है।🙏🙏

  • @devilal169
    @devilal169 4 роки тому +17

    Good alert cause by TEAM YPSS-PB💯✅

  • @kuljeetkaur9343
    @kuljeetkaur9343 4 роки тому

    बहुत ही प्रेरणादायक संदेश है👍👍👌👌🙏🙏🙏

  • @lovepreet_thoughts
    @lovepreet_thoughts 4 роки тому +5

    yes, Bilkul Right.... Great Message

  • @navdeepsharma9591
    @navdeepsharma9591 4 роки тому +1

    Right sir....everyone knows and understands the serious drawbacks of these so called singers....time has come to stop such ill and awful things in our society by giving youth the right direction....we are with you 🙏🙏

  • @lifetime3687
    @lifetime3687 4 роки тому +24

    This is reality of your, where youth going on Bollywood 🎥 🙏

  • @i9chanal
    @i9chanal 4 роки тому

    ਬਹੁਤ ਵਧੀਆ ਵਿਚਾਰ ਡਾ ਰਾਜਬੀਰ ਜੀ ਤੁਹਾਡੇ ਬਾਕੀ ਗਾਇਕ ਆਪਣੀ ਇਮੇਜ ਸੁਧਾਰਨ ਲਈ ਹੁਣ ਗਏ ਹੌਏ ਨੇ।

  • @eaklgaddiya5855
    @eaklgaddiya5855 4 роки тому +15

    True Speech 💯 Right
    Good working TEAM YPSS 🙏

  • @dhillonharwant7501
    @dhillonharwant7501 4 роки тому +1

    ਕਿਆ ਬਾਤ ਜੀ
    ਇਤਿਹਾਸ ਪੜ੍ਹਨਾ ਪੈਣਾ ਜੀ ਕਿ ਸਰਦਾਰ ਭਗਤ ਸਿੰਘ ਕੀ ਚਾਹੁੰਦੇ ਸਨ ਉਹਨਾਂ ਨੂੰ ਪੂਰਾ ਪੜ੍ਹੇ ਬਿਨਾਂ ਪਤਾ ਨਹੀਂ ਲੱਗਣਾ।
    So reading good books 🙏

  • @pranavgupta6264
    @pranavgupta6264 4 роки тому +13

    Great work TeamYpss 👍. Keep it up

  • @amolcharan7122
    @amolcharan7122 4 роки тому +1

    Shukar Hai kisi ko to chinta hain Desh ke Yuva ki..shaid koi apko sun kr..sharam kr ke hi sudhar jae.Apke paryaas ke lie Dhanyawaad

  • @deepikasanuria625
    @deepikasanuria625 4 роки тому +7

    This is very true , the youth is being misguided , they need to follow the right path

  • @gauravtyagi5628
    @gauravtyagi5628 3 роки тому +1

    Very very great message... Thankyou team Ypss 👏👏👏

  • @sherryjossan2442
    @sherryjossan2442 4 роки тому +38

    अगर युवा अभिनेताओं को आदर्श मानेगा तो 'आत्महत्या' के अलावा कुछ नहीं सीखेगा। अगर मृत्यु के बाद भी जीना है तो हमारे देश भक्तों और संतों को अपना हीरो मानना पडेगा। जय युवा शक्ति

    • @sunilsidhu4662
      @sunilsidhu4662 4 роки тому +3

      Bilkul sherry ji 100% true

    • @lifetime3687
      @lifetime3687 4 роки тому +1

      जी बिलकुल सही 🙏

  • @parassinghmallan1629
    @parassinghmallan1629 4 роки тому +1

    ਬਹੁਤ ਸਿਆਣੀਆਂ ਗੱਲਾਂ ਕਰੀਆਂ ਵੀਰ ਨੇ ਜੀ

  • @souravsahnewalia
    @souravsahnewalia 4 роки тому +16

    Appreciate Your Work 👍👍
    Need of Awaken Youth 👍👍
    Keep it up 👍👍👍👍

  • @vickybakshi1367
    @vickybakshi1367 4 роки тому +2

    It's a great initiative by team YPSS , V should follow this .

  • @karankaran6486
    @karankaran6486 4 роки тому +5

    True speech right 👍 good working Team ypss

  • @harpreetlal9556
    @harpreetlal9556 4 роки тому +1

    ਸਹੀ ਗੱਲ ਹੈ ਜੀ
    ਯੂਥ ਨੂੰ ਜਾਗਰੂਕ ਹੋਣ ਦੀ ਲੋੜ ਹੈ

  • @GurwinderSingh-ms3mb
    @GurwinderSingh-ms3mb 4 роки тому +27

    Jab tak suraj chand rhega bhagat singh ka nam rhega👌🏻✨🙌🏻

  • @SahilKumar-vk1vh
    @SahilKumar-vk1vh 4 роки тому +1

    Kya baat...bhut vdia glaa g ..bhut sohne vichaar

  • @skchannel40
    @skchannel40 4 роки тому +4

    Great work by YPSS salute to all YPSS team🙏

  • @mattuvishal2558
    @mattuvishal2558 4 роки тому +1

    Bahut bahut khushi hoyi dekh k ke koi boleya ehnna singra de khilaf
    TEAM YPSS jindabaad 💪🏻💪🏻

  • @amankhokhar9265
    @amankhokhar9265 4 роки тому +10

    Bilkul shi gl a,. Kidr nu lai ke ja rhe ne singer sadi youth nu

  • @ਗੁਰਜੀਤਸਿੰਘ-ਦ4ਬ

    ਬਹੁਤ ਵੱਡਾ ਯੋਗਦਾਨ ਹੈ ਸਮਾਜ ਨੂੰ ਸੇਧ ਦੇਣ ਦਾ ਜੋ ਕਲਾਕਾਰ ਪੇਸ਼ ਕਰਦੇ ਹਨ ੳੁਹ ਨਾ ਕਰੋ ਤੇ ਠੀਕ ਨਹੀਂ ਤਾਂ ਸਮਾ ਮਾੜਾ ਪ੍ਰਭਾਵ ਹੀ ਪਾਏ ਗਾ

  • @SureshSingh-fc3uh
    @SureshSingh-fc3uh 4 роки тому +6

    bhut khoob , we need more videos on this issue sir☝️

  • @RupDaburji
    @RupDaburji 4 роки тому

    ਭਾਵਪੂਰਤ ਵਿਚਾਰ 'ਤੇ ਅਮਲ ਕਰਨ ਦੀ ਬਹੁਤ ਜਰੂਰਤ ਹੈ,ਤਾਂ ਹੀ ਖੂਬਸੁਰਤ ਸਮਾਜ ਸਿਰਜ ਸਕਦੇ ਹਾਂ

  • @SunilKumar-lt2ln
    @SunilKumar-lt2ln 4 роки тому +16

    The time has come when there is requirment to change the topics of debate to solve the problems of society....u r giving the hints rest is depend upon the World

  • @neerajchadha7390
    @neerajchadha7390 4 роки тому

    These are burning questions of the society that undoubtedly need to be solved unanimously. Even though your talk is full of aspirations. Only the blessed one can do it. Thank you.